ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਵੀਡੀਓ ਹੋਈ ਵਾਇਰਲ

ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸਟੇਜ ਉੱਤੇ ਉਹ ਜ਼ਬਰਦਸਤ ਪਰਫਾਰਮੈਂਸ ਦੇ ਰਹੀ ਹੈ।ਇਸ ਵੀਡੀਓ ਵਿੱਚ ਉਹ ਬਦਲੀ ਬਦਲੀ ਲਾਗੇ ਉੱਤੇ ਜ਼ਬਰਦਸਤ ਠੁਮਕੇ ਲਗਾ ਰਹੀ ਹੈ। ਹਰਿਆਣਵੀ ਡਾਂਸਰ, ਬਿਗ ਬੌਸ ਦੀ ਕੰਨਟੇਸਟੈਂਟ ਵਿਚ ਅਤੇ ਹੁਣ ਬਾਲੀਵੁੱਡ ਐਕਟਰਸ ਬਣ ਚੁੱਕੀ ਸਪਨਾ ਚੌਧਰੀ ਕਿਸੇ ਨਾ ਕਿਸੇ ਵਜ੍ਹਾ ਰਾਹੀ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ।ਸੋਸ਼ਲ ਮੀਡੀਆ ਉੱਤੇ ਉਹ ਕਾਫ਼ੀ ਐਕਟਿਵ ਹਨ ਅਤੇ ਆਪਣੇ ਦਰਸ਼ਕਾਂ ਲਈ ਤਸਵੀਰਾਂ ਅਤੇ ਵੀਡੀਉ ਸ਼ੇਅਰ ਕਰਦੀ ਰਹਿੰਦੀਆਂ ਹਨ।

ਲੌਕਡਾਉਨ ਦੇ ਇਸ ਦਿਨਾਂ ਵਿੱਚ ਸਪਨਾ ਸੋਸ਼ਲ ਮੀਡੀਆ ਉੱਤੇ ਸੁਪਰਹਿੱਟ ਹੋ ਗਈ ਹੈ।ਉਨ੍ਹਾਂ ਦੀ ਇੱਕ ਤੋਂ ਇੱਕ ਪੁਰਾਣੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦੇਸ਼ ਹੀ ਨਹੀਂ ਦੁਨੀਆ ਭਰ ਵਿੱਚ ਲੋਕ ਉਨ੍ਹਾਂ ਦੇ ਡਾਂਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਡਾਂਸ ਦਾ ਅੰਦਾਜ਼ ਇੰਨਾ ਮਨ ਨੂੰ ਮੋਹ ਲੈਣ ਵਾਲਾ ਹੈ ਕਿ ਉਨ੍ਹਾਂ ਦੀ ਅਦਾਵਾਂ ਨੂੰ ਵੇਖ ਕੇ ਹਰ ਇਨਸਾਨ ਉਨ੍ਹਾਂ ਦੇ ਹੀ ਰੰਗ ਵਿੱਚ ਰੰਗਿਆ ਜਾਂਦਾ ਹੈ। ਡਾਂਸ ਕਵੀਨ ਦੇ ਨਾਮ ਨਾਲ ਦੁਨੀਆ ਭਰ ਵਿੱਚ ਮਸ਼ਹੂਰ ਸਪਨਾ ਚੌਧਰ ਦੇ ਡਾਂਸ ਨੂੰ ਦੇਖਣ ਦੇ ਬਾਅਦ ਹਰ ਕੋਈ ਉਨ੍ਹਾਂ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ।

ਬਿਗ ਬੌਸ ਦੇ ਬਾਅਦ ਸਪਨਾ ਚੌਧਰੀ ਲਗਾਤਾਰ ਕਾਮਯਾਬੀ ਦੇ ਰਸਤੇ ਵੱਧ ਰਹੀ ਹੈ । ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਸਟੇਜ ਉੱਤੇ ਉਹ ਜ਼ਬਰਦਸਤ ਡਾਂਸ ਕਰ ਰਹੀ ਹੈ।ਇਸ ਵੀਡੀਓ ਵਿੱਚ ਉਹ ਬਦਲੀ ਬਦਲੀ ਲਾਗੇ ਉੱਤੇ ਜ਼ਬਰਦਸਤ ਠੁਮਕੇ ਲਗਾ ਰਹੀ ਹੈ। ਇਸ ਵੀਡੀਓ ਵਿੱਚ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ। ਸੁਫ਼ਨਾ ਜਿਵੇਂ ਹੀ ਇਸ ਗਾਣੇ ਉੱਤੇ ਡਾਂਸ ਕਰਨਾ ਸ਼ੁਰੂ ਕਰਦੀ ਹੈ । ਉਨ੍ਹਾਂ ਉੱਤੇ ਪੈਸਿਆਂ ਦਾ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ।

ਸਪਨਾ ਚੌਧਰੀ ਦੇ ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਧਮਾਲ ਮਚਾਇਆ ਹੋਇਆ ਹੈ।ਇਸ ਵੀਡੀਓ ਨੂੰ ਹੁਣ ਤੱਕ 15 ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹਨ ਕਿ ਕਿਵੇਂ ਉਨ੍ਹਾਂ ਦੇ ਇੱਕ – ਇੱਕ ਠੁਮਕੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਵੱਧ ਰਿਹਾ ਹੈ ਅਤੇ ਇਸੇ ਕਰ ਕੇ ਸਪਨਾ ਊਤੋ ਪੈਸੇ ਵਾਰੇ ਜਾ ਰਹੇ ਹਨ।

ਸਪਨਾ ਚੌਧਰੀ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲਾਂ ਹਰਿਆਣਵੀ ਡਾਂਸਰ ਦੇ ਤੌਰ ਪਹਿਚਾਣ ਬਣਾਈ । ਇਸ ਤੋਂ ਬਾਅਦ ਬਿਗ ਬੌਸ ਦੇ ਵਿਚ ਜਾਣ ਦਾ ਮੌਕਾ ਮਿਲਿਆ ਹੈ।
ਹੁਣ ਸਪਨਾ ਚੌਧਰੀ ਦੋਸਤੀ ਦੇ ਸਾਈਡਇਫੈਕਟਸ ਫ਼ਿਲਮ ਦੁਆਰਾ ਬਾਲੀਵੁੱਡ ਵਿੱਚ ਐਂਟਰੀ ਕਰ ਚੁੱਕੀ ਹੈ । ਉੱਥੇ ਹੀ ਕਈ ਮਿਊਜ਼ਿਕ ਵੀਡੀਉ ਦਾ ਹਿੱਸਾ ਵੀ ਬਣੀ ਹੈ।

ਬੱਚੇ ਨਾਲ ਭੂਤ ਨੂੰ ਸੁੱਤਾ ਦੇਖ ਮਾ ਦੇ ਉੱਡ ਗਏ ਹੋਸ਼

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਬੱਚਿਆ ਦੀ ਪਰਵਰਿਸ ਕਰਨਾ ਲੜਾਈ ਜਿੱਤਣ ਦੇ ਬਰਾਬਰ ਹੋ ਗਿਆ ਹੈ। ਦਰਅਸਲ ਬਹੁਤੇ ਮਾਪੇ ਨੌਕਰੀ ਕਰਦੇ ਹਨ। ਅਜਿਹੀ ਸਥਿਤੀ ਵਿੱਚ ਉਨਾ ਨੂੰ ਕੰਮ ਅਤੇ ਬੱਚਿਆ ਦੋਵਾ ਦਾ ਪ੍ਰਬੰਧਨ ਕਰਨ ਲਈ ਸੀਸੀਟੀਵੀ ਕੈਮਰਿਆ ਦਾ ਸਹਾਰਾ ਲੈਣਾ ਪੈਦਾ ਹੈ। ਪਰ ਇੱਕ ਮਾ ਨੇ ਆਪਣੇ ਬੱਚੇ ਨਾਲ ਸੀਸੀਟੀਵੀ ਕੈਮਰੇ ਵਿੱਚ ਕੁਝ ਅਜਿਹਾ ਵੇਖਿਆ ਜਿਸ ਨਾਲ ਉਹ ਇੱਕ ਵਾਰ ਲਈ ਪੂਰੀ ਤਰ੍ਹਾ ਹੈਰਾਨ ਰਹਿ ਗਈ।

ਦਰਅਸਲ ਕੁਝ ਦਿਨ ਪਹਿਲਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਸੀ। ਇਸ ਪੋਸਟ ਵਿੱਚ ਇੱਕ ਬੱਚਾ ਇੱਕ ਪੰਘੂੜੇ ਵਿੱਚ ਸੁੱਤਾ ਹੋਇਆ ਹੈ। ਪਰ ਇਸ ਤਸਵੀਰ ਵਿੱਚ ਇੱਕ ਹੋਰ ਬੱਚਾ ਵੀ ਬੱਚੇ ਦੇ ਨਜ਼ਦੀਕ ਦੇਖਿਆ ਗਿਆ ਹੈ। ਜਿਸ ਨੂੰ ਵੇਖਦਿਆ ਬੱਚੇ ਦੀ ਮਾ ਡਰ ਗਈ। ਉਹ ਆਪਣੇ ਬੱਚੇ ਦੇ ਪੰਘੂੜੇ ਵਿੱਚ ਭੂਤ ਨੂੰ ਵੇਖ ਕੇ ਘਬਰਾ ਗਈ। ਪਰ ਜਦੋ ਉਹ ਇਸ ਫੁਟੇਜ ਨੂੰ ਹੋਰ ਨੇੜਿਓ ਵੇਖਦੀ ਹੈ। ਤਾ ਉਹ ਇਹ ਦੇਖਦੀ ਹੈ ਕਿ ਇਹ ਇਕ

ਆਪਟੀਕਲ ਭਰਮ ਤੋ ਇਲਾਵਾ ਕੁਝ ਵੀ ਨਹੀ ਸੀ। ਦਰਅਸਲ ਉਸ ਪੰਘੂੜੇ ਵਿੱਚ ਚਟਾਈ ਦੇ ਬ੍ਰਾਡਿੰਗ ਕਾਰਨ ਜਿਸ ਵਿੱਚ ਬੱਚਾ ਸੌ ਰਿਹਾ ਸੀ। ਇਕ ਪਰਛਾਵਾ ਸੀ। ਜੋ ਭੂਤ ਵਰਗਾ ਦਿਖਾਈ ਦਿੰਦਾ ਸੀ ਜਿਸ ਨੂੰ ਦੇਖ ਮਾ ਦੇ ਉੱਡ ਗਏ ਸਨ ਹੋਸ਼। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਪ੍ਰੇਮ ਵਿਆਹ ਕਰਵਾ ਲੈ ਆਇਆ ਕੁੜੀ ਫਿਰ ਪਤਨੀ ਨੂੰ ਲਾਇਆ ਧੰ ਦੇ ਤੇ

ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਕਿਉਂਕਿ ਇਸਦੇ ਵਿਚ ਪਤੀ ਪਤੀ ਤੇ ਪਤਨੀ ਜਿੰਦਗੀ ਦੇ ਵਿਚ ਇਕ ਦੂਜੇ ਦਾ ਹਰ ਦੁੱਖ ਸੁਖ ਦੇ ਵਿਚ ਸਾਥ ਦਿੰਦੇ ਹਨ ,ਇਕ ਮਾਮਲਾ ਜਲੰਧਰ ਤੋਂ ਸਾਡੇ ਸਾਹਮਣੇ ਆਇਆ ਹੈ ਜਿਸਦੇ ਵਿਚ ਇਕ ਕੁੜੀ ਨੇ ਲਵ ਮੈਰਿਜ ਕਾਰਵਾਈ ਸੀ ਉਸ ਕੁੜੀ ਨੇ ਪ੍ਰੇਮ ਵਿਅਹ ਦੇ ਕਰਕੇ ਆਪਣਾ ਪੇਕਾ ਘਰ ਤਾ ਛੱਡਿਆ ਹੀ ਸੋਹਰੇ ਘਰ ਦੇ ਵਿਚ ਆ ਕੇ ਉਸਨੂੰ ਬਹੁਤ ਹੀ ਦੇਖ ਸਹਿਣੇ ਪਏ , ਵਿਯਹੋਤਾ ਕੁੜੀ ਨੇ ਡਾਸ ਲਗਾਏ ਹਨ ਕੀ

ਉਸਦਾ ਪਤੀ ਉਸਨੂੰ ਧੰ ਦਾ ਕਰਨ ਦੇ ਲਈ ਮਜਬੂਰ ਕਰਦਾ ਸੀ ਤੇ ਉਸਦੇ ਕੋਲੋਂ ਧੰ ਦਾ ਵੀ ਕਰਵਾਇਆ ਤੇ ਉਸਦੀ ਕਮਾਈ ਦਾ ਘਰ ਦੇ ਵਿਚ ਏ ਸੀ ਕਾਰ ਤੇ ਹੋਰ ਸਾਰਾ ਸਮਾਨ ਉਸਦੇ ਧੰਦੇ ਦੇ ਪੈਸੇ ਤੋਂ ਹੀ ਲਿਆ , ਪੀ ੜ ਤ ਲੜਕੀ ਨੇ ਡਾਸ ਲਗਾਏ ਹਨ ਕੀ ਉਸਨੇ ਆਪਣੇ ਨਾਲ ਉਸਦੀ ਗੰ ਦੀ ਵੀਡੀਓ ਵੀ ਬਣਾਈ ਸੀ ਤੇ ਉਸਦੇ ਕੋਲੋਂ ਧੰਦਾ ਵੀ ਕਰਵੰਦਾ ਸੀ ਬਾਕੀ ਤੁਸੀਂ ਆਪ ਹੀ ਸੁਨ ਲਵੋ ਲੜਕੀ ਦੀ ਜ਼ਬਾਨ ਤੋਂ

ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ

ਇਸ ਪਿੰਡ ਵਿੱਚ ਕੋਈ ਇਨਸਾਨ ਨਹੀ ਬੋਲਦਾ ਇਸ ਦਾ ਕਾਰਨ ਜਾਣ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਬੈਗਕਲਾ ਇੰਡੋਨੇਸ਼ੀਆ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਲੋਕ ਮੂੰਹ ਰਾਹੀ ਬੋਲਣ ਦੀ ਬਜਾਏ ਹੱਥ ਦੀਆ ਇਸ਼ਾਰਿਆ ਨਾਲ ਪਿਛਲੀਆ ਸੱਤ ਪੀੜ੍ਹੀਆ ਤੋ ਗੱਲ ਕਰਦੇ ਹਨ। ਇਸ ਪਿੰਡ ਦੇ ਲੋਕ ਡੀਫ ਵਿਲੇਜ ਵਜੋ ਵੀ ਜਾਣੇ ਜਾਦੇ ਹਨ। ਆਮ ਲੋਕਾ ਤੋ ਇਲਾਵਾ ਇੱਥੇ ਬਹੁਤ ਸਾਰੇ ਦਫਤਰਾ ਵਿੱਚ ਗੱਲਬਾਤ ਇਸੇ ਤਰਾ ਦੇ ਇਸ਼ਾਰਿਆ ਨਾਲ ਕੀਤੀ ਜਾਦੀ ਹੈ। ਇਸ ਸੈਨਤ ਭਾਸ਼ਾ ਨੂੰ ਕਟਾ ਕੋਲੋਕ ਕਿਹਾ ਜਾਦਾ ਹੈ। ਇਹ ਸੈਕੜੇ ਸਾਲ ਪੁਰਾਣੀ ਸੈਨਤ ਭਾਸ਼ਾ ਹੈ।

ਇਸ ਪਿੰਡ ਬਾਰੇ ਕਿਹਾ ਜਾਦਾ ਹੈ ਕਿ ਇਥੇ ਬਹੁਤ ਘੱਟ ਬਾਹਰਲੇ ਲੋਕ ਆਉਦੇ ਹਨ। ਇਸ ਪਿੰਡ ਦਾ ਨਾਮ ਬੈਗਕਾਲਾ ਹੈ। ਇਸ ਪਿੰਡ ਦੇ ਬਹੁਤੇ ਲੋਕ ਬੋਲਣ ਅਤੇ ਸੁਣਨ ਦੇ ਯੋ-ਗ ਨਹੀ ਹਨ ਅਤੇ ਇਹ ਸਮੱ ਸਿ ਆ ਇੱਥੇ ਆਮ ਨਾਲੋ ਪੰਦਰ ਗੁਣਾ ਵਧੇਰੇ ਹੈ। ਬੱਚੇ ਜਨਮ ਤੋ ਹੀ ਸੁਣਨ ਅਤੇ ਬੋਲਣ ਦੀਆ ਬਿਮਾ-ਰੀਆ ਤੋ ਪੀ-ੜ-ਤ ਹਨ। ਇਹ ਸਭ ਇਸ ਦੇ ਭੂਗੋਲਿਕ ਸਥਾਨ ਦੇ ਕਾਰਨ ਹੁੰਦਾ ਹੈ।ਇਸ ਸੈਨਤ ਭਾਸ਼ਾ ਨੂੰ ਕਟਾ ਕੋਲੋਕ ਕਿਹਾ ਜਾਦਾ ਹੈ। ਇਹ ਸੈਂਕੜੇ ਸਾਲ ਪੁਰਾਣੀ ਸੈਨਤ ਭਾਸ਼ਾ ਹੈ।

ਇਸ ਪਿੰਡ ਬਾਰੇ ਕਿਹਾ ਜਾਦਾ ਹੈ ਕਿ ਇਥੇ ਬਹੁਤ ਘੱਟ ਬਾਹਰਲੇ ਲੋਕ ਆਉਦੇ ਹਨ। ਖਾਸ ਕਰਕੇ ਇਸ ਪਿੰਡ ਦੀ ਇਹ ਗੱਲ ਹੈ ਕਿ ਇੱਥੇ ਜਿਆਦਾ ਤਰਾ ਲੋਕ ਬੋਲਣ ਅਤੇ ਸੁਣਨ ਦੇ ਯੋਗ ਨਹੀ ਹਨ। ਇਸ ਵਜਾ ਕਰਕੇ ਹੀ ਜੋ ਲੋਕ ਬੋਲ ਸਕਦੇ ਹਨ ਪਰ ਉਹ ਵੀ ਇਸ ਵਜਾ ਕਰਕੇ ਇਸਾਰਿਆ ਵਿੱਚ ਹੀ ਗੱਲਾ ਕਰਦੇ ਹਨ ਇਹ ਪਿੰਡ ਵਿੱਚ ਲੱਗਭਗ 400-500 ਸਾਲਾ ਤੋ ਕੋਈ ਨਹੀ ਇਨਸਾਨ ਬੋਲਦਾ ਸੁਣਿਆ।

ਜੇ ਤੁਹਾਡੇ ਕੋਲ ਹੈ ਇਹ 10 ਰੁਪਏ ਵਾਲਾ ਨੋਟ ਤਾਂ ਬਣ ਸਕਦੇ ਹੋ ਕਰੋੜਪਤੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਅਕਸਰ ਵੇਖਿਆਂ ਜਾਂਦਾ ਹੈ ਕਿ ਆਨਲਾਈਨ ਪੁਰਾਣੀਆਂ ਚੀਜਾਂ ਦੇ ਬਾਜਾਰ ਲੱਗਦੇ ਹਨ ਤੇ ਪੁਰਾਣੀਆਂ ਚੀਜਾਂ ਦੇ ਸ਼ੌਕੀਨ ਇਹਨਾਂ ਦਾ ਮੁੱਲ ਹਜਾਰਾਂ ਤੋ ਲੈਕੇ ਲੱਖਾਂ ਤੱਕ ਦਿੰਦੇ ਹਨ। ਕੁਝ ਪੁਰਾਣੀਆਂ ਚੀਜਾਂ ਜਾ ਅਜਿਹੇ ਨੋਟ ਤੇ ਸਿੱਕੇ ਹਨ ਜਿਹਨਾ ਦੀ ਕੀਮਤ ਲੱਖਾਂ ਰੁਪਏ ਹੈ ਤੇ ਇਹਨਾਂ ਨੂੰ ਖਰੀਦਣ ਵਾਲਿਆਂ ਦੀ ਕੋਈ ਕਮੀ ਨਹੀ ਹੈ।

ਜਾਣਕਾਰੀ ਅਨੁਸਾਰ ਪੁਰਾਣੇ ਸਿੱਕਿਆ ਦੀ ਕੀਮਤ ਹਜਾਰਾਂ ਰੁਪਏ ਮਿਲ ਜਾਂਦੀ ਹੈ ਪਰ ਹੁਣ ਸੋਸਲ ਮੀਡੀਆ ਤੇ ਨਵੇ ਨੋਟਾ ਨੂੰ ਵੀ ਆਨਲਾਈਨ ਖਰੀਦਿਆ ਵੇਚਿਆ ਜਾ ਰਿਹਾ ਹੈ। ਪੁਰਾਣੀਆਂ ਤੇ ਬਹੁਮੁੱਲੀਆ ਚੀਜਾਂ ਨੂੰ ਖਰੀਦਣ ਵੇਚਣ ਵਾਲਿਆਂ ਦੀ ਕਮੀ ਨਹੀ ਹੈ ਜੇ ਤੁਸੀ ਵੀ ਪੁਰਾਣੇ ਨੋਟ ਸਿੱਕੇ ਰੱਖਣ ਦੇ ਸ਼ੌਕੀਨ ਹੋ ਤਾਂ ਆਨਲਾਈਨ ਮਾਰਕੀਟ ਵਿੱਚ ਵਿਜਿਟ ਕਰ ਸਕਦੇ ਹੋ।

50 ਹਜ਼ਾਰ ਵਿੱਚ ਵੇਚ ਦਿੱਤਾ ਨ ਸ਼ੇ ੜੀ ਨੇ ਬੱਚਾ ਪਰਿਵਾਰ ਹੁਣ ਕਰ ਰਿਹਾ ਵਾਪਿਸ ਲੈਣ ਦੀ ਮੰਗ

ਮਾਛੀਵਾੜਾ ਵਿਚ ਇਕ ਵਿਅਕਤੀ ਨੇ ਗਰੀਬੀ ਤੇ ਨ ਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ ’ਚ ਗੋਦ ਦੇ ਦਿੱਤਾ। ਬੱਚੇ ਦੀ ਦਾਦੀ ਨੇ ਮੰਗ ਕੀਤੀ ਹੈ ਕੇ ਸਾਡਾ ਬੱਚਾ ਵਾਪਸ ਦਵਾਇਆ ਜਾਵੇ ਅਸੀ ਜੋ ਰੁਪਏ ਹਨ ਉਹ ਅਸੀਂ ਵਾਪਸ ਦੇਣ ਨੂੰ ਤਿਆਰ ਹਾਂ । ਬੱਚੇ ਦੀ ਦਾਦੀ ਪਾਰਵਤੀ ਨੇ ਦੱਸਿਆ ਮਾਛੀਵਾੜਾ ਬੇਟ ਖੇਤਰ ਦੇ ਇੱਕ ਪਿੰਡ ’ਚ ਰਹਿੰਦਾ ਨੌਜਵਾਨ ਜਿਸਦੇ ਘਰ ਪਤਨੀ ਤੋਂ ਦੂਜਾ ਲੜਕਾ ਪੈਦਾ ਹੋਇਆ ਅਤੇ ਘਰੇਲੂ ਕ ਲੇ ਸ਼ ਕਾਰਨ ਇਹ ਪਤੀ-ਪਤਨੀ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗ ਪਏ।

ਘਰ ’ਚ ਗਰੀਬੀ ਤੇ ਪਤੀ ਨ ਸ਼ਿ ਆਂ ਦਾ ਆਦੀ ਹੋਣ ਕਾਰਨ ਗੁਆਂਢ ਰਹਿੰਦੀ ਇੱਕ ਔਰਤ ਨੇ ਨਵਜੰਮਿਆ ਬੱਚਿਆ ਆਪਣੇ ਕਿਸੇ ਪਹਿਚਾਣ ਵਾਲੇ ਪਰਿਵਾਰ ਨੂੰ ਗੋਦ ਦਿਵਾ ਦਿੱਤਾ। ਗੋਦ ਲੈਣ ਵਾਲੇ ਪਰਿਵਾਰ ਕੋਲ ਪਿਛਲੇ 14 ਸਾਲਾਂ ਤੋਂ ਘਰ ’ਚ ਕੋਈ ਔਲਾਦ ਨਹੀਂ ਹੋ ਰਹੀ ਸੀ ਜਿਸ ਕਾਰਨ ਦੋਵਾਂ ਪਰਿਵਾਰਾਂ ਨੇ ਤਹਿਸੀਲ ’ਚ ਜਾ ਕੇ ਹਲਫ਼ੀਆ ਬਿਆਨ ਤਿਆਰ ਕਰਵਾ ਲਿਆ ਕਿ ਅੱਜ ਤੋਂ ਬਾਅਦ ਇਹ ਨਵਜੰਮਿਆ ਬੱਚਾ ਗੋਦ ਦੇ ਦਿੱਤਾ ਹੈ ਉਹਨਾਂ ਦੱਸਿਆ ਕਿ ਸਾਨੂੰ ਨਹੀਂ ਪਤਾ ਕੇ 20 ਹਜਾਰ ਜਾ ਫੇਰ 50 ਹਜਾਰ ਇਹਨਾਂ ਨਗਦ ਦੇ ਦਿੱਤੇ ਹਨ ਜਾ ਨਹੀਂ।

ਇਹ ਬੱਚਾ ਫਰਵਰੀ ਮਹੀਨੇ ’ਚ ਗੋਦ ਦੇ ਦਿੱਤਾ ਹੁਣ ਉਹ ਆਪਣੇ ਬੱਚੇ ਨੂੰ ਵਾਪਿਸ ਲੈਣਾ ਚਾਹੁੰਦੀ ਹੈ ਜਿਸ ਸਬੰਧੀ ਉਨ੍ਹਾਂ ਬੱਚਾ ਗੋਦ ਲੈਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਕੀਤਾ ਪਰ ਜਦੋਂ ਪਰਿਵਾਰ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਇਸ ਸਬੰਧੀ ਮਾਛੀਵਾੜਾ ਥਾਣਾ ’ਚ ਸ਼ਿਕਾਇਤ ਦੇ ਦਿੱਤੀ। ਉਹਨਾਂ ਦੱਸਿਆ ਕਿ ਬੱਚਾ ਲੈਣ ਤੋਂ ਪਹਿਲਾਂ ਉਹਨਾਂ ਦੱਸਿਆ ਸੀ ਕਿ ਸਾਡੇ ਕੋਲ ਜਮੀਨ ਜਾਇਦਾਦ ਬਹੁਤ ਹੈ ਪਰ ਸਾਨੂੰ ਹੁਣ ਪਤਾ ਲੱਗਿਆ ਹੈ ਕੇ

ਉਹ ਆਪ ਕਰਾਏ ਦੇ ਮਕਾਨ ਵਿਚ ਰਹਿੰਦੇ ਹਨ ਇਸ ਲਈ ਅਸੀਂ ਆਪਣਾ ਬੱਚਾ ਵਾਪਸ ਲੈਣ ਚਹੁੰਦੇ ਹਾਂ। ਗਰੀਬ ਪਰਿਵਾਰ ਦੇ ਹੱਕ ’ਚ ਨਿੱਤਰੀ ਇੱਕ ਸਾਬਕਾ ਸਰਪੰਚਣੀ, ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨਾਲ ਰਾਜ਼ੀਨਾਮੇ ’ਚ ਆਈ ਸੀ, ਉਸਨੇ ਆਪਣੇ ਘਰੋਂ 50 ਹਜ਼ਾਰ ਰੁਪਏ ਮੰਗਵਾ ਕੇ ਬੱਚਾ ਵਾਪਿਸ ਦੇਣ ਦੀ ਗੱਲ ਕਹੀ ਅਤੇ ਉਸ ਨੇ ਕਿਹਾ ਕੇ ਬੱਚਾ ਵਾਪਸ ਕਰਵਾਇਆ ਜਾਵੇ ਅਤੇ ਨਾਲ ਹੀ ਪੁਲਿਸ ਉਤੇ ਇਲਜਾਮ ਲਗਾਇਆ ਹੈ ਕਿ ਪੁਲਿਸ ਸਾਡੇ ਥਾਣੇ ਵਿਚ ਗੇੜੇ ਲਗਵਾ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਕਰ ਰਹੀ ਹੈ।

ਇਸ ਮਾਮਲੇ ਦੀ ਜਾਂਚ ਕਰ ਐਸ ਐਚ ਓ ਸੁਖਵੀਰ ਸਿੰਘ ਨੇ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਅੱਜ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੋਇਆ ਹੈ ਸੀ ਪਰ ਦੋਨਾਂ ਵਿਚੋ ਇਕ ਹੀ ਪਾਰਟੀ ਆਈ ਸੀ । ਉਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਦੇ ਬਿਆਨ ਲਿਖ ਕੇ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।

ਜਿਹੜੀਆਂ ਕੁੜੀਆਂ ਰਹਿੰਦੀਆਂ ਨੇ ਹੋਸਟਲ ਵਿਚ ਕਰਦੀਆਂ ਨੇ ਇਹ ਕੰਮ

ਅੱਜ ਤੁਹਾਡੇ ਲਈ ਜਾਣਕਾਰੀ ਲੈਕੇ ਆਏ ਹਾਂ ਅੱਜ ਕੱਲ ਵੇਖਿਆ ਜਾਂਦਾ ਹੈ ਕਿ ਹੋਸਟਲ ਵਿੱਚ ਰਹਿਣ ਕਰਕੇ ਕੁੜੀਆਂ ਨੂੰ ਕਾਫੀ ਆਜਾਦੀ ਮਿਲ ਜਾਂਦੀ ਹੈ ਤੇ ਉਹ ਬੇਫਿਕਰੇ ਹੋ ਆਪਣੀ ਮਰਜੀ ਦੀ ਜਿੰਦਗੀ ਜਿਊਦੀਆ ਹਨ। ਜਾਣਕਾਰੀ ਅਨੁਸਾਰ ਅਕਸਰ ਕੁੜੀਆਂ ਹੋਸਟਲ ਵਿੱਚ ਕੁੜੀਆਂ ਦੀ ਗੈਂਗ ਬਣਾਕੇ ਰਹਿੰਦੀਆਂ ਹਨ ਤੇ ਹਮੇਸਾ ਆਪਣੀਆਂ ਸਹੇਲੀਆਂ ਨਾਲ ਸੈਲਉੀ ਵਗੈਰਾ ਲੈਕੇ ਇਨਜੁਆਇ ਕਰਦੀਆਂ ਹਨ। ਜਾਣਕਾਰੀ ਅਨੁਸਾਰ ਕੁੜੀਆਂ

ਅਕਸਰ ਹੋਸਟਲ ਵਿੱਚ ਆਪਣੇ ਪਿਆਰ ਦੀ ਸਟੋਰੀ ਸੇਅਰ ਕਰਦੀਆਂ ਰਹਿੰਦੀਆਂ ਹਨ ਆਪਣੇ ਦਿਲ ਦੀ ਗੱਲ ਖੁੱਲਕੇ ਆਪਣੇ ਫਰੈਡਜ ਨਾਲ ਸੇਅਰ ਕਰਦੀਆਂ ਹਨ। ਜਾਣਕਾਰੀ ਅਨੁਸਾਰ ਮੁੰਡਿਆਂ ਵਾਂਗ ਕੁੜੀਆਂ ਵੀ ਆਪਣੇ ਫਰੈਡਜ ਦੇ ਕੱਪੜੇ ਵਗੈਰਾ ਯੂਜ ਕਰਦੀਆਂ ਹਨ ਤੇ ਹੋਰ ਵੀ ਆਪਣਾ ਹਰ ਤਰ੍ਹਾਂ ਦੀਆਂ ਵਰਤੋ ਵਿੱਚ ਆਉਣ ਵਾਲੀਆਂ ਚੀਜਾਂ ਸੇਅਰ ਕਰਦੀਆਂ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਕੁੜੀਆਂ ਆਪਣੇ ਹੋਸਟਲ ਵਾਲੇ ਕਮਰੇ ਵਿੱਚ ਬਹੁਤ ਸਫਾਈ ਰੱਖਦੀਆਂ ਹਨ ਤੇ

ਕਦੇ ਕਦੇ ਬਾਥਰੂਮ ਸਿੰਗਰ ਵੀ ਬਣ ਜਾਦੀਆ ਹਨ ਹੋਸਟਲ ਵਿੱਚ ਕੁੜੀ ਆਪਣੀ ਮਨਮਰਜੀ ਦੀ ਜਿੰਦਗੀ ਜਿਊਦੀ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਸਿੱਧੂ ਮੂਸੇਵਾਲੇ ਦੀਆਂ ਵਧੀਆਂ ਮੁਸ਼ਕਿਲਾਂ ਕਨੇਡਾ ਜਾਣ ਤੇ ਲੱਗ ਸਕਦੀ ਪਾਬੰਦੀ

ਅੱਜ ਤੁਹਾਡੇ ਲਈ ਜਾਣਕਾਰੀ ਲੈਕੇ ਆਏ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਆਰਮਜ਼ ਐਕਟ ‘ਚ ਦਰਜ ਐਫਆਈਆਰ ਨੂੰ ਲੈ ਕੇ ਸਿੱਧੂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ਦੀ ਜਾਣਕਾਰੀ PIL ਪਾਉਣ ਵਾਲੇ ਵਕੀਲ ਰਵੀ ਜੋਸ਼ੀ ਨੇ ਹੁਣ ਕੈਨੇਡਾ ਅੰਬੈਸੀ ਨੂੰ ਵੀ ਭੇਜ ਦਿੱਤੀ ਹੈ। ਵਕੀਲ ਰਵੀ ਜੋਸ਼ੀ ਨੇ ਕੈਨੇਡੀਅਨ ਅੰਬੈਸੀ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ

ਸਿੱਧੂ ਮੂਸੇਵਾਲਾ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਨਾਲ ਕਲੀਰੈਂਸ ਲੈ ਕਿ ਕੈਨੇਡਾ ਤਾਂ ਜਾ ਸਕਦਾ ਹੈ ਪਰ ਉਸ ਦੇ ਕੈਨੇਡਾ ਤੋਂ ਵਾਪਸ ਪਰਤਣ ਦੀ ਕੋਈ ਗਰੰਟੀ ਨਹੀਂ। ਉਧਰ, ਇਸ ਮਾਮਲੇ ‘ਚ ਪੰਜ ਹੋਰ ਮੁਲਜ਼ਮਾਂ ਨੂੰ ਕੱਲ੍ਹ ਸੰਗਰੂਰ ਦੀ ਲੋਕਲ ਅਦਾਲਤ ਤੋਂ ਅੰਤਰਿਮ ਜ਼ ਮਾ ਨ ਤ ਮਿਲ ਗਈ ਹੈ। ਇਸ ‘ਚ ਮੁਅਤੱਲ ਚਾਰ ਪੁਲਿਸ ਮੁ ਲਾ ਜ਼ ਮ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾਂ ਬਾਰੇ ਆਈ ਵੱਡੀ ਮਾੜੀ ਖਬਰ

ਅੱਜ ਤੁਹਾਡੇ ਲਈ ਜਾਣਕਾਰੀ ਲੈਕੇ ਆਏ ਹਾਂ ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਕਥਿਤ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾ ਵ ਨਾ ਵਾਂ ਨੂੰ ਠੇ ਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ। ਸਿੱਖ ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਅਨੁਸਾਰ ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਵੀ ਸ਼ਿ ਕਾ ਇ ਤ ਦਰਜ ਕਰਵਾਈ ਗਈ ਹੈ।

ਮੱਟਾ ਨੇ ਅਨੁਸ਼ਕਾ ਸ਼ਰਮਾ ਖਿਲਾਫ ਮੁਖਰਜੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਮਨਜੀਤ ਸਿੰਘ ਰਾਏ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ “ਕਾਨੂੰਨ ਅਨੁਸਾਰ ਬਣਦੀ ਕਾਰਵਾਈ” ਕਰਨ ਦਾ ਭਰੋਸਾ ਦਿੱਤਾ ਹੈ। ਮੱਟਾ ਨੇ ਕਿਹਾ ਕਿ , – ” ਮਾਮਲਾ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ।

ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਤੇ ਪ੍ਰਸਾਰਤ ਹੋਈ “ਪਾਤਾਲ ਲੋਕ” ਵੈਬ ਸੀਰੀਜ਼ ਦੇ ਕੁਝ ਕਿੱਸਿਆਂ ਵਿੱਚ ਬਹੁਤ ਵਿ ਵਾ ਦ ਪੂ ਰ ਨ ਦ੍ਰਿਸ਼ ਪ੍ਰਦਰਸ਼ਤ ਕੀਤੇ ਗਏ ਸਨ। ਇੱਕ ਸਿੱਖ ਆਦਮੀ ਇੱਕ ਔਰਤ ਨਾਲ ਬ ਲਾ ਤ ਕਾ ਰ ਕਰਦਾ ਹੋਇਆ ਦਿਖਾਇਆ ਗਿਆ ਹੈ। ਜਦੋਂ ਕਿ ਇੱਕ ‘ਅੰਮ੍ਰਿਤਧਾਰੀ’ ਸਿੱਖ ਇੱਕ ਮੂਕ ਦਰਸ਼ਕ ਵਜੋਂ ਇਸ ਘਟਨਾ ਨੂੰ ਵੇਖਦੇ ਹੋਏ ਵੇਖਿਆ ਗਿਆ ਹੈ ਅਤੇ ਦੂਸਰੇ ਵਿੱਚ ਇੱਕ ‘ਪੰਡਿਤ’ ਨੂੰ ਇੱਕ ਮੰਦਰ ਵਿੱਚ ਮੀ ਟ (ਮਾ ਸਾ ਹਾ ਰੀ) ਪਕਾਉਂਦੇ ਦਿਖਾਇਆ ਗਿਆ ਹੈ

ਅਤੇ ਦੂਜਾ ਹਿੰਦੂ ਇਸ ਨੂੰ ਮੰਦਿਰ ਦੇ ਪਰਿਸਰ ਅੰਦਰ ਖਾਂਦਾ ਹੋਇਆ ਦਿਖਾਇਆ ਗਿਆ ਹੈ।ਮੱਟਾ ਨੇ ਕਿਹਾ ਕਿ ਕਈ ਸਿੱਖ ਭਰਾ ਮੇਰੇ ਕੋਲ ਪਹੁੰਚੇ ਅਤੇ ਕਿਹਾ ਕਿ ਇਸ ਵੈਬਸੀਰੀਜ਼ ਦੇ ਨਿਰਮਾਤਾਵਾਂ ਵਲੋਂ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਮਾਮਲੇ ‘ਚ ਦਖਲ ਦੇਣ ਅਤੇ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ।

ਏਅਰਹੋਸਟਸ ਦੇ ਨਾਲ ਫਲਾਈਟ ਵਿੱਚ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਅਵਾਜ਼ਾਂ ਸੁਣਕੇ ਯਾਤਰੀ ਹੋਏ ਸੁੰਨ

ਇਹ ਖਬਰ ਸੋਸਲ ਮੀਡੀਆ ਤੋ ਲਈ ਗਈ ਹੈ ਇੱਕ ਫਲਾਈਟ ਵਿੱਚ ਯਾਤਰੀ ਅਤੇ ਏਅਰ ਹੋਸਟੇਸ ਹਿੱਟ ਹੋ ਗਏ।ਰਿਪੋਰਟ ਅਨੁਸਾਰ ਇੱਕ ਮਰਦ ਯਾਤਰੀ ਨੇ ਏਅਰ ਹੋਸਟੇਸ ਨੂੰ ਥੱਪੜ ਮਾਰਿਆ ਅਤੇ ਚਿਹਰੇ ਤੇ ਥੁੱਕਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਰਿਪੋਰਟ ਦੇ ਅਨੁਸਾਰ ਇਹ ਘਟਨਾ ਬ੍ਰੱਸਲਜ਼ ਏਅਰ ਲਾਈਨ ਦੀ ਉਡਾਣ ਦੀ ਹੈ। ਹਾਲਾਂਕਿ ਇਸ ਘਟਨਾ ਤੇ ਅਜੇ ਤੱਕ ਏਅਰ ਲਾਈਨ ਵੱਲੋਂ ਕੋਈ ਜਵਾਬ ਨਹੀ ਆਇਆ ਹੈ। ਤਕਰੀਬਨ 2 ਮਿੰਟ ਦੀ ਵੀਡੀਓ ਵਿੱਚ ਇਹ ਦਿਖਾਈ ਦਿੰਦਾ ਹੈ ਕਿ ਇਕ ਹੋਰ ਫਲਾਈਟ ਸੇਵਾਦਾਰ ਯਾਤਰੀ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਦੰ ਗਿ ਆ ਕਾਰਨ ਪਹਿਲੀ ਏਅਰ ਹੋਸਟੇਸ ਨੇ ਉਸ ਨੂੰ ਥੱ ਪ ੜ ਵੀ ਮਾਰ ਦਿੱਤਾ।

ਵੀਡੀਓ ਵਿੱਚ ਨੌਜਵਾਨ ਦੀ ਪਤਨੀ ਚੀ ਕ ਦੀ ਹੋਈ ਵੀ ਸੁਣਾਈ ਦਿੱਤੀ ਹੈ। ਇਹ ਸਮਝਿਆ ਜਾਦਾ ਹੈ ਕਿ ਹੰ ਗਾ ਮਾ ਉਸ ਸਮੇ ਸ਼ੁਰੂ ਹੋਇਆ ਜਦੋ ਯਾਤਰੀ ਨੇ ਸ਼ਿਕਾਇਤ ਕੀਤੀ ਕਿ ਆਪਣੀ ਮਾ ਨਾਲ ਸਾਹਮਣੇ ਵਾਲੀ ਸੀਟ ਤੇ ਬੈਠਾ ਵਿਅਕਤੀ ਗਲਤ ਵਿਵਹਾਰ ਕਰ ਰਿਹਾ ਸੀ। ਇਸ ਤੋ ਬਾਅਦ ਇੱਕ ਪੁਰਸ਼ ਫਲਾਈਟ ਸੇਵਾਦਾਰ ਅਤੇ ਇੱਕ ਸ਼ਿਕਾਇਤ ਕਰਤਾ ਮੁਸਾ ਫਰ ਵਿੱਚ ਝੜਪ ਹੋ ਗਈ। ਫਿਰ ਸਥਿਤੀ ਨੂੰ ਸੰਭਾਲਣ ਲਈ ਸੀਨੀੀ ਅਰ ਏਅਰ ਹੋਸਟੇਸ ਆਈ। ਵੀਡੀਓ ਵਿੱਚ ਏਅਰ ਹੋਸਟੇਸ ਪੁਲਿਸ ਨੂੰ ਬੁਲਾਉਣ ਦੀ ਧਮਕੀ ਵੀ ਦਿੰਦੀ ਹੈ। ਇਸ ਤੋ ਬਾਅਦ ਯਾਤਰੀ ਅਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਇਹ ਸਭ ਫਲਾਈਟ ਸੇਵਾਦਾਰ ਦੇ ਕਾਰਨ ਸ਼ੁਰੂ ਹੋਇਆ ਸੀ।

ਪਰ ਏਅਰ ਹੋਸਟੇਸ ਧ ਮ ਕੀ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਜੇ ਉਹ ਸ਼ਾਤ ਹੋ ਗਏ ਨਹੀ ਤਾ ਉਨਾ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪਏਗਾ। ਪਰ ਸ਼ਾਤ ਹੋਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਯਾਤਰੀ ਉੱਚੀ ਉੱਚੀ ਚੀਕਦਾ ਹੈ ਅਤੇ ਏਅਰ ਹੋਸਟੇਸ ਤੋ ਆਪਣੇ ਚਿਹਰੇ ਤੱਕ ਆਪਣਾ ਹੱਥ ਵਧਾਉਦਾ ਹੈ। ਇਸ ਤੋ ਬਾਅਦ ਏਅਰ ਹੋਸਟੇਸ ਨੇ ਉਸ ਨੂੰ ਥੱ ਪ ੜ ਮਾ ਰਿ ਆ। ਬਦਲੇ ਵਿਚ ਮਰਦ ਯਾਤਰੀ ਏਅਰ ਹੋਸਟੇਸ ਨੂੰ ਥੱ ਪ ੜ ਵੀ ਮਾ ਰ ਦਾ ਹੈ। ਇਸ ਤੋ ਬਾਅਦ ਮਾਮਲੇ ਨੂੰ ਸ਼ਾਤ ਕਰਨ ਅਤੇ ਯਾਤਰੀ ਨੂੰ ਰੋਕਣ ਲਈ ਦੂਜੇ ਯਾਤਰੀ ਆਪਸ ਵਿਚ ਆ ਗਏ।