ਥਾਣੇ ਗਈ ਬੱਚੀ ਨਾਲ ਪੁਲਿਸ ਨੇ ਕੀਤਾ ਗ਼ ਲ ਤ ਕੰਮ, ਤੇ ਹੁਣ DSP ਨੇ ਕੁਝ ਹੋਰ ਹੀ ਖ਼ੁਲਾਸਾ ਕਰਤਾ

ਅੱਜ ਤੁਹਾਡੇ ਲਈ ਜਾਣਕਾਰੀ ਲੈਕੇ ਆਏ ਹਾਂ ਮਲੋਟ ਦੇ ਨਜ਼ਦੀਕ ਪਿੰਡ ਸ਼ਾਮ ਖੇੜਾ ਦੀ ਰਹਿਣ ਵਾਲੀ ਇੱਕ 13 ਸਾਲ ਦੀ ਨਾ ਬਾ ਲਿ ਗ ਬੱਚੀ ਨੂੰ ਥਾਣਾ ਕਬਰ ਵਾਲਾ ਤੋਂ ਇਨਸਾਫ ਲੈਣਾ ਮਹਿੰਗਾ ਪਿਆ। ਉਨ੍ਹਾਂ ਨੂੰ ਇਨ ਸਾਫ ਦੀ ਬਜਾਏ ਪੁਲਿਸ ਦੇ ਤ ਸ਼ੱ ਦ ਦ ਦਾ ਸ਼ਿਕਾਰ ਹੋਣਾ ਪਿਆ। ਪਿੰਡ ਸ਼ਾਮ ਖੇੜਾ ਦੀ 13 ਸਾਲ ਦੀ ਨਾ ਬਾ ਲਿ ਗ ਬੱਚੀ ਅਤੇ ਉਸਦੀ ਭੂਆ ਨੇ ਸਿਵਲ ਹਸਪਤਾਲ ਆਲਮਵਾਲਾ ਚ ਆਪਣੀ ਦੁੱ ਖ ਭਾ ਰੀ ਕਹਾਣੀ ਦੱਸਦੇ ਹੋਏ ਦੱਸਿਆ ਕੀ

ਉਹ ਆਪਣੇ ਪਿਤਾ ਦੇ ਕ ਤ ਲ ਹੋਣ ਦੀ ਸ਼ਿ ਕਾ ਇ ਤ ਕਰਵਾਉਣ ਥਾਣਾ ਕਬਰ ਵਾਲਾ ਆਈ ਸੀ। ਪੁਲਿਸ ਨੇ ਉਨ੍ਹਾਂ ਦੀ ਗੱਲ ਬਿਨ੍ਹਾਂ ਸੁਣੇ ਉਨ੍ਹਾਂ ‘ਤੇ ਬੁ ਰਾ ਤ ਸ਼ੱ ਦ ਦ ਕੀਤਾ। ਇੱਥੋ ਤੱਕ ਕਿ ਉਨ੍ਹਾਂ ਨੂੰ ਕ ਰੰ ਟ ਦੇ ਸ਼ਾ ਟ ਵੀ ਲਗਾਏ ਅਤੇ ਸਿਵਲ ਹਸਪਤਾਲ ਆਲਮ ਵਾਲਾ ਚ ਭਰਤੀ ਹੋਣਾ ਪਿਆ। ਉਨ੍ਹਾਂ ਨੇ ਨੇ ਦੱਸਿਆ ਕਿ

ਉਹ ਥਾਣੇ ਵਿੱਚ ਸ਼ਿਕਾਇਤ ਲੈ ਕੇ ਆਈਆਂ ਸਨ ਕਿ ਉਨ੍ਹਾਂ ਦੇ ਪਿਤਾ ਦਾ ਕ ਤ ਲ ਹੋਇਆ ਹੈ ‘ਤੇ ਪੁਲਿਸ ਨੇ ਇਹ ਸਿਲਾ ਦਿੱਤਾ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ