ਕਰੋਨਾ ਪਾਜ਼ੀਟਿਵ ਮਾਂ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ ਇੱਕ ਕਰੋਨਾ ਅਤੇ ਇੱਕ ਨੈਗੇਟਿਵ ਡਾਕਟਰ ਦੇਖ ਕੇ ਹੈਰਾਨ ਦੇਖੋ ਖ਼ਬਰ

ਪੂਰੇ ਦੇਸ਼ ਦੇ ਵਿੱਚ ਜਿੱਥੇ ਕਰੋਨਾ ਵਾਇਰਸ ਦਾ ਲਗਾਤਾਰ ਕਹਿਰ ਵਧਦਾ ਹੀ ਜਾ ਰਿਹਾ ਇਸ ਦੇ ਦਰਮਿਆਨ ਗੁਜਰਾਤ ਦੇ ਇੱਕ ਕਰੋਨਾ ਪਾਜ਼ੀਟਿਵ ਮਹਿਲਾਂ ਦੇ ਜੁੜਵਾ ਬੱਚਿਆਂ ਨੂੰ ਜਨਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ ਜਿਨ੍ਹਾਂ ਦੋਹਾਂ ਦੇ ਵਿੱਚੋਂ ਇੱਕ ਕਰੋਨਾ ਪਾਜ਼ੀਟਿਵ ਅਤੇ ਦੂਜਾ ਕਰੋਨਾ ਨੈਗੇਟਿਵ ਪਾਇਆ ਗਿਆ ਹੈ ਇਸ ਜਾਂਚ ਰਿਪੋਰਟ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ ਹਨ ਇਹ ਮਾਮਲਾ ਗੁਜਰਾਤ ਦੇ ਵਡਨਗਰ ਦੇ ਵਿੱਚੋਂ ਸਾਹਮਣੇ ਆਇਆ ਹੈ ਮਲੀਪੁਰ ਦੀ ਕਰੋਨਾ ਪਾਜ਼ੀਟਿਵ ਹਸਮਿਤ ਬੇਨ ਪਰਮਾਰ ਨੇ ਸ਼ਨੀਵਾਰ ਨੂੰ

ਵਡਨਗਰ ਦੇ ਮੈਡੀਕਲ ਹਸਪਤਾਲ ਦੇ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਕਰੋਨਾ ਪਾਜੀਟਿਵ ਸੀ ਅਤੇ ਅਜਿਹੇ ਚ ਦੋਨੇ ਨਵ ਬੱਚੇ ਜੰਮਿਆਂ ਦੇ ਸੈਂਪਲ ਵੀ ਜਾਂਚ ਦੇ ਲਈ ਭੇਜੇ ਗਏ ਸੋਮਵਾਰ ਨੂੰ ਜਦੋਂ ਬੱਚਿਆਂ ਦੀ ਰਿਪੋਰਟ ਆਈ ਤਾਂ ਡਾਕਟਰ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਜੁੜਵਾ ਬੱਚਿਆਂ ਦੇ ਵਿੱਚੋਂ ਲੜਕੇ ਦੀ ਰਿਪੋਰਟ ਪਾਜ਼ੀਟਿਵ ਅਤੇ ਲੜਕੀ ਦੀ ਰਿਪੋਰਟ ਨੈਗੇਟਿਵ ਆਈ ਹੈ ਇਸ ਰਿਪੋਰਟ ਤੋਂ ਡਾਕਟਰ ਹੈਰਾਨ ਹਨ ਇਸ ਲਈ ਹੁਣ ਲੜਕੇ ਦਾ ਸੈਂਪਲ ਦੁਬਾਰਾ ਜਾਂਚ ਦੇ ਲਈ ਭੇਜਿਆ ਜਾਵੇਗਾ

ਇਸ ਮਾਮਲੇ ਦੇ ਸਬੰਧ ਦੇ ਵਿੱਚ ਵਰਕਰ ਮੈਡੀਕਲ ਕਾਲਜ ਦੇ ਸੁਪਰਡੈਂਟ ਐੱਚ ਡੀ ਲੇਕਰ ਨੇ ਦੱਸਿਆ ਕਿ ਰਿਪੋਰਟ ਸ਼ੱਕੀ ਹੋ ਸਕਦੀ ਹੈ ਬੱਚਿਆਂ ਨੂੰ ਬ੍ਰੈੱਸਟ ਸਕ੍ਰੀਨਿੰਗ ਵੀ ਨਹੀਂ ਕਰਵਾਈ ਗਈ ਦੋਵੇਂ ਬੱਚੇ ਇਕੱਠੇ ਹਨ ਅਜਿਹੇ ਚ ਦੋਵਾਂ ਬੱਚਿਆਂ ਦੀ ਰਿਪੋਰਟ ਅਲੱਗ ਅਲੱਗ ਨਹੀਂ ਹੋ ਸਕਦੀ ਇਸ ਲਈ ਦੋ ਦਿਨਾਂ ਬਾਅਦ ਬੱਚਿਆਂ ਦਾ ਦੁਬਾਰਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਨਵੀਆਂ ਅਤੇ ਤਾਜ਼ਾ ਵਾਇਰਲ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਅਤੇ

ਇਹ ਤੁਹਾਡੇ ਲਈ ਤੁਹਾਡੇ ਆਲੇ ਦੁਆਲੇ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਇਸ ਕਰਕੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਉਹ ਵੀਰ ਭੈਣ ਸਾਡੇ ਪੇਜ ਨੂੰ ਲਾਈਕ ਕਰੋ ਜਿਨ੍ਹਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ