ਭਰਾ ਭੈਣ ਦੀ ਸ਼ ਰ ਮ ਨਾਕ ਕਰ ਤੂਤ ਆਪਣੀ ਚਾਚੀ ਨੂੰ ਬਣਾਇਆ ਕਾਲ ਗਰਲ

ਅੱਜ ਤੁਹਾਡੇ ਲਈ ਜਾਣਕਾਰੀ ਲੈਕੇ ਆਏ ਹਾਂ ਅੱਜ ਕੱਲ ਇਨਸਾਨੀਅਤ ਨੂੰ ਸ਼ਰ ਮਸਾਰ ਕਰਨ ਵਾਲੀਆਂ ਘਟਨਾਵਾਂ ਅਕਸਰ ਸਾਹਮਏ ਆਉਦੀਆ ਰ ਹਿੰਦੀਆਂ ਹਨ ਇੱਕ ਅਜਿਹੀ ਭੈਣ ਭਰਾ ਦੀ ਸਰਮਨਾਕ ਘਟਨਾ ਸਾਹ ਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ ਜਿੱਥੇ ਇੱਕ ਇੱਕ ਭਰਾ ਭੈਣ ਨੇ ਆਪਣੀ ਚਾਚੀ ਨੂੰ ਬਣਾ ਦਿੱਤਾ ਕਾਲ ਗਰਲ ਦਰਅਸਲ ਜਾਣਕਾਰੀ ਅਨੁਸਾਰ ਪੀ ੜ ਤ ਮਹਿਲਾ ਨੇ ਦੱਸਿਆ ਕਿ ਪ੍ਗਤਿ ਨਗਰ ਵਿੱਚ ਰਹਿਣ ਵਾਲੇ

ਉਸਦੇ ਭਤੀਜਾ ਤੇ ਭਤੀਜੀ ਨੇ ਉਸਨੂੰ ਇੱਕ ਵੈਬਸਾਈਟ ਤੇ ਕਾਲ ਗਰਲ ਬਣਾ ਦਿੱਤਾ। ਦਰਅਸਲ ਉਸ ਭੈਣ ਭਰਾ ਨੇ ਆਪਣੀ ਚਾਚੀ ਦਾ ਨੰਬਰ ਇੱਕ ਫੇਕ ਬਿਊਟੀ ਪਾਰਲਰ ਦੀ ਵੈੱਬਸਾਈਟ ਬਣਾਕੇ ਉਸ ਤੇ ਪਾ ਦਿੱਤਾ ਤੇ ਕਾਲ ਗਰਲ ਲਿਖ ਦਿੱਤਾ। ਜਾਣਕਾਰੀ ਅਨੁਸਾਰ ਮਹਿਲਾ ਨੇ ਦੱਸਿਆ ਕਿ ਪਹਿਲਾਂ ਇਹਨਾ ਨੇ ਮੇਰੇ ਬੇਟੇ ਦੇ ਨੰਬਰ ਤੇ ਗਲਤ ਮੈਸਿਜ ਤੇ ਕੁਮੈਂਟ ਕੀਤੇ ਇਸ ਹਰਕਤ ਤੋ ਬਾਅਦ ਮਹਿਲਾ ਨੇ ਪੇ੍ਸਾਨ ਹੋ ਕੇ ਆ ਤ ਮ ਹੱ ਤਿ ਆ ਕਰਨ ਦੀ ਵੀ ਸੋਚੀ ਸੀ।

ਪਰ ਉਸਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ