ਇਹ ਦੇਖੋ ਜਦੋ ਇੰਦਰਜੀਤ ਨਿੱਕੂ ਦੀ

ਮੇਰੀ ਭੈਣ ਨਾਲ ਸੋਹਰਿਆਂ ਨੇ ਬਹੁਤ ਕੁਜ ਕੀਤਾ ਉਹ ਤੁਹਾਨੂੰ ਮੈ ਦੱਸਦਾ ਮੇਰੀ ਸਾਰੀ ਵੀਡੀਓ ਵਿਚ ਤੇ ਮੈ ਇੰਡਸਟਰੀ ਤੋਂ ਇਸ ਕਰਕੇ 7 ਸਾਲ ਦੂਰ ਰਿਹਾ ਘਰਦਿਆਂ ਬਹੁਤ ਗੱਲਾਂ ਸੀ ਜਦੋ ਵੀ ਅੱਪਾ ਕਿਸੇ ਵੀ ਕੰਮ ਚ ਗੈਪ ਪਾਉਂਦੇ ਹਾਂ ਉਹ ਬੁਰੀ ਚੀਜ ਹੈ ਪਰ ਮੇਨੂ ਲਗਦਾ ਜੋ ਰੱਬ ਕਰਦਾ ਚੰਗਾ ਕਰਦਾ ਪੁਠੀਆਂ

ਸਿਧੀਆਂ ਬੰਦਾ ਹੀ ਕਰਦਾ ਜੇ ਮੇਰੀ ਲਾਈਫ ਦੇ ਵਿਚ ਇਹ ਬ੍ਰੇਕ ਨਾ ਆਉਂਦੀ ਤਾਂ ਪੁਰਾਣਾ ਹੋ ਜਾਣਾ ਸ ਮੇਨੂ ਲਗਦਾ ਮੈ ਜੋ ਕਰ ਰਿਹਾ ਜਿੰਨੇ ਨਵੇਂ ਲੋਕ ਨੇ ਓਹਨਾ ਨੂੰ ਨਾਲ ਲੈ ਕੇ ਚਲੁਗਾ ਜੇ ਮੈ ਆਪਣੇ ਗਾਣਿਆਂ ਦਾ ਸਟਾਇਲ ਬਦਲਦਾ ਤਾਂ ਓਪਰਾ ਜਿਹਾ ਨਹੀਂ ਲੱਗੂਗਾ ਮੇਨੂ ਆਸ ਹੈ ਲੋਕ ਪਸੰਦ ਕਰਨਗੇ ਕਿਉ ਕਿ ਇਹਨੇ ਟਾਇਮ ਦਾ ਗੈਪ ਪੈ ਚੁਕਾ ਹੈ ਹੁਣ ਸਾਡੀ 7 ਸਾਲ ਬਾਅਦ ਮੂਵੀ ਆ ਰਹੀ ਹੈ ਪਰ ਜੋ ਵਿਚਲੋ ਗੱਲ ਹੈ ਇਹ ਮੂਵੀ ਸੂਟ ਹੋਏ 25 ਅਸੀਂ ਦੁਬਈ ਗਏ ਸੀ

ਵੀਨਾ ਮਲਿਕ ਚਲਗੀ ਓਥੋਂ ਵਿਆਹ ਕਰਵਾ ਕੇ ਕਿਥੇ ਹੋਰ ਫਿਰ ਪਤਾ ਲਗਿਆ ਅਮਰੀਕਾ ਗਏ ਫਿਰ ਕਿਥੇ ਹੋਰ 1 ਸਾਲ ਓਹਦੀ ਭਾਲ ਕਰਦੇ ਰਹੇ ਜਦੋ ਪਤਾ ਲਗਿਆ ਨਹੀਂ ਆਉਂਦੀ ਵਾਪਿਸ ਫਿਰ ਜੋ ਅਸੀਂ ਕੀਤਾ ਤੁਸੀਂ ਸਾਡੀ ਇੰਟਰਵਿਊ ਚ ਦੇਖ ਕੇ ਦਸੋ ਜੋ ਹੋਇਆ ਕਿ ਇਹ ਸਬ ਠੀਕ ਸੀ ਕੇ ਨਹੀਂ