ਕੋਕਾਕੋਲਾ ਮਾਲਕ ਦੇ ਘਰ ਦੇ ਵਿਚ ਕਿਉਂ ਲੱਗੀ ਹੈ ਭਿੰਡਰਾਂਵਾਲੇ ਦੀ ਫੋਟੋ

ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਿਲੀ ਦੇ ਕੋਕਾ ਕੋਲਾ ਯੁਨਿਟ ਦੇ ਮਲਿਕ ਬਾਰੂ ਮਲਦੇ ਘਰ ਦੇ ਵਿਚ ਜਦੋ ਉਸਦੇ ਘਰ ਦੋ ਸਿੱਖ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਉਸਦੇ ਘਰ ਗਏ ਤਾ ਬੈਠਕ ਦੇ ਵਿਚ ਜਾਂਦੇ ਸਾਰ ਹੀ ਸੰਤਾ ਦੀ ਅੱਠ ਫੁੱਟ ਦੀ ਫੋਟੋ ਸੋਬਦੀ ਪਈ ਸੀ ਉਸਦੇ ਘਰ ਦੇ ਵਿਚ ਸੰਤਾ ਦੀ ਤਸਵੀਰ ਨੂੰ ਏਨੇ ਪਿਆਰ ਮਿਲਦਾ ਸੀ

ਅਖੀਰ ਇਹ ਦੇਖ ਕੇ ਉਹ ਦੋ ਸਿੱਖਾਂ ਨੇ ਉਸਦਾ ਕਾਰਨ ਪੁੱਛਆ ਗਿਆ ਵੀ ਤੁਸੀਂ ਤਾ ਇਕ ਹਿੰਦੂ ਹੋ ਫਿਰ ਸੰਤਾ ਦੀ ਤਸਵੀਰ ਤੁਹਾਡੇ ਘਰ ਦੇ ਵਿਚ ਕਿਵੇਂ ਅੱਖਾਂ ਦੇ ਹੰਜੂ ਭਰ ਕੇ ਤੇ ਤਸਵੀਰ ਦੇ ਵਾਲ ਦੇਖ ਕੇ ਬਾਰੂ ਮਲ ਨੇ ਕਿਹਾ ਕੀ ਹਨ ਮਹਾਪੁਰਸ਼ਾ ਨੇ ਹੀ ਸਾਡੀ ਜਿੰਦਗੀ ਤੇ ਸਾਡੀ ਬੰਸ਼ ਬਚਾਈ ਹੈ , ਉਸਨੇ ਸਾਰੀ ਇਹ ਕਹਾਣੀ ਦੱਸੀ ਇਸ ਵੀਡੀਓ ਦੇ ਵਿਚ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਸ਼ੇਅਰ ਕਰਨਾ ਨੀ ਭੁਲਣਾ

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲੈਣ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ