ਅੱਜ ਹੁਣੇ ਚੰਡੀਗੜ੍ਹ ਦੇ ਹੋਟਲ ਵਿੱਚ ਮਰਨ ਵਾਲੀ ਸਰਬਜੀਤ ਕੌਰ ਬਾਰੇ ਹੋਇਆ ਆਹ ਵੱਡਾ ਖੁਲਾਸਾ !

ਅੱਜ ਹੁਣੇ ਚੰਡੀਗੜ੍ਹ ਦੇ ਹੋਟਲ ਵਿੱਚ ਮਰਨ ਵਾਲੀ ਸਰਬਜੀਤ ਕੌਰ ਬਾਰੇ ਹੋਇਆ ਆਹ ਵੱਡਾ ਖੁਲਾਸਾ ! ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਪਿਛਲੇ ਦਿਨੀਂ ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਮੀ ਲੜਕੀ ਚੰਡੀਗੜ ਦੇ ਹੋਟਲ ਵਿੱਚ ਮਿ੍ਤਕ ਪਾਈ ਗਈ ਸੀ। ਜਾਣਕਾਰੀ ਅਨੁਸਾਰ ਉਹ ਆਪਣੇ ਮਨਿੰਦਰ ਸਿੰਘ ਨਾਮੀ ਦੋਸਤ ਨਾਲ ਨਵੇ ਸਾਲ ਦੀ ਪਾਰਟੀ ਕਰਨ ਗਈ ਸੀ

ਜਾਣਕਾਰੀ ਅਨੁਸਾਰ ਹੁਣ ਉਹਨਾ ਬਾਰੇ ਇਹ ਖੁਲਾਸਾ ਹੋਇਆ ਹੈ ਕਿ ਸਰਬਜੀਤ ਕੌਰ ਪੇਸੇ ਤੋ ਇੱਕ ਨਰਸ ਸੀ ਤੇ ਮਨਿੰਦਰ ਸਿੰਘ ਨਾਲ ਰਿਲੇਸਨ ਵਿੱਚ ਸੀ। ਜਾਣਕਾਰੀ ਅਨੁਸਾਰ ਉਸਨੇ ਮਨਿੰਦਰ ਸਿੰਘ ਨਾਲ ਵਿਆਹ ਕਰਵਾਉਣ ਲਈ ਘਰਦਿਆਂ ਨੂੰ ਕਿਹਾ ਸੀ ਪਰ ਇੰਟਰਕਾਸਟ ਕਰਕੇ ਘਰ ਵਾਲਿਆਂ ਨੇ ਮਨਾ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਇੱਕ ਸਜਾ ਜਾਫਤਾ ਮੁਜਰਮ ਪਾਇਆ ਗਿਆ ਹੈ ਉਸਦੇ ਉੱਪਰ ਹਰਿਆਣਾ ਵਿੱਚ ਇੱਕ ਮਰਡਰ ਕੇਸ

ਵੀ ਦਰਜ ਹੈ। ਜਾਣਕਾਰੀ ਤੋ ਪਤਾ ਲੱਗਿਆ ਕਿ ਸਰਬਜੀਤ ਕੌਰ ਦੇ ਗਲੇ ਉੱਪਰ ਇੱਕ ਇੰਜਰੀ ਵੀ ਦੱਸੀ ਗਈ ਹੈ ਜਾਣਕਾਰੀ ਅਨੁਸਾਰ ਮਨਿੰਦਰ ਨੂੰ ਹਲੇ ਤੱਕ ਗਿ੍ਫਤਾਰ ਨਹੀ ਕੀਤਾ ਗਿਆ ਹੈ। ਪੁਲਿਸ ਉਸਦੀ ਭਾਲ ਕਰ ਰਹੀ ਹੈ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।