ਸੱਸ ਕਰਵਾਉਂਦੀ ਸੀ ਨੂੰਹ ਤੋਂ ਗੰਦਾ ਕੰਮ ਫਰ ਨੂੰਹ ਨੇ ਵੀ ਕਰਕੇ ਦਿਖਾ ਦਿੱਤੋ ਇਹ ਕੰਮ

ਲੁਧਿਆਣਾ ਦੇ ਲੋਹਾਰਾ ਰੋਡ ਤੇ ਪੈਂਦੇ ਸੁੰਦਰ ਨਗਰ ਦੀ ਗੱਲੀ ਨੰਬਰ ਇਕ ਦੇ ਵਿਚ ਰਹਿਣ ਵਾਲੀ ਇਕ ਵਿਆਹੁਤਾ ਲੜਕੀ ਦੇ ਵਲੋਂ ਪੁਲਿਸ ਠਾਣੇ ਦੇ ਵਿਚ ਇਕ ਸਿਕਯਾਤ ਦਰਜ ਕਾਰਵਾਈ ਗਈ ਸੀ, ਜਿਸ ਦੇ ਵਿਚ ਉਸਨੇ ਆਪਣੇ ਸੋਹਰੇ ਪਰਿਵਾਰ ਤੇ ਦਹੇਜ ਨਾ ਲਿਆਉਣ ਤੇ ਕੁੱਟ ਮਾਰ ਕਰਨ ਤੇ ਦੇਹ ਵਾਪਰ ਦਾ ਧੰਦਾ ਕਰਵਾਉਣ ਦੇ

ਦੋ ਸ ਲਗਾਏ ਹਨ , ਤੇ ਅੱਜ ਜਦੋ ਉਹ ਮੌਕਾ ਦੇਖ ਕੇ ਘਰੋਂ ਭਜੀ ਤਾ ਲੁਧਿਆਣਾ ਵਾਸੀਆਂ ਨੂੰ ਇਕ ਵੀਡੀਓ ਜਾਰੀ ਕਰ ਗਈ, ਤੇ ਆਪਣੀ ਮਦਦ ਦੀ ਦੋਹਰ ਲਗਾਈ ਵੀਡੀਓ ਦੇ ਵਿਚ ਉਸਨੇ ਕਿਹਾ ਕੀ ਉਸਦਾ ਨਾਮ ਪਰੀਤੀ ਹੈ ਉਸਨੇ ਕਿਹਾ ਕੀ ਉਸਦੇ ਵਿਅਹ ਨੂੰ ਇਕ ਸਾਲ ਹੋ ਗਿਆ ਹੈ ਉਸਨੂੰ ਪਤਾ ਨਹੀਂ ਸੀ ਕੀ ਉਸਦਾ ਸੋਹਰਾ ਪਰਿਵਾਰ ਇਹ ਕੰਮ ਕਰਦਾ ਹੈ, ਜਾਂਦੀਓ ਉਹ ਓਹਨਾ ਦੇ ਘਰ ਵਿਆਹ ਕੇ ਗਈ ਤਾ ਉਸਨੂੰ ਪਤਾ ਲੱਗਿਆ ਕੀ ਉਹ ਧੰ ਦਾ ਕਰਦੇ ਹਨ ਤੇ ਉਹ ਉਸਨੂੰ ਵੀ ਇਹ ਕੰਮ ਕਰਨ ਦੇ ਲਈ ਮਜ-ਬੂਰ ਕਰਦੇ ਸਨ ਲੜਕੀ ਦੇ ਅਨੁਸਾਰ ਉਸਨੇ ਕਿਹਾ ਨਹੀਂ ਤਾ ਉਹ ਧੰ ਦਾ ਕਰੇ ਨਹੀਂ ਫਿਰ ਉਹ ਆਪਣੇ ਪਰਿਵਾਰ ਤੋਂ ਦਹੇਜ ਲੈ ਕੇ ਆਵੇ , ਹੋਰ ਦੇਖੋ ਕੀ ਕੀ ਕਿਹਾ ਲੜਕੀ ਨੇ ਇਸ ਵੀਡੀਓ ਦੇ ਰਾਹੀਂ

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲੈਣ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ