12 ਪਾਸ ਕੁੜੀ ਦਾ ਜਦੋ ਵਿਆਹ ਕੀਤਾ ਤਾ ਉਸਨੇ ਹੋਰ ਹੀ ਚੰਦ ਚੜ ਦਿੱਤਾ

ਅੱਜ ਦੀ ਇਹ ਖ਼ਬਰ ਰਿਸ਼ਤਿਆਂ ਨੂੰ ਸਰਮੋਸਾਰ ਕਰਦੀ ਹੈ ਸਂਗਰੂਰ ਦੇ ਇਕ ਦੇ ਵਿਚ ਮੁੰਡੇ ਦਾ ਵਿਆਹ ਇਕ ਬਾਰਵੀਂ ਕਲਾਸ ਲੜਕੀ ਦੇ ਨਾਲ ਕਰ ਦਿਤਾ ਸੋਹਰਾ ਪਰਿਵਾਰ ਨੇ ਸੋਚਿਆ ਕਿ ਲੜਕੀ ਨੂੰ ਅਗੇ ਪੜਾਈ ਕਰਵਾ ਦਿਤੀ ਜਾਵੇ ਤਾ ਕਿ ਉਹ ਇਕ ਚੰਗੀ ਨੌਕਰੀ ਲੱਗ ਸਕੇ ਇਸੇ ਨੂੰ ਲੈ ਕੇ ਸੋਹਰਾ ਪਰਿਵਾਰ ਨੇ ਲੜਕੀ ਦਾ ਦਾਖਲਾ ਜੀ ਐਨ ਐੱਮ

ਦੇ ਵਿਚ ਸਂਗਰੂਰ ਦੇ ਵਿਚ ਕਰਵਾ ਦਿਤਾ, ਇਸ ਲੜਕੀ ਦੇ ਇਕ ਬੱਚਾ ਵੀ ਸੀ , ਉਸਦੇ ਪਤੀ ਨੇ ਉਸਦੇ ਉਤੇ ਦੋ ਸ ਲਗਾਏ ਹਨ ਕਿ ਉਸਦਾ ਬਾਹਰ ਸਬੰਧ ਚਲ ਰਿਹਾ ਸੀ, ਇਸੇ ਨੂੰ ਲੈ ਕੇ ਘਰ ਦੇ ਵਿਚ ਕਲੇਸ ਰਹਿੰਦਾ ਸੀ ਲੜਕੀ ਦੇ ਮਾਂ ਬਾਪ ਨੂੰ ਬੁਲਾ ਕੇ ਵੀ ਇਹ ਸਾਰੀ ਗੱਲ ਦੱਸੀ ਜਿਸ ਦੇ ਬਾਦ ਵੀ ਉਹ ਲੜਕੀ ਨਾ ਸੰਜੀ ਤਾ ਘਰ ਦੇ ਵਿਚ ਪੰਚਾਇਤ ਵੀ ਬੋਲਾਈ ਗਈ ਸੀ ,ਪਿੱਛੇ ਚਾਰ ਦਿਨ ਤੋਂ ਹੀ ਦੁਵਾਰਾ

ਉਸ ਕੁੜੀ ਦੇ ਮਾਂ ਬਾਪ ਤੇ ਪਿੰਡ ਦੇ ਮੋਹਤਵਰ ਬੰਦੇ ਆਏ ਸਨ ਜਿਸਨੂੰ ਲੈ ਘਰ ਦੇ ਵਿਚ ਤੂੰ ਤੂੰ ਮੈ ਮੈ ਵੀ ਹੋ ਗਈ ਲੜਕੀ ਦੇ ਮਾਂ ਬਾਪ ਜਾਣ ਦੇ ਮੁੰਡੇ ਦੀ ਮਾਂ ਨੇ ਆਪਣੀ ਨੂੰਹ ਤੋਂ ਤੰ ਗ ਆ ਕੇ ਘਰ ਦੇ ਫਾ-ਹਾ ਲੈ ਕੇ ਆਪਣੀ ਜਾ ਣ ਦੇ ਦਿਤੀ ਦੇਖੋ ਸਾਰੀ ਖ਼ਬਰ ਇਸ ਵੀਡੀਓ ਦੇ ਵਿਚ ਤੇ ਸਾਨੂ ਕੰਮੈਂਟ ਕਰਕੇ ਦਸੋ ਕੌਣ ਸਹੀ ਹੈ