ਇਹ ਘਰੇਲੂ ਨੁਸਖਾ ਸਿਰਫ਼ 5 ਰੁਪਏ ਵਿਚ ਕਿਡਨੀ ਦੀ ਸਫਾਈ ਕਰ ਦੇਵੇਗਾ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਜੇਕਰ ਤੁਹਾਡੀ ਕਿਡਨੀ ਫੇਲ ਹੋ ਗਈ ਹੈ ,ਜਾਂ ਟ੍ਰਾਂਸਪਲਾਂਟ ਦੀ ਨੌਬਤ ਆ ਗਈ ਹੈ ,ਜਾਂ ਫਿਰ ਅਜਿਹੀ ਸਥਿਤੀ ਹੈ ਕਿ ਡਾਕਟਰ ਡਾਇਲਸਿਸ ਵੀ ਨਹੀਂ ਕਰ ਰਹੇ ਅਤੇ ਮਰੀਜ ਸਿਰਫ ਮੌਤ ਦਾ ਇੰਤਜਾਰ ਕਰ ਰਿਹਾ ਹੈ ਤਾਂ ਹੁਣ ਤੁਹਾਡੇ ਲਈ ਅਸੀਂ ਅਜਿਹਾ ਨੁਸਖਾ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਉਮੀਦ ਦੀ ਕਿਰਨ ਸਾਬਤ ਹੋ ਸਕਦਾ ਹੈ |ਅੱਜ ਦੀ ਪੋਸਟ ਉਹਨਾਂ ਅਨੁਭਵਾਂ ਦੇ ਅਧਾਰ ਉੱਪਰ ਹੈ ਜਿੰਨਾਂ ਵਿਚ ਲੋਕਾਂ ਨੇ ਸਾਡੀ ਬਣਾਈਆਂ ਹੋਈਆਂ ਪੁਰਾਣੀਆਂ ਪੋਸਟਾਂ ਪੜ ਕੇ ਆਪਣਾ ਘਰੇਲੂ ਇਲਾਜ ਕੀਤਾ ਅਤੇ ਅਜਿਹੇ ਵੀ ਕੇਸ ਹਨ ਜਿੰਨਾਂ ਵਿਚ ਡਾਕਟਰ ਨੇ ਇਹ ਬੋਲ ਦਿੱਤਾ ਸੀ ਕਿ ਮਰੀਜ ਨੂੰ ਲੈ ਜਾਓ |ਹੁਣ ਕੁੱਝ ਨਹੀਂ ਹੋ ਸਕਦਾ ,ਉਹਨਾਂ ਲੋਕਾਂ ਨੂੰ ਡਾਕਟਰਾਂ ਨੇ ਇਹ ਤੱਕ ਬੋਲ ਦਿੱਤਾ ਸੀ ਕਿ ਹੁਣ ਦੋ ਚਾਰ ਦਿਨ ਵਿਚ ਮਰੀਜ ਮਰ ਜਾਵੇਗਾ ਅਤੇ ਉਹਨਾਂ ਨੂੰ ਆੱਕਸੀਜਨ ਵਿਚ ਰੱਖਿਆ ,ਪਰ ਫਿਰ ਵੀ ਅਜਿਹੀ ਉਮੀਦ ਦੀ ਕਿਰਨ ਉਹਨਾਂ ਨੇ ਕੁੱਝ ਘਰੇਲੂ ਨੁਸਖੇ ਅਜਮਾਉਣੇ ਸ਼ੁਰੂ ਕੀਤੇ ਅਤੇ ਅੱਜ ਜਦ ਉਹਨਾਂ ਦਾ ਫੋਨ ਆਉਂਦਾ ਹੈ ਤਾਂ ਬਹੁਤ ਵਧੀਆ ਅਹਿਸਾਸ ਹੁੰਦਾ ਹੈ |

ਤਾਂ ਆਓ ਅੱਜ ਅਸੀਂ ਤੁਹਾਨੂੰ ਉਹ ਨਿਚੋੜ ਦੱਸਦੇ ਹਾਂ ਕਿ ਜੇਕਰ ਤੁਹਾਡੀ ਕਿਡਨੀ ਫੇਲ ਹੀ ਗਈ ਹੈ ਅਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ ਤਾਂ ਅਜਿਹੀ ਸਥਿਤੀ ਵਿਚ ਤੁਸੀਂ ਕੀ ਕਰੋਂਗੇ |ਇਹ ਪ੍ਰਯੋਗ ਉਹਨਾਂ ਲੋਕਾਂ ਨੂੰ ਵੀ ਕਰਨਾ ਚਾਹੀਦਾ ਹੈ ਜਿੰਨਾਂ ਦਾ ਹੁਣ ਵੀ ਟ੍ਰੀਟਮੈਂਟ ਚੱਲ ਰਿਹਾ ਹੈ |ਇਸਦੇ ਕੋਈ ਸਾਇਡ ਇਫੈਕਟ ਨਹੀਂ ਹਨ |ਜੇਕਰ ਅਜਿਹਾ ਕੁੱਝ ਸਾਇਡ ਇਫੈਕਟ ਪ੍ਰਤੀਤ ਹੋਵੇ ਤਾਂ ਇਸਨੂੰ ਬੰਦ ਕਰ ਦਵੋ |ਸਭ ਤੋਂ ਪਹਿਲਾਂ ਕਿਡਨੀ ਦੇ ਰੋਗੀ ਨੂੰ ਚਾਹ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ,ਚਾਹੇ ਉਹ ਫਿੱਕੀ ਹੋਵੇ ਜਾਂ ਮਿੱਠੀ |ਦੂਸਰਾ ਕਿਡਨੀ ਦੇ ਰੋਗੀ ਨੂੰ ਦੁੱਧ ਅਤੇ ਦੁੱਧ ਤੋਂ ਬਣਿਆਂ ਹੋਈਆਂ ਚੀਜਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਤੀਸਰਾ ਉਹਨਾਂ ਦਾ ਅਨਾਜ Multi Grain ਕਰ ਦੇਣਾ ਚਾਹੀਦਾ ਹੈ |ਜਿਸ ਵਿਚ ਬਰਾਬਰ ਮਾਤਰਾ ਵਿਚ ਕਣਕ ,ਜੌਂ ,ਬਾਜਰਾ ,ਮੱਕੀ ,ਚਨਾ ,ਜਾਂ ਜੋ ਵੀ ਅਨਾਜ ਉਪਲਬਧ ਹੈ ਉਹ ਸਭ ਬਰਾਬਰ ਮਿਲਾ ਲਵੋ |ਘੱਟ ਤੋਂ ਘੱਟ 4 ਅਨਾਜ ਤਾਂ ਹੋਣੇ ਹੀ ਚਾਹੀਦੇ ਹਨ |

ਇਸ ਤੋਂ ਬਾਅਦ ਰੋਗੀ ਨੂੰ ਮੌਸਮ ਵਿਚ ਇੱਕ ਗਿਲਾਸ ਖੀਰੇ ਜਾਂ ਕੱਕੜੀ ਦਾ ਜੂਸ ਰੋਜਾਨਾ ਪੀਣਾ ਚਾਹੀਦਾ ਹੈ |ਮੂਲੀ ਨੂੰ ਪੱਤਿਆਂ ਸਮੇਤ ਖਾਓ ਅਤੇ ਜੇਕਰ ਤੁਹਾਡੇ ਆਸ-ਪਾਸ ਪੱਤ-ਗੋਭੀ ਹੈ ਜੀ ਜੈਵਿਕ ਖਾਦ ਤੋਂ ਤਿਆਰ ਹੋਵੇ ਤਾਂ ਉਸਦਾ ਭਰਪੂਰ ਪ੍ਰਯੋਗ ਕਰੋ |ਜੇਕਰ ਕਿਸਾਨ ਵੀਰ ਵੀ ਇਸਨੂੰ ਪੜ ਰਹੇ ਹਨ ਤਾਂ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਜਿਆਦਾ ਫਸਲ ਦੇ ਚੱਕਰ ਵਿਚ ਆਪਣੀਆਂ ਫਸਲਾਂ ,ਸਬਜੀਆਂ ਉੱਪਰ ਕੈਮੀਕਲ ਇਸਤੇਮਾਲ ਨਾ ਕਰਨ ,ਕਿਉਂਕਿ ਇਹ ਬਿਮਾਰੀਆਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਘੇਰਣਗੀਆਂ ਅਤੇ ਜਿੰਨਾਂ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਵਿਚ ਕੀਤੋਂ ਜਿਆਦਾ ਕੰਮ ਕਿਸਾਨ ਵੀਰਾਂ ਦਾ ਹੀ ਹੈ |ਜੇਕਰ ਤੁਸੀਂ ਲੋਕ ਆਪਣੀਆਂ ਫਸਲਾਂ ਅਤੇ ਸਬਜੀਆਂ ਵਿਚ ਰਸਾਇਣਕ ਖਾਦਾਂ ਪਾਉਣੀਆਂ ਛੱਡ ਦਵੋ ਤਾਂ 90% ਭਾਰਤ ਵੈਸੇ ਹੀ ਸਿਹਤਮੰਦ ਹੋ ਜਾਵੇਗਾ |ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਰੂਰ ਵਿਚਾਰ ਕਰੋ |

ਹੁਣ ਰੋਗੀ ਦੇ ਲਈ ਸਭ ਤੋਂ ਕਾਲੀ ਦੇਸੀ ਗਾਂ ਜੋ ਸੂਣ ਵਾਲੀ ਨਾ ਹੋਵੇ ,ਜਾਂ ਉਸਦਾ ਵੱਛਾ ਜਾਂ ਵੱਛੀ ਉਸਦਾ ਮੂਤਰ 8 ਵਾਰ ਸੂਤੀ ਦੇ ਕੱਪੜੇ ਨਾਲ ਛਾਣ ਕੇ ਉਸਦਾ ਇੱਕ ਗਿਲਾਸ ਹਰ ਰੋਜ ਸਵੇਰੇ ਖਾਲੀ ਪੇਟ ਅਤੇ ਸ਼ਾਮ ਨੂੰ 6 ਵਜੇ ਦਵੋ |ਇਹ ਪ੍ਰਯੋਗ ਉਹਨਾਂ ਸਭ ਦੇ ਲਈ ਬਹੁਤ ਫਾਇਦੇਮੰਦ ਹੈ ਜਿੰਨਾਂ ਦੀ ਕਿਡਨੀ ਫੇਲ ਹੋ ਗਈ ਹੈ ,ਜਾਂ ਡਾਇਲਿਸਿਸ ਹੋ ਰਿਹਾ ਹੈ ਜਾਂ ਸਿਸਟ ਹੋਵੇ ਜਾਂ ਪੂਰੇ ਸਰੀਰ ਵਿਚ ਕੀਤੇ ਵੀ ਕੋਈ ਵੀ ਬਿਮਾਰੀ ਹੋਵੇ ਇਸ ਨਾਲ ਤੁਹਾਨੂੰ ਆਰਾਮ ਮਿਲਦਾ ਹੈ |ਇਸਦੇ ਬਾਅਦ ਨਿੰਮ ਅਤੇ ਪਿੱਪਲ ਦੀ ਟਾਹਣੀ 20-20 ਗ੍ਰਾਮ ਲੈ ਕੇ ਇਸਨੂੰ 400 ਗ੍ਰਾਮ ਪਾਣੀ ਵਿਚ ਪਕਾਓ ,ਜਦ ਇਹ ਪਾਣੀ 100 ਗ੍ਰਾਮ ਰਹਿ ਜਾਵੇ ਤਾਂ ਇਸਨੂੰ ਚੰਗੀ ਤਰਾਂ ਨਿਚੋੜ ਕੇ ਛਾਣ ਕੇ ਸਵੇਰੇ-ਸ਼ਾਮ 50-50 ਗ੍ਰਾਮ ਪੀ ਲਵੋ |ਧਿਆਨ ਰਹੇ ਕਿ ਸ਼ਾਮ ਨੂੰ ਇਸਨੂੰ ਦੁਬਾਰਾ ਗਰਮ ਨਹੀਂ ਕਰਨਾ ਹੈ ਅਤੇ ਨਾਲ ਹੀ ਇਸਨੂੰ ਫਰਿਜ ਵਿਚ ਰੱਖਣਾ ਹੈ |ਇਸਦੇ 1 ਘੰਟੇ ਬਾਅਦ 50 ਗ੍ਰਾਮ ਛੋਟਾ ਗੋਰਖ਼ੂ ਅਤੇ 10 ਗ੍ਰਾਮ ਪੁੰਨਰਨਵਾ ਨੂੰ 800 ਗ੍ਰਾਮ ਪਾਣੀ ਵਿਚ ਪਕਾਓ |ਜਦ ਇਹ 200 ਗ੍ਰਾਮ ਰਹਿ ਜਾਵੇ ਤਾਂ ਇਸਨੂੰ ਚੰਗੀ ਤਰਾਂ ਮਸਲ ਕੇ ਛਾਣ ਲਵੋ |ਇਸਨੂੰ 100 ਗ੍ਰਾਮ ਸਵੇਰੇ-ਸ਼ਾਮ ਪੀਓ |ਇਸ ਕਾੜੇ ਦੇ ਨਾਲ 2-2 ਗੋਲੀਆਂ ਪੁੰਨਰਨਵਾ ਦੀਆਂ ਦਵੋ |(ਇਹ ਗੋਲੀਆਂ ਤੁਹਾਨੂੰ ਵੈਦਾਨਾਥ ਦੀਆਂ ਜਾਂ ਕਿਸੇ ਵੀ ਚੰਗੀ ਫਾਰਮੈਸੀ ਦੀਆਂ ਲੈਣੀਆਂ ਹਨ ) ਅਤੇ ਧਿਆਨ ਰਹੇ ਕਿ ਸ਼ਾਮ ਨੂੰ ਇਸਨੂੰ ਦੁਬਾਰਾ ਗਰਮ ਨਹੀਂ ਕਰਨਾ ਹੈ ਅਤੇ ਨਾ ਹੀ ਇਸਨੂੰ ਫ੍ਰਿਜ ਵਿਚ ਰੱਖਣਾ ਹੈ |