ਇਸ ਪਾ ਖੰ ਡੀ ਬਾਬੇ ਨੇ ਨਵ ਵਿਆਹੀ ਔਰਤ ਨਾਲ ਕੀਤੀ ਸ਼ ਰ ਮ ਨਾ ਕ ਹ ਰ ਕ ਤ

ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਕਸਰ ਹੀ ਭੋਲੇ ਭਾਲੇ ਲੋਕ ਪਾਖੰਬੀ ਬਾਬਿਆਂ ਦੇ ਚੱਕਰਾਂ ਵਿੱਚ ਆ ਕੇ ਆਪਣਾ ਨੁਕ-ਸਾਨ ਕਰਵਾ ਲੈਂਦੇ ਹਨ।ਤੁਸੀਂ ਦੇਖਿਆ ਹੀ ਹੋਵੇਗਾ ਕਿ ਇਹ ਪਾਖੰਡੀ ਬਾਬੇ ਪਿੰਡਾਂ ਵਿੱਚ ਜਾ ਕੇ ਭੂ ਤ ਕੱਢਣ ਦੇ ਬਹਾਨੇ ਔਰਤਾਂ ਨਾਲ ਗ ਲ ਤ ਹ ਰ ਕ ਤਾਂ ਕਰਦੇ ਹਨ ਅਤੇ ਪੈਸੇ ਵੁ ਬਟੋਰ ਲੈਂਦੇ ਹਨ। ਇੰਨਾਂ ਕੁਝ ਹੋਣ ਦੇ ਬਾਵਜੂਦ ਵੀ

ਲੋਕਾਂ ਦੁਆਰਾ ਪਾਖੰਡੀ ਬਾਬਿਆਂ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਜੋ ਵੀ ਪਾਖੰਡੀ ਬਾਬੇ ਕਹਿੰਦੇ ਹਨ ਅੱਖਾਂ ਬੰਦ ਕਰ ਉਹ ਕੰਮ ਕੀਤਾ ਜਾਂਦਾ ਹੈ।ਸ਼ੋਸਲ਼ ਮੀਡੀਆ ਤੇ ਅਸੀਂ ਅਜਿਹੀਆਂ ਕਈ ਵੀਡੀਓ ਦੇਖਦੇ ਹਾਂ ਜਿਸ ਵਿੱਚ ਪਾਖੰਡੀ ਬਾਬਿਆਂ ਨੂੰ ਕੁੱਟ ਵੀ ਬਹੁਤ ਪੈਂਦੀ ਹੈ।ਅਜਿਹੀ ਹੀ ਇੱਕ ਵੀਡੀਓ ਸ਼ੋਸਲ਼ ਮੀਡੀਆ ਤੇ ਵਾਈਰਲ ਹੋ ਰਹੀ ਹੈ।ਦੋਸਤੋ ਇਸ ਵੀਡੀਓ ਵਿੱਚ ਇੱਕ ਪਾਖੰਡੀ ਬਾਬੇ ਦੁਆਰਾ ਇੱਕ ਨਵ ਵਿਆਹੀ ਕੁੜੀ ਵਿੱਚੋਂ ਭੂ ਤ ਕੱਢੇ ਜਾ ਰਹੇ ਹਨ। ਇਸ ਬਹਾਨੇ ਉਹ ਕੁੜੀ ਨੂੰ ਵਾ ਲਾਂ ਤੋਂ ਬਹੁਤ ਬੁ ਰੀ ਤਰ੍ਹਾਂ ਫ ੜ ਕੇ ਬੈਠਾ ਹੋਇਆ ਹੈ ਅਤੇ ਉਸ ਨੂੰ ਕੁੱ ਟ ਮਾ ਰ ਕਰਕੇ ਭੂ ਤ ਭੱਜਾ ਰਿਹਾ ਹੈ।

ਇਸ ਵੀਡੀਓ ਵਿੱਚ ਅਸੀਂ ਸਾਫ ਦੇਖ ਸਕਦੇ ਹਾਂ ਕਿ ਉਸ ਔਰਤ ਨੂੰ ਬੁ ਰੀ ਤਰ੍ਹਾਂ ਕੁੱ ਟਿ ਆਂ ਜਾ ਰਿਹਾ ਹੈ ਅਤੇ ਪਾਖੰਡ ਕੀਤੇ ਜਾ ਰਹੇ ਹਨ। ਦੋਸਤੋ ਹੁਣ ਤਾਂ ਪੜਿਆ ਲਿਖਿਆ ਯੁੱਗ ਹੈ ਪਰ ਫਿਰ ਵੀ ਲੋਕ ਇੰਨਾਂ ਅਨਪੜ੍ਹਾਂ ਮਗਰ ਲੱਗ ਅਾਪਣੀ ਇੱਜਤ ਵੀ ਗਵਾ ਦਿੰਦੇ ਹਨ।ਸਾਨੂੰ ਚਾਹੀਦਾ ਹੈ ਕਿ ਇੰਨਾਂ ਪਾਖੰਡੀ ਬਾਬਿਆਂ ਤੋਂ ਸਾਵਧਾਨ ਅਤੇ ਦੂਰੁੀ ਬਣਾ ਕੇ ਰੱਖਣੀ ਚਾਹੀਦੀ ਹੈ।ਇਨ੍ਹਾਂ ਬਾਬਿਆਂ ਨੂੰ ਗ ਲ ਤ ਕੰ ਮ ਲਈ ਸ਼ ਖ ਤ ਸ ਜ਼ਾ ਦੇਣੀ ਚਾਹੀਦੀ ਹੈ।