ਔਰਤਾਂ ਦੀ ਧੁੰਨੀ ਦੇ ਇਹ ਰਾਜ ਜਾਣਨੇ ਹਰ ਪੁਰਸ਼ ਲਈ ਹਨ ਬਹੁਤ ਜਰੂਰੀ, ਨਹੀਂ ਤਾਂ ਸਮਝੋ……..

ਵੈਸੇ ਤਾਂ ਸਰੀਰ ਦਾ ਹਰ ਅੰਗ ਮਹੱਤਵਪੂਰਨ ਹੁੰਦਾ ਹੈ ਪਰ ਧੁੰਨੀ ਦੇ ਵੱਲ ਲੋਕ ਘੱਟ ਹੀ ਧਿਆਨ ਦਿੰਦੇ ਹਨ |ਇਸਨੂੰ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਹਿੱਸਾ ਸਮਝਿਆ ਜਾਂਦਾ ਹੈ |ਕਿਸੇ ਔਰਤ ਦੇ ਸੈਕਸ ਅਪੀਲ ਨੂੰ ਉਸਦੀ ਧੁੰਨੀ ਨਾ ਜੋੜਿਆ ਜਾਂਦਾ ਹੈ |ਕੁੱਝ ਔਰਤਾਂ ਤਾਂ ਧੁੰਨੀ ਨੂੰ ਸੁੰਦਰ ਬਣਾਉਣ ਦੇ ਲਈ ਸਰਜਰੀ ਦੀ ਵੀ ਮੱਦਦ ਲੈਂਦੀਆਂ ਹਨ ,

ਪਰ ਤੁਸੀਂ ਇਸ ਗੱਲ ਤੋਂ ਅਣਜਾਨ ਹੋਵੋਂਗੇ ਕਿ ਇਹ ਕੇਵਲ ਸੈਕਸ ਅਪੀਲ ਦੀ ਨਿਸ਼ਾਨੀ ਹੀ ਨਹੀਂ ਹੈ ਬਲਕਿ ਇਹ ਉਸ ਨਾਲ ਜੁੜੇ ਕਈ ਰਾਜ ਵੀ ਖੋਲ ਸਕਦੀ ਹੈ |ਕਿਸੇ ਔਰਤ ਦੀ ਧੁੰਨੀ ਉਸਦੇ ਸ੍ਭੁਆਅ ਦੇ ਬਾਰੇ ਬਹੁਤ ਕੁੱਝ ਦੱਸਦੀ ਹੈ |ਇਸਦਾ ਅਕਾਰ ਸਿਹਤ ਸੰਬੰਧਿਤ ਗੱਲਾਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਅਤੇ ਤੁਹਾਡੇ ਨਾਲ ਜੁੜੇ ਕਈ ਰੋਜ ਵੀ ਖੋਲਦਾ ਹੈ ,ਤਾਂ ਆਓ ਜਾਣਦੇ ਹਾਂ ਕਿ ਕੀ ਕਹਿੰਦਾ ਹੈ ਧੁੰਨੀਂ ਦਾ ਆਕਾਰ |

ਖੜੀ ਧੁੰਨੀ ਵਾਲੀਆਂ ਔਰਤਾਂ ਬਹੁਤ ਹਿੰਮਤ ਵਾਲੀਆਂ ਹੁੰਦੀਆਂ ਹਨ |ਇਹਨਾਂ ਦਾ ਸੁਭਾਅ ਨਿਡਰ ਹੁੰਦਾ ਹੈ |ਕਿਸੇ ਵੀ ਕੰਮ ਨੂੰ ਇਹ ਪੂਰੇ ਮਨ ਦੇ ਨਾਲ ਕਰਦੀਆਂ ਹਨ |ਉਹ ਕੰਮ ਵਿਚ ਸਾਫ਼ ਸਫਾਈ ਪਸੰਦ ਕਰਦੀਆਂ ਹਨ |ਜਦ ਕੋਈ ਵੀ ਕੰਮ ਉਹਨਾਂ ਦੇ ਮਨ ਮੁਤਾਬਿਕ ਨਾ ਹੋਵੇ ਤਾਂ ਉਹ ਸੰਤੁਸ਼ਟ ਨਹੀਂ ਰਹਿੰਦੀਆਂ |ਇਹਨਾਂ ਨੂੰ ਹਰ ਕੰਮ ਆਪਣੇ ਹਿਸਾਬ ਨਾਲ ਚੰਗਾ ਲੱਗਦਾ ਹੈ |

ਅਜਿਹੀਆਂ ਔਰਤਾਂ ਨੂੰ ਜੀਵਨ ਵਿਚ ਇੱਕ ਚੰਗਾ ਮੁਕਾਮ ਪਾਉਣ ਦੇ ਲਈ ਬਹੁਤ ਪਰੇਸ਼ਾਨੀਆਂ ਤੋਂ ਗੁਜਰਨਾ ਪੈਂਦਾ ਹੈ |ਅਜਿਹਾ ਇਸ ਲਈ ਕਿਉਂਕਿ ਅਜਿਹੀਆਂ ਔਰਤਾਂ ਬਹੁਤ ਇਮਾਨਦਾਰ ਹੁੰਦੀਆਂ ਹਨ ਅਤੇ ਇਮਾਨਦਾਰੀ ਵਿਚ ਹੀ ਯਕੀਨ ਰੱਖਦੀਆਂ ਹਨ |ਇਹਨਾਂ ਦਾ ਜੀਵਨ ਆਸਾਨ ਨਹੀਂ ਹੁੰਦਾ |

ਗੋਲ ਧੁੰਨੀ ਦੇ ਆਕਾਰ ਵਾਲੀਆਂ ਔਰਤਾਂ ਸੁਭਾਅ ਵਿਚ ਬਹੁਤ ਸਰਲ ਅਤੇ ਠੀਕ ਹੁੰਦੀਆਂ ਹਨ |ਅਜਿਹੀਆਂ ਔਰਤਾਂ ਦੀ ਸਿਹਤ ਜਿਆਦਾਤਰ ਚੰਗੀ ਹੀ ਰਹਿੰਦੀ ਹੈ |ਸੋਚ-ਵਿਚਾਰ ਵਿਚ ਵੀ ਇਹ ਦੂਸਰਿਆਂ ਤੋਂ ਅੱਗੇ ਹੀ ਰਹਿੰਦੀਆਂ ਹਨ |ਅਜਿਹੀਆਂ ਔਰਤਾਂ ਬਹੁਤ ਸਾਫ਼ ਦਿਲ ਹੁੰਦੀਆਂ ਹਨ |

ਕੁੱਝ ਔਰਤਾਂ ਦੀ ਧੁੰਨੀ ਪੇਟ ਦੇ ਵਿਚ ਨਹੀਂ ਹੁੰਦੀ |ਉਹ ਇਸ ਥਾਂ ਤੋਂ ਹੱਟ ਕੇ ਅਲੱਗ ਹੁੰਦੀ ਹੈ |ਅਜਿਹੀਆਂ ਔਰਤਾਂ ਨੂੰ ਬਾਤਚੀਤ ਦੇ ਮਾਮਲੇ ਵਿਚ ਬਹੁਤ ਤੇਜ ਮੰਨਿਆਂ ਜਾਂਦਾ ਹੈ |ਇਹਨਾਂ ਦਾ ਮੂਡ ਬਹੁਤ ਜਲਦੀ ਬਦਲ ਜਾਂਦਾ ਹੈ |ਇਹਨਾਂ ਔਰਤਾਂ ਨੂੰ ਖੇਡਾਂ ਖੇਡਣੀਆਂ ਬਹੁਤ ਪਸੰਦ ਹੁੰਦਾ ਹੈ ਜਾਂ ਖੇਡਾਂ ਵਿਚ ਰੁਚੀ ਰੱਖਦੀਆਂ ਹਨ |

ਹਾੱਰਿਜਾੱਨਟਲ ਅਕਾਰ ਦੀ ਧੁੰਨੀ ਵਾਲੀਆਂ ਔਰਤਾਂ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ |ਕਹਿੰਦੇ ਹਨ ਕਿ ਆਜਿਹੀਆਂ ਔਰਤਾਂ ਚੰਗੇ ਵਿਚ ਵੀ ਬੁਰਾ ਕੱਢਣ ਵਿਚ ਮਾਹਿਰ ਹੁੰਦੀਆਂ ਹਨ |ਇਹਨਾਂ ਨੂੰ ਹਰ ਸਮੇਂ ਦੂਸਰਿਆਂ ਦੀਆਂ ਕਮੀਆਂ ਹੀ ਨਜਰ ਆਉਂਦੀਆਂ ਹਨ |

ਅਜਿਹੀ ਧੁੰਨੀ ਵਾਲੀਆਂ ਔਰਤਾਂ ਸੁਭਾਅ ਵਿਚ ਬਹੁਤ ਚੰਗੀਆਂ ਹੁੰਦੀਆਂ ਹਨ |ਉਹਨਾਂ ਦੇ ਵਿਹਾਰ ਨਾਲ ਲੋਕ ਉਹਨਾਂ ਦੇ ਕਰੀਬ ਰਹਿੰਦੇ ਹਨ |ਅਜਿਹੀਆਂ ਔਰਤਾਂ ਬੇਹੱਦ ਭੋਲੀਆਂ ਹੁੰਦੀਆਂ ਹਨ ਅਤੇ ਦੂਸਰਿਆਂ ਦਾ ਬਹੁਤ ਖਿਆਲ ਰੱਖਦੀਆਂ ਹਨ |

ਜਿਆਦਾ ਸੇਂਸੀਟਿਵ ਧੁੰਨੀ ਵਾਲੀਆਂ ਔਰਤਾਂ ਸੁਭਾਅ ਤੋਂ ਖੁਸ਼ ਮਿਜਾਜ ਹੁੰਦੀਆਂ ਹਨ |ਉਹਨਾਂ ਨੂੰ ਹਮੇਸ਼ਾਂ ਖੁਸ਼ਹਾਲ ਵਾਤਾਵਰਨ ਪਸੰਦ ਆਉਂਦਾ ਹੈ |ਅਜਿਹੀਆਂ ਔਰਤਾਂ ਆਪਣਾ ਦੁੱਖ ਵੀ ਜਾਹਿਰ ਨਹੀਂ ਹੋਣ ਦਿੰਦੀਆਂ |ਉਹ ਜੀਵਨ ਨੂੰ ਭਰਪੂਰ ਜਿਉਂਦੀਆਂ ਹਨ |

ਬਾਹਰ ਦੇ ਵੱਲ ਝਾਕਦੀ ਹੋਈ ਧੁੰਨੀ ਵਾਲੀਆਂ ਔਰਤਾਂ ਭਾਗ ਦੀਆਂ ਧਨੀ ਹੁੰਦੀਆਂ ਹਨ |ਇਹਨਾਂ ਦੀ ਸੋਚ ਹਮੇਸ਼ਾਂ ਸਕਾਰਤਮਕ ਹੁੰਦੀ ਹੈ |ਇਹ ਕੋਈ ਵੀ ਕੰਮ ਸਲਾਹ ਦੇ ਨਾਲ ਕਰਦੀਆਂ ਹਨ |ਇਸ ਤੋਂ ਇਲਾਵਾ ਜਿਸ ਔਰਤਾਂ ਦੀ ਧੁੰਨੀ ਦੇ ਵਿਚ ਦਾ ਹਿੱਸਾ ਅੰਦਰ ਦੇ ਵੱਲ ਹੁੰਦਾ ਹੈ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਗਰਭਵਤੀ ਹੁੰਦੀਆਂ ਹਨ ਅਤੇ ਸਰਲ ਸੁਭਾਅ ਦੀਆਂ ਹੁੰਦੀਆਂ ਹਨ |