ਧੀ ਹੁੰਦੀ ਸੀ ਸ਼ਰਮਿੰਦਾ ਪਿਤਾ ਦੇ 20 ਸਾਲ ਤੋ ਇੱਕ ਹੀ ਟੀ ਸ਼ਰਟ ਪਾਉਣ ਤੋਂ ,ਪਰ ਜਦੋਂ ਪਤਾ ਲੱਗੀ ਸੱਚਾਈ ਤਾਂ ਲੱਗੀ ਰੋ ਣ

ਬੇਟੀ ਅਤੇ ਪਿਤਾ ਦਾ ਰਿਸ਼ਤਾ ਇਸ ਦੁਨੀਆਂ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਕੁੜੀਆਂ ਜਿੰਨੀਆਂ ਆਪਣੀ ਮਾਂ ਦੇ ਕਰੀਬ ਹੁੰਦੀਆਂ ਹਨ ਉਸ ਤੋਂ ਕਿਤੇ ਜ਼ਿਆਦਾ ਉਹ ਆਪਣੇ ਪਿਤਾ ਦੇ ਕਰੀਬ ਹੁੰਦੀਆਂ ਹਨ ਬੇਟੀ ਦੇ ਵਿਆਹ ਵਿੱਚ ਵਿਦਾਈ ਦੇ ਸਮੇ ਉਸਦੀ ਮਾਂ ਤੋਂ ਜ਼ਿਆਦਾ ਉਸਦਾ ਪਿਤਾ ਰੌਂਦਾ ਹੈ ਅੱਜ ਅਸੀਂ ਤੁਹਾਨੂੰ ਅਜੇਹੀ ਹੀ ਇੱਕ ਕੁੜੀ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਆਪਣੇ ਪਿਤਾ ਨਾਲ ਪਿਆਰ ਤਾ ਕਰਦੀ ਸੀ ਪਰ ਉਸਦੀ ਇੱਕ ਆਦਤ ਦੇ ਕਾਰਨ ਉਹ ਬਹੁਤ ਸ਼ ਰ ਮਿੰ ਦਾ ਵੀ ਸੀ।

ਚੀਨ ਦੇ ਬੀਜਿੰਗ ਪ੍ਰਾਤ ਵਿੱਚ ਰਹਿਣ ਵਾਲੀ ਰੀਆਂ ਨਾਮ ਦੀ ਇਹ ਕੁੜੀ ਆਪਣੇ ਪਿਤਾ ਦੀ ਅਜੀਬ ਹ ਰ ਕ ਤਾਂ ਤੋਂ ਪ੍ਰੇ ਸ਼ਾ ਨ ਸੀ ਜਾ ਇਹ ਕਹੋ ਕਿ ਸ਼ ਰ ਮਿੰ ਦਾ ਰਹਿਣ ਲੱਗੀ ਸੀ ,ਰੀਆਂ ਦੇ ਪਿਤਾ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ ਜਿਸ ਕਰਕੇ ਉਹ ਆਪਣੇ ਪਿਤਾ ਨੂੰ ਕੁਝ ਨਾ ਕਹਿ ਸਕਦੀ ਸੀ ਅਤੇ ਨਾ ਹੀ ਕੁਝ ਪੁੱਛ ਪਾਉਂਦੀ ਸੀ। ਰੀਆਂ ਨੇ ਦੱਸਿਆ ਕਿ ਉਸਦੇ ਪਿਤਾ ਨੇ ਪਿਛਲੇ 20 ਸਾਲਾਂ ਤੋਂ ਇੱਕ ਹੀ ਟੀ ਸ਼ਰਟ ਪਾ ਕੇ ਰੱਖੀ ਹੈ ਜਦੋ ਉਹ ਛੋਟੀ ਸੀ ਤਾ ਉਸਨੂੰ ਇਸ ਗੱਲ ਨਾਲ ਕੋਈ ਪ੍ਰੇ ਸ਼ਾ ਨੀ ਨਹੀਂ ਸੀ ਪਰ ਜਦੋ ਉਹ ਵੱਡੀ ਹੋਈ ਤਾ ਪਿਤਾ ਦੀ ਇਸ ਆਦਤ ਨਾਲ ਉਸਨੂੰ ਸ਼ ਰ ਮਿੰ ਦਾ ਹੋਣਾ ਪੈਂਦਾ ਸੀ ਉਸਦੇ ਪਿਤਾ ਰੋਜ ਹੀ ਇੱਕ ਹੀ ਟੀ ਸ਼ਰਟ ਪਹਿਨਦੇ ਹਨ ਜਿਸਨੂੰ ਦੇਖ ਕੇ ਰੀਆਂ ਦੇ ਦੋਸਤ ਉਸਦੇ ਪਿਤਾ ਨੂੰ ਮਾਨਸਿਕ ਰੋ ਗੀ ਬੋਲਣ ਲੱਗੇ ਸਨ ਇੱਕ ਦਿਨ ਰੀਆ ਨੂੰ ਪਿਤਾ ਦੇ ਰੋਜ ਹੀ ਇੱਕ ਹੀ ਟੀ ਸ਼ਰਟ ਪਾਉਣ ਦਾ ਕਾਰਨ ਪਤਾ ਲੱਗਾ ਤਾ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਇਸ ਲਈ ਸਾਲਾਂ ਤੋਂ ਪਿਤਾ ਨੇ ਇੱਕ ਹੀ ਸ਼ਰਟ ਪਾ ਕੇ ਰੱਖੀ ਸੀ ਅਸਲ ਵਿੱਚ ਜਦੋ ਰੀਆਂ ਇਕ ਦਿਨ ਘਰ ਦੀ ਸਾਫ ਸਫਾਈ ਕਰ ਰਹੀ ਸੀ ਤਾ ਉਸਨੂੰ ਉਸਦੇ ਮਾਤਾ ਪਿਤਾ ਦੇ ਹਨੀਮੂਨ ਦੀਆ ਕੁਝ ਤਸਵੀਰਾਂ ਦਿਸੀਆਂ ਇਹਨਾਂ ਤਸਵੀਰਾਂ ਵਿੱਚ ਉਸਦੇ ਮਾਤਾ ਪਿਤਾ ਨੇ ਇੱਕੋ ਜਿਹੀ ਟੀ ਸ਼ਰਟ ਪਾਈ ਹੋਈ ਸੀ ਫਿਰ ਰੀਆਂ ਨੇ ਆਪਣੇ ਪਿਤਾ ਦੇ ਵੱਲ ਦੇਖਿਆ ਪਿਤਾ ਦੇ ਵੱਲ ਦੇਖਦੇ ਹੀ ਰੀਆਂ ਜ਼ੋਰ ਜੋਰ ਦੀ ਰੋ ਣ ਲੱਗ ਗਈ।

ਤੁਹਾਨੂੰ ਦੱਸ ਦੇ ਕਿ ਰੀਆਂ ਦੀ ਮਾਂ ਦੀ ਮੌ ਤ 20 ਸਾਲ ਪਹਿਲਾ ਹੋ ਚੁੱਕੀ ਸੀ ਅਤੇ ਮਾਂ ਦੇ ਮ ਰ ਨ ਤੋਂ ਬਾਅਦ ਪਿਤਾ ਨੇ ਹੀ ਰੀਆਂ ਨੂੰ ਪਾਲ ਕੇ ਵੱਡਾ ਕੀਤਾ ਸੀ ਰੀਆਂ ਦੇ ਪਿਤਾ ਆਪਣੀ ਪਤਨੀ ਨੂੰ ਬਹੁਤ ਕਰਦੇ ਸਨ ਅਤੇ ਇਸ ਲਈ ਪਤਨੀ ਦੀ ਯਾਦ ਵਿੱਚ ਉਹ ਰੋਜ਼ ਦੋਨਾਂ ਦੀ ਮੈਚਿੰਗ ਇੱਕ ਹੀ ਟੀ ਸ਼ਰਟ ਪਾਉਂਦੇ ਸਨ ਉਸ ਦਿਨ ਦੇ ਬਾਅਦ ਰੀਆਂ ਦਾ ਸਿਰ ਹਮੇਸ਼ਾ ਆਪਣੇ ਪਿਤਾ ਦੇ ਸਨਮਾਨ ਵਿੱਚ ਝੁਕਿਆ ਰਿਹਾ ਅੱਜ ਦੀ ਇਸ ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਘੱਟ ਹਨ ਜੋ ਪਤਨੀ ਦੀ ਮੌ ਤ ਤੋਂ ਬਾਅਦ ਖੁਦ ਸਾਰੀ ਜਿੰਮੇਵਾਰੀ ਪੂਰੀ ਕਰਨ। ਬਹੁਤ ਸਾਰੇ ਲੋਕ ਦੂਜੇ ਵਿਆਹ ਨੂੰ ਕਰਵਾਉਣ ਲੱਗੇ ਕੁਝ ਪਲ ਹੀ ਲਗਾਉਂਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ