ਅਮਰੀਕਾ ਏਅਰਪੋਰਟ ਤੋਂ ਪੰਜਾਬਣ ਕੀਤੀ ਇੰਡੀਆ ਡਿਪੋਰਟ

ਅੱਜ ਕੱਲ੍ਹ ਨੌਜਵਾਨਾਂ ਵਿਚ ਵਦੇਸ਼ ਜਾਣ ਦਾ ਬਹੁਤ ਕਰੇਜ ਹੈ ਅਤੇ ਉਹ ਕਿਸੇ ਵੀ ਤਰੀਕੇ ਨਾਲ ਵਦੇਸ਼ ਜਾਣਾ ਚਾਹੁੰਦੇ ਹਨ। ਪਰ ਓਹ ਏਅਰਪੋਰਟ ਤੇ ਹੀ ਕਈ ਗ਼ਲਤੀਆਂ ਕਰ ਦਿੰਦੇ ਹਨ। ਅਜਿਹੀ ਹੀ ਖਬਰ ਆ ਰਹੀ ਹੈ ਕੇ ਇਕ ਕੁੜੀ ਅਮਰੀਕਾ ਜਾ ਰਹੀ ਸੀ ਪਰ ਉਸ ਤੋਂ ਜੋ ਜੋ ਸਵਾਲ ਏਅਰਪੋਰਟ ਵਾਲਿਆਂ ਨੇ

ਪੁੱਛੇ ਉਹ ਓਹਨਾ ਦਾ ਜਵਾਬ ਨਾਹੀ ਦੇ ਸਕੀ ਅਤੇ ਜਿਸ ਦਾ ਕਰਕੇ ਉਸ ਨੂੰ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਦੇਖੋ ਪੂਰੀ ਖਬਰ ਵਿਸਥਾਰ ਨਾਲ ਇਸ ਵੀਡੀਓ ਰਿਪੋਰਟ ਵਿਚ ਅਤੇ ਇਸ ਵੀਡੀਓ ਨੂੰ ਜਿੜਫਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਜੋ ਹੋ ਲੋਕ ਬਚ ਸਕਣ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ