ਇੱਕ ਅਜਿਹਾ ਬਾਜਾਰ ਜਿੱਥੇ ਦੁਲਹਨਾਂ ਨੂੰ ਵੇ ਚਿ ਆ ਤੇ ਖ ਰੀ ਦਿ ਆ ਜਾਂਦਾ ਦੇਖੋ

ਬੁਲਗੇਰੀਆ ਦੇ ਇੱਕ ਇਲਾਕੇ ਵਿੱਚ ਦੁਲਹਨਾਂ ਨੂੰ ਖਰੀਦਣ ਦਾ ਇੱਕ ਬ ਜ਼ਾ ਰ ਲੱਗਦਾ ਹੈ। ਜਿੱਥੇ ਆਪਣੀ ਮਨਪਸੰਦ ਦੁਲਹਨ ਨੂੰ ਖ ਰੀ ਦ ਕੇ ਉਸ ਨਾਲ ਵਿਆਹ ਕਰਵਾਇਆ ਜਾਂਦਾ ਹੈ।ਇਹ ਮੇਲਾ ਤਿੰਨ ਸਾਲ ਵਿੱਚ ਇੱਕ ਵਾਰ ਲੱ ਗ ਦਾ ਹੈ। ਇਹ ਮੇਲਾ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਵੱਲੋਂ ਲ ਗਾ ਇ ਆ ਜਾਂਦਾ ਹੈ। ਇਸ ਵਿੱਚ ਗਰੀਬ ਪਰਿਵਾਰਾਂ ਦੀਆਂ ਲ ੜ ਕੀ ਆਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ

ਅਤੇ ਲੜਕੇ ਵਾਲੇ ਪਰਿਵਾਰ ਵੀ ਆਉਦੇ ਹਨ।ਇਸ ਦੌਰਾਨ ਲੜਕੇ ਨੂੰ ਜਿ ਹ ੜੀ ਲੜਕੀ ਪਸੰਦ ਆਉਦੀ ਹੈ ਉਸ ਨਾਲ ਗੱਲ ਕੀਤੀ ਜਾਂਦੀ ਹੈ।ਜੇਕਰ ਲੜਕੀ ਪੂਰੀ ਤਰ੍ਹਾਂ ਪਸੰਦ ਆ ਜਾਵੇ ਤਾਂ ਉਸੇ ਵੇਲੇ ਵਿ ਆ ਹ ਕਰ ਦਿੱਤਾ ਜਾਂਦਾ ਹੈ।ਉਂਝ ਤਾਂ ਵਿਆਹ ਵੇਲੇ ਲੜਕੀ ਵਾਲੇ ਦ ਹੇ ਜ ਦਿੰਦੇ ਹਨ ਪਰ ਇਸ ਤਰ੍ਹਾਂ ਦੇ ਵਿ ਆ ਹ ਦੇ ਰਿਵਾਜਾਂ ਉਲਟੇ ਹੁੰਦੇ ਹਨ।ਇਸ ਵਿੱਚ ਲੜਕੇ ਵਾਲੇ ਲ ੜ ਕੀ ਵਾਲਿਆਂ ਨੂੰ ਪੈਸੇ ਦਿੰਦੇ ਹਨ।

ਇਹ ਰਸਮ ਬੁਲਗੇਰੀਆ ਉਸ ਸਮੇਂ ਲਾਗੂ ਹੋਈ ਜਦੋਂ ਗਰੀਬ ਪ ਰਿ ਵਾ ਰ ਆਪਣੀ ਲੜਕੀਆਂ ਦਾ ਵਿਆਹ ਕਰਨ ਅਸਮਰੱਥ ਸਨ।ਇਸ ਮੇਲੇ ਵਿੱਚ ਕੇਵਲ ਗਰੀਬ ਪਰਿਵਾਰ ਦੀਆਂ ਲੜਕੀਆਂ ਹੀ ਸ਼ਾਮਿਲ ਹੋ ਸ ਕ ਦੀ ਆਂ ਹਨ। ਵਿਆਹ ਕੇ ਲਿਆਂਦੀ ਲੜਕੀ ਨੂੰ ਲੜਕੇ ਦੇ ਪਰਿਵਾਰ ਵੱਲੋਂ ਨੂੰਹ ਮੰਨਣੇ ਪੈਂਦਾ ਹੈ। ਇਸ ਤਰ੍ਹਾਂ ਗ ਰੀ ਬ ਪਰਿਵਾਰਾਂ ਦੀਆਂ ਲੜਕੀਆਂ ਦਾ ਵਿ ਆ ਹ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ।