ਪੰਜਾਬ ਚ ਨਵ ਵਿਆਹੀ ਨਾਲ ਵਾਪਰ ਗਿਆ ਇਹ ਭਾਣਾ

ਬਰਨਾਲਾ: ਇੱਕ ਨਵ ਵਿਆਹੁਤਾ ਨੇ ਫ਼ਾ ਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ । ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਦਹੇ ਜ ਲਈ ਤੰ.ਗ ਕਰਦਾ ਸੀ। ਇਸ ਲਈ ਮਨਦੀਪ ਨੇ ਇਸ ਤਰਾਂ ਕਰ ਲਿਆ । ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।

ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਮਨਦੀਪ ਕੌਰ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਲੜਕੀ ਦੇ ਮਾਪਿਆਂ ਨੇ ਇ ਲ ਜ਼ਾ ਮ ਲਾਇਆ ਹੈ ਕਿ ਸਹੁਰਾ ਪਰਿਵਾਰ ਪਰਿਵਾਰ ਵਾਲੇ ਮਨਦੀਪ ਨੂੰ ਕੁੱ। ਟ ਦੇ ਸਨ। ਉਨ੍ਹਾਂ ਨੂੰ ਮਿਲਣ ਨਹੀਂ ਦਿੰਦੇ ਸੀ ਤੇ ਦ ਹੇ ਜ਼ ਲਿਆਉਣ ਦੀ ਮੰਗ ਕਰਦੇ ਸਨ।

ਉਧਰ ਦੂਜੇ ਪਾਸੇ ਮ੍ਰਿਤਕ ਲੜਕੀ ਦੇ ਸਹੁਰਾ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਸੰਪਰਕ ਨਹੀਂ ਹੋ ਸਕਿਆ ਪਰਿਵਾਰ ਖਿਸਕਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲੜਕੀ ਦੇ ਮਾਪਿਆਂ ਦੇ ਬਿਆਨ ਦਰਜ਼ ਕਰਕੇ ਮ੍ਰਿਤਕ ਮਨਦੀਪ ਦੇ ਸਹੁਰਾ ਪਰਿਵਾਰ 7 ਮੈਂਬਰਾਂ ‘ਤੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।