ਇਹ ਪੋਸਟ ਹਰ ਇੱਕ ਕੁੜੀ ਲਈ ਦੇਖਣੀ ਬਹੁਤ ਹੀ ਜਰੂਰੀ ਹੈ,ਕਿਰਪਾ ਕਰਕੇ ਮਰਦ ਪੋਸਟ ਤੋਂ ਦੂਰ ਹੀ ਰਹੋ

ਅੱਜ-ਕੱਲ ਫੈਸ਼ਨ ਦਾ ਕਾਫੀ ਜਿਆਦਾ ਜੋਰ ਹੋ ਗਿਆ ਹੈ ਅਤੇ ਇਸ ਫੈਸ਼ਨ ਦੇ ਦੌਰ ਵਿਚ ਲੜਕੀਆਂ ਦੇ ਨਾਲ-ਨਾਲ ਲੜਕੇ ਵੀ ਕਾਫੀ ਅੱਗੇ ਨਿਕਲ ਚੁੱਕੇ ਹਨ |ਵੈਸੇ ਅੱਜ ਅਸੀਂ ਇੱਥੇ ਤੁਹਾਡੇ ਨਾਲ ਲੜਕਿਆਂ ਦੇ ਬਾਰੇ ਗੱਲ ਨਹੀਂ ਕਰਨ ਵਾਲੇ |ਅੱਜ ਅਸੀਂ ਤੁਹਾਨੂੰ ਲੜਕੀਆਂ ਦੇ ਫੈਸ਼ਨ ਦੇ ਬਾਰੇ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ |ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਦਿਖਾਵੇ ਅਤੇ ਸਟਾਇਲ ਵਿਚ ਹੁਣ ਜਿਆਦਾ ਤੋਂ ਜਿਆਦਾ ਲੜਕੀਆਂ ਉੱਚੀ ਹੀਲ ਦੀਆਂ ਜੁੱਤੀਆਂ ਪਹਿਨਣਾ ਜਿਆਦਾ ਪਸੰਦ ਕਰਦੀਆਂ ਹਨ |ਜਿਆਦਾਤਰ ਤਾਂ ਉੱਚੀ ਹੀਲ ਵਾਲੀ ਸੈਂਡਲ ਛੋਟੇ ਕੱਦ ਵਾਲੀਆਂ ਲੜਕੀਆਂ ਦੇ ਪਸੰਦ ਹੋ ਗਏ ਹਨ |ਪਰ ਜਿੰਨਾਂ ਦੀ ਲੰਬਾਈ ਚੰਗੀ ਹੈ ਉਹ ਵੀ ਹਾਈ ਹੀਲ ਵਾਲੇ ਸੈਂਡਲ ਪਹਿਨਦੀਆਂ ਹਨ |ਕੋਈ ਪਾਰਟੀ ਹੋਈ ਜਾਂ ਦੀਰ ਵਿਆਹ ਵਿਚ ਇਸ ਤਰਾਂ ਦੀਆਂ ਜੁੱਤੀਆਂ ਪਹਿਨਣਾ ਤਾਂ ਲਾਜਮੀ ਹੈ ਪਰ ਤੁਸੀਂ ਆਪਣੀ ਹਰ-ਰੋਜ ਦੀ ਜਿੰਦਗੀ ਵਿਚ ਉੱਚੀ ਹੀਲ ਦੀ ਜੁੱਤੀ-ਚੱਪਲ ਪਹਿਨਦੇ ਹੋ ਤਾਂ ਇਸਦਾ ਪਰਿਣਾਮ ਕਾਫੀ ਜਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ |

ਅਸਲ ਵਿਚ ਲਗਾਤਾਰ ਲੰਬੇ ਸਮੇਂ ਤੱਕ ਇਸਨੂੰ ਪਹਿਨਣ ਨਾਲ ਤੁਹਾਨੂੰ ਪੈਰਾਂ ਦੇ ਨਾਲ-ਨਾਲ ਸਰੀਰ ਦੇ ਅਨੇਕਾਂ ਕਈ ਹਿੱਸਿਆਂ ਵਿਚ ਵੀ ਦਰਦ ਦੀ ਸਮੱਸਿਆ ਆਉਣ ਲੱਗਦੀ ਹੈ ਜੋ ਤੁਰੰਤ ਤਾਂ ਨਹੀਂ ਪਤਾ ਚਲਦਾ ਪਰ ਜਦ ਪਤਾ ਚਲਦਾ ਹੈ ਉਸ ਵਕਤ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ |ਬੇਹਤਰ ਹੋਵੇਗਾ ਕਿ ਇਸਦੇ ਲਈ ਤੁਸੀਂ ਜਰੂਰੀ ਸਾਵਧਾਨੀਆਂ ਵਰਤੋ ਜਿਸਦੇ ਬਾਰੇ ਅੱਜ ਅਸੀਂ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਜਿਸਨੂੰ ਜੇਕਰ ਤੁਸੀਂ ਆਪਣੀ ਹਰ-ਰੋਜ ਦੀ ਜਿੰਦਗੀ ਵਿਚ ਇਸਤੇਮਾਲ ਕਰਦੇ ਹੋ ਤਾਂ ਨਿਸ਼ਚਿਤ ਹੀ ਉੱਚੀ ਹੀਲ ਦੇ ਦਰਦ ਤੋਂ ਤੁਹਾਨੂੰ ਬਹੁਤ ਜਲਦੀ ਕਾਫੀ ਆਰਾਮ ਮਿਲ ਸਕਦਾ ਹੈ |

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਤਰਾਂ ਦੀ ਤਕਲੀਫ਼ ਤੋਂ ਬਚਣ ਦੇ ਲਈ ਤੁਸੀਂ ਫੁੱਟ ਕੁਨੈਕਸ਼ਨ ਦਾ ਪ੍ਰਯੋਗ ਕਰ ਸਕਦੇ ਹੋ |ਤੁਹਾਨੂੰ ਦੱਸ ਦਈਏ ਕਿ ਇਹ ਇੱਕ ਬੇਹਤਰੀਨ ਵਿਕਲਪ ਹੈ ਜਿਸਨੂੰ ਤੁਸੀਂ ਆਪਣੇ ਹਾਈ ਹੀਲ ਵਾਲੀ ਜੁੱਤੀ ਜਾਂ ਸੈਂਡਲ ਦੇ ਅੰਦਰੂਨੀ ਹਿੱਸੇ ਵਿਚ ਲਗਾ ਦਿੰਦੇ ਹੋ ਤਾਂ ਇਸ ਨਾਲ ਤੁਹਾਡੇ ਪੈਰਾਂ ਵਿਚ ਹੋਣ ਵਾਲੇ ਜਿਆਦਾ ਦਰਦ ਤੋਂ ਤੁਸੀਂ ਬਚ ਸਕਦੇ ਹੋ |ਤੁਸੀਂ ਚਾਹੋ ਤਾਂ ਮਾਰਕੀਟ ਵਿਚੋਂ ਬੈਂਡਏਡ ਬਿਲਸਟਰ ਨੂੰ ਵੀ ਖਰੀਦ ਕਰ ਇਸਦਾ ਵੀ ਪ੍ਰਯੋਗ ਕਰ ਸਕਦੇ ਹੋ |ਤੁਹਾਨੂੰ ਦੱਸ ਦਈਏ ਕਿ ਇਹ ਬੜੀ ਹੀ ਅਸਨਾਈ ਨਾਲ ਤੁਹਾਡੇ ਪਰਸ ਵਿਚ ਵੀ ਆ ਜਾਂਦਾ ਹੈ ,ਇਹ ਖਾਸ ਤੌਰ ਪੈਰਾਂ ਦੀ ਉਸ ਜਗਾ ਉੱਪਰ ਅਸਰ ਕਰਦਾ ਹੈ ,

ਜਿੱਥੇ ਤੁਹਾਨੂੰ ਉੱਚੀ ਹੀਲ ਵਾਲੇ ਸੈਂਡਲ ਪਹਿਨਣ ਦੀ ਵਜਾ ਨਾਲ ਫਫੋਲੇ ਆਦਿ ਪੈਣ ਦੀ ਸੰਭਾਵਨਾ ਰਹਿੰਦੀ ਹੈ |ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਤੁਸੀਂ ਥੋੜਾ ਟਾਇਟ ਜਾਂ ਕੱਸੇ ਹੋਏ ਜੁੱਟੇ ਜਾਂ ਸੈਂਡਲ ਪਹਿਨ ਲੈਣ ਨਾਲ ਤੁਹਾਡੇ ਪੈਰਾਂ ਉੱਪਰ ਨਿਸ਼ਾਨ ਬਣ ਜਾਂਦੇ ਹਨ ,ਜੋ ਕੁੱਝ ਸਮੇਂ ਦੇ ਬਾਅਦ ਕਾਫੀ ਦਰਦ ਵੀ ਦਿੰਦੇ ਹਨ |ਦੱਸਣਾ ਚਾਹਾਂਗੇ ਕਿ ਇਹਨਾਂ ਟਨ ਬਚਣ ਦੇ ਲਈ ਤੁਸੀਂ ਜੁੱਤੀ ਪਹਿਨਣ ਤੋਂ ਪਹਿਲਾਂ ਹੀ ਪੈਰ ਵਿਚ ਉਸ ਜਗਾ ਟੇਪ ਚਿਪਕਾ ਸਕਦੇ ਹੋ ਜਿਸਦੀ ਵਜਾ ਨਾਲ ਤੁਹਾਨੂੰ ਕਿਸੇ ਤਰਾਂ ਦਾ ਕੋਈ ਕਸਾਵ ਵੀ ਮਹਿਸੂਸ ਨਹੀਂ ਹੋਵੇਗਾ ਅਤੇ ਨਿਸ਼ਾਨ ਵੀ ਨਹੀਂ ਪੈਣਗੇ |

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਹਰ-ਰੋਜ ਹਾਈ ਹੀਲ ਵਾਲੇ ਸੈਂਡਲ ਪਹਿਨਦੇ ਹੋ ਤਾਂ ਤੁਸੀਂ ਚਾਹੋ ਤਾਂ ਇਹਨਾਂ ਸਭ ਨੁਸਖਿਆਂ ਦੇ ਇਲਾਵਾ ਹਰ-ਰੋਜ ਘਰ ਆਉਣ ਦੇ ਬਾਅਦ ਹਲਕੇ ਗਰਮ ਪਾਣੀ ਵਿਚ ਐਪਸੋਸ ਨਮਕ ਮਿਲਾ ਕੇ ਪੈਰ ਡੁਬੋਵੋ |ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਦੀਆਂ ਖੂਨ ਵਹਿਣੀਆਂ ਖੁੱਲਣਗੀਆਂ ਅਤੇ ਪੈਰ ਦੀ ਚਮੜੀ ਵੀ ਕਾਫੀ ਜਲਦ ਠੀਕ ਹੋ ਜਾਂਦੀ ਹੈ |ਜੇਕਰ ਸੰਭਵ ਹੋਵੇ ਤਾਂ ਤੁਸੀਂ ਕਿਸੇ ਤਰਾਂ ਦਾ ਅਰੋਮਾ ਤੇਲ ਦਾ ਪ੍ਰਯੋਗ ਕਰ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਕਾਫੀ ਰਾਹਤ ਮਿਲੇਗੀ |