ਵੀਰਾਂ ਨਾਲ ਰੱਖੜੀ ਮਨਾਉਣ ਵਾਲੀਓ ਭੈਣੋਂ, ਇਸ ਵੀਰ ਦੀ ਵੀ ਅਰਦਾਸ ਕਰਿਓ

ਰੱਖੜੀ ਦੇ ਤਿਓਹਾਰ ਉੱਪਰ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬਣਦੀਆਂ ਨੇਂ ਓਹਨਾ ਦੀ ਲੰਬੀ ਉੱਮਰ ਦੀ ਪ੍ਰਾਥਨਾ ਕਰਦੀਆਂ ਨੇ ,ਉਥੇ ਹੀ ਕੁਝ ਵੀਰ ਉਹ ਵੀ ਨੇ ਜੋ ਸਰਹੱਦਾਂ ਉੱਪਰ ਨੇ ਕੁਝ ਵੀਰ ਭਰਵਾਂ ਤੋਂ ਦੂਰ ਨੇ , ਉਥੇ ਹੀ ਇਕ ਪਿੰਡ ਕਥਲੀ ਜਿਲਾ ਰੂਪਨਗਰ ਇਕ ਵੀਰ ਅਜਿਹਾ ਜੋ ਗਿਆ ਸੀ ਤਾਂ ਬਾਹਰਲੇ ਦੇਸ ਕੁਵੈਤ ਜਿਥੇ ਉਹ ਬਿਮਾਰ ਹੋ ਗਿਆ ,ਉਥੇ ਉਹ ਵੈਂ ਟੀ ਏ ਟ ਰ ਤੇ ਹਾ ਲਾ ਤ ਬਹੁਤ ਗੰ ਭੀ ਰ ਹੈ ,

ਉਸਦੀ ਭੈਣ ਆਪਣੇ ਵੀਰ ਨੂੰ ਉਡੀਕ ਰਹੀ ਹੈ , ਪਰਿਵਾਰ ਦੀ ਮੰਗ ਹੈ ਓਹਨਾ ਦੇ ਪੁੱਤ ਨੂੰ ਵਾਪਿਸ ਪੰਜਾਬ ਬੁਲਾਇਆ ਜਾਵੇ ਪੂਰੀ ਖ਼ਬਰ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ
ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ

ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ,