ਇਹ 2 ਮਿੰਟ ਦੇ ਨੁਸਖੇ ਨਾਲ 80 ਸਾਲ ਤੱਕ ਕਬਜ਼ ਨਹੀਂ ਹੋਵੇਗੀ ਸ਼ਰਤੀਆ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ।

ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੇ ਨੁਸਖੇ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਇਹ 2 ਮਿੰਟ ਦੇ ਨੁਸਖੇ ਨਾਲ 80 ਸਾਲ ਤੱਕ ਕਬਜ਼ ਨਹੀਂ ਹੋਵੇਗੀ ਸ਼ਰਤੀਆ ਇਲਾਜ਼ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਇਕ ਵਾਰ ਵਰਤਣ ਤੋਂ ਬਾਅਦ ਬੇਨਤੀ ਹੈ ਕੇ ਇਸ ਨੁਸਖੇ ਨੂੰ ਸਭ ਨਾਲ ਸਾਂਝਾ ਜਰੂਰ ਕਰੋ ਕਿਸੇ ਦਾ ਭਲਾ ਹੋ ਸਕਦਾ ਹੈ

ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਦੇਖੋ ਤੇ ਅੱਗੇ ਵੀ ਸ਼ੇਅਰ ਕਰੋ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ।,,,ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ

ਕਰੋਨਾ ਪਾਜ਼ੀਟਿਵ ਮਾਂ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ ਇੱਕ ਕਰੋਨਾ ਅਤੇ ਇੱਕ ਨੈਗੇਟਿਵ ਡਾਕਟਰ ਦੇਖ ਕੇ ਹੈਰਾਨ ਦੇਖੋ ਖ਼ਬਰ

ਪੂਰੇ ਦੇਸ਼ ਦੇ ਵਿੱਚ ਜਿੱਥੇ ਕਰੋਨਾ ਵਾਇਰਸ ਦਾ ਲਗਾਤਾਰ ਕਹਿਰ ਵਧਦਾ ਹੀ ਜਾ ਰਿਹਾ ਇਸ ਦੇ ਦਰਮਿਆਨ ਗੁਜਰਾਤ ਦੇ ਇੱਕ ਕਰੋਨਾ ਪਾਜ਼ੀਟਿਵ ਮਹਿਲਾਂ ਦੇ ਜੁੜਵਾ ਬੱਚਿਆਂ ਨੂੰ ਜਨਮ ਦੇਣ ਦੀ ਖ਼ਬਰ ਸਾਹਮਣੇ ਆਈ ਹੈ ਜਿਨ੍ਹਾਂ ਦੋਹਾਂ ਦੇ ਵਿੱਚੋਂ ਇੱਕ ਕਰੋਨਾ ਪਾਜ਼ੀਟਿਵ ਅਤੇ ਦੂਜਾ ਕਰੋਨਾ ਨੈਗੇਟਿਵ ਪਾਇਆ ਗਿਆ ਹੈ ਇਸ ਜਾਂਚ ਰਿਪੋਰਟ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ ਹਨ ਇਹ ਮਾਮਲਾ ਗੁਜਰਾਤ ਦੇ ਵਡਨਗਰ ਦੇ ਵਿੱਚੋਂ ਸਾਹਮਣੇ ਆਇਆ ਹੈ ਮਲੀਪੁਰ ਦੀ ਕਰੋਨਾ ਪਾਜ਼ੀਟਿਵ ਹਸਮਿਤ ਬੇਨ ਪਰਮਾਰ ਨੇ ਸ਼ਨੀਵਾਰ ਨੂੰ

ਵਡਨਗਰ ਦੇ ਮੈਡੀਕਲ ਹਸਪਤਾਲ ਦੇ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਕਰੋਨਾ ਪਾਜੀਟਿਵ ਸੀ ਅਤੇ ਅਜਿਹੇ ਚ ਦੋਨੇ ਨਵ ਬੱਚੇ ਜੰਮਿਆਂ ਦੇ ਸੈਂਪਲ ਵੀ ਜਾਂਚ ਦੇ ਲਈ ਭੇਜੇ ਗਏ ਸੋਮਵਾਰ ਨੂੰ ਜਦੋਂ ਬੱਚਿਆਂ ਦੀ ਰਿਪੋਰਟ ਆਈ ਤਾਂ ਡਾਕਟਰ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਜੁੜਵਾ ਬੱਚਿਆਂ ਦੇ ਵਿੱਚੋਂ ਲੜਕੇ ਦੀ ਰਿਪੋਰਟ ਪਾਜ਼ੀਟਿਵ ਅਤੇ ਲੜਕੀ ਦੀ ਰਿਪੋਰਟ ਨੈਗੇਟਿਵ ਆਈ ਹੈ ਇਸ ਰਿਪੋਰਟ ਤੋਂ ਡਾਕਟਰ ਹੈਰਾਨ ਹਨ ਇਸ ਲਈ ਹੁਣ ਲੜਕੇ ਦਾ ਸੈਂਪਲ ਦੁਬਾਰਾ ਜਾਂਚ ਦੇ ਲਈ ਭੇਜਿਆ ਜਾਵੇਗਾ

ਇਸ ਮਾਮਲੇ ਦੇ ਸਬੰਧ ਦੇ ਵਿੱਚ ਵਰਕਰ ਮੈਡੀਕਲ ਕਾਲਜ ਦੇ ਸੁਪਰਡੈਂਟ ਐੱਚ ਡੀ ਲੇਕਰ ਨੇ ਦੱਸਿਆ ਕਿ ਰਿਪੋਰਟ ਸ਼ੱਕੀ ਹੋ ਸਕਦੀ ਹੈ ਬੱਚਿਆਂ ਨੂੰ ਬ੍ਰੈੱਸਟ ਸਕ੍ਰੀਨਿੰਗ ਵੀ ਨਹੀਂ ਕਰਵਾਈ ਗਈ ਦੋਵੇਂ ਬੱਚੇ ਇਕੱਠੇ ਹਨ ਅਜਿਹੇ ਚ ਦੋਵਾਂ ਬੱਚਿਆਂ ਦੀ ਰਿਪੋਰਟ ਅਲੱਗ ਅਲੱਗ ਨਹੀਂ ਹੋ ਸਕਦੀ ਇਸ ਲਈ ਦੋ ਦਿਨਾਂ ਬਾਅਦ ਬੱਚਿਆਂ ਦਾ ਦੁਬਾਰਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਨਵੀਆਂ ਅਤੇ ਤਾਜ਼ਾ ਵਾਇਰਲ ਖਬਰਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਅਤੇ

ਇਹ ਤੁਹਾਡੇ ਲਈ ਤੁਹਾਡੇ ਆਲੇ ਦੁਆਲੇ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਇਸ ਕਰਕੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਉਹ ਵੀਰ ਭੈਣ ਸਾਡੇ ਪੇਜ ਨੂੰ ਲਾਈਕ ਕਰੋ ਜਿਨ੍ਹਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ

ਅੰਬੈਸੀ ਨੇ ਪੁੱਛ ਲਿਆ ਪਤਨੀ ਨੂੰ ਏਦਾਂ ਦਾ ਸਵਾਲ ਤਾ ਨਹੀਂ ਆਇਆ ਜਵਾਬ ਜਿਸ ਕਰਕੇ 20 ਸਾਲ ਤੋਂ ਨਹੀਂ ਮਿਲ ਸਕਿਆ ਵੀਜਾ

ਪਰਮਜੀਤ ਸਿੰਘ ਬਸੰਤੀ (68) ਪੰਜਾਬ ਵਿਚ ਰਹਿ ਰਹੀ ਪਤਨੀ ਚਰਨਜੀਤ ਕੌਰ ਬਸੰਤੀ (52) ਬੀਤੇ 20 ਸਾਲ ਤੋਂ ਸੰਘਰਸ਼ ਕਰ ਰਿਹਾ ਹੈਉਹ ਸਾਰੀ ਦੇ ਵਿਚ ਪੱਕਾ ਹੈ, ਉਸਦੀ ਪਤਨੀ ਨੂੰ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਦਾ ਵੀਜ਼ਾ ਨਹੀਂ ਦੇ ਰਿਹਾ, ਜ਼ਿਲਾ ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਟੱਪਰੀਆਂ ਦੇ ਜੰ-ਮ-ਪ-ਲ ਪਰਮਜੀਤ ਸਿੰਘ ਬਸੰਤੀ ਨੇ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੈਨੇਡਾ ਦਾ ਪੱਕਾ ਰਹਿਣ ਵਾਲਾ ਹੈ ਅਤੇ 1994 ਤੋਂ ਸਰੀ ਦੇ ਵਿਚ ਹੀ ਰਹਿ ਰਿਹਾ ਹੈ 22 ਮਾਰਚ, 1999 ਨੂੰ ਉਸ ਦਾ

ਵਿਆਹ ਪਾਇਲ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੀ ਚਰਨਜੀਤ ਕੌਰ ਨਾਲ ਪੂਰੀ ਗੁਰ-ਮਰਿਆਦਾ ਦੇ ਅਨੁਸਾਰ ਹੋਇਆ ਸੀ ਅਤੇ ਖੰਨਾ ਦੇ ਤ੍ਰੈਮੂਰਤੀ ਮੈਰਿਜ ਪੈਲੇਸ ਵਿਖੇ ਸਮਾਗਮ ਹੋਇਆ ਸੀ ਜਿਸ ਵਿਚ ਰਿਸ਼ਤੇਦਾਰ ਤੇ ਸਨੇਹੀ ਸਭ ਹਾਜਰ ਸਨ ,ਪਰਮਜੀਤ ਸਿੰਘ ਨੇ ਦੱਸਿਆ ਕਿ ਫਿਰ ਉਸ ਨੇ ਕੈਨੇਡਾ ਆ ਕੇ ਆਪਣੀ ਪਤਨੀ ਨੂੰ ਸਪਾਂਸ-ਰਸ਼ਿਪ ਭੇਜ ਦਿੱਤੀ ਸੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚਰਨਜੀਤ ਕੌਰ ਨੂੰ ਇਹ ਕਹਿ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਪਤਨੀ ਇੰਟਰਵਿਊ ਦੌਰਾਨ ਇਹ ਨਹੀਂ ਦੱਸ ਸਕੀ ਕਿ ਉਸ ਦਾ ਪਤੀ ਕੈਨੇਡਾ ਵਿਚ ਕੀ ਕੰਮ ਕਰ ਰਿਹਾ ਹੈ , ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਆਪਣੀ ਪਤਨੀ ਨੂੰ 5 ਵਾਰ ਸਪਾਂਸਰਸ਼ਿਪ ਦੇ ਚੁਕਾ ਹੈ, ਤੇ ਇਮੀਗ੍ਰੇਸ਼ਨ ਵਕੀਲ ਜ਼ਰੀਏ ਅਪੀਲ ਵੀ ਕਰ ਚੁੱਕਾ ਹੈ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਹੈ,

ਪਰਮਜੀਤ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਪੰਜਾਬ ਤੋਂ ਕੈਨੇਡਾ ਦੇ ਵਿਚ ਬਲਾਉਣ ਦੇ ਲਈ ਆਖਰੀ ਸਾਹ ਤੱਕ ਜੱਦੋ ਜਹਿਦ ਕਰਦੇ ਰਹਿਣਗੇ, ਪਰਮਜੀਤ ਸਿੰਘ ਦੱਸਦੇ ਹਨ ਕਿ ਰਾਤ ਨੂੰ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਆਪਣੀ ਪਤਨੀ ਦੀ ਯਾਦ ਦੇ ਵਿਚ ਉਹ ਰੋਂਦੇਰਹਿੰਦੇ ਹਨ , ਵਿਆਹ ਮਗਰੋਂ ਉਹ ਆਪਣੀ ਪਤਨੀ ਨਾਲ ਸਿਰਫ 1.੫ ਸਾਲ ਹੀ ਰਹਿ ਸਕੇ , ਪਰਮਜੀਤ ਦੇ ਵਕੀਲ ਨਰਿੰਦਰ ਕੰਗ ਨੇ ਕਿਹਾ ਕਿ ਅਸਲ ਵਿਚ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੇ ਆਪਣਾ ਸਾਰਾ ਧਿਆਨ ਜ਼ਾਅਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲਿਆਂ ਨੂੰ ਵ-ਰ-ਜ-ਣ ‘ਤੇ ਕੇਂਦਰਿਤ ਕੀਤਾ ਹੋਇਆਂ ਹੈ।

ਸੱਸ ਨੂੰ ਜਵਾਈ ਨਾਲ ਹੋ ਗਿਆ ਪਿਆਰ ਤੇ ਦੋਨਾ ਨੇ ਜੋ ਕੀਤਾ ਸੁਣਕੇ ਵਿਸ਼ਵਾਸ ਨਹੀ ਹੁੰਦਾ !

ਇਹ ਖਬਰ ਉੱਤਰ ਪ੍ਰਦੇਸ ਯੂ ਪੀ ਦੇ ਸ਼ਰਵਸਤੀ ਜਿਲੇ ਹੈ। ਜਿੱਥੇ ਦੇ ਭੀਨਾਗਾ ਕੋਤਵਾਲੀ ਦੇ ਵੀਰਪੁਰ ਪਿੰਡ ਵਿੱਚ ਇੱਕ ਨੌਜਵਾਨ ਆਪਣੀ ਭਰਜਾਈ ਨੂੰ ਘਰ ਲੈ ਆਇਆ। ਜਦੋ ਪਰਿਵਾਰ ਨੇ ਵਿਰੋਧ ਕੀਤਾ ਤਾ ਜਵਾਈ ਨੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ। ਪੁਲਿਸ ਇਸ ਮਾਮਲੇ ਨੂੰ ਸਮਝ ਗਈ ਅਤੇ ਪੁਲਿਸ ਇਹ ਵੀ ਕਹਿੰਦੀ ਹੈ ਕਿ ਇਸ ਮਾਮਲੇ ਵਿੱਚ ਕੋਈ ਥਾਣਾ ਥਾਣਾ ਨਹੀ ਆਇਆ ਹੈ। ਵਿਜੇ ਕੁਮਾਰ ਪੁੱਤਰ ਨਨਕੂ ਬਾਬਾ ਆਪਣੇ ਵੱਡੇ ਭਰਾ ਦੀ ਸੱਸ ਮੱਲਖਾਵਾ ਪਿੰਡ ਤੋ ਭਜਾ ਕੇ ਘਰ ਲੈ ਆਇਆ।

ਸੱਸ ਵੀ ਜਵਾਈ ਨਾਲ ਸਹਿਮਤ ਹੋ ਗਈ। ਜਦੋ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾ ਦੋਵੇ ਘਰਾ ਵਿੱਚ ਰਹਿਣ ਬਾਰੇ ਹੰਗਾ ਮਾ ਹੋ ਗਿਆ। ਡਰੇ ਹੋਏ ਜਵਾਈ ਵਿਜੇ ਨੇ ਪੁਲਿਸ ਨੂੰ ਬੁਲਾਇਆ। ਜਦੋ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਚ ਕੀਤੀ ਤਾ ਉਹ ਕੇਸ ਸੁਣ ਕੇ ਹੈਰਾਨ ਰਹਿ ਗਈ। ਹ ਮ ਲਾ ਨਾ ਕਰਨ ਦੀ ਧ ਮ ਕੀ ਦੇ ਬਾਅਦ ਪੁਲਿਸ ਵਾਪਸ ਪਰਤੀ। ਪਿੰਡ ਵਿਚ ਵਾਪਰੀਆ ਘ ਟ ਨਾ ਬਾਰੇ ਕਈ ਤਰਾ ਦੀਆ ਚਰਚਾਵਾ ਹੋ ਰਹੀਆ ਹਨ। ਧੀ ਹੁਣ ਆਪਣੀ ਮਾ ਦੀ ਧੀ ਬਣ ਗਈ ਹੈ।

ਘਰ ਵਾਲੇ ਕਿਸੇ ਵੀ ਕੀਮਤ ਤੇ ਰਿਸਤੇ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਜਿਊਂਦੇ ਨੌਜਵਾਨ ਦਾ ਜਦੋ ਸ ਸ ਕਾਰ ਕਰਨ ਲੱਗੇ ਕਹਿੰਦਾ ਮਾਂ ਨੂੰ ਤਾਂ ਮਿਲਾ ਦਿਓ

ਇਕ ਖ਼ਬਰ PGI ਦੇ ਡਾਕਟਰਾਂ ਵਲੋਂ ਮ੍ਰਿ ਤ ਕ ਕਰਾਰ ਦਿੱਤੇ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਅੱ ਲ ੜ ਉਮਰ ਦੇ ਜਵਾਨ ਦੇ ਜਿਓੰਦੇ ਹੋਣ ਦੀ ਖਬਰ ਹੈ ਤੇ ਇਸ ਸਮੇ ਵੀ ਨੌਜਵਾਨ ਦੀ ਹਾਲਤ ਵਿਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ। ਪਰ ਸਾਹ ਚਲ ਰਹੇ ਨੇ ਤੇ ਉਹ ਫਰੀਦਕੋਟ ਦੇ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ ਤੇ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਸ਼ਿੰਗਾਰਾ ਸਿੰਘ ਦਾ ਇਕ ਲੋਤਾ ਬੇਟਾ ਜਿਸ ਦੀ ਉਮਰ 15 ਸਾਲਾਂ ਗੁਰਤੇਜ ਸਿੰਘ ਨੂੰ ਬੀਤੀ 7 ਜਨਵਰੀ ਨੂੰ ਅੱਖਾਂ ਦੀ ਨਿਗ੍ਹਾ ਘਟਣ ਤੇ ਸਰੀਰ ਦਾ ਇਕ ਪਾਸਾ ਘੱਟ ਕਮ ਕਰਨ ਦੀ ਸ਼ਿ ਕਾ ਇ ਤ ਕਾਰਨ ਬਠਿੰਡੇ ਦੇ ਹਸਪਤਾਲ਼ ਵਿਚ ਦਾ ਖਿਲ ਕਰਵਾਇਆ ਗਿਆ ਸੀ। ਜਿਥੇ

ਓਥੋਂ ਡਾਕਟਰਾਂ ਨੇ ਉਸ ਦੇ ਸਿਰ ਵਿਚ ਰ ਸੌ ਲੀ ਦਸ ਕੇ ਲੁਧਿਆਣਾ ਦੇ ਹਸਪਤਾਲ ਵਿਚ ਭੇਜ ਦਿੱਤਾ ਤੇ ਨੌਜਵਾਨ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੋ ਦਿਨ ਉਸ ਦਾ ਇਲਾਜ ਹੋਇਆ ਅਤੇ 10 ਜਨਵਰੀ ਨੂੰ ਦਿਮਾਗ ਦੀ ਨ ਸ ਫ ਟ ਣ ਕਾਰਨ ਡੀ ਐਮ ਸੀ ਲੁਧਿਆਣੇ ਦੇ ਡਾਕਟਰਾਂ ਨੇ ਓ ਪ ਰੇ ਸ਼ਨ ਲਈ ਉਸ ਨੂੰ PGI ਚੰਡੀਗੜ੍ਹ ਭੇਜ ਦਿੱਤਾ। ਤੇ ਗੁਰਭੇਜ ਸਿੰਘ ਨੂੰ PGI ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਐ ਮਰ ਜੰ ਸੀ ਚ ਰੱਖਣ ਤੋਂ ਬਾਅਦ 11 ਜਨਵਰੀ ਨੂੰ ਸਵੇਰੇ 6 ਵਜੇ ਮ੍ਰਿ ਤ ਕ ਐਲਾਨ ਦਿੱਤਾ ਤੇ ਲੜਕੇ ਦੀ ਮੌ ਤ ਬਾਰੇ ਪਤਾ ਲੱਗਣ ਤੇ ਰਿਸ਼ਤੇਦਾਰ ਤੇ ਪਿੰਡ ਵਾਲੇ ਉਸ ਦੇ ਘਰ ਇਕਢੇ ਹੋਣੇ ਸ਼ੁਰੂ ਹੋ ਗਏ ਅਤੇ ਸ ਸ ਕਾਰ ਦੀਆਂ ਤਿਆਰੀਆਂ ਕੀਤੀਆਂ ਜਾਣ ਲਗੀਆ। ਤੇ ਇਸੇ ਦੋਰਾਨ ਗੁਰਤੇਜ ਸਿੰਘ ਦੀ ਦੇ ਹ ਨੂੰ ਗੱਡੀ ਰਾਹੀਂ ਪਿੰਡ ਲਿਆਂਦਾ ਜਾ ਰਿਹਾ ਸੀ ਕਿ

ਪਿੰਡ ਤੋਂ ਕਾਫੀ ਕਿਲੋਮੀਟਰ ਪਿੱਛੇ ਹੀ ਜਦੋ ਗੱਡੀ ਰੋਕ ਕੇ ਉਸ ਦੇ ਕਪੜੇ ਬਦਲਣ ਲਗੇ ਤਾਂ ਉਸ ਦੇ ਗਵਾਂਢੀ ਸਤਨਾਮ ਸਿੰਘ ਨੂੰ ਲੜਕੇ ਦੇ ਸਾਹ ਚਲਦੇ ਹੋਣ ਦਾ ਸ਼ੱਕ ਹੋਇਆ ਤੇ ਇਸ ਮਗਰੋਂ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਤੇ ਉਸ ਨੇ ਬਲੱਡ pressure ਚੈੱਕ ਕੀਤਾ।ਜਿਹੜਾ ਕਿ ਆਮ ਵਾਂਗ ਨਿਕਲਿਆ ਤੇ ਇਸ ਮਗਰੋਂ ਲੜਕੇ ਨੇ ਅੱਖਾਂ ਵੀ ਖੋਲ ਲਈਆਂ ਤੇ ਹਾਲਤ ਨਾ ਜ਼ੁਕ ਹੋਣ ਕਾਰਨ ਰਿਸ਼ਤੇਦਾਰ ਗੁਰਤੇਜ ਸਿੰਘ ਨੂੰ ਮਾਂ ਨੂੰ ਮਿਲਾਉਣ ਲਈ ਪਿੰਡ ਲੈ ਗਏ ਤੇ

ਉਸ ਨੇ ਮਾਂ ਵੱਲ ਵੀ ਦੇਖਿਆ ਤੇ ਮੁਸਕੁਰਾਇਆ ਵੀ ਤੇ ਪਿੰਡ ਤੋਂ ਫਿਰ ਗੁਰਤੇਜ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਚੈਕਅਪ ਮਗਰੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਹਸਪਤਾਲ ਭੇਜ ਦਿੱਤਾ ਗਿਆ ਤੇ ਉਹ ਦੁਬਾਰਾ ਚਲਣ ਫਿਰਨ ਲਗ ਪਿਆ ਓਥੇ ਹੀ ਲੋਕਾਂ ਨੇ ਇਥੇ ਕਿਤੇ ਨਾ ਕਿਤੇ PGI ਦੀ ਅ ਣ ਗੇ ਲੀ ਦਸੀ ਹੈਂ।

ਪਹਿਲੀ ਵਾਰ ਦੱਸੀ ਪੰਜਾਬੀ ਕੁੜੀ ਨੇ ਕੈਨੇਡਾ ਕੁੜੀਆ ਦੀ ਸਚਾਈ ਸੇਅਰ ਜਰੂਰ ਕਰੋ।

ਸਤਿ ਸ੍ਰੀ ਅਕਾਲ ਦੋਸਤੋ ਆਪਣੇ ਪੰਜਾਬੀਆਂ ਦਾ ਇਕੋ ਸੁਪਨਾ ਹੁੰਦਾ ਹੈ ਕਿ ਬਾਰਵੀਂ ਕਰਨ ਤੋਂ ਬਾਅਦ ਬੱਚੇ ਨੂੰ ਬਾਹਰ ਪੜਾਈ ਕਰਨ ਦੇ ਲਈ ਭੇਜਿਆ ਜਾਵੇ ਪਰ ਓਥੇ ਜਾ ਕੇ ਬੱਚਿਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਕਿਉਂਕਿ ਉਸ ਬੱਚੇ ਨੇ ਆਪਣੀ ਸਾਰੀ ਫੀਸ ਵੀ ਭਰਨੀ ਹੁੰਦੀ ਹੈ ਤੇ ਥੌੜੇ ਪੈਸੇ ਬਚਾ ਕੇ ਘਰ ਵੀ ਭੇਜਣੇ ਹੁੰਦੇ ਹਨ। ਮੁੰਡਿਆਂ ਦੇ ਲਈ ਇਹ ਥੌੜੇ ਸੌਖਾ ਹੁੰਦਾ ਹੈ ਪਰ ਕੁੜੀਆਂ ਦੇ ਲਈ ਇਹ ਬਹੁਤ ਮੁਸ਼ਕਿਲ । ਅੱਜ ਅਸੀਂ ਦਸਦੇ ਹਾਂ ਕੁੜੀਆਂ ਦੀ ਇਹ ਸਾਰੀ ਕਹਾਣੀ ਜੋ ਕਿ ਸਾਨੂੰ ਕਿਸੇ ਕੁੜੀ ਨੇ ਦਸੀ ਹੈ ਜਿਵੇਂ ਕਿ

ਅਸੀਂ ਸੁਣਦੇ ਹੀ ਹਾਂ ਕਿ ਕੁੜੀਆਂ ਬਾਹਰ ਜਾ ਕੇ ਗ਼ ਲ ਤ ਕੰਮ ਦੇ ਵਿਚ ਪੈ ਜਾਂਦੀਆਂ ਹਨ ਤੇ ਆਪਣੀ ਫੀਸ ਪੂਰੀ ਕਰਨ ਦੇ ਲਈ ਜਿ ਸਮ ਫਰੋ ਸੀ ਦਾ ਧੰ ਦਾ ਕਰਦੀਆਂ ਹਨ। ਸਾਨੂੰ ਉਸ ਕੁੜੀ ਨੇ ਇਸ ਦੀ ਸਾਰੀ ਸੱਚਾਈ ਦਸੀ ਜਿਸ ਦੇ ਵਿਚ ਉਸਨੇ ਦੱਸਿਆ ਕਿ ਬਾਹਰ ਮਿਹਨਤ ਤਾਂ ਜਰੂਰ ਕਰਨੀ ਪੈਦੀ ਹੈ ਪਰ ਏਦਾਂ ਦਾ ਓਥੇ ਕੁਜ਼ ਵੀ ਨਹੀਂ ਹੈ ਇਹ ਸਾਰੀਆਂ ਗ਼ ਲ ਤ ਅਫ ਵਾਹਾਂ ਪੰਜਾਬ ਦੇ ਵੇਹਲੇ ਲੋਕ ਬਣਾ ਰਹੇ ਹਨ। ਸਭ ਆਪਣੀ ਮਿਹਨਤ ਕੰਮ ਕਰਕੇ ਆਪਣੇ ਪੈਸੇ ਇਕੱਠੇ ਕਰਦੇ ਹਨ ਜਿਸ ਦੇ ਨਾਲ ਉਹ ਆਪਣੀਆਂ ਫੀਸਾਂ ਭਰਦੇ ਹਨ ਪਰ ਇਹ ਗੱਲ ਵੀ ਇਕ ਸੱਚ ਹੈ ਕਿ

ਸਾਰੇ ਲੋਕ ਇਕੋ ਜਹੇ ਨਹੀਂ ਹੁੰਦੇ 100 ਦੇ ਵਿਚੋਂ 1 ਪਰਸੈਂਟ ਕੁੜੀਆ ਹਨ ਜੋ ਗ਼ ਲ ਤ ਕੰਮ ਕਰਦੀਆਂ ਹਨ ਜਾਣਕਾਰੀ ਚੰਗੀ ਲੱਗੀ ਤਾਂ ਸੇਅਰ ਜਰੂਰ ਕਰਦੋ। ਸਾਡੇ ਪੈਜ ਨੂੰ ਹੁਣੇ ਹੀ ਲਾਈਕ ਕਰੋ ਤਾਂ ਜੋ ਤਹਾਨੂੰ ਸਹੀ ਜਾਣਕਾਰੀ ਸਮੇ ਦੇ ਨਾਲ ਹੀ ਮਿਲ ਸਕੇ, ਸਾਡੀ ਟੀਮ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਹਰ ਸੱਚੀ ਜਾਣਕਾਰੀ ਬਿਨਾ ਕਿਸੇ ਮਸਾਲੇ ਤੋਂ ਥੋਡੇ ਤੱਕ ਆ ਸਕੇ। ਜਿਨ੍ਹਾਂ ਨੇ ਪਹਿਲਾ ਹੀ ਸਾਡਾ ਪੈਜ ਲਾਈਕ ਕੀਤਾ ਹੋਇਆ ਹੈ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ।

ਦੇਖੋ ਜਵਾਨ ਕੁੜੀ ਦੇ ਸਰੀਰ ਵਿੱਚੋਂ ਕੀ ਨਿਕਲਿਆ ਡਾਕਟਰਾਂ ਦੇ ਵੀ ਉੱਡ ਗਏ ਹੋਸ

ਇਹ ਘਟਨਾ ਲੁਧਿਆਣਾ ਦੀ ਹੈਂ ਜਿੱਥੇ ਡਾਕਟਰਾਂ ਵਲੋਂ ਇਕ 19 ਸਾਲ ਦੀ ਕੁੜੀ ਦਾ ਓਪਰੇਸ਼ਨ ਕੀਤਾ ਗਿਆ ਤੇ ਇਸ ਕੁੜੀ ਦੇ ਢਿੱਡ ਵਿੱਚੋ ਅਜਿਹੀ ਚੀਜ਼ ਨਿਕਲੀ ਕਿ ਸਾਰੇ ਡਾਕਟਰ ਹੈਰਾਨ ਹੋ ਗਏ ਤੇ ਅਸਲ ਵਿਚ ਇਸ ਕੁੜੀ ਦੇ ਘਰਵਾਲੇ ਕੁੜੀ ਨੂੰ ਹਸਪਤਾਲ ਵਿਚ ਲੈ ਕੇ ਆਏ ਤੇ ਸ਼ਿਕਾਇਤ ਕੀਤੀ ਕਿ ਸਾਡੀ ਕੁੜੀ ਪਿੱਛਲੇ 2 ਸਾਲਾਂ ਤੋਂ ਪੇਟ ਨਾਲ ਸੰਬੰਧਤ ਬਿਮਾਰੀ ਤੋਂ ਪੀੜਤ ਹੈ ਤੇ ਜਿਵੇ ਹੀ ਡਾਕਟਰਾਂ ਨੇ ਸਕੈਨ ਕਰਵਾਈ ਤਾਂ ਪੁਰੇ ਹਸਪਤਾਲ ਦੇ ਹੋਸ਼ ਉਡ ਗਏ ਤੇ ਕੁੜੀ ਦੇ ਸ਼ਰੀਰ ਵਿੱਚ ਲਗਪਗ 1:50 ਕਿਲੋ ਵਜਨੀ ਤੇ

22 ਸੇਂਟੀਮੀਟਰ ਕੋਈ ਚੀਜ਼ ਨਜ਼ਰ ਆਈ ਤੇ ਡਾਕਟਰਾਂ ਨੇ ਓਪਰੇਸ਼ਨ ਕਰਨ ਦਾ ਫੈਸਲਾ ਲਿਆ ਤੇ ਲਗਪਗ 2 ਘੰਟੇ ਦੀ ਜਦੋਂ ਜਹਿਦ ਤੋਂ ਬਾਅਦ ਜੋ ਕੁੜੀ ਦੇ ਢਿੱਡ ਵਿਚੋਂ ਨਿਕਲਿਆ ਉਹ ਦੇਖ ਕੇ ਡਾਕਟਰ ਹੈਰਾਨ ਹੋ ਗਏ ਤੇ ਡਾਕਟਰ ਨੇ ਦਸਿਆ ਇਹ ਬੱਚਾ 2 ਸਾਲ ਤੋਂ ਆਪਣੇ ਢਿੱਡ ਦੇ ਵਿਚ ਵਾਲਾ ਦਾ ਘੁਸ਼ਾ ਰਹਿ ਕੇ ਘੁੰਮ ਰਿਹਾ ਸੀ ਜਿਸ ਕਰਕੇ ਬੱਚਾ 2 ਸਾਲ ਤੋਂ ਕੁਜ ਸਹੀ ਤਰਾਂ ਖਾ ਨਹੀਂ ਸੀ ਰਿਹਾ ਤੇ

ਉਸਦੇ ਸਰੀਰ ਵਿੱਚ ਖੂਨ ਦੀ ਮਾਤਰਾ ਬਹੁਤ ਘੱਟ ਸੀ ਤੇ ਇਸ ਬੱਚੇ ਦਾ ਇਲਾਜ਼ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਬਿਲਕੁਲ ਫ੍ਰੀ ਕੀਤਾ ਗਿਆ ਤੇ ਡਾਕਟਰ ਨੇ ਦੱਸਿਆ ਬਚਾ ਹੁਣ ਬਿਲਕੁਲ ਠੀਕ ਹੈ। ਜੇ ਇਸ ਤਰ੍ਹਾਂ ਦੀਆਂ ਤਾਜੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਤਾਂ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਪੇਜ ਨੂੰ ਲਾਈਕ ਜਰੂਰ ਕਰ ਲਿਉ ਜੀ

ਅੰਮ੍ਰਿਤ ਵੇਲੇ ਦੀ ਦਿਨ ਦੀ ਸ਼ੁਰੂਆਤ ਹਰ ਰੋਜ ਇਸ ਸ਼ਬਦ ਨਾਲ ਕਰਿਆ ਕਰੋ ਜੀ

ਅੰਮ੍ਰਿਤ ਵੇਲੇ ਦੀ ਦਿਨ ਦੀ ਸ਼ੁਰੂਆਤ ਹਰ ਰੋਜ ਇਸ ਸ਼ਬਦ ਨਾਲ ਕਰਿਆ ਕਰੋ ਜੀ ‘ਕੀਰਤਨ ਸ਼ਬਦ ਸੁਣਨ ਨਾਲ ਜਿੱਥੇ ਸਾਡੇ ਮਨ ਨੂੰ ਸ਼ਾਤੀ ਮਿਲਦੀ ਹੈ ਉੱਥੇ ਹੀ ਰੋਜਾਨਾ ਸ਼ਬਦ ਸੁਣਨ ਨਾਲ ਸਾਡੇ ਅੰਦਰ ਮੁਸ਼ ਕਿਲਾਂ ਦਾ ਸਾਹਮਣਾ ਕਰਨ ਦੀ ਤਾਕਤ ਆ ਜਾਦੀ ਹੈ ਘਰ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ। ਹਰ ਰੋਜ਼ ਸੱਚੇ ਮਨ ਨਾਲ ਇਹ ਸ਼ਬਦ ਸੁਣੋ ਜੀ “ਦਸਾਂ ਗੁਰੂਆਂ ਦਾ ਹੱਥ ਸਿਰ ਤੇ ਹੋਵੇਗਾ” ਅਨੰਦਮਈ ਸ਼ਬਦ ਸ਼ੇਅਰ ਕਰੋ ਜੀ “ਗੁਰੂ ਸਾਹਿਬ ਦੀ ਬਖਸ਼ੀ ਦਾਤ ਸ਼ਬਦ ਕੀਰਤਨ ਅਜਿਹੀ ਰੂਹਾਨੀ ਤਾਕਤ ਹੈ ਜੋ ਇਨਸਾਨ ਨੂੰ ਵਾਹਿਗੁਰੂ ਨਾਲ ਜੋੜ ਦਿੰਦੀ ਹੈ।

ਸ਼ਬਦ ਕੀਰਤਨ ਸੱਚੇ ਮਨ ਨਾਲ ਗੁਰੂ ਦੀ ਯਾਦ ਚ ਸਰਵਣ ਕਰਨ ਨਾਲ ਜਿੰਦਗੀ ਦ ਅੱਧੇ ਦੁੱਖ ਕੱਟੇ ਜਾਂਦੇ ਹਨ। ਵਾਹਿਗੁਰੂ ਜੀ ਇਸ ਸ਼ਬਦ ਨੂੰ ਸੁਣਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਅੱਜ ਇਹ ਆਨੰਦਮਈ ਸ਼ਬਦ ਸੁਣੋ ਜੀ “ਆਪਣੇ ਕੰਮ ਦੀ ਸ਼ੁਰੂਆਤ ਇਸ ਸ਼ਬਦ ਨਾਲ ਕਰੋ ਜੀ ਗੁਰੂ ਸਾਹਿਬ ਕਿਰਪਾ ਕਰਨਗੇ (ਸ਼ੇਅਰ ਕਰੋ ਜੀ)ਅੰਮ੍ਰਿਤ ਵੇਲਾ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਚੜ੍ਹਦਾ ਹੈ। ਭਾਰਤੀ ਧਰਮ ਦਰਸ਼ਨ ‘ਚ ਇਸ ਸਮੇਂ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ।

ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਦੇ ਹਿਰਦੇ ਵਿੱਚੋਂ ਜੋ ਆਤਮਿਕ ਲਹਿਰਾਂ ਅਤੇ ਕਿਰਨਾਂ ਵਾਯੂਮੰਡਲ ਵਿੱਚ ਪਰਵੇਸ਼ ਕਰਦੀਆਂ ਹਨ ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਵਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਹਨ। ਇਹ ਸਮਾਂ ਮੰਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਇਸ ਸਮੇਂ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ।

ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਅਤੇ ਉਸ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਵਿੱਚ ਸਮਝਾਇਆ ਹੈ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਐ।।

ਲਾਵਾਂ ਲੈਦੇ ਸਮੇ ਲਾੜੀ ਚੈਟ ਕਰਦੀ ਫੜ ਲਈ ਲਾੜੇ ਨੇ ਫੜ ਲਿਆ ਫੋਨ ਤੇ ਫਿਰ

ਲਾਵਾਂ ਲੈਦੇ ਸਮੇ ਲਾੜੀ ਚੈਟ ਕਰਦੀ ਫੜ ਲਈ ਲਾੜੇ ਨੇ ਫੜ ਲਿਆ ਫੋਨ ਤੇ ਫਿਰ

ਖ਼ਬਰ ਪਠਾਨਕੋਟ ਦੀ ਹੈ ਜਿਥੇ ਕਿ ਕੁੜੀ ਲਾਵਾਂ ਲੈਂਦੇ ਸਮੇ ਮੋਬਾਈਲ ਤੇ ਕਿਸੇ ਨਾਲ ਚੈਟ ਕਰ ਰਹੀ ਸੀ ਪੜ੍ਹੋ ਪੂਰੀ ਖ਼ਬਰ। ਅੱਜ ਦੇ ਸਮੇ ਦੇ ਵਿਚ ਰਿਸਤੇ ਬਾਨੋਣੇ ਬਹੁਤ ਹੀ ਅਉਖੇ ਹੋ ਰਹੇ ਹਨ ਕੋਈ ਕੁਜ਼ ਵੀ ਨਹੀਂ ਸੋਚਦਾ ਨਾ ਤਾਂ ਆਪਣੇ ਮਾਂ ਬਾਪ ਦੀ ਇੱਜਤ ਲਈ ਤੇ ਨਾ ਹੀ ਰਿਸ਼ਤੇ ਬਾਰੇ। ਇਹ ਖ਼ਬਰ ਕੁੜੀ ਦੀ ਹੈ ਜੋ ਕਿ ਪੜਦੀ ਸੀ ਕੋਰਸ ਬੀ ਏ ਕਰ ਰਹੀ ਸੀ ਤੇ ਉਸ ਸਮੇ ਹੀ ਉਸਨੂੰ ਕਾਲਜ ਦੇ ਵਿਚ ਇਕ ਮੁੰਡੇ ਦੇ ਨਾਲ ਪਿਆਰ ਹੋ ਗਿਆ

ਤੇ ਉਹ ਵਿਆਹ ਕਰਵਾਉਣਾ ਚਾਹੀਦੀ ਸੀ ਜਦੋਂ ਹੀ ਕੋਰਸ ਪੂਰਾ ਹੋਇਆ ਤਾਂ ਘਰ ਵਾਲੇ ਉਸ ਲਈ ਰਿਸ਼ਤਾ ਲੱਭਣ ਲੱਗ ਗਏ ਜਦੋ ਉਸ ਕੁੜੀ ਨੂੰ ਇਸ ਦਾ ਪਤਾ ਲੱਗਿਆ ਤਾਂ ਤਾਂ ਉਸਨੇ ਵਿਆਹ ਕਰਵਾਉਣ ਦੇ ਲਈ ਮਨਾ ਕਰ ਦਿੱਤਾ ਪਰ ਘਰਦਿਆਂ ਨੇ ਉਸਦਾ ਵਿਆਹ ਕਰਨ ਲਈ ਕਿਹਾ। ਸਾਰੀਆਂ ਤਿਆਰੀਆਂ ਹੋ ਗਈਆਂ ਪਰ ਕੁੜੀ ਇਸ ਵਿਆਹ ਤੋਂ ਖੁਸ਼ ਨਹੀਂ ਸੀ ।

ਵਿਆਹ ਵਾਲੇ ਦਿਨ ਲਾਵਾਂ ਲੈਂਦੇ ਸਮੇ ਉਹ ਆਪਣੇ ਮੋਬਾਈਲ ਤੇ ਆਪਣੇ ਆਸ਼ਕ ਨਾਲ ਚੈਟ ਕਰ ਰਹੀ ਸੀ ਤਾਂ ਘਰਦਿਆ ਨੂੰ ਪਤਾ ਲੱਗ ਗਿਆ ਤੇ ਉਸਤੋਂ ਮੋਬਾਈਲ ਖੋ ਲਿਆ । ਇਸ ਦੇ ਬਾਅਦ ਸਾਰਾ ਵਿਆਹ ਸਹੀ ਤਰੀਕੇ ਦੇ ਨਾਲ ਹੋ ਗਿਆ। ਤੁਸੀਂ ਕੀ ਸੋਚਦੇ ਹੋ ਇਸ ਬਾਰੇ ਸਾਨੂੰ ਕਾਮੈਂਟ ਕਰਕੇ ਜਰੂਰ ਦਸੋ।
ਸਾਡੇ ਨਾਲ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾ ਹਰ ਨਵੀਂ ਖ਼ਬਰ ਤੇ ਕੰਮ ਦੀਆਂ ਗੱਲਾਂ ਦੇਖਣ ਦੇ ਲਈ ਸਾਡੇ ਪੈਜ ਨੂੰ ਹੁਣੇ ਹੀ ਲਾਈਕ ਕਰੋ ਤਾਂ ਜੋ ਤਹਾਨੂੰ ਸਹੀ ਜਾਣਕਾਰੀ ਸਮੇ ਦੇ ਨਾਲ ਹੀ ਮਿਲ ਸਕੇ, ਸਾਡੀ ਟੀਮ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਹਰ ਸੱਚੀ ਜਾਣਕਾਰੀ ਬਿਨਾ ਕਿਸੇ ਮਸਾਲੇ ਤੋਂ ਥੋਡੇ ਤੱਕ ਆ ਸਕੇ। ਜਿਨ੍ਹਾਂ ਨੇ ਪਹਿਲਾ ਹੀ ਸਾਡਾ ਪੈਜ ਲਾਈਕ ਕੀਤਾ ਹੋਇਆ ਹੈ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ।

ਲੱਭ ਲਿਆ ਕਰੋਨਾ ਵਾਇਰਸ ਦਾ ਇਲਾਜ ਭਾਰਤ ਚ ਠੀਕ ਹੋਏ ਪੀੜਤ ਮਰੀਜ਼

ਲੱਭ ਲਿਆ ਕਰੋਨਾ ਵਾਇਰਸ ਦਾ ਇਲਾਜ ਭਾਰਤ ਚ ਠੀਕ ਹੋਏ ਪੀੜਤ ਮਰੀ

ਇਹ ਜਾਣਕਾਰੀ ਚੀਨ ਤੋਂ ਫੈਲੇ ਕਰੋਨਾ ਖ਼ਤਰਨਾਕ ਕਰੋਨਾ ਵਾਇਰਸ ਨੇ ਦੇਸ਼ਾਂ ਵਦੇਸਾ ਨੇ ਅੱਗ ਮਚਾਈ ਪਇ ਹੈ ਜੋ ਇਸ ਵਾਇਰਸ ਨੂੰ ਵਿਸ਼ਵ ਸਿਹਤ ਸੰਘਥਨ ਵਲੋਂ ਮਹਾ ਮਾਰੀ ਦਾ ਦਰਜਾ ਦਿੱਤਾ ਹੈ ਪਰ ਸਾਡੇ ਦੇਸ਼ ਭਾਰਤ ਦੇ ਲੋਕਾਂ ਲਈ ਇਕ ਖਾਸ ਖੁਸ਼ੀ ਦੀ ਗੱਲ ਹੈ

ਕਿ ਵਾਇਰਲ ਖ਼ਬਰਾਂ ਦੇ ਅਨੁਸਾਰ ਸਵਾਈ ਮਾਨ ਸਿੰਘ ਜੋ ਕਿ ਜੈਪੁਰ ਤੋਂ ਹਨ ਦੇ ਡਾਕਟਰ ਨੇ ਇਸ ਖ਼ਤਰਨਾਕ ਵਾਇਰਸ ਦਾ ਇਲਾਜ਼ ਲੱਭ ਲਿਆ ਹੈ । ਇਸ ਡਾਕਟਰ ਨੇ ਕਰੋਨਾ ਵਾਇਰਸ ਤੋਂ ਪੀੜਤ ਔਰਤ ਨੂੰ ਮਲੇਰੀਆ hib ਤੇ ਸਵਾਈਨ ਫਲੂ ਦੀਆਂ ਦਵਾਈਆਂ ਨੂੰ ਮਿਲਾ ਕੇ ਇਕ ਦਵਾਈ ਤਿਆਰ ਕਰਕੇ ਉਸ ਔਰਤ ਨੂੰ ਦਿਤੀ

ਉਸ ਔਰਤ ਨੂੰ ਲੋਪੀਨਵੀਰ 200 ਮਿਲੀਗ੍ਰਾਮ ਰਿਟਾਨਵੀਰ 50 ਦੀ ਖੁਰਾਕ ਵੀ ਦਿਤੀ ਜਿਸ ਤੋਂ ਬਾਅਦ ਉਹ ਔਰਤ ਦਾ ਕੋਵਿਦ 19 ਟੈਸਟ ਕਰਵਾਇਆ ਗਿਆ ਜੋ ਕਿ ਨੇਗੀਟਵ ਆ ਗਿਆ।

ਸਾਡੇ ਨਾਲ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾ ਹਰ ਨਵੀਂ ਖ਼ਬਰ ਤੇ ਕੰਮ ਦੀਆਂ ਗੱਲਾਂ ਦੇਖਣ ਦੇ ਲਈ ਸਾਡੇ ਪੈਜ ਨੂੰ ਹੁਣੇ ਹੀ ਲਾਈਕ ਕਰੋ ਤਾਂ ਜੋ ਤਹਾਨੂੰ ਸਹੀ ਜਾਣਕਾਰੀ ਸਮੇ ਦੇ ਨਾਲ ਹੀ ਮਿਲ ਸਕੇ, ਸਾਡੀ ਟੀਮ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਹਰ ਸੱਚੀ ਜਾਣਕਾਰੀ ਬਿਨਾ ਕਿਸੇ ਮਸਾਲੇ ਤੋਂ ਥੋਡੇ ਤੱਕ ਆ ਸਕੇ। ਜਿਨ੍ਹਾਂ ਨੇ ਪਹਿਲਾ ਹੀ ਸਾਡਾ ਪੈਜ ਲਾਈਕ ਕੀਤਾ ਹੋਇਆ ਹੈ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ।