ਮਾਪਿਆਂ ਨੇ ਲਾਡਲੀ ਧੀ ਨੂੰ ਬਾਨੀਆ ਸੰਗਲਾਂ ਦੇ ਨਾਲ ਕਾਰਨ ਦੇਖ ਕੇ ਤੁਹਾਡੇ ਵੀ ਉੱਡ ਜਾਣੇ ਹੋਸ

ਨ ਸ਼ੇ ਦੀ ਦਲਦਲ ਦੇ ਵਿਚ ਫਸ ਕੇ ਕਈ ਲੋਕ ਨੇ ਆਪਣਾ ਹੱਥ ਧੋ ਲਿਆ ਤੇ ਓਹਨਾ ਦੀਆ ਮਾਵਾਂ ਰਹਿ ਜਾਂਦੀਆਂ ਨੇ ਰੋਂਦਿਆਂ ਬਿਲਕਦੀਆਂ ਨ ਸ਼ੇ ਦੇ ਕੇਹਰ ਦੇ ਵਿਚ ਇਕੱਲੇ ਲੜਕੇ ਹੀ ਨਹੀਂ ਸਗੋਂ ਲੜਕੀਆਂ ਵੀ ਇਸ ਦੇ ਕੇਹਰ ਦੇ ਵਿਚ ਫਸ ਚੁੱਕਿਆ ਹਨ ,ਦੇਖੋ ਇਸ ਵੀਡੀਓ ਦੇ ਵਿਚ ਇਕ ਕੁੜੀ ਨੂੰ ਸੰਗਲ ਦੇ ਨਾਲ ਬਾਨੀਆ ਹੋਇਆ ਹੈ

ਤੁਸੀਂ ਦੇਖ ਕੇ ਸੋਚੋਗੇ ਕੀ ਇਹ ਕੁੜੀ ਮਾਨ-ਸਿਕ ਤੋਰ ਤੇ ਪ੍ਰੇਸ਼ਾਨ ਹੋਵੇਗੀ ਅਜਿਹਾ ਕੁਜ ਵੀ ਨਹੀ ਲੜਕੀ ਨੂੰ ਸੰਗਲ ਦੇ ਨਾਲ ਇਸ ਕਰਕੇ ਬਾਨੀਆ ਹੋਇਆ ਹੈ ਕਿਉਂਕਿ ਇਹ ਕੁੜੀ ਚਿ ਟੇ ਦਾ ਨ ਸ਼ਾ ਕਰਨ ਦੀ ਆਦਿ ਬਣ ਚੁਕੀ ਹੈ ,ਇਸ ਕਰਕੇ ਇਸ ਨੂੰ ਸੰਗਲ ਦੇ ਨਾਲ ਬਾਨੀਆ ਹੋਇਆ ਹੈ ਤੁਸੀਂ ਵੀ ਸੁਣੋ ਇਸ ਲੜਕੀ ਦੀ ਜ਼ਬਾਨ ਤੋਂ ਵੀ ਉਹ ਕਿਸ ਤਰਾਂ ਇਸ ਨ ਸ਼ੇ ਦਾ ਸੇਵਨ ਕਰਨ ਲੱਗ ਗਈ

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲੈਣ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ