ਪੰਜਾਬ ਚ ਅਗਲੇ ਕੁਝ ਘੰਟਿਆਂ ਚ ਇਹਨਾਂ ਥਾਵਾਂ ਤੇ ਗੜਿਆਂ ਦਾ ਅਲਰਟ ਹੋਇਆ ਜਾਰੀ

ਆਉਣ ਵਾਲੇ 2 ਤੋਂ 8 ਘੰਟਿਆਂ ਦੌਰਾਨ ਸੂਬੇ ਦੇ ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਓਂ, ਰਾਏਕੋਟ, ਦਸੂਹਾ, ਹੁਸ਼ਿਆਰਪੁਰ, ਮੋਗਾ, ਮੁਕਤਸਰ, ਫਰੀਦਕੋਟ,

ਜੈਤੋਂ, ਗਿੱਦੜਬਾਹਾ, ਮਲੋਟ, ਬਠਿੰਡਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ, ਮਾਨਸਾ, ਸਰਹਿੰਦ, ਪਟਿਆਲਾ, ਆਨੰਦਪੁਰ ਸਾਹਿਬ, ਖਰੜ, ਚੰਡੀਗੜ੍ਹ, ਪੰਚਕੂਲਾ, ਸਿਰਸਾ, ਹਨੂੰਮਾਨਗੜ, ਅੰਬਾਲਾ ਦੇ ਜਿਆਦਾਤਰ ਹਿੱਸਿਆਂ ਚ ਹਲਕੀ

ਦਰਮਿਆਨੀ ਬਰਸਾਤ ਪਹੁੰਚ ਰਹੀ ਹੈ। ਜਿਕਰਯੋਗ ਹੈ ਕਿ ਕਈ ਥਾਈਂ ਗ-ੜੇਮਾਰੀ ਦੀ ਵੀ ਉਮੀਦ ਹੈ। ਪੱਛਮੀ ਸ ਰ ਹੱ ਦ ਲਾਗੇ ਫਾਜਿਲਕਾ, ਅਟਾਰੀ, ਅਜਨਾਲਾ, ਅੰਮ੍ਰਿਤਸਰ ਤੇ ਸੀ੍ਗੰਗਾਨਗਰ ਚ ਕਾਰਵਾਈ ਜਾਰੀ। ਸ਼ੀ੍ਨਗਰ, ਮਨਾਲੀ ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਧਨਵਾਦ ਸਾਹਿਤ – ਪੰਜਾਬ ਦਾ ਮੌਸਮ