ਮਰੇ ਬੰਦੇ ਨੂੰ ਜ਼ਿਉਂਦਾ ਕਰਕੇ ਅਸਟਰੇਲੀਆ ਦੇ ਡਾਕਟਰਾਂ ਨੇ ਕੁਦਰਤ ਨੂੰ ਕੀਤਾ ਚੈਲੰਜ਼

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਦੁਨੀਆਂ ਤੋਂ ਇੱਕ ਵਾਰ ਤੁਰ ਗਿਆ ਇਨਸਾਨ ਕਦੇ ਵੀ ਵਾਪਿਸ ਨਹੀਂ ਆਉਂਦਾ | ਪਰ ਡਾਕਟਰੀ ਸਾਇੰਸ ਵਲੋਂ ਇਸ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ ਗਿਆ ਹੈ |ਆਸਟ੍ਰੇਲੀਆ ਦੇ ਡਾਕਟਰਾਂ ਦੇ ਅਜਿਹੀ ਤਕਨੀਕ ਦਾ ਇਜਾਦ ਕੀਤਾ ਹੈ, ਜਿਸ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ ਮਰੀਜ ਨੂੰ ਮੁੜ ਤੋਂ ਜਿਉਂਦਾ ਕੀਤਾ ਜਾ ਸਕਦਾ ਹੈ | ਦੱਸਣਯੋਗ ਹੈ ਕਿ ਮੈਲਬੋਰਨ ਦੇ ਅਲਵਰਡ ਹਸਪਤਾਲ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ 3 ਲੋਕਾਂ ਨੂੰ ਸਫਲਤਾਪੂਰਵਕ ਜਿਉਂਦਾ ਕੀਤਾ ਜਾ ਚੁੱਕਾ ਹੈ |

ਜਿਸ ਵਿੱਚ 39 ਸਾਲਾ ਮਿਸੂਰ ਕੋਲਿਸ ਫਿਡਰਲ ਦਿਲ ਦਾ ਮਰੀਜ ਸੀ | ਜੋ ਕਿ 40-50 ਮਿੰਟ ਮਰਿਆ ਰਹਿਣ ਤੋਂ ਬਾਅਦ ਜਿਉਂਦਾ ਕੀਤਾ ਗਿਆ ਸੀ |ਇਸ ਤਕਨੀਕ ਵਿੱਚ ਦੋ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਜੋ ਕਿ ਮ੍ਰਿਤਕ ਦੇ ਦਿਮਾਗ ਅਤੇ ਹੋਰ ਜਰੂਰੀ ਅੰਗਾਂ ਨੂੰ ਲਗਾਤਾਰ ਆਕਸੀਜਨ ਅਤੇ ਖੂਨ ਸਪਲਾਈ ਕੀਤਾ ਜਾਂਦਾ ਹੈਹਸਪਤਾਲ ਦੇ ਸੀਨੀਅਰ ਡਾ. ਬਰਨਾਰਡ ਦਾ ਕਹਿਣਾ ਹੈ ਕਿ ਇਹ ਬਹੁਤ ਸਫਲ ਤਕਨੀਕ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਤਕਨੀਕ ਪੂਰੇ ਆਸਟਰੇਲੀਆ ਵਿੱਚ ਵਰਤੋ ਵਿੱਚ ਲਿਆਂਦੀ ਜਾਵੇਗੀ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਇਸ ਕਰਕੇ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਪੇਜ ਜਰੂਰ ਲਾਇਕ ਕਰੋ ਜੀ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |