ਪ੍ਰੇਮ ਵਿਆਹ ਕਰਵਾ ਲੈ ਆਇਆ ਕੁੜੀ ਫਿਰ ਪਤਨੀ ਨੂੰ ਲਾਇਆ ਧੰ ਦੇ ਤੇ

ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਕਿਉਂਕਿ ਇਸਦੇ ਵਿਚ ਪਤੀ ਪਤੀ ਤੇ ਪਤਨੀ ਜਿੰਦਗੀ ਦੇ ਵਿਚ ਇਕ ਦੂਜੇ ਦਾ ਹਰ ਦੁੱਖ ਸੁਖ ਦੇ ਵਿਚ ਸਾਥ ਦਿੰਦੇ ਹਨ ,ਇਕ ਮਾਮਲਾ ਜਲੰਧਰ ਤੋਂ ਸਾਡੇ ਸਾਹਮਣੇ ਆਇਆ ਹੈ ਜਿਸਦੇ ਵਿਚ ਇਕ ਕੁੜੀ ਨੇ ਲਵ ਮੈਰਿਜ ਕਾਰਵਾਈ ਸੀ ਉਸ ਕੁੜੀ ਨੇ ਪ੍ਰੇਮ ਵਿਅਹ ਦੇ ਕਰਕੇ ਆਪਣਾ ਪੇਕਾ ਘਰ ਤਾ ਛੱਡਿਆ ਹੀ ਸੋਹਰੇ ਘਰ ਦੇ ਵਿਚ ਆ ਕੇ ਉਸਨੂੰ ਬਹੁਤ ਹੀ ਦੇਖ ਸਹਿਣੇ ਪਏ , ਵਿਯਹੋਤਾ ਕੁੜੀ ਨੇ ਡਾਸ ਲਗਾਏ ਹਨ ਕੀ

ਉਸਦਾ ਪਤੀ ਉਸਨੂੰ ਧੰ ਦਾ ਕਰਨ ਦੇ ਲਈ ਮਜਬੂਰ ਕਰਦਾ ਸੀ ਤੇ ਉਸਦੇ ਕੋਲੋਂ ਧੰ ਦਾ ਵੀ ਕਰਵਾਇਆ ਤੇ ਉਸਦੀ ਕਮਾਈ ਦਾ ਘਰ ਦੇ ਵਿਚ ਏ ਸੀ ਕਾਰ ਤੇ ਹੋਰ ਸਾਰਾ ਸਮਾਨ ਉਸਦੇ ਧੰਦੇ ਦੇ ਪੈਸੇ ਤੋਂ ਹੀ ਲਿਆ , ਪੀ ੜ ਤ ਲੜਕੀ ਨੇ ਡਾਸ ਲਗਾਏ ਹਨ ਕੀ ਉਸਨੇ ਆਪਣੇ ਨਾਲ ਉਸਦੀ ਗੰ ਦੀ ਵੀਡੀਓ ਵੀ ਬਣਾਈ ਸੀ ਤੇ ਉਸਦੇ ਕੋਲੋਂ ਧੰਦਾ ਵੀ ਕਰਵੰਦਾ ਸੀ ਬਾਕੀ ਤੁਸੀਂ ਆਪ ਹੀ ਸੁਨ ਲਵੋ ਲੜਕੀ ਦੀ ਜ਼ਬਾਨ ਤੋਂ

ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ