ਪੰਜਾਬ ਪੁਲਿਸ ‘ਚ ਭਰਤੀ ਹੋਈ ਪੇਂਡੂ ਜਿਹੀ ਕੁੜੀ ਨੇ ਪਾਈ ਧੱਕ

ਅੱਜ ਜੋ ਤੁਹਾਡੇ ਲਈ ਵੀਡੀਓ ਲੈਕੇ ਆਏ ਹਾਂ ਇਹ ਤਰਨਤਾਰਨ ਜ਼ਿਲੇ ਦੀ ਰਹਿਣ ਵਾਲੀ ਇੱਕ ਪੁਲਿਸ ਵਾਲੀ ਕੁੜੀ ਦੀ ਹੈ ਜਿਸਤੇ ਉਸਦੀ ਮਾਂ ਦੇ ਨਾਲ ਨਾਲ ਉਸਦੇ ਪਿੰਡ ਨੂੰ ਵੀ ਮਾਣ ਹੈ ਇਹ ਧੀ ਆਪਣੀ ਡਿਊਟੀ ਤੋੰ ਬਾਅਦ ਘਰ ਆਕੇ ਘਰ ਦਾ ਕੰਮ ਕਰਦੀ ਹੈ ਤੇ ਸਭ ਤੋਂ ਜੋ ਵਧੀਆ ਇਸ ਧੀ ਦੀ ਗੱਲ ਹੈ ਇਹ ਲੋੜਵੰਦਾਂ ਦੀ ਮਦਦ ਕਰਦੀ ਹੈ ਤੇ ਉਸਨੇ ਦੱਸਿਆ ਕਿ ਉਸ ਨਾਲ ਕਾਫੀ ਲੋਕ ਜੁੜ ਚੁੱਕੇ ਹਨ ਜੋ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਉਸ ਨੂੰ ਸਹਾਇਤਾ ਭੇਜਦੇ ਹਨ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਸਾਡਾ ਪੇਜ ਵੀ ਜਰੂਰ ਲਾਈਕ ਕਰੋ । ਤੁਹਾਨੂੰ ਇਹ ਆਰਟੀਕਲ ਕਿਦਾਂ ਦਾ ਲਗਿਆ ।

ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ । ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।

ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ