ਕੀ ਤੁਹਾਨੂੰ ਪਤਾ ਸਿੱਖ ਵਿਗਿਆਨੀਆਂ ਦੀ ਅਨੋਖੀ ਖੋਜ, ਲੱਗੀ ਹੋਈ ਦਰਬਾਰ ਸਾਹਿਬ ਚ ਇਹ ਵਿਲੱਖਣ ਘੜੀ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਪਣੇ ਸਿੱਖ ਰਾਜ ਸਮੇਂ ਕੋਮ ਦੇ ਜਰਨੈਲ ਤੇ ਵਿਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ ਜਿਸ ਨੇ ਧੁੱਪ ਨਾਲ ਟਾਈਮ ਦੱਸਣ ਵਾਲੀ ਪਹਿਲੀ ਘੜੀ ਬਣਾਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਇਹ ਘੜੀ ਦਰਸ਼ਨੀ ਡਿਓੜੀ ਤੋਂ ਦਰਬਾਰ ਸਾਹਿਬ ਜਾਂਦੇ ਇੱਕ ਪੱਥਰ ਉੱਪਰ ਲਵਾਈ ਜੋ ਅੱਜ ਮੋਜੂਦ ਹੈ ਬੇਨਤੀ ਹੈ ਕਿ ਤੁਸੀਂ ਵੀ ਦਰਸ਼ਨ ਕਰਿਓ ਬਾਕੀ ਹੋਰ ਜੋਇਸ ਵਿਗਿਆਨੀ ਦੀਆਂ ਦੇਣਾਂ ਹਨ ਉਹ ਵੀ ਸੁਣਿਓ।

ਲਹਿਣਾ ਸਿੰਘ ਮਜੀਠੀਆ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤਣ ਤਕ ਦੁਰਾਨੀ ਸਾਮਰਾਜ ਸਮੇਂ 1767 ਤੋਂ 1799 ਤਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਗੁੱਜਰ ਸਿੰਘ ਭੰਗੀ ਅਤੇ ਸੂਬਾ ਸਿੰਘ ਦੇ ਸਹਿਤ ਲਾਹੌਰ ਦਾ ਰਾਜਪਾਲ ਸੀ। ਲਹਿਣਾ ਸਿੰਘ ਦਾ ਜਨਮ ਦੇਸਾ ਸਿੰਘ ਮਜੀਠੀਆ ਦੇ ਘਰ ਮਜੀਠਾ ਪਿੰਡ ਵਿਚ ਹੋਇਆ ਸੀ। 1832 ਵਿਚ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਪ੍ਰਸ਼ਾਸ਼ਕ ਬਣਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਹੋਇਆ ਇਕ ਪ੍ਰਮੁਖ ਅਤੇ ਸੂਝਵਾਨ ਮਜੀਠੀਆ ਸਰਦਾਰ ਜੋ ਦੇਸਾ ਸਿੰਘ ਮਜੀਠੀਆ ਦਾ ਪੁੱਤਰ ਸੀ ਅਤੇ ਮਜੀਠਾ ਪਿੰਡ ਵਿਚ ਪੈਦਾ ਹੋਇਆ ਸੀ ।

ਇਸ ਨੇ ਲਾਹੌਰ ਦਰਬਾਰ ਵਿਚ ਕਈ ਔਹਦਿਆਂ ਉਤੇ ਕੰਮ ਕਰਕੇ ਆਪਣੀ ਯੋਗਤਾ ਦੀ ਛਾਪ ਛਡੀ ਹੋਈ ਸੀ ।ਸੰਨ 1832 ਈ. ਵਿਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਦ ਇਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਨਾਜ਼ਿਮ ਥਾਪਿਆ ਗਿਆ । Image result for lehna singh majithiaਆਮ ਤੌਰ ’ ਤੇ ਇਹ ਬਾਹਰੋਂ ਆਏ ਦੇਸੀ ਵਿਦੇਸੀ ਰਾਜਸੀ ਮਹਿਮਾਨਾਂ ਦੀ ਦੇਖ-ਭਾਲ ਕਰਦਾ ਸੀ ਅਤੇ ਮਹਾਰਾਜਾ ਸਾਹਿਬ ਵਲੋਂ ਭੇਜੇ ਜਾਂਦੇ ਸਦਭਾਵਨਾ ਮਿਸ਼ਨਾਂ ਦੀ ਅਗਵਾਈ ਵੀ ਕਰਦਾ ਸੀ । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Share

ਪੁੱਤ ਤੂੰ ਨਾ ਸਿੱਖ ਡਰਾਇਵਰੀ ਇੱਥੇ ਤਾਂ ਕੋਈ ਡਰਾਇਵਰਾਂ ਨੂੰ ਕੋਈ ਕੁੜੀ ਵੀ ਨਹੀਂ ਦਿੰਦਾ

ਡਰਾੲਿਵਰਾਂ ਨੂੰ ਬਹਤੇ ਲੋਕੀਂ ਚੰਗਾਂ ਨਹੀ ਸਮਝਦੇ ੲਿਸ ਲੲੀ ਅੱਜ ਜੋ ਕਹਾਣੀ ਦੱਸਣ ਜਾ ਰਿਹਾਂ ਹਾਂ ੳੁਸ ਨੂੰ ਜਰੂਰ ਪੜੋ ਤੇ ਸ਼ੇਅਰ ਕਰੋ ਕਲਦੀਪ ਜਦੋਂ ਬਾਂਰਵੀ ਪਾਸ ਕਰਕੇ ਹੱਟਿਅਾ ਸੀ ਤਾਂ ੳੁਸ ਦੇ ਪਰਿਵਾਰ ਨੇ ੳੁਸਨੂੰ ਕਿਹਾ ਕਿ ਪੁੱਤ ਕੋੲੀ ਹੱਥੀ ਕੰਮ ਸਿੱਖ ਲਾ, ਤਾਂ ਕੁਲਦੀਪ ਨੇ ਅਾਪਣੇ ਬਾਪੂ ਨੂੰ ਕਿਹਾ ਕਿ ਮੈਂ ਡਰਾੲਿਵਰ ਬਣਨਾ ਅਾ, ਤੇ ਕੁਲਦੀਪ ਦੇ ਬਾਪੂ ਨੇ ੳੁਸ ਨੂੰ ਜਵਾਬ ਦਿੱਤਾ ਕਿ ਪੁੱਤ ਡਰਾੲਿਵਰ ਨੀ ਬਣਨਾ ਕੋੲੀ ਹੋਰ ਕੰਮ ਸਿੱਖ ਲਾ ਜਿਸ ਨਾ ਤੇਰਾ ਭਵਿੱਖ ਵੀ ਵਧੀਅਾ ਬਣ ਜਾਵੇਗਾ, ਪਰ ਕੁਲਦੀਪ ਨਾਂ ਮੰਨਿਅਾ ੳੁਸ ਦੇ ਪਿਤਾ ਨੇ ਅਾਪਣੇ ੲਿੱਕ ਦੋਸਤ ਨਾਲ ਕੁਲਦੀਪ ਦੀ ਗੱਲ ਕਰ ਲੲੀ ਤੇ,

ੳੁਸ ਨੂੰ ਟਰੱਕ ਤੇ ਭੇਜ ਦਿੱਤਾ੨ਮਹੀਨੇ ਬਾਅਦ ਜਦੋਂ ਕਲਦੀਪ ਅਾਪਣੇ ਘਰ ਅਾੲਿਅਾ ਤਾਂ ੳੁਸ ਦੇ ਬਾਪੂ ਨੇ ਪੁੱਛਿਅਾ ਕਿ ਹਾਲ ਹੈ। ੳੁੱਤਰ ਗਿਅਾ ਚਾਅ ਤੇਰਾ ..? ਕੁਲਦੀਪ ਨੇ ਕਿਹਾ ਨਹੀ ਬਾਪੂ ,,. ਕੁਲਦੀਪ ਦੋ ਚਾਰ ਦਿਨਾਂ ਬਾਅਦ ਫਿਰ ਗੱਡੀ ਤੇ ਚੱਲ ਗਿਅਾ, ਤੇ ੲਿੰਝ ਹੀ ਸਮ੍ਹਾਂ ਨਿਕਲਦਾ ਗਿਅਾ ਦੋ ਸਾਲ ਬੀਤ ਗੲੇ ਤੇ ਕਲਦੀਪ ਨੂੰ ਚੰਗੀ ਤਰ੍ਹਾਂ ਗੱਡੀ ਵੀ ਅਾ ਗੲੀ ਸੀ ੳੁਸ ਨੇ ਸੋਚਿਅਾ ਕਿੳੁਂ ਨਾ ੲਿੱਕ ਵਾਰ ਵਿਦੇਸ਼ ਜਾੲਿਅਾ ਜਾਵੇ ਤਾਂ ਜੋ ਚਾਰ ਪੈਸੇ ਵੀ ਕਮਾ ਸਕੇ.,.

ਤੇ ਕੁਲਦੀਪ ਨੇ ਅਾਪਣੇ ਬਾਪੂ ਨਾਲ ਗੱਲ ਕੀਤੀ ਤੇ ਦੁਬੲੀ ਜਾਣ ਦਾ ਸੋਚਿਅਾ ਪਰ ੳੁਹਨਾਂ ਕੋਲੋ ਪੈਸੇ ਥੋੜੇ ਸੀ ਜਿਸ ਕਾਰਨ ਕਲਦੀਪ ਨੇ ਅਾਪਣੇ ਬਾਪੂ ਨੂੰ ਕਿਹਾ ਕਿ ਕੀਤਾ ਜਾਵੇ ਤਾਂ ੳੁਸ ਦੇ ਬਾਪੂ ਨੇ ਕਿਹਾ ਪੁੱਤ ਜ਼ਮੀਨ ਗਹਿਣੇ ਧਰ ਦਿੰਦੇ ਅਾ, ੲਿਹ ਗੱਲ ਸੁਣ ਕੇ ਕਲਦੀਪ ਦਾ ਮਨ ਭਰ ਅਾੲਿਅਾ ਤੇ ੳੁਸ ਦੇ ਪਿਤਾ ਨੇ ਅਾੜਤੀੲੇ ਤੋਂ ਜ਼ਮੀਨ ਗਹਿਣੇ ਧਰ ਦਿੱਤੀ, ਤੇ ਚਾਰ ਲੱਖ ਰਪੲੇ ਲਾ ਕੇ ਕੁਲਦੀਪ ਦਬੁੲੀ ਚੱਲਾ ਗਿਅਾ, ੳੁੱਥੇ ਜਾ ਕੇ ਬਹੁਤ ਮਿਹਨਤ ਕੀਤੀ ਤੇ ਬਾਪੂ ਦੀ ਜ਼ਮੀਨ ਵੀ ਗਹਿਣੋ ਛੱਡਵਾ ਲੲੀ ਤੇ ਪੂਰੇ ਪੰਜ ਸਾਲ ਮਿਹਨਤ ਕਰਨ ਤੋਂ ਬਾਅਦ ਕੁਲਦੀਪ ਅਾਪਣੇ ਪਿੰਡ ਨੂੰ ਅਾੲਿਅਾ ਤੇ ਅਾਖਣ ਲੱਗਾ ਬਾਪੂ,

ਹੁਣ ਜਾ ਕੇ ਅਾਪਣਾ ਟਰੱਕ ਹੀ ਪਾਵਾਗਾਂ,ਕੁਲਦੀਪ ਦੀ ਰਿਸ਼ਤੇਦਾਰੀ ਵਿੱਚੋਂ ੲਿੱਕ ਨੇ ਕੁਲਦੀਪ ਲੲੀ ਕੁੜੀ ਦੀ ਦੱਸ ਪਾੲੀ, ਤੇ ਦੱਸਿਅਾ ਕਿ ਕੁੜੀ ਬੀ, ੲੇ ਕਰਦੀ ਅਾ ਦੱਸੋ ਗੱਲ ਤੌਰਾਂ ਤੇ ਕੁਲਦੀਪ ਦੀ ਬੇਬੇ ਨੇ ਹਾਂ ਕਰ ਦਿੱਤੀ ਤੇ ਰਿਸ਼ਤਾ ਪੱਕਾ ਕਰਨ ਲੲੀ ਕੁੜੀ ਵਾਲਿਅਾਂ ਨੂੰ ਸੱਦਿਅਾ ਪਰ ੳੁਹਨਾਂ ਨੇ ੲਿੱਕ ਸ਼ਰਤ ਰੱਖੀ ਕਿ ਕੁੜੀ ਦੀ ਬੀ. ੲੇ ਦੀ ਪੜਾੲੀ ਪੂਰੀ ਹੋਣ ਤੋਂ ਬਾਅਦ ਹੀ ੳੁਸ ਦਾ ਵਿਅਾਹ ਕਰਨ ਹੈ ਸਾਰੇ ਜਾਣੇ ਮੰਨ ਗੲੇ ਤੇ ਕੁਲਦੀਪ ਨੇ ਅਾਪਣੀ ਮੰਗੇਤਰ ਦਾ ਫੋਨ ਨੰਬਰ ਲੈ ਲਿਅਾ। ਤੇ ਕੁਲਦੀਪ ਵੀ ਦੁਬੲੀ ਚੱਲ ਗਿਅਾ

ਤੇ ੲਿੱਕ ਸਾਲ ਬਾਅਦ ਕੁੜੀ ਦੀ ਪੜਾੲੀ ਪੂਰੀ ਹੋ ਗੲੀ, ਤੇ ੳੁਸ ਨੇ ਕੁਲਦੀਪ ਨੂੰ ਕਿਹਾ ਹੁਣ ਅਸੀ ਵਿਅਾਹ ਕਰਵਾ ਸਕਦੇ ਹਾਂ .. ਕੁਲਦੀਪ ਦੀ ਮਾਤਾ ਨੇ ਵੀ ਕੁਲਦੀਪ ਨੂੰ ਅਾਖਿਅਾ ਤੇ ਕੁਲਦੀਪ ਅੈਮਰਜੈਂਸੀ ਛੁੱਟੀ ਲੈ ਕੇ ਅਾ ਗਿਅਾ ਵਿਅਾਹ ਦੀਅਾਂ ਤਿਅਾਰੀ ਕਰਨ ਲੱਗ ਪੲੇ ੲਿੱਕ ਦਿਨ ਕੁਲਦੀਪ ਤੇ ਜੱਸੀ ਸ਼ਹਿਰ ਵਿੱਚ ਮਿਲਦੇ ਅਾ ਤੇ ਕਲਦੀਪ ੳੁਸ ਨੂੰ ਅਾਖਣ ਲੱਗਾ ਵਿਅਾਹ ਤੋਂ ਬਾਅਦ ਤਾਂ ਮੈ ਵਾਪਸ ਚੱਲ ਜਾਣ ਯਾਰ ਤੇ ਫਿਰ ਦੋ ਸਾਲਾਂ ਬਾਅਦ ਅਾਹੁਣਾ ਤੇ ਜੱਸੀ ਫਿਕਰਾਂ ਵਿੱਚ ਪੈ ਜਾਂਦੀ ਹੈ ਤੇ ਕੁਲਦੀਪ ਨੂੰ ਅਾਖਣ ਲੱਗੀ ਕਿੳੁਂ ਨਾ ਮੈ ਅਾੲਿਲੈਟਸ ਦਾ ਪੇਪਰ ਦੇ ਲਵਾ ਤੇ ਮੈ ਵਿਦੇਸ਼ ਚੱਲ ਜਾਵਾਗੀਂ ਤੇ ਮੈ ਫਿਰ ਤੁਹਾਨੂੰ ਵੀ ੳੁੱਥੇ ਅਾਪਣੇ ਕੋਲ ਬੁਲਾ ਲਵਾਂਗੀ,

ਫਿਰ ਅਾਪਾਂ ੲਿੱਕਠੇ ਹੀ ਰਿਹ ਕੇ ਕੰਮ ਕਰਾਂਗੇਂ ਤੇ ੲਿੱਕ ਛੱਤ ਥੱਲ ਵੀ ਰਹਾਂਗੇਂ.. ਜੱਸੀ ਨੇ ਕਿਹਾ ਕਿ ੨-੩ ਸਾਲ ਦਾ ਵਿਛੋੜ ਸਹਿ ਲਵਾਗਾਂ ਤਾਂ ਜਿੰਦਗੀ ਭਰ ੲਿੱਕਠੇ ਰਹਾਂ ਗੲੇ.., ਕਲਦੀਪ ਮੰਨ ਗਿਅਾ ਤੇ ੳੁਹਨਾਂ ਨੇ ੲਿੱਕ ੲੇਂਜੰਟ ਨਾਲ ਗੱਲ ਕੀਤੀ ਤੇ ੳੁਸ ਨੇ ਸਾਰਾ ਕੁਝ ਦੱਸਿਅਾ ਤੇ ਜੱਸੀ ਨੇ ਪੇਪਰ ਦੀ ਤਿਅਾਰ ਸ਼ੂਰ ਕਰ ਦਿੱਤੀ , ਤੇ ਬੈਂਡ ਅਾੳੁਣ ਬਾਅਦ ੳੁਸਨੇ ਕੁਲਦੀਪ ਨੂੰ ਕਿਹਾ ਚੱਲ ਪਹਿਲਾਂ ਵਿਅਾਹ ਕਰਵਾ ਲੲਿੲੇ ਪਰ ਕੁਲਦੀਪ ਕੋਲੋ ੲਿੰਨੇ ਪੈਸੇ ਨਹੀ ਸੀ,ਕਿ ੳੁਹ ਵਿਅਾਹ ਕਰਵਾ ਸਕੇ ਜਾਂ ੳੁਸ ਦੀਅਾਂ ਫੀਸਾਂ ਭਰ ਸਕੇ ਤੇ ਕੁਲਦੀਪ ਨੇ ਅਾਪਣੇ ਬਾਪੂ ਨੂੰ ਸਾਰੀ ਗੱਲ ਦੱਸੀ ਤਾਂ ੳੁਸ ਦੇ ਪਿਤਾ ਨੇ ਕਿਹਾ ਦੇਖ ਲਵੋਂ ਕੋਰਟ ਮੈਰਿਜ਼ ਕਰਵਾ ਲਵੋ ਜਿਸ ਨਾਲ ਤਹਾਡੇ ਪੈਸੇ ਵੀ ਬਚ ਜਾਣਗੇਂ ਤਾਂ ੳੁਹਨਾਂ ਨੇ ਕੋਰਟ ਮੈਰਿਜ ਕਰਵਾ ਲੲੀ, ਜੱਸੀ ਦਾ ਸਾਰਾ ਕੰਮ ਪੂਰਾ ਹੋ ਗਿਅਾ ਤੇ ੳੁਹ ਅਾਸਟ੍ਰੇਲੀਅਾ ਚੱਲ ਗੲੀ ਕੁਲਦੀਪ ਦੁਬੲੀ ਤੇ ੳੁਹ ੲਿੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ। ੩ ਸਾਲਾਂ ਬਾਅਦ ਜੱਸੀ ਨੂੰ ਪੀ.ਅਾਰ ਮਿਲ ਗੲੀ ਤੇ ੳੁਹ ਵਾਪਸ ਜਦੋਂ ਪੰਜਾਬ ਅਾੳੁਦੀ ਹੈ ਤਾਂ ਕੁਲਦੀਪ ਵੀ ਅਾ ਜਾਦਾਂ ਹੈ

ਤੇ ਫਿਰ ਦੋਵੇ ਮਿਲ ਕੇ ਧੂਮ ਧਾਮ ਨਾਲ ਵਿਅਾਹ ਕਰਾੳੁਂਦੇ ਨੇ । ਜੱਸੀ ਕੁਲਦੀਪ ਦੀ ਫਾੲਿਲ ਅਾਸਟ੍ਰੇਲੀਅਾ ਵਿੱਚ ਲਾਂ ਦਿੰਦੀ ਹੈ ,,, ਤੇ ਕੁਝ ਸਮੇ ਬਾਅਦ ਕੁਲਦੀਪ ਵੀ ਅਾਸਟ੍ਰੇਲੀਅਾ ਚੱਲ ਜਾਂਦਾ ਹੈ .. ਤੇ ਹੁਣ ਕੁਲਦੀਪ ਨੇ ਅਾਸਟ੍ਰੇਲੀਅਾ ਵਿੱਚ ੩ ਟਰੱਕ ਅਾਪਣੇ ਪਾ ਲੲੇ ਨੇ
ੲਿਸ ਲੲੀ ਕੰਮ ਕੋੲੀ ਵੀ ਮਾੜਾ ਨਹੀ ਹੁੰਦਾ, ਤੇ ੲਿੱਕ ਚੰਗੀ ਅੌਰਤ ਘਰ ਨੂੰ ਬਣਾ ਵੀ ਦਿੰਦੀ ਹੈ., ਸਟੋਰੀ ਵਧਿਅਾ ਲੱਗੀ ਤਾਂ ਸ਼ੇਅਰ ਜਰੂਰ ਕਰੋ.. ਮਨਦੀਪ

ਲਓ ਜੀ ਆਹ ਕੀ ਕੁਝ ਕਹਿ ਦਿੱਤਾ ਸੁੱਖਪਾਲ ਖਹਿਰਾ ਨੇ ਪੰਜਾਬ ਦੀ ਰਾਜਨੀਤੀ ਬਾਰੇ

ਆਮ ਆਦਮੀ ਪਾਰਟੀ ਦੇ ਬਾਗੀ ਤੇ ਸਾਬਕਾ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲਾ ਤੱਕ ਕੀਤੇ ਜਾਣ ਵਾਲੇ ਮਾਰਚ ਦੀ ਤਿਆਰੀ ਸਬੰਧੀ ਅੱਜ ਸੰਗਰੂਰ ਪਹੁੰਚੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ, ਬੀਬੀ ਹਰਸਿਮਰਤ ਬਾਦਲ ਤਬਾਹੀ ਦੀ ਪ੍ਰਤੀਕ ਹੈ। ਖਹਿਰਾ ਨੇ ਕਿਹਾ ਕਿ ਆਪ ਦੇ ਸੀਨੀਅਰ ਆਗੂ ਤੇ ਸੰਸਦ ਮੈਬਰ ਭਗਵੰਤ ਮਾਨ ਨਾਲ ਉਨ੍ਹਾੰ ਦੇ ਵਿਚਾਰਧਾਰਕ ਮੱਤਭੇਦ ਹਨ, ਕਿਉਂਕਿ ਉਹ ਪੰਜਾਬ ਇਕਾਈ ਦੀ ਖ਼ੁਦ-ਮੁਖਤਿਆਰੀ ਦੇ ਮਾਮਲੇ `ਤੇ ਦਿੱਲੀ ਧੜੇ ਨਾਲ ਖੜ੍ਹੇ ਹਨ।

ਉਨ੍ਹਾਂ ਇੱਕ ਸਵਾਲ ਦੇ ਜਵਾਬ `ਚ ਕਿਹਾ ਕਿ ਉਹ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਪੰਜਾਬ `ਚ ਰਾਜ ਕੀਤਾ, ਸੱਤਾ ਦਾ ਆਨੰਦ ਮਾਣਨ ਪਰ ਪੰਜਾਬ ਲਈ ਕੁਝ ਵੀ ਨਹੀਂ ਕੀਤਾ। ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਭਗਵੰਤ ਮਾਨ ਸਬੰਧੀ ਕਿਹਾ ਕਿ ਜਦੋਂ ਅਸੀਂ ਪੰਜਾਬ ਦੀ ਖੁਦਮੁਖਤਿਆਰੀ ਲਈ ਲੜ ਰਹੇ ਸੀ ਉਸ ਸਮੇਂ ਭਗਵੰਤ ਮਾਨ ਨੂੰ ਸਾਡੇ ਨਾਲ ਖੜ੍ਹਨਾ ਚਾਹੀਦਾ ਸੀ। ਪਰ ਭਗਵੰਤ ਮਾਨ ਨੇ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਖੜ੍ਹੇ ਰਹੇ। ਇਸ ਕਰਕੇ ਭਗਵੰਤ ਮਾਨ ਨਾਲ ਮੇਰੇ ਵਿਚਾਰਧਾਰਕ ਮਤਭੇਦ ਹਨ।

ਖਹਿਰਾ ਬੋਲੇ ਕਿ ਜੇ ਪੰਜਾਬ ਨੂੰ ਤਬਾਹ ਕਰਨ ਵਾਲਿਆਂ ਵਿਰੁੱਧ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਉਹ ਚੋਣ ਜ਼ਰੂਰ ਲੜਨਗੇ।ਹਲਕਾ ਭਦੌੜ ਦੇ ਆਪ ਵਿਧਾਇਕ ਪਿਰਮਲ ਸਿੰਘ ਵੀ ਖਹਿਰਾ ਨਾਲ ਇਸ ਮੌਕੇ ਮੌਜੂਦ ਸਨ ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲੇ ਆਪਣੇ ਇਨਸਾਫ਼ ਮਾਰਚ ਲਈ ਸੁਕਪਾਲ ਖਹਿਰਾ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਹ ਮਾਰਚ 8 ਦਸੰਬਰ ਤੋਂ ਸ਼ੁਰੂ ਹੋ ਕੇ ਮਾਲਵੇ ਦੇ 54 ਪਿੰਡਾਂ `ਚੋਂ ਦੀ ਲੰਘਦਾ ਹੋਇਆ 16 ਦਸੰਬਰ ਨੂੰ ਪਟਿਆਲਾ ਵਿਖੇ ਪਹੁੰਚੇਗਾ।

ਪੰਜਾਬ ਚ ਆਉਣ ਵਾਲੇ ਇਹਨਾਂ ਦਿਨਾਂ ਚ ਪਵੇਗਾ ਮੀਂਹ ਵਧੇਗੀ ਠੰਡ

ਲੰਮੇ ਸਮੇ ਤੋਂ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਜਿਸ ਕਰਕੇ ਪਾਰਾ ਔਸਤ ਨਾਲੋਂ ਵੱਧ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਦੀ ਤੁਲਨਾ ਚ ਧੁੰਦ ਚ ਵੀ ਦੇਰੀ ਦੇਖੀ ਜਾ ਸਕਦੀ ਹੈ। ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 7 ਦਸੰਬਰ ਤੋ ਬਾਅਦ ਸਵੇਰ ਦਾ ਪਾਰਾ ਸੀਜਨ ਚ ਪਹਿਲੀ ਵਾਰ 4-5° ਲਾਗੇ ਡਿੱਗਣ ਦੀ ਉਮੀਦ ਹੈ ਇੱਕਾ ਦੁਕਾ ਥਾਂ ਹਲਕੇ ਕੋਰੇ ਤੋ ਇਨਕਾਰ ਨਹੀਂ । 8 ਦਿਸੰਬਰ ਤੱਕ ਜੰਮੁ ਕਸ਼ਮੀਰ ,ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀ ਪਹਾੜੀ ਖੇਤਰਾਂ ਵਿੱਚ ਹਲਕੀ ਮੀਂਹ ਅਤੇ ਹੱਲਕੀ ਬਰਫਬਾਰੀ ਦਰਜ ਕੀਤੀ ਜਾਵੇਗੀ ।

ਜਿਸ ਕਾਰਨ ਪੰਜਾਬ ਦੇ ਪੂਰਵੀ ਅਤੇ ਉੱਤਰੀ ਭਾਗਾਂ ਵਿੱਚ ਕੁੱਝ ਜਗ੍ਹਾਵਾਂ ਉੱਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋ ਸਕਦੀ ਹੈ । ਹਰਿਆਣਾ , ਰਾਜਸਥਾਨ ,ਵਿੱਚ ਵੀ ਦਿਨ ਦੇ ਸਮੇਂ ਹਲਕੇ ਬਾਦਲ ਛਾਏ ਰਹਿਣਗੇਂ । 10 ਦਿਸੰਬਰ ਨੂੰ ਵੀ ਪੰਜਾਬ ,ਪੱਛਮ ਵਾਲਾ ਹਰਿਆਣਾ , ਮੱਧ ਦਰਜ਼ੇ ਦੇ ਮੀਂਹ ਦੀ ਸੰਭਾਵਨਾ ਹੈ ।

11 ਦਿਸੰਬਰ ਨੂੰ ਉੱਤਰੀ ਮੈਦਾਨੀ ਰਾਜਾਂ ਜਿਨ੍ਹਾਂ ਵਿੱਚ ਪੰਜਾਬ , ਹਰਿਆਣਾ ,ਵਿੱਚ ਲਗਭੱਗ ਸਾਰੇ ਹਿੱਸਾਂ ਵਿੱਚ ਮੱਧ ਮੀਂਹ ਦਾ ਅਨੁਮਾਨ ਹੈ । ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਕੁੱਝ ਜਗ੍ਹਾਵਾਂ ਉੱਤੇ ਭਾਰੀ ਮੀਹ ਪੈ ਸਕਦਾ ਹੈ । 12 ਦਿਸੰਬਰ ਨੂੰ ਪੰਜਾਬ , ਹਰਿਆਣਾ , ਅਤੇ ਪੁਰਵੀ ਰਾਜਸਥਾਨ ਅਤੇ ਵਿੱਚ ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ ।

ਲਗਾਤਾਰ 17 ਘੰਟੇ ਤੋਂ ਹੱਸ ਰਿਹਾ ਸੀ ਬੱਚਾ ਪਰ ਜਦੋਂ ਪਤਾ ਲੱਗੀ ਮਾਂ ਬਾਪ ਨੂੰ ਸੱਚਾਈ ਉੱਡੇ ਹੋਸ਼

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੰਗਲੈਂਡ ਦੇ ਸਮਰਸੇਟ ਵਿੱਚ ਰਹਿਣ ਵਾਲਾ ਇੱਕ ਕਪਲ ਤੱਦ ਹੈਰਾਨ ਰਹਿ ਗਿਆ ਜਦੋਂ ਅਚਾਨਕ ਉਨ੍ਹਾਂ ਦੇ ਬੱਚੇ ਦੀ ਹਾਸਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ । 42 ਸਾਲ ਦੇ ਏਡ ਅਤੇ ਉਨ੍ਹਾਂ ਦੀ 32 ਸਾਲ ਦੀ ਵਾਇਫ ਜੇਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੈਕ ਦਿਨ ਭਰ ਹਸਦਾ ਰਹਿੰਦਾ ਸੀ । ਸ਼ੁਰੁਆਤ ਵਿੱਚ ਉਨ੍ਹਾਂਨੂੰ ਲੱਗਦਾ ਸੀ ਕਿ ਇਹ ਉਸਦਾ ਨੇਚਰ ਹੈ ਅਤੇ ਉਹ ਵੀ ਉਸਦੀ ਹੰਸੀ ਦਾ ਮਜਾ ਲੈਂਦੇ ਸਨ । ਪਰ ਇੱਕ ਦਿਨ ਕਰੀਬ 17 ਘੰਟੇ ਤੱਕ ਉਸਦੀ ਹੰਸੀ ਨਾ ਰੁਕੀ ,ਜਿਸਦੇ ਬਾਅਦ ਉਨ੍ਹਾਂਨੂੰ ਸੱਮਝ ਆ ਗਿਆ ਕਿ ਜਰੂਰ ਕੁੱਝ ਗੜਬੜ ਹੈ ।

ਜਦੋਂ ਡਾਕਟਰ ਨੇ ਬੱਚੀ ਦਾ ਸੀਟੀ ਸਕੈਨ ਕੀਤਾ ਤਾਂ ਪਾਇਆ ਕਿ ਬੱਚੇ ਦੀ ਹੰਸੀ ਦੇ ਪਿੱਛੇ ਦਾ ਕਾਰਨ ਇੱਕ ਬਰੇਨ ਟਿਊਮਰ ਸੀ , ਜੋ ਦਿਮਾਗ ਵਿੱਚ ਹਲਚਲ ਪੈਦਾ ਕਰ ਰਿਹਾ ਸੀ । ਇਸਤੋਂ ਬੱਚੇ ਨੂੰ epileptic seizures ਯਾਨੀ ਹੰਸੀ ਦੇ ਦੌਰੇ ਆ ਰਹੇ ਸਨ । ਡਾਕਟਰ ਨੇ ਦਸਿਆ ਕਿ ਜੇਕਰ ਉਸ ਟਿਊਮਰ ਨੂੰ ਤੱਤਕਾਲ ਨਹੀਂ ਹਟਾਇਆ ਜਾਂਦਾ , ਤਾਂ ਬੱਚੇ ਦੀ ਕਦੇ ਵੀ ਮੌਤ ਹੋ ਸਕਦੀ ਸੀ । ਬੱਚੇ ਦੇ ਦਿਮਾਗ ਵਿੱਚ ਟਿਊਮਰ ਸ਼ੁਰੁਆਤੀ ਸਟੇਜ ਵਿੱਚ ਸੀ ,ਜਿਸਨੂੰ ਹਟਾਓਣ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ । ਡਾਕਟਰਾ ਦੀ ਟੀਮ ਨੇ ਮਿਲਕੇ ਸਰਜਰੀ ਕੀਤੀ ਅਤੇ ਕਰੀਬ 10 ਘੰਟੇ ਬਾਅਦ ਟਿਊਮਰ ਨੂੰ ਬਾਹਰ ਕੱਢ ਲਿਆ ਗਿਆ । ਚਮਤਕਾਰਿਕ ਰੁਪ ਨਾਲ ਬੱਚੇ ਨੂੰ ਆਉਣ ਵਾਲੀ ਹੰਸੀ ਦੇ ਦੌਰੇ ਆਪਰੇਸ਼ਨ ਦੇ ਬਾਅਦ ਬੰਦ ਹੋ ਗਏ ।
ਹਜਾਰ ਵਿੱਚੋਂ ਇੱਕ ਬੱਚੇ ਨੂੰ ਹੋ ਸਕਦਾ ਹੈ ਇਹ ਰੋਗ

ਡਾਕਟਰ ਨੇ ਦੱਸਿਆ ਕਿ ਇਹ ਅਜਿਹਾ ਰੋਗ ਹੈ ,ਜੋ ਕਿ ਹਜਾਰ ਵਿੱਚੋਂ ਇੱਕ ਬੱਚੇ ਨੂੰ ਹੁੰਦਾ ਹੈ । ਇਸ ਵਿੱਚ ਦਿਮਾਗ ਦੀ ਵਜ੍ਹਾ ਨਾਲ ਸਰੀਰ ਵਿੱਚ ਅਚਾਨਕ ਊਰਜਾ ਦਾ ਵਹਾਅ ਹੁੰਦਾ ਹੈ , ਜੋ ਅਚਾਨਕ ਹੰਸੀ ਜਾਂ ਹੰਝੂਆਂ ਦੇ ਰੂਪ ਵਿੱਚ ਨਿਕਲਦੀ ਹੈ । 2 ਸਾਲ ਦੇ ਜੈਕ ਦੀ ਮਾਂ ਨੇ ਕਿਹਾ , ਸਾਨੂੰ ਸ਼ੁਰੁਆਤ ਵਿੱਚ ਲੱਗਦਾ ਸੀ ਕਿ ਸਾਡਾ ਬੱਚਾ ਕਾਫ਼ੀ ਹੰਸਮੁਖ ਹੈ । ਸਾਨੂੰ ਬਾਅਦ ਵਿੱਚ ਬਹੁਤ ਦੁੱਖ ਹੋਇਆ ,ਕਿਉਂਕਿ ਜਿਸਨੂੰ ਅਸੀ ਆਪਣੀ ਹਾਸਾ ਸੱਮਝ ਰਹੇ ਸੀ ਉਹ ਉਸਦੀ ਤਕਲੀਫ ਸੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮਾਸੂਮ ਨੇ ਸਵਰਗ ਚ ਪਿਤਾ ਨੂੰ ਲਿਖਕੇ ਭੇਜੀ ਚਿੱਠੀ ਅੱਗਿਓ ਆਇਆ ਇਹ ਜਵਾਬ

ਤੁਸੀ ਵੀ ਜਿਸ ਨੂੰ ਜਾਣ ਕੇ ਹੈਰਾਨ ਹੋ ਜਾਓਗੇ ਇੱਕ ਸੱਤ ਸਾਲ ਦੇ ਮਾਸੂਮ ਬੱਚੇ ਨੇ ਕੁਝ ਅਜਿਹਾ ਕੀਤਾ। ਦਰਅਸਲ ਮਾਮਲਾ ਇਹ ਹੈ ਕਿ ਇੱਕ ਮਾਸੂਮ ਬੱਚੇ ਵੱਲੋਂ ਲੈਟਰ ਲਿਖ ਕੇ ਸਵਰਗ ਭੇਜਣ ਦਾ ਹੈ। ਜਿਸ ਤੋਂ ਬਾਅਦ ਅਜਿਹਾ ਰਿਪਲਾਈ ਪੋਸਟ ਆਫਿਸ ਵਲੋਂ ਬੱਚੇ ਨੂੰ ਆਇਆ ਜਿਸ ਨਾਲ ਸੋਸ਼ਲ ਮੀਡੀਆ ‘ਤੇ ਸਾਰਿਆ ਦਾ ਦਿਲ ਜਿੱਤ ਲਿਆ, ਬੱਚੇ ਦੀ ਮਾਂ ਟੇਰੀ ਕੋਪਲੈਂਡ ਨੇ ਇਸ ਲੈਟਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਦੱਸ ਦੇਈਏ ਕਿ ਬੱਚੇ ਨੇ ਲੈਟਰ ‘ਚ ਪੋਸਟ ਦੇ ਲਈ ਲਿਖਿਆ ਸੀ, ਮਿਸਟਰ ਪੋਸਟਮੈਨ, ਕੀ ਤੁਸੀਂ ਇਸ ਲੈਟਰ ਨੂੰ ਸਵਰਗ ‘ਚ ਲੈ ਜਾਓਗੇ ਅਤੇ ਮੇਰੇ ਪਿਤਾ ਨੂੰ ਪਹੁੰਚਾ ਦੇਵੋਗੇ ਉਹਨਾਂ ਦਾ ਬਰਥਡੇ ਹੈ,” ਕੁਝ ਹਫਤੇ ਬਾਅਦ UK’s Royal Mail ਦੇ ਵਲੋਂ ਜਵਾਬ ਆਇਆ ਤੇ ਦੱਸਿਆ ਲੈਟਰ ਨੂੰ ਡਿਲੀਵਰ ਕਰ ਦਿੱਤਾ ਗਿਆ ਹੈ।

ਜੋ ਕਿ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਜਵਾਬ ‘ਚ ਲਿਖਿਆ ਸੀ- ਲੈਟਰ ਭੇਜਣਾ ਕਾਫੀ ਮੁਸ਼ਿਕਲ ਰਿਹਾ ਅਤੇ ਰਸਤੇ ‘ਚ ਸਟਾਰਸ ਆਏ ਤੇ ਕਈ ਅਜਿਹੀਆਂ ਚੀਜ਼ਾਂ ਵੀ ਆਈਆਂ ਜਿਸ ਦਾ ਸਾਹਮਣਾ ਕਰਕੇ ਸਵਰਗ ਪਹੁੰਚਣਾ ਮੁਸ਼ਿਕਲ ਸੀ, ਪਰ ਅਸੀਂ ਲੈਟਰ ਸਵਰਗ ‘ਚ ਪਹੁੰਚਾ ਦਿੱਤਾ।

ਲੋਕ ਪੋਸਟ ਆਫਿਸ ਤੋਂ ਆਏ ਰਿਪਲਾਈ ਤੋਂ ਕਾਫੀ ਪਸੰਦ ਕਰ ਰਹੇ ਹਨ। ਇਸ ਲੈਟਰ ਨੂੰ ਬੱਚੇ ਦੀ ਮਾਂ ਟੇਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੇਰੀ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ, ਮੈਂ ਦੱਸ ਨਹੀਂ ਪਾ ਰਹੀ ਹਾਂ, ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਲੈਟਰ ਉਸ ਦੇ ਪਿਤਾ ਤੱਕ ਪੁੱਜ ਚੁੱਕਾ ਹੈ ਉਹ ਬਹੁਤ ਭਾਵੁਕ ਹੋ ਗਿਆ।

ਫਤਿਹਗੜ ਦੇ ਪ੍ਰੋਫੈਸਰ ਨੇ ਬਣਾਇਆ ਅਨੋਖਾ ਜੁਗਾੜ ਹੁਣ ਨਹੀਂ ਡਿਸ਼ ਅਨਟੀਨੇ ਦੀ ਲੋੜ

ਹੁਣ ਡਿਸ਼ ਐਂਟੀਨਾ ਦੀ ਥਾਂ ਮਾਈਕ੍ਰੋ ਸਟ੍ਰਿਪ ਐਂਟੀਨੇ ਨੂੰ ਕੁਨੈਕਟ ਕਰਕੇ ਸਬਸਕ੍ਰਾਈਬਡ ਚੈਨਲਾਂ ਨੂੰ ਦੇਖਿਆ ਜਾ ਸਕੇਗਾ। ਵੱਡੀ ਗੱਲ ਇਹ ਹੈ ਕਿ ਇਸ ਲਈ ਨਾ ਛੱਤ ਚਾਹੀਦੀ, ਨਾ ਲੰਬੀ ਤਾਰ, ਸਿੱਧਾ ਸੈੱਟਟੌਪ ਬਾਕਸ ਨਾਲ ਜੋੜ ਦਿਓ ਤੇ ਟੈਲੀਵਿਜ਼ਨ ਦਾ ਮਜ਼ਾ ਲਓ। ਪੰਜਾਬ ਫਤਿਹਗੜ੍ਹ ਸਾਹਿਬ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ‘ਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜਸਪਾਲ ਸਿੰਘ ਨੇ ਦੇਸੀ ਮਾਈਕ੍ਰੋ ਸਟ੍ਰਿਪ ਐਂਟੀਨਾ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ।

ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਕਿ ਖੋਜ ਕਾਰਜ ਨੂੰ ਪੂਰਾ ਕਰਨ ‘ਚ ਪੰਜ ਸਾਲ ਲੱਗ ਗਏ। ਇਸ ਨੂੰ ਪੇਟੈਂਟ ਲਈ ਇੰਟਲੈਕਚਿਊਅਲ ਪ੍ਰਾਪਰਟੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ।ਮਾਈਕ੍ਰੋ ਸਟ੍ਰਿਪ ਐਂਟੀਨੇ ਨਾਲ ਖ਼ਪਤਕਾਰ ਹੀ ਨਹੀਂ ਕੰਪਨੀਆਂ ਨੂੰ ਵੀ ਲਾਭ ਪੁੱਜੇਗਾ। ਇਸ ਦੇ ਨਿਰਮਾਣ ‘ਚ ਸਮਾਂ ਤੇ ਕੀਮਤ ਦੋਵਾਂ ਦੀ ਬਚਤ ਹੋਵੇਗੀ।

ਇਸ ਐਂਟੀਨੇ ਨੂੰ ਬਣਾਉਣ ‘ਚ ਵੱਧ ਤੋਂ ਵੱਧ 50 ਰੁਪਏ ਤਕ ਦਾ ਖ਼ਰਚਾ ਆਵੇਗਾ। ਇਸ ਲਈ ਕਿਸੇ ਲੈਬੋਰੇਟਰੀ ਦੀ ਲੋੜ ਨਹੀਂ ਹੋਵੇਗੀ। ਚਿੱਪ ਨੂੰ ਪ੍ਰਿੰਟਿਡ ਸਰਕਟ ਬੋਰਡ (ਪੀਸੀਬੀ) ‘ਤੇ ਹੀ ਬਣਾਇਆ ਜਾ ਸਕੇਗਾ। ਇਸ ਦਾ ਆਕਾਰ ਦੋ ਸੈਂਟੀਮੀਟਰ ਤੋਂ ਲੈ ਕੇ ਤਿੰਨ ਸੈਂਟੀਮੀਟਰ ਤਕ ਰਹੇਗਾ। ਇਸ ਦੇ ਨਾਲ ਹੀ ਇਸ ਨਾਲ ਸਿਗਨਲ ਵੀ ਬਿਹਤਰ ਹੋ ਜਾਵੇਗਾ।

ਅਜਿਹੀ ਪਾਗਲ ਹੋਈ ਪਿਆਰ ਦੇ ਚੱਕਰ ਚ ਕੁੜੀ ਭੁੱਲ ਗਈ ਤਿੰਨ ਬੱਚਿਆਂ ਦੀ ਮਮਤਾ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿਆਰ ਦੇ ਚੱਕਰ ‘ਚ 3 ਬੱਚਿਆਂ ਦੀ ਮਾਂ ਭੁੱਲੀ ਮਮਤਾ, ਪੜ੍ਹੋ ਖ਼ਬਰ,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੂਜਾ ਵਿਆਹ ਕਰਵਾਉਣ ਲਈ ਇੱਕ ਮਾਂ ਨੇ ਆਪਣੇ 3 ਬੱਚਿਆਂ ਤੋਂ ਮੁੱਖ ਫੇਰ ਲਿਆ। ਦੱਸ ਦੇਈਏ ਇਹ ਮਾਮਲਾ ਅੰਮ੍ਰਿਤਸਰ ਜਿਲ੍ਹੇ ਦੇ ਇੱਕ ਪਿੰਡ ਸੁਲਤਾਨਵਿੰਡ ਦਾ ਹੈ।

ਜਿੱਥੇ ਇੱਕ ਮਾਂ ਨੇ ਦੂਸਰਾ ਵਿਆਹ ਕਰਵਾਉਣ ਲਈ ਆਪਣੇ ਪਹਿਲੇ ਵਿਆਹ ਤੋਂ 3 ਬੱਚਿਆਂ ਨੂੰ ਛੱਡ ਦਿੱਤਾ। ਇਸ ਸੰਬੰਧੀ ਜਾਣਕਾਰੀ ਲੜਕੀ ਦੇ ਪਿਤਾ ਨੇ ਦਿੱਤੀ ਹੈ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਕੋਲ ਪਹਿਲੇ ਵਿਆਹ ਤੋਂ 3 ਬੱਚੇ ਹਨ ‘ਤੇ ਉਸ ਦੀ ਲੜਕੀ ਪਿਛਲੇ 3 ਮਹੀਨਿਆਂ ਤੋਂ ਗਾਇਬ ਚੱਲ ਰਹੀ ਸੀ।

ਉਹ ਉਸ ਨੂੰ ਬਹੁਤ ਸਮੇਂ ਤੋਂ ਲੱਭ ਰਹੇ ਸਨ ਜਦ 3 ਮਹੀਨਿਆਂ ਬਾਅਦ ਮਿਲੀ ਤਾ ਉਸ ਦੇ ਹੱਥਾਂ ‘ਚ ਚੂੜਾ ਪਾਇਆ ਹੋਇਆ ਸੀ, ਤਾਂ ਇਸ ਉਪਰੰਤ ਉਸ ਦੇ ਪਿਤਾ ਨੇ ਆਪਣੀ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਪੁਲਿਸ ਨੇ ਦੱਸਿਆ ਹੈ ਕਿ ਉਕਤ ਲੜਕੀ ਦਾ ਕੋਈ ਤਲਾਕ ਦਾ ਕੇਸ ਦਰਜ ਨਹੀਂ ਤੇ ਬਾਲਗ ਹੋਣ ਕਾਰਨ ਉਹ ਉਸ ਲੜਕੀ ਖਿਲਾਫ ਕੋਈ ਕਾਰਵਾਈ ਨੀ ਕਰ ਸਕਦੇ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਨੇਡਾ ਜਾਣ ਦੇ ਚਾਹਵਾਨਾਂ ਵਾਸਤੇ ਬੁਰੀ ਖਬਰ ਇਸ ਸੂਬੇ ਨੇ ਘਟਾਈ ਪ੍ਰਵਾਸੀਆਂ ਦੀ ਗਿਣਤੀ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਨੈਡਾ ਜਾਣ ਵਾਲਿਅਾਂ ਲੲੀ ਮਾੜੀ ਖਬਰ ਕਨੈਡਾ ਦੇ ੲਿਸ ਸੂਬੇ ਨੇ ਘਟਾੲੀ ਪ੍ਰਵਾਸੀਅਾਂ ਦੀ ਗਿਣਤੀ… ਪੰਜਾਬੀਅਾਂ ‘ਚ ਵਿਦੇਸ਼ ਜਾਣ ਦੀ ਚਾਹਤ ਬਹੁਤ ਹੁੰਦੀ ਹੈ, ਜਿਸ ਕਾਰਨ ਬਹੁਤ ਪੰਜਾਬੀ ਵਿਦੇਸ਼, ਕੰਮ ਕਰਨ ਜਾ ਪੜਾੲੀ ਕਰਨ ਜਾਦੇ ਹਨ, ਪਰ ਹੁਣ ਕਨੈਡਾ ਜਾਣ ਵਾਲੇ ਪੰਜਾਬੀ ਲੲੀ ਅਹਿਮ ਖਬਰ ਸਾਹਮਣੇ ਅਾ ਰਹੀ ਹੈ ਕਿ ਕੈਨੇਡਾ ਦੇ ਸੂਬੇ ਕਿਊਬਿਕ ਨੇ ਅਗਲੇ ਸਾਲ ਲਈ ਪ੍ਰਵਾਸੀਆਂ ਦੀ ਗਿਣਤੀ ਨੂੰ ਤਕਰੀਬਨ 20% ਘਟਾਉਣ ਦਾ ਫੈਸਲਾ ਕੀਤਾ ਹੈ।ਹਾਲਾਂਕਿ, ਇਸ ਬਾਬਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਕਰ ਜਤਾਇਆ ਸੀ

ਪਰ ਸੂਬਾ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਕਿਊਬੈਕ ਦੇ ਪ੍ਰਵਾਸ ਮੰਤਰੀ ਸਿਮੋਨ ਜੋਲਿਨ ਬਰੇਟੇ ਨੇ ਇਸ ਯੋਜਨਾ ਨੂੰ ਸੰਸਦ ਵਿੱਚ ਪੇਸ਼ ਕਰ ਦਿੱਤਾ ਹੈ। ਹੁਣ ਕਿਊਬਿਕ ਵਿੱਚ 50,000 ਦੀ ਥਾਂ 40,000 ਪ੍ਰਵਾਸੀ ਹੀ ਦਾਖ਼ਲ ਹੋ ਸਕਣਗੇ। ਜੋਲਿਨ ਨੇ ਦਾਅਵਾ ਕੀਤਾ ਕਿ ਇਸ ਕਟੌਤੀ ਨਾਲ ਉਨ੍ਹਾਂ ਦੀ ਸਰਕਾਰ ਨਵੇਂ ਪ੍ਰਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਸਕੇਗੀ। ਜ਼ਿਕਰਯੋਗ ਹੈ ਕਿ ਇਹ ਯੋਜਨਾ ਲਾਗੂ ਕੀਤੇ ਜਾਣ ਤੋਂ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਸੀ।

ਉਨ੍ਹਾਂ ਪਹਿਲਾਂ ਓਟਾਵਾ ਵਿੱਚ ਕਿਹਾ ਸੀਕਿ ਜੇਕਰ ਕਿਊਬਿਕ ਆਪਣੇ ਪ੍ਰਵਾਸੀਆਂ ਦੀ ਗਿਣਤੀ ਘਟਾ ਦੇਵੇਗਾ ਤਾਂ ਉੱਥੇ ਯਕੀਨੀ ਤੌਰ ‘ਤੇ ਕਾਮਿਆਂ ਦੀ ਕਮੀ ਆ ਜਾਵੇਗੀ। ਕਨੈਡਾ ਜਾਣ ਵਾਲਿਅਾਂ ਲੲੀ ਮਾੜੀ ਖਬਰ ਕਨੈਡਾ ਦੇ ੲਿਸ ਸੂਬੇ ਨੇ ਘਟਾੲੀ ਪ੍ਰਵਾਸੀਅਾਂ ਦੀ ਗਿਣਤੀ… ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਪਣੀ ਅੰਨੀ ਮਾਂ ਨੂੰ ਜਦੋ ਕਨੇਡਾ ਗਏ ਪੁੱਤ ਨੇ ਬੁਲਾਇਆ ਆਪਣੇ ਕੋਲ ਤਾਂ ਲੋਕਾਂ ਨੇ ਕਿਹਾ!

ੲਿਹ ੲਿੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਅਬੋਹਰ ਦੇ ੲਿੱਕ ਛੋਟੇ ਜਿਹੇ ਪਿੰਡ ਦਾ ਮਾਪਿਅਾ ਦਾ ੲਿਕਲੋਤਾ ਮੁੰਡਾ ਜਿਸ ਦੀ ਮਾਂ ਨੇ ਅਾਪਣੇ ਪੁੱਤ ਨੂੰ ਕਨੈਡਾ ਸਟੂਡੇਂਟ ਵੀਜ਼ੇ ਤੇ ਕਨੈਡਾ ਭੇਜਿਅਾ ਤਾਂ ੳੁਸ ਦਾ ਮੁੰਡੇ ਦਾ ਸੁਪਨਾ ੲਿੱਕ ਹੀ ਸੀ ਕਿ ਅਾਪਣੇ ਮਾਂ ਨੂੰ ਸੱਖਦਾੲਿਕ ਜਿੰਦਗੀ ਦੇਣੀ ਸੀ ੳੁਸ ਦੀ ਮਾਂ ਦੀਅਾਂ ਅੱਖਾਂ ਦੀ ਰੌਸਨੀ ਨਹੀ ਸੀ ੳੁਹ ਨੇਤਰਹੀਣ ਸੀ ੳੁਸ ਦੇ ਮੁੰਡੇ ਨੇ ਕਨੈਡਾ ਵਿੱਚ ਸਖਤ ਮਿਹਨਤ ਕੀਤੇ ੳੁਸ ਨੇ ਕੁਝ ਪੈਸੇ ਅਾਪਣੀ ਮਾਂ ਦੇ ੲਿਲਾਜ਼ ਲੲੀ ਜੋੜਨੇ ਸ਼ੂਰ ਕਰ ਦਿੱਤੇ ਚਾਰ ਸਾਲ ਬਾਅਦ ੳੁਸ ਨੇ ਅਾਪਣੀ ਮਾਂ ਨੂੰੰ ਕਨੈਡਾ ਅਾੳੁਣ ਲੲੀ ਕਿਹਾ ਤਾਂ ੳੁਸ ਦੀ ਮਾਂ ਨੇ ਅਾਪਣੇ ਗਅਾਢੀ ਨਾਲ ਗੱਲ ਕੀਤੀ ਤਾਂ ੳੁਸ ਦੇ ਗੁਅਾਢੀਂ ਨੇ ਕਿਹਾ ਕਿ

ਤੂੰ ਕਿ ਕਨੈਡਾ ਦੇਖਣਾ ਤੂੰ ਤਾ ਅੰਨ੍ਹੀ ਹਾਂ ਤਾਂ ੲਿਹ ਗੱਲ ੳੁਸ ਦੀ ਮਾਂ ਦੇ ਦਿਲ ਤੇ ਲੱਗ ਗੲੀ ੳੁਸ ਨੇ ਅਾਪਣੇ ਪੁੱਤ ਨੂੰ ਕਿਹਾ ਕਿ ਮੈ ਨੀ ਅਾੳੁਣਾ ਪੁੱਤ ਕਨੈਡਾੳੁਸ ਦੇ ਪੁੱਤ ਦੇ ਬਹੁਤ ਕਹਿਣ ਤੇ ੳੁਹ ਕਨੈਡਾ ਜਾਣਾ ਲੲੀ ਤਿਅਾਰ ਹੋ ਗੲੀ ਕਨੈਡਾ ਪਹੁੰਚਦੇ ਹੀ ੳੁਸ ਦਾ ਪੁੱਤ ੳੁਸ ਨੂੰ ਲੈਣ ੲੇਅਰਪੋਰਟ ਪਹੁੰਚਿਅਾ ਅਾਪਣੀ ਮਾਂ ਨੂੰਗੱਲੇ ਲਾ ਲਿਅਾ ਤੇ ੳੁਸ ਦੀਅਾਂ ਅੱਖਾਂ ਵਿੱਚ ਹੰਜੂ ਅਾ ਗੲੇ ੳੁਸ ਦਾ ਪੁੱਤ ੳੁਸ ਨੂੰ ਅਾਪਣੇ ਘਰ ਲੈ ਗਿਅਾ ਤੇ ਗੱਲਾਂ ਬਾਤ ਕਰਦੇ ਰਹੇ ਤੇ ਅਗਲੇ ਦਿਨ ੳੁਹ ਅਾਪਣੀ ਮਾਂ ਨੂੰ ੳੁੱਥੇ ਦੇ ੲਿੱਕ ਡਾਕਟਰ ਕੋਲ ਲੈ ਗਿਅਾ ਡਾਕਟਰ ਨੇ ਚੈਕ ਅੱਪ ਕੀਤਾ ਤੇ ਡਾਕਟਰ ਨੇ ਕਿਹਾ ਤਹਾਡੇ ਮਾਂ ਦੀ ਅੱਖਾਂ ਦਾ ਅਪ੍ਰਰੇਸ਼ਨ ਹੋਵੇਗਾ

ਜਿਸ ਦਾ ਖਰਚ ੧੫੦੦੦ ਡਾਲਰ ਅਾਵੇਗਾ ਮੁੰਡਾ ਨੇ ੳੁਸੇ ਸਮ੍ਹੇ ਡਾਕਟਰ ਨੂੰ ਕਿਹਾ ਕਿ ਮੇਰੀ ਮਾਂ ਦਾ ੲਿਲਾਜ ਕਰਦੋ ਮੈ ਤਹਾਡਾ ਬਹੁਤ ਧੰਨਵਾਦੀ ਹੋਵਾਗਾਂ ਡਾਕਟਰ ਨੇ ੲਿਲਾਜ਼ ਕਰਨਾ ਸ਼ੂ੍ਰ ਕੀਤਾ ਤੇ ੨ ਘੰਟੇ ਦੇ ਅਪ੍ਰਰੇਸ਼ਨ ਕਰਨ ਤੋ ਬਾਅਦ ੳੁਸ ਦੀ ਮਾਂ ਦੀ ਅੱਖਾਂ ਤੇ ਪੱਟੀ ਬੰਨ ਦਿੱਤੀ ਸੱਤ ਦਿਨ ਬਾਅਦ ੳੁਸ ਦਾ ਪੁੱਤ ੳੁਸ ਨੂੰ ਡਾਕਟਰ ਕੋਲ ਵਾਪਸ ਲੈ ਕੇ ਗਿਅਾ ਤੇ ਡਾਕਟਰ ਨੇ ਪੱਟੀ ਖੋਲ ਦਿੱਤੀ ਪੱਟੀ ਖੋਲਣ ਤੇ ੳੁਸ ਦੀ ਮਾਂ ਦੀ ਨਜ਼ਰ ਵਾਪਸ ਅਾ ਗੲੀ ਤੇ ੳੁਸ ਦੀ ਖੁਸ਼ੀ ਦਾ ਕੋੲੀ ਟਿਕਾਣਾ ਨਹੀ ਸੀ ਜਦੋਂ ੳੁਸ ਦੇ ਮੁੰਡੇ ਨੂੰ ੲਿਹ ਗੱਲ ਪਤਾ ਲਗੀ ਤਾਂ ੳੁਸ ਦਾ ਪੁੱਤ ਬਹੁਤ ਖੁਸ਼ ਹੋੲਿਅਾ ਤੇ ੳੁਸ ਦੇ ਪੁੱਤ ਨੇ ਅਾਪਣੀ ਮਾਂ ਨੂੰ ਕਨੈਡਾ ਦੇ ਬਹੁਤ ਥਾਵਾਂ ਤੇ

ਘੁੰਮਾੲੀਅਾ ਤੇ ਜਦੋ ੳੁਸ ਦੀ ਮਾਂ ਵਾਪਸ ਪੰਜਾਬ ਅਾੲੀ ਤਾ ਗੁਅਾਂਢੀਅਾਂ ਨੂੰ ਦੱਸਿਅਾ ਕਿ ਮੇਰੇ ਪੁੱਤ ਨੇ ਮੈਨੂੰ ੲਿਹਨਾਂ ਅੱਖਾਂ ਨਾਲ ਕਨੈਡਾ ਦਿਖਾੲਿਅਾ ਤਾਂ ੳੁਸ ਨੇ ਦੱਸਿਅਾ ਕਿ ਮੇਰੇ ਪੁੱਤ ਨੇ ਮੇਰਿਅਾਂ ਅੱਖਾਂ ੲਿਲਾਜ਼ ਕਰਾ ਦਿੱਤਾ ਤੇ ਹੁਣ ਮੈਨੂੰ ਸਭ ਕੁਝ ਦਿਖਾੲੀ ਦਿੰਦਾ ਹੈ ਤੇ ਮੈ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਅਜਿਹਾ ਪੁੱਤ ਦਿੱਤਾ ਜਿਸ ਨੇ ਮੇਰੇ ਲੲੀ ੲਿਹ ਕੰਮ ਕੀਤਾ