ਅਮਰੀਕਾ ਚ ਮਚੀ ਹਾਹਾਕਾਰ ਰਾਸ਼ਟਰਪਤੀ ਟਰੰਪ ਨੇ

ਅਮਰੀਕਾ ਵਿੱਚ ਹਾਲਾਤ ਕਾਫੀ ਖ-ਰਾ-ਬ ਹੋ ਗਏ ਹਨ। ਜਿਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਲਕ ਵਿੱਚ ਫੌਜ ਉਤਾਰਨ ਦਾ ਫ਼ੈਸਲਾ ਕੀਤਾ ਹੈ। ਮੁਲਕ ਵਿੱਚ ਕੀਤੇ ਗਏ ਰੋ-ਸ ਮੁ-ਜ਼ਾ-ਹ-ਰਿ-ਆਂ ਤੋਂ ਇਲਾਵਾ ਲੋਕ ਵ੍ਹਾਈਟ ਹਾਊਸ ਤੱਕ ਵੀ ਪਹੁੰਚ ਗਏ। ਉਨ੍ਹਾਂ ਕੋਲ ਬੋਤਲਾਂ ਸਨ। ਇਹ ਬੋਤਲਾਂ ਚੱਲਣ ਨਾਲ ਚਾਰ ਦਰਜਨ ਤੋਂ ਵੱਧ ਸੀਕ੍ਰੇਟ ਸਰਵਿਸ ਏਜੰਟਾਂ ਦੇ ਸੱ-ਟਾਂ ਲੱਗੀਆਂ ਅਤੇ ਰਾਸ਼ਟਰਪਤੀ ਟਰੰਪ ਨੂੰ ਸੁ-ਰੱ-ਖਿ-ਅ-ਤ ਰੂਪੋਸ਼ ਬੰਕਰ ਤੇ ਲਿਜਾਣਾ ਪਿਆ। ਪ੍ਰ-ਦ-ਰ-ਸ਼-ਨ-ਕਾ-ਰੀ ਵਾਈਟ ਹਾਊਸ ਦੀ ਗੈਲਰੀ ਤੱਕ ਪਹੁੰਚ ਗਏ ਸਨ।

ਜਿਸ ਕਰਕੇ ਰਾਸ਼ਟਰਪਤੀ ਟਰੰਪ ਨੂੰ ਸ-ਖ਼-ਤ ਫ਼ੈਸਲਾ ਲੈਣਾ ਪਿਆ। ਪ੍ਰ-ਦ-ਰ-ਸ਼-ਨ-ਕਾ-ਰੀ ਭਾਰੀ ਗਿਣਤੀ ਵਿੱਚ ਸਨ। ਜਿਸ ਕਰਕੇ ਇੱਕ ਘੰਟੇ ਤੋਂ ਕੁਝ ਘੱਟ ਸਮੇਂ ਲਈ ਰਾਸ਼ਟਰਪਤੀ ਨੂੰ ਸੁ-ਰੱ-ਖਿ-ਅ-ਤ ਰੂਹਪੋਸ਼ ਬੰਕਰ ਤੇ ਠਹਿਰਨਾ ਪਿਆ। 25 ਮਈ ਨੂੰ ਮਿਨੀਐਪੋਲਿਸ ਪੁਲਿਸ ਨੇ ਜਾਰਜ ਫਲਾਈਟ ਨਾਮ ਦੇ 46 ਸਾਲਾ ਕਾਲੇ ਵਿਅਕਤੀ ਨੂੰ ਜਾਅਲੀ ਕਰੰਸੀ ਚਲਾਉਣ ਦੇ ਦੋ-ਸ਼ ਵਿੱਚ ਫੜ ਲਿਆ ਸੀ। ਪੁਲਿਸ ਅਧਿਕਾਰੀ ਨੇ 8 ਮਿੰਟ ਲਈ ਉਸ ਦੀ ਗਰਦਨ ਤੇ ਗੋਢਾ ਰੱਖੀ ਰੱਖਿਆ। ਜਾਰਜ ਫਲਾਈਡ ਨੇ ਪੁਲਿਸ ਅੱਗੇ ਤਰਲਾ ਪਾਇਆ ਕਿ ਉਸ ਨੂੰ ਸਾਹ ਨਹੀਂ ਆ ਰਿਹਾ।

ਪਰ ਪੁਲੀਸ ਨੇ ਉਸ ਦੀ ਨਾ ਸੁਣੀ। ਜਿਸ ਕਰਕੇ ਜਾਰਜ ਫਲਾਈਟ ਨੇ ਦਮ ਤੋ-ੜ ਦਿੱਤਾ। ਇਸ ਘ-ਟ-ਨਾ ਤੋਂ ਬਾਅਦ ਜਨਤਾ ਭ-ੜ-ਕ ਗਈ। ਪੁਲਿਸ ਦੀ ਇਸ ਕਾਰਵਾਈ ਤੇ ਲੋਕ ਕਰਫ਼ਿਊ ਦੌਰਾਨ ਵੀ ਸੜਕਾਂ ਤੇ ਉੱਤਰ ਆਏ। ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਆਪਣੇ ਲੋਕਾਂ ਦੀ ਅਤੇ ਮੁਲਕ ਦੇ ਹਿੱਤਾਂ ਦੀ ਰਾਖੀ ਕਰਨਾ ਉਨ੍ਹਾਂ ਦਾ ਫ਼ਰਜ਼ ਹੈ। ਫੌਜ ਗ-ਲ-ਤ ਅਨਸਰਾਂ ਪ੍ਰਤੀ ਕਾਰਵਾਈ ਕਰੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਪ੍ਰਤੀ ਕਿਸੇ ਨੂੰ ਕੋਈ ਗ਼-ਲ-ਤ ਹਰਕਤ ਕਰਨ ਦੀ ਇਜਾਜ਼ਤ ਨਹੀਂ ਦੇਣਗੇ।