ਇਸ ਕਾਰਨ ਖਰੀਦਦੇ ਹਨ 70 ਸਾਲ ਦੇ ਸ਼ੇਖ਼ 13 ਸਾਲ ਦੀਆਂ ਨਬਾਲਿਗ ਲੜਕੀਆਂ,ਦੇਖੋ ਰੌਂਗਟੇ ਖੜੇ ਕਰਨ ਵਾਲੀ ਪੂਰੀ ਖ਼ਬਰ

ਇਸ ਦੁਨੀਆਂ ਵਿਚ ਪਿਆਰ ਸਭ ਦੀ ਪਹਿਲੀ ਜਰੂਰਤ ਹੈ,ਪਰ ਸਾਡੇ ਸਮਾਜ ਵਿਚ ਲੜਕੀਆਂ ਨੂੰ ਪਿਆਰ ਨਾਲ ਨਹੀਂ ਬਲਕਿ ਭੁੱਖ ਅਤੇ ਹਵਸ਼ ਦੀਆਂ ਗੰਦੀਆਂ ਨਜਰਾਂ ਨਾਲ ਦੇਖਿਆ ਜਾਂਦਾ ਹੈ |ਇੱਥੇ ਲੜਕੀਆਂ ਨੂੰ ਜਿਸਮ ਵੇਚਣ ਦੀ ਮਸ਼ੀਨ ਸਮਝ ਕੇ ਉਹਨਾਂ ਨਾਲ ਖੇਡਿਆ ਜਾਂਦਾ ਹੈ |ਦੁਨੀਆਂ ਵਿਚ ਅਜਿਹੇ ਕਈ ਦੇਸ਼ ਹਨ,ਜਿੱਥੇ ਲੜਕੀਆਂ ਨੂੰ ਸਿਰਫ਼ ਇੱਕ ਖਿਡਾਉਣਾ ਸਮਝਿਆ ਜਾਂਦਾ ਹੈ |ਅਜਿਹੀ ਸਥਿਤੀ ਵਿਚ ਸਰਕਾਰ ਅਤੇ ਉਹਨਾਂ ਦੇ ਕਾਨੂੰਨ ਵੀ ਲੜਕੀਆਂ ਦੀ ਮੱਦਦ ਕਰਨ ਵਿਚ ਸਫਲ ਨਹੀਂ ਹੋ ਪਾਉਂਦੇ |

ਕਈ ਵਾਰ ਲੜਕੀਆਂ ਆਪਣੀ ਸਰੁੱਖਿਆ ਦੇ ਲਈ ਦੁਨੀਆਂ ਦਾ ਵਿਰੋਧ ਕਰਦੀਆਂ ਹਨ |ਪਰ ਜਦ ਉਹਨਾਂ ਦੀ ਕੋਈ ਸੁਣਦਾ ਤਾਂ ਥੱਕ ਹਾਰ ਕੇ ਉਹ ਉਸ ਬੁਰਾਈ ਨੂੰ ਝੱਲਣਾ ਹੀ ਜਿੰਦਗੀ ਬਣਾ ਲੈਂਦੀ ਹੈ |ਦੁਨੀਆਂ ਦੇ ਹਰ ਦੇਸ਼ ਅਤੇ ਹਰ ਰਾਜ ਦੀਆਂ ਆਪਣੀਆਂ-ਆਪਣੀਆਂ ਪਰੰਪਰਾਵਾਂ ਹੈ |ਇਹਨਾਂ ਵਿਚੋਂ ਕੁੱਝ ਪਰੰਪਰਾਵਾਂ ਅਜਿਹੀਆਂ ਹਨ,ਜਿੰਨਾਂ ਵਿਚ ਨਾ ਚਾਹੁੰਦੇ ਹੋਏ ਵੀ ਔਰਤਾਂ ਨੂੰ ਸਮਾਜ ਦੁਆਰਾ ਕੀਤੇ ਜਾ ਰਹੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ |ਜੇਕਰ ਗੱਲ ਸਾਊਦੀ ਅਰਬ ਦੀ ਗੱਲ ਕਰੀਏ ਤਾਂ ਇੱਥੇ ਸ਼ੁਰੂ ਤੋਂ ਹੀ ਮਜਲੂਮ ਲੜਕੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ |ਇੱਥੋਂ ਤੱਕ ਕਿ ਸਾਡੇ ਭਾਰਤ ਦੇਸ਼ ਵਿਚ ਵੀ ਬਹੁਤ ਸਾਰੀਆਂ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਾਊਦੀ ਅਰਬ ਦੇ ਸ਼ੇਖਾਂ ਨੂੰ ਸੌਂਪ ਦਿੱਤਾ ਜਾਂਦਾ ਹੈ |

ਸਾਊਦੀ ਦੇ ਸ਼ੇਖਾਂ ਦੀ ਲੜਕੀਬਾਜੀ ਤੋਂ ਲਗਪਗ ਹਰ ਕੋਈ ਵਾਕਿਫ਼ ਹੈ |ਇਹ ਲੋਕ ਸਦੀਆਂ ਤੋਂ ਮਾਸੂਮ ਲੜਕੀਆਂ ਦਾ ਇਸਤੇਮਾਲ ਕਰਦੇ ਆ ਰਹੇ ਹਨ ਪਰ ਹਾਲ ਹੀ ਵਿਚ ਇਹਨਾਂ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ |ਸ਼ੇਖਾਂ ਦੀਆਂ ਗਲਤੀਆਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਖ਼ਬਰ ਅਖਬਾਰ ਦੀਆਂ ਸੁਰਖੀਆਂ ਵਿਚ ਬਣੀ ਹੀ ਰਹਿੰਦੀ ਹੈ ਜਿੰਨਾਂ ਨੂੰ ਪੜ੍ਹ ਕੇ ਕੋਈ ਵੀ ਸ਼ਰਮਸਾਰ ਹੋ ਜਾਂਦਾ ਹੈ ਪਰ ਹਾਲ ਹੀ ਵਿਚ ਆਈ ਇੱਕ ਖ਼ਬਰ ਨੇ ਤਬਾਹੀ ਮਚਾ ਰੱਖੀ ਸੀ |ਦਰਾਸਲ ਇਹਨਾਂ ਵਿਚ ਸੀਰੀਆ ਯੁੱਧ ਤੋਂ ਬਾਅਦ ਤਹਿਸ-ਨਹਿਸ ਹੋ ਚੁੱਕੀ ਹੈ |

ਜਿਸਦੇ ਕਾਰਨ ਉੱਥੇ ਭੁੱਖ ਮਾਰੀ ਅਤੇ ਸੋਕੇ ਨੇ ਲੋਕਾਂ ਦਾ ਜੀਣਾ ਹਾਰਮ ਕਰ ਰੱਖਿਆ ਹੈ |ਅਜਿਹੀ ਸਥਿਤੀ ਵਿਚ ਸਾਊਦੀ ਦੇ ਸ਼ੇਖਾਂ ਨੇ ਮਜਦੂਰ ਲੋਕਾਂ ਦਾ ਫਾਇਦਾ ਉਠਾਉਣ ਦਾ ਪਲੈਨ ਬਣਾਇਆ ਹੈ |ਇੱਕ ਰਿਪੋਰਟ ਦੇ ਅਨੁਸਾਰ ਇਹਨਾਂ ਵਿਚ ਸ਼ੇਖ ਲੋਕ ਸੀਰੀਆ ਤੋਂ ਲੜਕੀਆਂ ਖਰੀਦ ਕੇ ਉਹਨਾਂ ਦਾ ਇਸਤੇਮਾਲ ਕਰ ਰਹੇ ਹਨ |ਸੀਰੀਆ ਦੇ ਲੋਕ ਇੰਨੇਂ ਮਜਬੂਰ ਹੋ ਚੁੱਕੇ ਹਨ ਕਿ ਚੰਦ ਪੈਸਿਆਂ ਦੇ ਲਈ ਆਪਣੀਆਂ ਬਹੂ- ਬੇਟੀਆਂ ਵੇਚਣ ਲਈ ਮਜਬੂਰ ਹਨ |ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹਨਾਂ ਲੜਕੀਆਂ ਨੂੰ ਖਰੀਦਣ ਵਾਲੇ ਜਿਆਦਾਤਰ ਸ਼ੇਖਾਂ ਦੀ ਉਮਰ 70 ਸਾਲ ਜਾਂ ਇਸ ਤੋਂ ਵੀ ਉੱਪਰ ਹੈ |ਬੇਟੀ ਦੀ ਉਮਰ ਦੀਆਂ ਲੜਕੀਆਂ ਨੂੰ ਘੱਟ ਰੇਟ ਵਿਚ ਖਰੀਦ ਕੇ ਸਾਊਦੀ ਬੁੱਢੇ ਆਪਣੀ ਹਵਸ਼ ਮਿਟਾ ਰਹੇ ਹਨ |