ਲੌਕਡਾਊਨ ਵਿਚ ਬਜ਼ੁਰਗ ਮਾਪਿਆਂ ਨੂੰ ਕਲਯੁੱਗੀ ਪੁੱਤ ਨੇ ਕੱਢਿਆ ਘਰੋਂ ਬਾਹਰ

ਜਲੰਧਰ ਵਿਨੈ ਨਗਰ ਚ ਇੱਕ ਨੌਜਵਾਨ ਨੇ ਆਪਣੇ ਬਜ਼ੁਰਗ ਰਿਟਾਇਰਡ ਫੌਜੀ ਮਾਂ-ਬਾਪ ਨੂੰ ਕੁੱ ਟ ਕੇ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਉਹ ਵਿਨੈ ਨਗਰ ਤੋਂ ਲੰਮਾ ਪਿੰਡ ਚ ਪੈਦਲ ਪਹੁੰਚੇ ਅਤੇ ਦੁਕਾਨ ਤੋਂ ਬਾਹਰ ਬਣੇ ਫੁਟਪਾਥ ਤੇ ਸੋ ਗਏ। ਸੈਰ ਕਰ ਰਹੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਪੁੱਛਿਆ ਤਾਂ ਰਟਾਇਰ ਫੌਜੀ ਹਰਭਜਨ ਸਿੰਘ ਪੁੱਤਰ ਆਤਮਾਰਾਮ ਨਿਵਾਸੀ ਵਿਨੈ ਨਗਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨ ਸ਼ੇ ਦਾ ਆਦੀ ਹੈ ਅਤੇ ਅੱਜ ਉਨ੍ਹਾਂ ਨੂੰ ਮਾ ਰ ਕੁੱ ਟ ਕਰ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤਾਂ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੌਕੇ ਤੇ ਪਹੁੰਚੀ ਪੀਸੀਆਰ ਟੀਮ 54 ਦੇ ਏਐਸਆਈ ਜਸਵੀਰ ਸਿੰਘ ਅਤੇ ਐਚਸੀ ਗੁਰਪ੍ਰੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਬਜ਼ੁਰਗ ਮਾਂ – ਬਾਪ ਲਈ ਮਸੀਹਾ ਬਣੇ ਤਾਂ ਉਹ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਘਰ ਛੱਡਣ ਲਈ ਲੈ ਗਏ ਅਤੇ ਜਦੋਂ ਘਰ ਜਾ ਕੇ ਦਰਵਾਜੇ ਦੀ ਘੰਟੀ ਨੂੰ ਵਜਾਇਆ ਤਾਂ ਨੌਜਵਾਨ ਨੇ ਘਰ ਦੀ ਛੱਤ ਤੋਂ ਦੇਖਿਆ ਤਾਂ ਘਰ ਦੇ ਬਾਹਰ ਪੁਲਿਸ ਖੜੀ ਸੀ ਉਹ ਪੁਲਿਸ ਨੂੰ ਦੇਖ ਕੇ ਦੂਜੀ ਮੰਜ਼ਿਲ ਤੋਂ ਖਾਲੀ ਪਲਾਟ ‘ਚ ਛ ਲਾਂ ਗ ਲਗਾ ਕੇ ਫ ਰਾ ਰ ਹੋ ਗਿਆ।

ਜਦੋਂ ਪੁਲਿਸ ਨੇ ਅਵਾਜ ਸੁਣੀ ਤਾਂ ਖਾਲੀ ਪਲਾਟ ਚ ਤਫਤੀਸ਼ ਸੀ ਪਰ ਕੁਝ ਵੀ ਨਾ ਮਿਲਿਆ ਤਾਂ ਪੁਲਿਸ ਨੇ ਉਸ ਨੌਜਵਾਨ ਦਾ ਪਿੱਛਾ ਕੀਤਾ ਤਾਂ ਕੁਝ ਹੀ ਦੂਰੀ ਤੋਂ ਉਸਨੂੰ ਫ ੜ ਕੇ ਥਾਨਾ ਰਾਮਾਮੰਡੀ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਫੜੇ ਗਏ ਨੌਜਵਾਨ ਨੇ ਸਾਰੇ ਆ ਰੋ ਪਾਂ ਨੂੰ ਝੂਠਾ ਦੱਸਿਆ ਹੈ ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਹਿ ਰਾ ਸ ਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ