ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਪਿੰਡ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਪਿੰਡਗੁਰੂਦੁਆਰਾ ਡੇਹਰਾ ਸਾਹਿਬ ਜੀ ਦਾ ਇਤਿਹਾਸ ”ਗੁ: ਡੇਹਰਾ ਸਾਹਿਬ ਬਟਾਲਾ (ਵਿਆਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮਾਤਾ ਸੁੱਲਖਣੀ ਜੀ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸ਼੍ਰੀ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਭਾਦਰੋ ਸੂਦੀ ਸੱਤਵੀਂ ਸੰਮਤ 1544 (1487) ਈ: ਨੂੰ ਇਸ ਪਾਵਨ ਅਸਥਾਨ ਤੇ ਹੋਇਆ ਸੀ

ਗੁਰੂ ਸਾਹਿਬਾ ਦੇ ਤਿੰਨੋ ਸੰਸਕਾਰਾ (ਜਨਮ ਸੰਸਕਾਰ, ਅਨੰਦ ਸੰਸਕਾਰ ਅਤੇ ਅਤਿੰਮ ਸੰਸਕਾਰ) ਦੀ ਸਿੱਖ ਪੰਥ ਵਿੱਚ ਬਹੁਤ ਹੀ ਮਹੱਤਤਾ ਹੈ , ਜਿਸ ਤਰਾਂ ਗੁਰੂ ਸਾਹਿਬਾ ਦੇ ਦੋ ਸੰਸਕਾਰ ਗੁ: ਨਨਕਾਣਾ ਸਾਹਿਬ (ਜਨਮ ਸੰਸਕਾਰ) ਅਤੇ ਗੁ: ਕਰਤਾਰਪੁਰ ਸਾਹਿਬ (ਅਤਿੰਮ ਸੰਸਕਾਰ-ਜੋਤੀ ਜੋਤ) ਪਾਕਿਸਤਾਨ ਵਿੱਚ ਹਨ ਅਤੇ ਪੰਜਾਬੀ ਵਾਲੇ ਭਾਰਤ ਹਿੱਸੇ ਸਿਰਫ ਇੱਕ ਹੀ ਆਇਆ ਹੈ, ਇਹ ਹੈ ਅਨੰਦ ਸੰਸਕਾਰ ਅਸਥਾਨ |ਜਦੋ ਮੀਰੀ ਪੀਰੀ ਦੇ ਮਾਲਿਕ ਛੇਵੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿਦੰ ਸਾਹਿਬ ਜੀ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ 29 ਵੈਸਾਖ ਬਿਕਰਮੀ ਸੰਮਤ 1681 (ਸੰਨ 1624) ਨੂੰ ਵਿਆਹੁਣ ਗਰੁ ਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਆਏ ਸੀ ਤਾਂ ਉਹਨਾ ਨੇ ਇਹ ਅਸਥਾਨ ਪ੍ਰਗਟ ਕਰਕੇ ਥੜ੍ਹਾ ਸਾਹਿਬ ਦੀ ਸੇਵਾ ਕਰਵਾਈ ਸੀ, ਜਿਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਫੇਰੇ ਹੋਏ ਸਨ। ਦੱਸ ਦਈਏ ਕਿ ਗੁਰੂ ਸਾਹਿਬ ਜੀ ਦੇ ਨਾਲ ਇਸ ਪਾਵਨ ਅਸਥਾਨ ਤੇ ਸਮੇਤ ਪਰਿਵਾਰ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਬਾਬਾ ਦਾਤੂ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮੋਹਰੀ ਜੀ, ਭਾਈ ਕਿਸ਼ਨ ਚੰਦ ਜੀ, ਗੁਰੂ ਸਾਹਿਬ ਜੀ ਦੇ ਨਾਨਾ ਜੀ ਬਾਬਾ ਦੁਆਰਾ ਜੀ, ਭਾਈ ਸਾਂਈ ਦਾਸ ਜੀ, ਬੀਬੀ ਵੀਰੋ ਜੀ ਆਦਿ ਹਰੋ ਮੁੱਖੀ ਸਿੱਖ ਸੰਗਤਾ ਆਈਆ ਸਨ। ਇਸ ਅਸਥਾਨ ਤੋ ਥੋੜੀ ਦੂਰੀ ਤੇ ਗੁ. ਕੰਧ ਸਾਹਿਬ ਸਥਿਤ ਹੈ

ਵਿਆਹ ਸਮੇ ਜਿਸ ਕੰਧ ਨੂੰ ਜੁਗਾ ਜੁਗੰਤਰਾ ਤੱਕ ਖੜੀ ਰਹਿਣ ਦਾ ਵਰ ਗਰੁੂ ਸਾਹਿਬ ਵਲੋ ਪ੍ਰਾਪਤ ਹੋਇਆ ਹੈ ਦੱਸ ਦਈਏ ਕਿ ਇਹ ਕੰਧ ਅੱਜ ਵੀ ਉਸੇ ਤਰ੍ਹਾਂ ਖੜੀ ਹੈ , ਗੁ. ਕੰਧ ਸਾਹਿਬ ਵੀ ਹਰ ਸਾਲ ਸੰਗਤ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਆਉਂਦੀ ਹੈ |ਇਸ ਇਤਿਹਾਸਿਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵਾਹਿਗੁਰੂ ਜੀ

ਇੰਗਲੈਂਡ ਦਾ ਸਭ ਤੋਂ ਸੋਹਣਾ ਗੁਰੂਦੁਆਰਾ ਸਾਹਿਬ

ਇੰਗਲੈਂਡ ਦਾ ਸਭ ਤੋਂ ਸੋਹਣਾ ਗੁਰੂਦੁਆਰਾ ਸਾਹਿਬ ”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦਰਸ਼ਨ ਕਰੋ ਜੀ ਤੇ ਸ਼ੇਅਰ ਕਰੋ ਜੀ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਗਰੇਵਸੈਂਡ। ਲੰਡਨ, ਇੰਗਲੈਂਡ ਦੇ ਸਿਖਰਲੇ ਦਸ ਮਹੱਤਵਪੁੂਰਨ ਧਾਰਮਿਕ ਸਥਾਨਾਂ ਦੀ ਲਿਸਟ ਵਿੱਚ ਯੂਕੇ ਵਿੱਚ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੇੈਂਜ ਅਤੇ ਕੈਂਟਰਬਰੀ ਕੈਥੇਡਰਲ ਜਿਹੇ ਸਥਲਾਂ ਨਾਲ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ‘ਏ ਹਿਸਟਰੀ ਆਫ਼ ਇੰਗਲੈਂਡ ਇਨ 100 ਪਲੇਸਿਜ਼’ ਵਿੱਚ ਪੇਸ਼ ਕੀਤਾ ਗਿਆ ਸੀ ਜੋ ‘ਹਿਸਟੌਰਿਕ ਇੰਗਲੈਂਡ’ ਵੱਲੋਂ ਚਲਾਇਆ ਜਾ ਰਿਹਾ ਹੈ। ੲਿਸ ਗੁਰਦੁਆਰੇ ਦਾ ਨਿਰਮਾਣ 1990 ਦੇ ਦਸ਼ਕ ਵਿੱਚ ਹੋਇਆ ਸੀ ਜੋ ਯੂਰਪ ’ਚ ਸਭ ਤੋਂ ਵੱਡਾ ਹੈ। ਦੱਸ ਦਈਏ ਕਿ ਇੰਗਲੈਂਡ ਚ ਪੰਜਾਬੀ ਸਿੱਖ ਭਾਈਚਾਰੇ ਵੱਡੀ ਗਿਣਤੀ ਵਿੱਚ ਰਹਿੰਦਾ ਹੈ। ਜੋ ਗੁਰੂਘਰਾਂ ਦੀ ਖੁਦ ਸੇਵਾ ਸੰਭਾਲ ਕਰਦੇ ਹਨ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਦੱਸ ਦਈਏ ਕਿ ਇੰਗਲੈਂਡ ਚ ਹਰ ਸਾਲ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਤੇ ਜੋਤੀ-ਜੋਤਿ ਦਿਵਸ ਮਨਾਏ ਜਾਂਦੇ ਹਨ।

ਇਸ ਤੋਂ ਇਲਾਵਾ ਤੁਹਾਨੂੰ ਇੰਗਲੈਂਡ ਦੇ ਗੁਰੂਦੁਆਰਾ ਸਾਹਿਬ ਚ ਹਰ ਸਮੇਂ ਕੀਰਤਨ ਦੀ ਸੇਵਾ ਹੁੰਦੀ ਰਹਿੰਦੀ ਹੈ। ਦੱਸ ਦਈਏ ਕਿ ਵਿਸਾਖੀ ਇੰਗਲੈਂਡ ਚ ਵੀ ਵੱਡੀ ਪੱਧਰ ਤੇ ਮਨਾਈ ਜਾਂਦੀ ਹੈ ਜਿਸ ਮੌਕੇ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ। ਵਾਹਿਗੁਰੂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ

73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦੁਆਰਾ ਸਾਹਿਬ

73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦੁਆਰਾ ਸਾਹਿਬ ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਵੱਡੀ ਖਬਰ ਹੈ। ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਦੀ ਮਿਆਦ ਦੇ ਬਾਅਦ 200 ਸਾਲ ਪੁਰਾਣੇ ਇੱਕ ਗੁਰਦੁਆਰੇ ਨੂੰ ਸਿੱਖ ਭਾਈਚਾਰੇ ਦੇ ਹਵਾਲੇ ਕਰ ਦਿੱਤਾ ਹੈ।ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਡਾਨ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਮੱਧ ਵਿਚ ਮਸਜਿਦ ਰੋਡ ਤੇ ਸਥਿਤ ਸਿਰੀ ਗੁਰੂ ਸਿੰਘ ਗੁਰਦੁਆਰਾ 1947 ਤੋਂ APWA ਸਰਕਾਰੀ ਹਾਈ ਗਰਲਜ਼ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ। ਬੁੱਧਵਾਰ ਨੂੰ ਘੱਟਗਿਣਤੀ ਮਾਮਲਿਆਂ ਦੇ ਮੁੱਖ ਮੰਤਰੀ ਤੇ ਸੂਬਾਈ ਸੰਸਦ ਮੈਂਬਰ ਅਤੇ ਸਲਾਹਕਾਰ, ਦਿਨੇਸ਼ ਕੁਮਾਰ ਨੇ ਕਿਹਾ,“ਸਿੱਖ ਭਾਈਚਾਰੇ ਲਈ ਧਾਰਮਿਕ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਦੀ ਬਹਾਲੀ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫੈਸਲਾ ਹੈ।” APWA ਗਵਰਮੈਂਟ ਗਰਲਜ਼ ਹਾਈ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ਵਿਚ ਦਾਖਲਾ ਲੈਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿਬਲੋਚਿਸਤਾਨ ਵਿਚ ਤਕਰੀਬਨ 2000 ਸਿੱਖ ਪਰਿਵਾਰ ਰਹਿੰਦੇ ਹਨ। ਬਲੋਚਿਸਤਾਨ ਵਿਚ ਸਿੱਖ ਭਾਈਚਾਰਾ ਕਮੇਟੀ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ “ਸੂਬੇ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਬਲੋਚਿਸਤਾਨ ਸਰਕਾਰ ਵੱਲੋਂ ਦਿੱਤਾ ਤੋਹਫ਼ਾ” ਦੱਸਿਆ।ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ’ਚ 73 ਵਰ੍ਹਿਆਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਤ ਲਈ ਖੋਲ੍ਹਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਿਆਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੱਤੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਅੰਦਰ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬਾਨ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕਈ ਗੁਰੂ ਘਰ ਦੇਸ਼ ਵੰਡ ਮਗਰੋਂ ਬੰਦ ਕਰ ਦਿੱਤੇ ਗਏ। ਸੰਗਤਾਂ ਦੀ ਮੰਗ ’ਤੇ ਗੁਰਦੁਆਰਾ ਸਾਹਿਬ ਮੁੜ ਸੰਗਤ ਅਰਪਣ ਕਰਨਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਤਰਜ਼ਮਾਨੀ ਹੈ। ਇਸ ਨਾਲ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋ ਕੇ ਆਪਣੀ ਸ਼ਰਧਾ ਪ੍ਰਗਟਾ ਸਕਣਗੀਆਂ

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਰਤਾ ਵੱਡਾ ਐਲਾਨ

ਹੁਣ ਅਮਰੀਕਾ ਦੇ ਇਮੀਗ੍ਰੇਸ਼ਨ ਸਖਤ ਹੋਣ ਤੋਂ ਬਾਅਦ ਸਾਰੇ ਲੋਕ ਕੈਨੇਡਾ ਵੱਲ ਨੂੰ ਮੂੰਹ ਕਰ ਰਹੇ ਹਨ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੀਤੇ ਹਨ ਬਹੁਤ ਵੱਡੇ ਐਲਾਨ ਹੁਣ ਪੰਜਾਬੀਆਂ ਨੂੰ ਲੱਗੀਆਂ ਮੌਜਾਂ ਕੈਨੇਡਾ ਨੇ ਜਿਗਰੇ ਵੱਡੇ ਨਾਲ ਖੋਲ ਦਿੱਤੇ ਕੈਨੇਡਾ ਦੇ ਗੇਟ ਬਾਕੀ ਜਾਣਕਾਰੀ ਲਈ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖੋ ਅਤੇ ਸ਼ੇਅਰ ਕਰਨਾ ਨਾ ਭੁਲਣਾ ਪੂਰੀ ਵੀਡੀਓ ਥੱਲੇ ਜਾ ਕੇ ਦੇਖੋ ਮੈਨੂੰ ਸੱਚਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਇਸ ਲਈ ਮੈਂ ਤੁਹਾਨੂੰ ਵੇਖਦਾ ਹਾਂ, ਅਤੇ ਮੇਰੀ ਸਾਈਟ ਤੋਂ ਉਨ੍ਹਾਂ ਨੂੰ ਪੜ੍ਹਦਾ ਹਾਂ.

ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬਸਾਈਟ ਤੋਂ ਲਏ ਗਏ ਹਨ. ਕਿਸੇ ਵੀ ਵਿਅਕਤੀ ਨੂੰ ਜੇ ਮਾਰਸ਼ਲ ਦੇ ਇਸ ਦੇ ਕਾਪੀਰਾਈਟ ਮਿਲਦੇ ਹਨ, ਅਸੀਂ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਨਾਲ ਦਾਅਵਾ ਕਰ ਸਕਦਾ ਸੀ. ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਪ੍ਰਕਾਸ਼ਤ ਪਦਾਰਥਾਂ ਨੂੰ ਵੱਖ ਕਰ ਦੇਵਾਂਗੇ This video is a credit to Channel Punjabi

ਤੁਹਾਨੂੰ ਤੇਜ਼ ਅਤੇ ਯੋਗ ਸੇਵਾ ਦੇਣ ਲਈ ਸਾਡੀ ਪਹਿਲੀ ਅਤੇ ਸਭ ਤੋਂ ਵੱਡੀ ਉਦੇਸ਼. ਸਾਰੀ ਪੋਸਟ ਫੇਸਬੁੱਕ ਅਤੇ ਵਿਸ਼ਵ ਪ੍ਰਸਿੱਧ ਗੂਗਲ ਦੀਆਂ ਨੀਤੀਆਂ ਦੀ ਪਾਲਣਾ ਕਰ ਰਹੀ ਹੈ. ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਸਿਰਜਣਹਾਰ ਨਿੱਜੀ ਵੇਰਵੇ ਨਹੀਂ ਲਿਆਉਂਦਾ. ਇਸ ਲਈ, ਕਿਸੇ ਵੀ ਕਿਸਮ ਦੀ ਤਬਦੀਲੀ ਨਾ ਕੀਤੀ ਜਾ ਸਕਦੀ ਹੈ.

ਦਸ ਗੁਰੂ ਸਾਹਿਬਾਨਾਂ ਦੀਆਂ ਮੁਸਲਮਾਨ ਵੀਰ ਨੇ ਆਪਣੇ ਖੂਨ ਨਾਲ ਬਣਾਈਆਂ ਤਸਵੀਰਾਂ

ਇੱਕ ਅਜਿਹੇ ਵੀਰ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਜਿਸਨੂੰ ਕਰਨ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਉਸਨੇ ਅਜਿਹਾ ਕਾਰਨਾਮਾ ਕਰ ਦਿੱਤਾ। ਇਸ ਵੀਰ ਨੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਆਪਣੀ ਬਾਂਹ ਦੇ ਵਿੱਚੋਂ ਖੂਨ ਕੱਢ ਕੇ ਬਣਾ ਕੇ ਇੱਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ। ਹੁਣ ਇਸ ਵੀਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੋਕ ਇਹ ਜਾਣਨ ਦੇ ਲਈ ਉਤਾਵਲੇ ਹਨ ਕਿ ਇਸ ਵੀਰ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਆਪਣੇ ਖੂਨ ਨਾਲ ਹੀ ਕਿਉਂ ਬਣਾਈਆਂ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਵੇਂ “ਪਾਕ ਓ ਹਿੰਦ” ਦੇ ਵਿਚ ਲੋਕ ਆਪਣੇ ਪਿਆਰ, ਮਹੁੱਬਤ ਦਾ ਇਜਹਾਰ ਖੂਨ ਨਾਲ ਖੱਤ ਲਿਖ ਕੇ ਕਰਦੇ ਸਨ। ਇਸ ਵੀਰ ਨੇ ਵੀ ਕੁੱਝ ਅਜਿਹਾ ਹੀ ਕੀਤਾ ਕਿ ਇਸਨੇ ਆਪਣੇ ਖੂਨ ਦੇ ਨਾਲ 10 ਗੁਰੂਆਂ ਦੀਆਂ ਤਸਵੀਰਾਂ ਗੁਰੂ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੇ ਲਈ ਬਣਾਈਆਂ। ਹੁਣ ਉਸਦਾ ਕਹਿਣਾ ਹੈ ਕਿ ਉਹ ਜਲਦ ਹੀ ਇਹਨਾਂ ਤਸਵੀਰਾਂ ਨੂੰ ਦਰਬਾਰ ਸਾਹਿਬ ਵਿਚ ਲੈ ਕੇ ਜਾਵੇਗਾ। ਲੋਕਾਂ ਨੂੰ ਦਸ ਸਕੇਗਾ ਕਿ ਗੁਰੂਆਂ ਨੂੰ ਪਿਆਰ ਕਰਨ ਵਾਲੇ ਸਿਰਫ ਪੰਜਾਬ ਵਿਚ ਹੀ ਨਹੀਂ ਹਨ ਬਲਕਿ ਗੁਰੂਆਂ ਨੂੰ ਪਿਆਰ ਪਾਕਿਸਤਾਨ ਵਿਚ ਵੀ ਅਨੇਕਾਂ ਲੋਕ ਕਰਦੇ ਹਨ।

ਸਿੱਖ ਧਰਮ ਦੇ 1469 ਤੋਂ 1708 ਵਿੱਚ ਦਸ ਗੁਰੂ ਹੋਏ ਹਨ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।

ਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੂੰ ਨਹੀਂ ਸਫ਼ਰ ਕਰ ਸਕਣਗੇ ਲੋਕ – ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦਾ ਕਰਕੇ ਵੱਖ ਵੱਖ ਦੇਸ਼ਾਂ ਦੀਆਂ ਫਲੈਟਾਂ ਬੰਦ ਪਈਆਂ ਹਨ। ਵੈਸੇ ਹੁਣ ਜਿਆਦਾਤਰ ਦੇਸ਼ ਇੰਟਰਨੈਸ਼ਨਲ ਯਾਤਰਾ ਨੂੰ ਖੋਲ ਰਹੇ ਹਨ। ਪਰ ਹੁਣ ਇਕ ਮਾੜੀ ਖਬਰ ਆ ਰਹੀ ਹੈ ਕੇ ਇਸ ਦੇਸ਼ ਨੇ ਸਾਫ ਇਨਕਾਰ ਕਰ ਦਿੱਤਾ ਹੈ ਕੇ ਉਹਨਾਂ ਦਾ ਹਜੇ ਅੰਤਰਰਾਸ਼ਟਰੀ ਯਾਤਰਾ ਨੂੰ ਖੋਲਣ ਦਾ ਕੋਈ ਵੀ ਵਿਚਾਰ ਨਹੀਂ ਹੈ।

ਮਨੀਲਾ : ਫਿਲਪੀਨਸ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਵਿਦੇਸ਼ੀ ਯਾਤਰੀਆਂ ਦੇ ਦਾਖਲੇ ‘ਤੇ ਰੋਕ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਦਫਤਰ ਦੇ ਬੁਲਾਰੇ ਹੈਰੀ ਰਾਕ ਨੇ ਮੰਗਲਵਾਰ ਨੂੰ ਟੈਲੀਵਿਜ਼ਨ ‘ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਮਨੀਲਾ ਵਿਚ ਸਥਿਤ ਇਕ ਵਿਦੇਸ਼ੀ ਦੂਤਘਰ ਨੇ ਆਪਣੇ ਦੇਸ਼ ਦੇ ਯਾਤਰੀਆਂ ਨੂੰ ਫਿਲਪੀਨਸ ਦੀ ਯਾਤਰਾ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਹਾਲਾਂਕਿ ਬੁਲਾਰੇ ਨੇ ਉਸ ਦੇਸ਼ ਦਾ ਨਾਂ ਨਹੀਂ ਦੱਸਿਆ ਹੈ। ਰਾਕ ਨੇ ਕਿਹਾ ਕਿ ਸਿਰਫ ਵਿਦੇਸ਼ਾਂ ਵਿਚ ਫਸੇ ਹੋਏ ਫਿਲਪੀਨਸ ਦੇ ਨਾਗਰਿਕਾਂ ਤੇ ਡਿਪਲੋਮੈਟਾਂ ਨੂੰ ਹੀ ਦੇਸ਼ ਵਿਚ ਦਾਖਲੇ ਦੀ ਆਗਿਆ ਦਿੱਤੀ ਜਾਵੇਗੀ। ਅਸੀਂ ਅਜੇ ਵੀ ਵਿਦੇਸ਼ੀ ਨਾਗਰਿਕਾਂ ਨੂੰ ਦਾਖਲੇ ਦੀ ਆਗਿਆ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਫਿਲਪੀਨਸ ਨੇ ਕੋਵਿਡ-19 ਦੇ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਮਾਰਚ ਦੇ ਮੱਧ ਵਿਚ ਸਖਤ ਲਾਕਡਾਊਨ ਲਾਗੂ ਕੀਤਾ ਸੀ। ਫਿਲਪੀਨਸ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 31,825 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਮਹਾਮਾਰੀ ਕਾਰਣ 1186 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ 8,442 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਅਮਰੀਕਾ ਦੇ ਦੁਬਾਰਾ ਚੀਨ ਦੇ ਖੋਲ੍ਹੇ ਗਏ ਕਈ ਰਾਜ਼ ਵਧ ਚੁੱਕੀਆਂ ਚੀਨ ਦੀਆਂ ਮੁਸ਼ਕਲਾਂ

ਅਮਰੀਕਾ ਨੇ ਇੱਕ ਵਾਰ ਚੀਨ ਨੂੰ ਫਿਰ ਨਿਸ਼ਾਨਾ ਬਣਾਇਆ ਏ ਵਿਦੇਸ਼ ਦੇ ਮੰਤਰੀ ਮਾਈਕ ਕਾਪੀਆਂ ਨੇ ਕਿਹਾ ਹੈ ਕਿ ਚੀਨ ਨੇ ਕਮਿਊਨਿਸਟ ਪਾਰਟੀ ਆਪਣੇ ਗੁਆਂਢ ਵਿੱਚ ਠੱਗ ਰਵੱਈਆ ਆਪਣਾ ਰਹੀ ਹੈ ਉਹ ਇੱਥੋਂ ਦੀਆਂ ਸਰਕਾਰਾਂ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਅਤੇ ਯੂਰਪ ਵਿਚਾਲੇ ਸਾਈਬਰ ਮੁਹਿੰਮਾਂ ਰਾਹੀਂ ਗ ਲ ਤ ਪ੍ਰਚਾਰ ਕਰ ਰਹੀ ਹੈ ਉਹ ਇੱਥੋਂ ਦੀਆਂ ਸਰਕਾਰਾਂ ਨੂੰ ਕਮਜ਼ੋਰ ਕਰਨ ਲਈ ਅਮਰੀਕਾ ਅਤੇ ਯੂਰਪ ਵਿਚਾਲੇ ਸਾਈਬਰ ਮੁਹਿੰਮਾਂ ਰਾਹੀਂ ਗ ਲ ਤ ਪ੍ਰਚਾਰ ਕਰ ਰਹੀ ਹੈ

ਇਹ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਕਰਜ਼ੇ ਅਤੇ ਨਿਰਮਾਤਾ ਦੇ ਭਾਰ ਹੇਠ ਦਬਾਉਣਾ ਚਾਹੁੰਦੀ ਹੈ ਕਿਉਂਕਿ ਚੀਨੀ ਫੌਜ ਵਿਸ਼ਵ ਪੇਸ ਤੋਂ ਵੱਡੇ ਲੋਕਤੰਤਰ ਭਾਰਤ ਦਾ ਤਣਾ ਵਧਾਉਣ ਵਿੱਚ ਲੱਗੀ ਹੋਈ ਅਗਾਂਹ

ਗ ਲ ਤ ਢੰਗ ਦਾ ਕੰਪਨੀ ਚੀਨ ਸਾਗਰ ਵਿੱਚਆਪਣਾ ਪ੍ਰਸਾਰ ਕਰ ਰਹੀ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣਾ ਵਾਇਰਸ ਬਾਰੇ ਝੂਠ ਬੋਲਿਆ ਅਤੇ ਫਿਰ ਇਸ ਤੋਂ ਬਾਕੀ ਦੁਨੀਆਂ ਵਿੱਚ ਫੈਲਦੇ ਤਾਂ ਉਸਨੇ ਆਪਣੀ ਸਾਜ਼ਿਸ਼ ਨੂੰ ਲੁਕਾਉਣ ਲਈ ਵਿਸ਼ਵ ਸਿਹਤ ਸੰਗਠਨ ਉੱਤੇ ਵੀ ਦਬਾਅ ਬਣਾਇਆ ਸੀ

ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਦੁਬਾਰਾ ਚੀਨ ਦੇ ਖੋਲ੍ਹੇ ਗਏ ਕਈ ਰਾਜ਼ ਦੀ ਬਾਰੇ ਪਤਾ ਲੱਗੇਗਾ ਤੇ ਕੀਤੇ ਗਏ ਕੁਝ ਅਹਿਮ ਖੁਲਾਸੇ ਵੀ ਚੀਨ ਦੀਆਂ ਮੁਸ਼ਕਲਾਂ ਹੁਣ ਵਧ ਚੁੱਕੀਆਂ ਹਨ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਸ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

ਨਾ ਵੈਕਸੀਨ, ਨਾ ਟਰੀਟਮੈਂਟ, ਟਰੰਪ ਨੇ ਕੋਰੋਨਾ ਖਤਮ ਕਰਨ ਲਈ ਦਿੱਤਾ ਨਵਾਂ ਆਈਡੀਆ

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਲਈ ਕਾਫ਼ੀ ਬਦਨਾਮ ਹਨ, ਚਾਹੇ ਉਹ ਬਿਆਨ ਜਨਤਕ ਸਮਾਗਮਾਂ ਵਿੱਚ ਕੀਤੇ ਗਏ ਸਨ ਜਾਂ ਟਵਿੱਟਰ ਉੱਤੇ। ਉਸ ਦਾ ਇਹ ਬਿਆਨ ਦੁਬਾਰਾ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਇਹ ਬਿਆਨ ਓਕਲਾਹੋਮਾ ਵਿੱਚ ਆਪਣੀ ਚੋਣ ਪ੍ਰਚਾਰ ਰੈਲੀ ਵਿੱਚ ਦਿੱਤਾ। ਰੈਲੀ ਵਿਚ, ਉਸਨੇ ਫਿਰ ਕੋਰੋਨਾ ਵਾਇਰਸ ਬਾਰੇ ਗੱਲ ਕੀਤੀ ਅਤੇ ਆਪਣੇ ਲਈ ਇਕ ਨਵੀਂ ਸਮੱਸਿਆ ਪੈਦਾ ਕਰ ਲਈ।

ਪਹਿਲਾਂ ਹੀ ਉਹ ਜਾਤੀਵਾਦ ਨੂੰ ਖਤਮ ਕਰਨ ਲਈ ਅਮਰੀਕਾ ਵਿੱਚ ਅਫਰੀਕੀ-ਅਮਰੀਕੀ ਅਤੇ ਏਸ਼ੀਅਨ ਭਾਈਚਾਰਿਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ, ਉੁਨ੍ਹਾਂ ਚੀਨ ਉੱਤੇ ਇਹ ਦੋ-ਸ਼ ਲਗਾਉਂਦਾ ਹੋਇਆ ਕਿ ਉਸਨੇ ਸਾਰੀ ਦੁਨੀਆ ਵਿੱਚ ਵਿਸ਼ਾਣੂ ਫੈਲਾਇਆ। ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ’ ਕੁੰਗ ਫਲੂ ‘ਕਿਹਾ। ਹਾਲਾਂਕਿ ਉਹ ਕਈਂ ਮਹੀਨਿਆਂ ਤੋਂ ਦੋਸ਼ ਲਗਾਉਂਦੇ ਆ ਰਹੇ ਹਨ, ਪਰ ‘ਕੁੰਗ’ ਸ਼ਬਦ ਦੀ ਵਰਤੋਂ ਇਕ ਜਾਤੀਵਾਦੀ ਹਰਕਤ ਹੈ ਜੋ ਅਮਰੀਕਾ ਵਿਚ ਏਸ਼ੀਆਈ ਭਾਈਚਾਰੇ ਵਿਚ ਹਿੰ-ਸ-ਕ ਗੜਬੜੀ ਲਿਆ ਸਕਦੀ ਹੈ। ਸਿਰਫ ਇਹ ਹੀ ਨਹੀਂ, ਰਾਸ਼ਟਰਪਤੀ ਨੇ ਇੱਥੋਂ ਤੱਕ ਕਿਹਾ ਕਿ ਉਸਨੇ ਆਪਣੇ ਅਧਿਕਾਰੀਆਂ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਨੂੰ ਹੌਲੀ ਕਰਨ ਲਈ ਕਿਹਾ ਹੈ।

ਉਹ ਮਹਿਸੂਸ ਕਰਦੇ ਹਨ ਕਿ ਸੀਓਵੀਆਈਡੀ ਟੈਸਟ ਇਕ ‘ਦੋਹਰੀ ਤਲਵਾਰ’ ਹੈ ਕਿਉਂਕਿ ਵਧੇਰੇ ਟੈਸਟ ਕਰਨ ਨਾਲ ਹੋਰ ਮਾਮਲਿਆਂ ਦੀ ਪਛਾਣ ਹੁੰਦੀ ਹੈ। ਉਸਨੇ ਕਿਹਾ, ‘ਜਦੋਂ ਤੁਸੀਂ ਵਧੇਰੇ ਟੈਸਟ ਕਰਦੇ ਹੋ, ਤਾਂ ਤੁਹਾਨੂੰ ਵਧੇਰੇ ਲੋਕ ਮਿਲਦੇ ਹਨ ਅਤੇ ਹੋਰ ਕੇਸ ਮਿਲਦੇ ਹਨ. ਇਸ ਲਈ ਮੈਂ ਆਪਣੇ ਲੋਕਾਂ ਨੂੰ ਪਰੀਖਿਆ ਨੂੰ ਹੌਲੀ ਕਰਨ ਲਈ ਕਿਹਾ ਹੈ. ਦੱਸ ਦੇਈਏ ਕਿ ਅਮਰੀਕਾ ਨੇ ਹੁਣ ਤੱਕ ਲਗਭਗ 25 ਮਿਲੀਅਨ ਯਾਨੀ 25 ਮਿਲੀਅਨ ਲੋਕਾਂ ਦਾ ਟੈਸਟ ਕੀਤਾ ਹੈ, ਜੋ ਕਿ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਹੈ।

ਇਸ ਬਿਆਨ ਤੋਂ ਬਾਅਦ ਵ੍ਹਾਈਟ ਹਾਊਸ ਨੂੰ ਸਪੱਸ਼ਟੀਕਰਨ ਦੇਣਾ ਪਿਆ ਅਤੇ ਬਾਅਦ ਵਿਚ ਇਕ ਅਧਿਕਾਰੀ ਨੂੰ ਸਥਾਨਕ ਮੀਡੀਆ ਨੂੰ ਦੱਸਣਾ ਪਿਆ ਕਿ ਟਰੰਪ ਮਜ਼ਾਕ ਕਰ ਰਹੇ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕਾ ਵਿਚ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਖਿਲਾਫ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਕਾਰਨ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਆਸਟ੍ਰੇਲੀਆ ਦੇ ਇਸ ਸੂਬੇ ਵਿੱਚ ਜਾਣਾ ਪੈ ਸਕਦਾ ਮਹਿੰਗਾ ਰੋਜਾਨਾ ਢਿੱਲੀ ਕਰਨੀ ਹੋਵੇਗੀ ਜੇਬ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਲਈ ਵਿਦੇਸ਼ਾਂ ਤੋਂ ਆ ਉ ਣ ਵਾਲਿਆਂ ਨੂੰ 14 ਦਿਨਾਂ ਤੱਕ ਇਕਾਂਤਵਾਸ ਰੱਖੇਗਾ ਤੇ ਇਸ ਲਈ ਹੋ ਟ ਲ ਦਾ ਖਰਚਾ ਯਾਤਰੀ ਨੂੰ ਆਪ ਹੀ ਚੁੱਕਣਾ ਪਵੇਗਾ। 1 ਜੁਲਾਈ ਤੋਂ ਹਰ ਵਿਦੇਸ਼ੀ ਯਾਤਰੀ ਨੂੰ 200 ਡਾਲਰ ਪ੍ਰਤੀ ਦਿਨ ਭੁਗਤਾਨ ਕਰਨਾ ਪਵੇਗਾ ਜਦੋਂ ਕਿ ਸੂਬਾ ਨਿਊ ਸਾਊਥ ਵੇਲਜ਼ ਅਤੇ ਵਿਕ ਟੋਰੀਆ ਸਰਕਾਰ ਨੇ ਇਸ ਤਰ੍ਹਾਂ ਦਾ ਅਜੇ ਕੋਈ ਫੈ ਸ ਲਾ ਨਹੀਂ ਲਿਆ ਗਿਆ। ਪਿਛਲੇ ਮਹੀਨੇ ਇਸ ਯੋਜਨਾ ‘ਤੇ ਰਾ ਸ਼ ਟ ਰੀ ਕੈਬਨਿਟ ਦੇ ਦਸਤਖਤ ਹੋਣ ਤੋਂ ਬਾਅਦ ਕੁਈਨਜ਼ਲੈਂਡ ਰਕਮ ਵਸੂਲਣ ਵਾਲਾ ਆਸਟ੍ਰੇਲੀਆ ਦਾ ਪ ਹਿ ਲਾ ਸੂਬਾ ਹੋਵੇਗਾ।

1 ਜੁਲਾਈ ਤੋਂ, ਨਿੱਜੀ ਯਾਤਰੀਆਂ ਨੂੰ ਲਗਭਗ 2800 ਡਾਲਰ ਦਾ ਭੁਗਤਾਨ ਕ ਰ ਨਾ ਪੈ ਸਕਦਾ ਹੈ ਜਦੋਂ ਕਿ ਜੋੜਿਆਂ ਨੂੰ 3700 ਡਾਲਰ ਤੱਕ ਦੀ ਅਦਾਇਗੀ ਕਰਨੀ ਪ ਵੇ ਗੀ। ਚਾਰ ਵਿਅਕਤੀਆਂ ਦੇ ਪਰਿਵਾਰ ਨੂੰ 4,620 ਡਾਲਰ ਤੱਕ ਦਾ ਭੁਗਤਾਨ ਕਰਨਾ ਪਵੇਗਾ। ਸੂਬਾ ਸਰਕਾਰ ਨੇ ਕਿਹਾ ਕਿ ਇਹ ਉ ਪਾ ਅ ਕੋਵਿਡ -19 ਦੀ ਰੋਕਥਾਮ ਦੇ ਸਰਕਾਰ ਤੇ ਪਏ ਵਿੱਤੀ ਬੋ ਝ ਨੂੰ ਘਟਾਉਣ ਲਈ ਸ਼ੁਰੂ ਕੀਤਾ ਹੈ। ਸੂਬਾ ਸਰਕਾਰ ਟੈਕਸ ਦੇਣ ਵਾਲਿਆਂ ‘ਤੇ ਹੋਰ ਜ਼ਿਆਦਾ ਬੋਝ ਨਹੀਂ ਪਾ ਸਕਦੀ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਹੋ ਟ ਲਾਂ ‘ਚ ਇਕਾਂਤਵਾਸ ਸਹੂਲਤ ‘ਤੇ 19 ਮਿਲੀਅਨ ਡਾਲਰ ਦੀ ਲਾਗਤ ਆਈ ਹੈ ਅਤੇ ਇਸ ਮ ਹੀ ਨੇ ਦੇ ਅੰਤ ਤੱਕ ਇਹ ਅੰਕੜਾ 24 ਮਿਲੀਅਨ ਡਾ ਲ ਰ ਨੂੰ ਪਾਰ ਕਰ ਜਾਵੇਗਾ। ਸਰਕਾਰ ਹੋਟਲ ਆਵਾਜਾਈ ਲੌਜਿਸਟਿਕ ਸੁਰੱਖਿਆ ਆਦਿ ਦੇ ਖ ਰ ਚਿ ਆਂ ਲਈ ਫੰਡ ਜਾਰੀ ਰੱਖੇਗੀ

ਜਿਨ੍ਹਾਂ ਨੂੰ ਵਿਅਕਤੀਆਂ ਵਲੋਂ ਅਦਾ ਕੀਤੇ ਜਾਣ ਵਾਲੇ ਖਰਚਿਆਂ ਵਿਚ ਸ਼ਾ ਮ ਲ ਨਹੀਂ ਕੀਤਾ ਗਿਆ ਹੈ। ਇਹ ਤਬਦੀਲੀਆਂ 1 ਜੁਲਾਈ ਤੋਂ ਲਾਗੂ ਹੋਣਗੀਆਂ ਅਤੇ ਵਿਦੇਸ਼ਾਂ ਤੋਂ ਕੁਈਨ ਜ਼ਲੈਂਡ ਨੂੰ ਆਉਣ ਵਾਲੇ ਲੋਕਾਂ ਨੂੰ ਵਿੱਤੀ ਤੌਰ ‘ਤੇ ਪ੍ਰਭਾਵਿਤ ਕਰਨਗੀਆਂ। ਨਾਰਦਨ ਟੈਰੇਟਿਰੀ ਪ੍ਰ ਦੇ ਸ਼ ਵਲੋਂ ਲੋਕਾਂ ਨੂੰ ਆਪਣੀ ਸਹੂਲਤ ਮੁਤਾਬਕ ਆਪਣੇ ਘਰਾਂ ਜਾਂ ਹੋਟਲਾਂ ਵਿਚ ਰ ਹਿ ਣ ਦੀ ਆਗਿਆ ਦਿੱਤੀ ਗਈ ਹੈ। ਕੁਈਨਜ਼ ਲੈਂਡ ਦੇ ਸਿਹਤ ਅਧਿਕਾ ਰੀਆਂ ਨੇ ਕੋਵਿਡ-19 ਦੇ ਮੌਜੂਦਾ ਖ ਤ ਰੇ ਨੂੰ ਬਹੁਤ ਜ਼ਿਆਦਾ ਗੰਭੀਰ ਮੰਨਿਆ ਹੈ। ਸਰਕਾਰ ਅਨੁਸਾ ਕੋਵਿਡ -19 ਨੂੰ ਰੋਕਣ ਲਈ ਹੋਟਲ ਇਕਾਂਤ ਵਾਸ ਇਕ ਮਹੱਤਵਪੂਰਨ ਉਪਾਅ ਹੈ ਪਰ ਇਹ ਲੋ ਕਾਂ ਲਈ ਬਹੁਤ ਹੀ ਮਹਿੰਗਾ ਉਪਾਅ ਹੋ ਵੇ ਗਾ। ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

WHO ਵੱਲੋ ਕੋਰੋਨਾ ਨੂੰ ਲੈਕੇ ਜਾਰੀ ਵੱਡੀ ਚੇਤਾਵਨੀ ਸੰਭਲ ਜਾਓ ਲੋਕੋ

ਵਿਸ਼ਵ ਸਿਹਤ ਸੰਗਠਨ ਦੇ ਮੁੱਖੀ Tedros Adhanom Ghebreyesus ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਹੈ ਕਿ ਨਵੇਂ ਰਿਪੋਰਟ ਕੀਤੇ ਗਏ ਕੋਰੋਨਾ ਕੇਸਾਂ ਵਿੱਚੋਂ ਅੱਧੇ ਅਮਰੀਕਾ ਤੋਂ ਹਨ। ਦੱਖਣੀ ਏਸ਼ੀਆ ਅਤੇ ਮਿਡਲ ਈਸਟ ਤੋਂ ਵੱਡੇ ਗਿਣਤੀ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਨੇ ਕਿਹਾ ਕਿ ਕੋਰੋਨਾਵਾਇਰਸ ਮ ਹਾਂ ਮਾ ਰੀ ਦੇ ਫੈਲਣ ਦੀ

ਰਫਤਾਰ ਤੇਜ ਹੋ ਰਹੀ ਹੈ ਅਤੇ ਕੱਲ੍ਹ 150,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਇਕ ਦਿਨ ਵਿਚ ਸਾਹਮਣੇ ਆਇਆ ਹੁਣ ਤੱਕ ਦੇ ਸਭ ਤੋਂ ਉੱਚੇ ਅੰਕੜੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਲ ਕੇਸਾਂ ਵਿਚੋਂ ਅੱਧੇ ਅਮਰੀਕਾ ਤੋਂ ਹਨ। ਦੱਖਣੀ ਏਸ਼ੀਆ ਅਤੇ ਮੱਧ ਪੂਰਬ ਤੋਂ ਵੀ ਮਾਮਲੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ‘ਅਸੀਂ ਇੱਕ ਨਵੇਂ ਅਤੇ ਖਤਰਨਾਕ ਪੜਾਅ ਵਿਚ ਹਾਂ’ ਅਤੇ ਮ ਹਾਂ ਮਾ ਰੀ ਨੂੰ ਰੋਕਣ ਲਈ ਅਜੇ ਵੀ ਪਾਬੰਦੀਆਂ ਵਾਲੇ ਕਦਮਾਂ ਦੀ ਜ਼ਰੂਰਤ ਹੈ।

ਬਹੁਤ ਸਾਰੇ ਲੋਕ ਘਰਾਂ ਵਿਚ ਬੰਦ ਰਹਿਣ ਤੋਂ ਤੰਗ ਆ ਚੁੱਕੇ ਹਨ ਅਤੇ ਆਪਣੀਆਂ ਸੁਸਾਇਟੀਆਂ ਖੋਲ੍ਹਣ ਲਈ ਕਾਫ਼ੀ ਉਤਸੁਕ ਹਨ। ਉਨ੍ਹਾਂ ਕਿਹਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਸਮਾਜਕ ਦੂਰੀ, ਮਾਸਕ, ਹੱਥ ਧੋਣਾ ਅਜੇ ਵੀ ਜ਼ਰੂਰੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਵਾਇਰਸ ਅਜੇ ਵੀ ‘ਤੇਜ਼ੀ ਨਾਲ ਫੈਲ ਰਿਹਾ ਹੈ’ ਅਤੇ ਇਸ ਲਈ ਸਮਾਜਕ ਦੂਰੀਆਂ, ਮਾਸਕ ਪਹਿਨਣ ਅਤੇ ਹੱਥ ਧੋਣ ਵਰਗੇ ਉਪਾਅ ਅਜੇ ਵੀ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਸ ਦਾ ਵਿਸ਼ੇਸ਼ ਤੌਰ ‘ਤੇ ਸ਼ਰਨਾਰਥੀਆਂ ‘ਤੇ ਬੁਰਾ ਪ੍ਰਭਾਵ ਪਵੇਗਾ, ਜਿਨ੍ਹਾਂ ਵਿੱਚੋਂ 80% ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ।