ਜਗਮੀਤ ਸਿੰਘ ਨੇ ਕਰਤੀ ਪੰਜਾਬੀਆਂ ਵਾਲੀ ਗਲ੍ਹ ਬਣ ਗਿਆ ਔਖੇ ਵੇਲੇ ਟਰੂਡੋ ਦਾ ਸਾਥੀ

ਪ੍ਰ ਧਾ ਨ ਮੰਤ ਰੀ ਜਸ ਟਿ ਨ ਟ ਰੂਡੋ ਨੂੰ ਅੱਜ ਵਿ ਸ਼ ਵਾਸ ਮਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੀ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕੋਵਿਡ-19 ਮ ਹਾ ਮਾ ਰੀ ਵਿਚਕਾਰ ਡਿੱਗਣ ਦਾ ਕੋਈ ਖ ਤ ਰਾ ਨਹੀਂ ਹੈ। ਉਹ ਇਸ ਲਈ ਕਿਉਂਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ

ਲਿਬਰਲਜ਼ ਵੱਲੋਂ ਆਰ. ਸੀ. ਐੱਮ. ਪੀ. ‘ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਸੰਘੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕੋਵਿਡ-19 ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ‘ਤੇ ਦਬਾਅ ਬਣਾਉਣਾ ਜਾਰੀ ਰੱਖੇਗੀ ਅਤੇ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਨੂੰ ਖ ਤ ਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।

ਸਿੰਘ ਦਾ ਕਹਿਣਾ ਹੈ ਕਿ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨ ਸ ਲ ਵਾ ਦ ਹੈ। ਹਾਲ ਹੀ ‘ਚ ਸੰਯੁਕਤ ਰਾਜ ਅਮਰੀਕਾ ਦੇ ਮਿੰਨੀਪੋਲਿਸ ‘ਚ 46 ਸਾਲਾ ਜਾਰਜ ਫਲਾਈਡ ਦੀ ਮੌਤ ਨੂੰ ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਦੁ ਖ ਦਾ ਈ ਕਰਾਰ ਦਿੰਦੇ ਹੋਏ ਕੈਨੇਡਾ ‘ਚ ਵੀ ਨਸਲਵਾਦ ਵਿ ਰੋ ਧੀ ਭਾਵਨਾਵਾਂ ਨੂੰ ਖ ਤ ਮ ਕਰਨ ਲਈ ਕੈਨੇਡੀਅਨਾਂ ਨੂੰ ਸਮੂਹਕ ਤੌਰ ‘ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਲਿਬਰਲ ਹਾਊਸ ਆਫ ਕਾਮਨਜ਼ ‘ਚ ਸਿਰਫ ਥੋੜ੍ਹੀ ਜਿਹੀ ਸੀਟਾਂ ਰੱਖਦੇ ਹਨ, ਉਨ੍ਹਾਂ ਨੂੰ ਕਾਨੂੰਨ ਪਾਸ ਕਰਾਉਣ ਅਤੇ ਭਰੋਸੇ ਦੀਆਂ ਵੋਟਾਂ ‘ਚ ਹਾਰ ਤੋਂ ਬਚਣ ਲਈ ਘੱਟੋ-ਘੱਟ ਇਕ ਵਿਰੋਧੀ ਧਿਰ ਦਾ ਸਮਰਥਨ ਚਾਹੀਦਾ ਹੈ। ਸਰਕਾਰੀ ਖਰਚਿਆਂ ਨਾਲ ਜੁੜੇ ਕਿਸੇ ਵੀ ਬਿੱਲ ਨੂੰ ਆਮ ਤੌਰ ‘ਤੇ ਵਿਸ਼ਵਾਸ ਦਾ ਮਾਮਲਾ ਮੰਨਿਆ ਜਾਂਦਾ ਹੈ। ਜਿਹੜੀ ਸਰਕਾਰ ਸੰਸਦ ‘ਚ ਵਿਸ਼ਵਾਸ ਦੀ ਵੋਟ ਹਾਸਲ ਕਰਨ ‘ਚ ਅਸਫਲ ਰਹਿੰਦੀ ਹੈ ਉਸ ਨੂੰ ਹਾਰੀ ਮੰਨਿਆ ਜਾਂਦਾ ਹੈ ਅਤੇ ਦੇਸ਼ ‘ਚ ਚੋਣਾਂ ਦਾ ਬਿਗੁਲ ਵੱਜ ਜਾਂਦਾ ਹੈ।

ਨੇਪਾਲ ਦਾ ਪਿੰਡ ਸੰਭਾਲੀ ਬੈਠਾ ਸਿੱਖੀ ਨੂੰ ਕੋਈ ਵੀ ਕੇਸ ਨਹੀਂ ਕੱਟਦਾ

ਸਿੱਖ ਆਪਣਾ ਦੇਸ਼ਾਂ ਵਿਦੇਸ਼ਾਂ ਚ ਬਹੁਤ ਵੱਡਾ ਰੁਤਬਾ ਰੱਖਦੇ ਹਨ ।ਕੀ ਤੁਸੀਂ ਕਦੀ ਸੋਚਿਆ ਹੈ ਕਿ ਕੋਈ ਅਜਿਹਾ ਪਿੰਡ ਹੋਵੇਗਾ ਜਿੱਥੇ ਲੋਕ ਆਪਣੇ ਕੇਸ ਦਾੜ੍ਹੀ ਮੁੱਛ ਨਹੀਂ ਕਟਾਉਂਦੇ? ਜੀ ਹਾਂ!ਅਜਿਹਾ ਪਿੰਡ ਵੀ ਹੈ। ਲੋਕ ਆਪਣੀ ਦਾੜ੍ਹੀ ਮੁੱਛ ਨੇਪਾਲ ਦੇ ਇੱਕ ਪਿੰਡ ਸਿੱਖਣਪੁਰਾ ਚ ਨਹੀਂ ਕਟਾਉਂਦੇ। ਉੱਥੇ ਸਿੱਖੀ ਕਾਇਮ ਕਰਕੇ ਅੱਜ ਵੀ ਉਥੋਂ ਦੇ ਲੋਕਾਂ ਨੇ ਰੱਖੀ ਹੋਈ ਹੈ। ਜੇਕਰ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਪਿੰਡ ਦਾ ਸ਼ੇਰੇ ਏ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਖਾਸ ਸਬੰਧ ਹੈ। ਇਸ ਤਰ੍ਹਾਂ ਆਪਣੀ ਸਿੱਖੀ ਦੀ ਵਿਰਾਸਤ ਨੂੰ ਉਥੋਂ ਦੇ ਲੋਕਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ।

ਸਿੱਖੀ ਨੂੰ ਸੰਭਾਲੀ ਬੈਠਾ ਨੇਪਾਲ ਦਾ ਇਹ ਪਿੰਡ ਦੂਰੋਂ ਦੂਰੋਂ ਦੇਖਣ ਆ ਰਹੇ ਨੇ ਲੋਕ

ਸਿੱਖੀ ਨੂੰ ਸੰਭਾਲੀ ਬੈਠਾ ਨੇਪਾਲ ਦਾ ਇਹ ਪਿੰਡਦੂਰੋਂ ਦੂਰੋਂ ਦੇਖਣ ਆ ਰਹੇ ਨੇ ਲੋਕ#Sikhs #Sikhism #NepalVillage #SikhHistory

Posted by Rozana Spokesman on Thursday, August 8, 2019

ਜਦੋਂ ਅੰਗਰੇਜ਼ਾਂ ਦੇ ਜੰਗਲ ਚੋਂ ਨਿੱਕਲ ਕੇ ਮਹਾਰਾਜ ਰਣਜੀਤ ਸਿੰਘ ਦੀ ਧਰਮ ਪਤਨੀ ਮਹਾਰਾਣੀ ਜਿੰਦਾ ਸਿੰਘ ਨੇਪਾਲ ਦੇ ਇਸ ਪਿੰਡ ਚ ਪੁੱਜੀ ਤਾਂ ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨੇ ਉਨ੍ਹਾਂ ਨੂੰ ਇੱਕ ਸ਼ਾਹੀ ਮਹਿਲ ਬਣਾ ਕੇ ਦਿੱਤਾ ਸੀ। ਮਹਾਰਾਣੀ ਦੇ ਨਾਲ ਹੋਰ ਸਿੱਖ ਵੀ ਸਨ। ਅੱਜ ਵੀ ਉੱਥੇ ਲੋਕਾਂ ਨੇ ਅਠਾਰਵੀਂ ਸਦੀ ਤੋਂ ਲੈ ਕੇ ਸਿੱਖੀ ਕਾਇਮ ਕਰਕੇ ਰੱਖੀ ਹੋਈ ਹੈ। ਉੱਥੋਂ ਦੇ ਲੋਕ ਅੱਜ ਵੀ ਗਰੀਬ ਹਨ ਉਹ ਅੱਜ ਵੀ ਕੱਚੇ ਮਕਾਨਾਂ ਚ ਰਹਿ ਰਹੇ ਹਨ ਪਰ ਉਹ ਸਿੱਖੀ ਪੱਖੋਂ ਅਮੀਰ ਹਨ। ਨੇਪਾਲ ਚ ਸਿੱਖ ਧਰਮ ਨੂੰ ਵੀ ਬਾਕੀ ਧਰਮਾਂ ਵਾਂਗ ਉੱਚਾ ਰੁਤਬਾ ਦਿੱਤਾ ਹੋਇਆ ਹੈ।

ਉੱਥੋਂ ਦੇ ਲੋਕ ਨੇਪਾਲੀ ਹਿੰਦੀ ਅਤੇ ਪੰਜਾਬੀ ਬੋਲਦੇ ਹਨ ਉਨ੍ਹਾਂ ਲੋਕਾਂ ਨੂੰ ਮਹਾਰਾਜਾ ਜੰਗ ਬਹਾਦਰ ਨੇ ਜ਼ਮੀਨਾਂ ਮਹੱਈਆ ਕਰਵਾਈਆਂ ਸਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਪਿੰਡ ਚ ਕੋਈ ਵੀ ਬੰਦਾ ਆਪਣੀ ਦਾੜ੍ਹੀ ਮੁੱਛ ਨਹੀਂ ਕਟਦਾ ਅਤੇ ਨਾ ਹੀ ਕੇਸ ਕਟਾਉਂਦਾ ਹੈ ਉੱਥੋਂ ਦੇ ਲੋਕ ਸਿਗਰਟ ਬੀੜੀ ਵੀ ਨਹੀਂ ਪੀਂਦੇ। ਇਸ ਪਿੰਡ ਚ ਕੋਈ ਵੀ ਨਾਂ ਨਹੀਂ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇੱਥੋਂ ਦੇ ਪੰਜਾਬੀ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। ਅਜੋਕਾ ਸਮਾਂ ਫੈਸ਼ਨ ਦਾ ਹੈ ਲੋਕ ਵੱਖ ਵੱਖ ਤਰ੍ਹਾਂ ਦੇ ਫੈਸ਼ਨ ਕਰਦੇ ਹਨ ਅਤੇ ਕੇਸ ਕਤਲ ਕਰਵਾ ਦਿੰਦੇ ਹਨ ਜੋ ਕਿ ਸਾਡੀ ਸਿੱਖ ਮਰਿਆਦਾ ਦੇ ਖਿਲਾਫ ਹੈ। ਸਾਨੂੰ ਲੋੜ ਹੈ ਨੇਪਾਲ ਦੇ ਸਿੱਖਣਪੁਰਾ ਪਿੰਡ ਤੋਂ ਸਿੱਖਣ ਦੀ ਕੇ ਕੇਸ ਕਤਲ ਨਹੀਂ ਕਰਵਾਉਣਾ ਚਾਹੀਦਾ ਅਤੇ ਸਿੱਖ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਸ਼੍ਰੀ ਜਪੁਜੀ ਸਾਹਿਬ ਹੁਣ 130 ਕਰੋੜ ਚੀਨੀ ਵੀ ਪੜ੍ਹਨ ਲੱਗੇ ਸਿੱਖ ਧਰਮ ਲਈ ਬਹੁਤ ਹੀ ਵੱਡੀ ਪ੍ਰਾਪਤੀ

ਚੀਨੀ ਭਾਸ਼ਾ ਵਿੱਚ ਜਪੁਜੀ ਸਾਹਿਬ ਦਾ ਅਨੁਵਾਦ ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ। ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿੰਗਾਪੁਰ ਦੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਪ੍ਰਧਾਨ ਕਿਰਪਾਲ ਸਿੰਘ ਨਾਲ ਸਿੰਗਾਪੁਰ ਵਿੱਚ ਛਪੀ ਇਸ ਕਿਤਾਬ ਬਾਰੇ ਜਪੁਜੀ ਸਾਹਿਬ ਦਾ ਚੀਨੀ ਵਿੱਚ ਅਨੁਵਾਦ ਕਰਵਾਉਣ ਲਈ ਦਹਾਕਾ ਪਹਿਲਾਂ ਸੰਪਰਕ ਕੀਤਾ ਸੀ।

ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਇਸ ਧਾਰਮਿਕ ਪੁਸਤਕ ਦਾ ਸਰਵਰਕ ਬਣਾਇਆ ਹੈ। ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਅਜਿਹੇ ਚੀਨੀ ਵਿਦਵਾਨ ਦੀ ਭਾਲ ਕੀਤੀ ਜਾਵੇ, ਸਿੱਖ ਧਰਮ ਬਾਰੇ ਜਿਹੜਾ ਗਿਆਨ ਰੱਖਦਾ ਹੋਵੇ। ਉਨ੍ਹਾਂ ਦੀ ਮੁਲਾਕਾਤ ਪੰਜ ਸਾਲਾਂ ਬਾਅਦ ਚੀਨੀ ਔਰਤ ਵੈਨੇਸਾ ਚੋਈ ਨਾਲ ਹੋਈ ਪਰ ਉਹ ਸਿੱਖ ਧਰਮ ਬਾਰੇ ਬਹੁਤਾ ਨਹੀਂ ਜਾਣਦੀ ਸੀ। ਉਨ੍ਹਾਂ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਵੈਨੇਸਾ ਚੋਈ ਨੇ ਜਪੁਜੀ ਸਾਹਿਬ ਦਾ ਅਨੁਵਾਦ ਕਰਨ ਤੋਂ ਪਹਿਲਾਂ ਉਸ ਨੇ ਸਿੱਖ ਧਰਮ ਬਾਰੇ ਜਾਣਕਾਰੀ ਸਿੰਗਾਪੁਰ ਸਮੇਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾ ਕੇ ਹਾਸਲ ਕੀਤੀ।

ਅੰਮ੍ਰਿਤਸਰ ਵਿੱਚ ਵੈਨੇਸਾ ਚੋਈ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਧਾਮਾਂ ਕੀਤੇ। ਇਸ ਮਗਰੋਂ 2010 ਵਿੱਚ ਉਸ ਨੇ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰ ਦਿੱਤਾ ਪਰ ਇਸ ਵਿੱਚ ਕੋਈ ਗ਼ਲਤੀ ਨਾ ਰਹਿ ਜਾਵੇ, ਇਸ ਲਈ ਅਨੁਵਾਦ ਨੂੰ ਮੁੜ ਅੰਗਰੇਜ਼ੀ ਵਿੱਚ ਕਰਵਾਇਆ ਗਿਆ ਤੇ ਫਿਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ। ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਸਿੰਗਾਪੁਰ ਰਹਿੰਦੇ ਦਿਲਬਾਗ ਸਿੰਘ ਤੇ ਗੁਰਮੀਤ ਸਿੰਘ ਨੇ ਕੀਤੀ। ਚੀਨੀ ਭਾਸ਼ਾ ਵਿੱਚ ਕੀਤੇ ਜਪੁਜੀ ਸਾਹਿਬ ਦੇ ਅਨੁਵਾਦ ਦੀ ਪ੍ਰਮਾਣਿਕਤਾ ਲਈ ਧਾਰਮਿਕ ਗੂ ਲੀ ਟੱਕ ਲੀਓਂਗ ਤੇ ਰਾਏ ਟਨ ਚੌਂਗਸਿੰਗ ਨੇ ਮਦਦ ਕੀਤੀ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ।

ਹੁਣੇ ਹੁਣੇ ਕਨੇਡਾ ਤੋ ਬਾਡਰ ਖੋਲਣ ਬਾਰੇ ਆਈ ਤਾਜ਼ਾ ਵੱਡੀ ਖਬਰ

ਕਨੇਡਾ ਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ-ਅਮਰੀਕਾ ਸਰਹੱਦ ਖੁੱਲ੍ਹਣ ਲਈ ਤੁਹਾਨੂੰ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਘੱਟੋ-ਘੱਟ 21 ਜੁਲਾਈ ਤੱਕ ਦੋਹਾਂ ਦੇਸ਼ਾਂ ਦਰਮਿਆਨ ਗੈਰ-ਜ਼ਰੂਰੀ ਯਾਤਰਾ ਨੂੰ ਸੀਮਤ ਰੱਖਣਗੇ। ਪੀ. ਐੱਮ. ਟਰੂਡੋ ਨੇ ਅੱਜ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ‘ਚ ਐਲਾਨ ਕੀਤਾ ਕਿ ਯੂ. ਐੱਸ. ਨਾਲ ਗੈਰ ਜ਼ਰੂਰੀ ਯਾਤਰਾ ‘ਤੇ ਪਾਬੰਦੀ ਨੂੰ ਲੈ ਕੇ ਸਰਹੱਦ ਬੰਦ ਦਾ ਸਮਝੌਤਾ

ਐਤਵਾਰ ਨੂੰ ਖਤਮ ਹੋਣ ਵਾਲਾ ਸੀ ਪਰ ਹੁਣ 21 ਜੁਲਾਈ ਤੱਕ ਵਧੇਗਾ। ਉਨ੍ਹਾਂ ਕਿਹਾ “ਇਹ ਇਕ ਮਹੱਤਵਪੂਰਨ ਫੈਸਲਾ ਹੈ ਜੋ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ।” ਪ੍ਰਧਾਨ ਮੰਤਰੀ ਟਰੂਡੋ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਕਿ ਸਮਾਂ ਆਉਣ ‘ਤੇ ਸਰਹੱਦੀ ਪਾਬੰਦੀਆਂ ਨੂੰ ਕਿਵੇਂ ਘੱਟ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮ ਹਾ ਮਾ ਰੀ ਕਾਰਨ ਮਾਰਚ ਤੋਂ ਇਹ ਪਾਬੰਦੀ ਲਾਗੂ ਕੀਤੀ ਗਈ ਸੀ ਅਤੇ ਹੁਣ ਤੀਜੀ ਵਾਰ ਵਧਾ ਦਿੱਤੀ ਗਈ ਹੈ। ਹਾਲਾਂਕਿ, ਵਪਾਰ ਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਰਹੱਦ ਪਾਰ ਕਰਨ ਦੀ ਮਨਜ਼ੂਰੀ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ। ਉੱਥੇ ਹੀ, ਸੰਯੁਕਤ ਰਾਜ ਅਮਰੀਕਾ ‘ਚ ਹਾਲ ਹੀ ਦੇ ਦਿਨਾਂ ‘ਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਵਧਦੀ ਜਾ ਰਹੀ ਹੈ ਕਿਉਂਕਿ ਲਾਕਡਾਊਨ ‘ਚ ਢਿੱਲ ਦਿੱਤੇ ਸੂਬਿਆਂ ਨੇ ਆਪਣੇ ਇੱਥੇ ਸਰਗਰਮ ਮਾਮਲਿਆਂ ਅਤੇ ਹਸਪਤਾਲ ‘ਚ ਦਾਖਲੇ ਦੀਆਂ ਦਰਾਂ ‘ਚ ਵਾਧਾ ਵੇਖਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਾਮਲੇ 99,426 ਹੋ ਗਏ ਹਨ, ਜਿਸ ‘ਚੋਂ 29,813 ਸਰਗਰਮ, 61,400 ਠੀਕ ਹੋ ਚੁੱਕੇ ਮਾਮਲੇ ਅਤੇ 8,213 ਮੌਤਾਂ ਸ਼ਾਮਲ ਹਨ

ਬਰੈਂਪਟਨ, 16 ਜੂਨ, 2020 : ਅਜੇ ਬਰੈਮਪਟਨ ਸ਼ਹਿਰ ਦੂਜੇ ਫੇਜ ਵਿੱਚ ਨਹੀ ਖੁੱਲ੍ਹੇਗਾ । ਬਰੈਂਪਟਨ ਸ਼ਹਿਰ ਵਿਚ ਅਜੇ ਵੀ 437 ਕਰੋਨਾ ਦੇ ਐਕਟਿਵ ਮਾਮਲੇ ਬਾਕੀ ਹਨ। ਜੇ ਸ਼ਹਿਰ ਨਿਵਾਸੀ ਰਲ ਮਿਲ ਕੇ ਸੁਚੇਤ ਹੋਣ ਤਾਂ ਉਮੀਦ ਹੈ ਜਲਦ ਇਹ ਵੀ ਖ਼ਤਮ ਹੋਣਗੇ । ਸਭ ਤੋ ਚਿੰਤਾ ਦੀ ਗੱਲ ਹੈ ਕਿ ਸਟੋਰਾਂ ਤੇ ਬੱਸਾਂ ਵਿਚ ਹਾਲੇ ਵੀ ਜ਼ਿਆਦਾਤਰ ਲੋਕ ਬਿਨਾਂ ਮਾਸਕ ਤੋਂ ਹੀ ਜਾ ਰਹੇ ਹਨ। ਅਗਲੇ ਮਹੀਨੇ ਦੋ ਜੁਲਾਈ ਤੋਂ ਬਰੈਂਪਟਨ, ਮਿਸੀਸਾਗਾ ਤੇ

ਟਰਾਂਟੋ ਦੀਆਂ ਬੱਸਾਂ ਵਿੱਚ ਬਿਨਾਂ ਮਾਸਕ ਤੋਂ ਦਾਖਲ ਨਹੀਂ ਹੋਇਆ ਜਾ ਸਕੇਗਾ। ਇਸ ਤੋ ਇਲਾਵਾ ਬਰੈਂਪਟਨ ਸਿਟੀ ਕੌਂਸਲ ਇਸ ਮਹੀਨੇ ਇੱਕ ਲੱਖ ਮਾਸਕ ਮੁਫ਼ਤ ਵਿੱਚ ਦੇਵੇਗੀ ।ਕਰੋਨਾਵਾਈਰਸ ਦੇ ਮਰੀਜਾਂ ਦੀ ਗਿਣਤੀ ਵੱਧ ਹੋਣ ਉਨਟਾਰੀਓ ਸੂਬੇ ਦੇ ਇਹ ਸ਼ਹਿਰ ਟੋਰਾਟੋ ,ਪੀਲ (ਬਰੈਂਪਟਨ , ਮਿਸੀਸਾਗਾ ਕੈਲੈਡਨ ) ਵਿੰਡਸਰ ਏਸੇਕਸ਼ ਇਲਾਕੇ ਅਜੇ ਨਹੀ ਖੁੱਲਣਗੇ ਪਰ ਬਾਕੀ ਉਨਟਾਰੀਓ ਸੂਬੇਦੀ ਸਟੇਜ ਦੋ ਵਿੱਚ 19 ਜੂਨ ਨੂੰ ਖੁੱਲ ਜਾਵੇਗਾ ।

ਇਸ ਦਵਾਈ ਨਾਲ ਠੀਕ ਹੋ ਰਹੇ ਨੇ ਵੈਂ ਟੀ ਲੇ ਟਰ ‘ਤੇ ਪਏ ਮ ਰੀਜ਼

ਡੈਕਸਾ-ਮੀਥੇਸੋਨ ਇੱਕ ਅਜਿਹੀ ਦਵਾਈ ਹੈ ਜੋ ਕਿ ਕੋਰੋਨਾਵਾਇਰਸ ਨਾਲ ਗੰਭੀਰ ਰੂਪ ”ਚ ਬਿਮਾਰ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਡੈਕਸਾ-ਮੀਥੇਸੋਨ ਬਹੁਤ ਹੀ ਕਿਫਾਇਤੀ ਅਤੇ ਅਸਾਨੀ ਨਾਲ ਹਾਸਲ ਹੋਣ ਵਾਲੀ ਦਵਾਈ ਹੈ। ਯੂਕੇ ਦਾ ਮਾਹਰਾਂ ਦਾ ਕਹਿਣਾ ਹੈ ਕਿ ਸਟੀਰੌਆਇਡ ਦੀ ਘੱਟ ਮਾਤਰਾ ਵਾਲੀ ਖੁਰਾਕ ਇਸ ਵਿਸ਼ਵਵਿਆਪੀ ਮਾਰੂ ਵਾਇਰਸ ਨਾਲ ਨਜਿੱਠਣ ਲਈ ਬਹੁਤ ਲਾਭਦਾਇਕ ਹੈ।

ਵੈਂਟੀਲੇਟਰ ”ਤੇ ਪਏ ਹਰ ਤੀਜੇ ਮਰੀਜ਼ ਦੀ ਮੌਤ ਦੇ ਜ਼ੋਖਮ ਨੂੰ ਘਟਾਉਂਦਾ ਹੈ ਅਤੇ ਨਾਲ ਹੀ ਆਕਸੀਜਨ ਦੀ ਘਾਟ ਝੱਲ ਰਹੇ ਹਰ ਪੰਜਵੇਂ ਮਰੀਜ਼ ਦੀ ਜਾਨ ਬਚਾਉਣ ”ਚ ਮਦਦਗਾਰ ਹੋ ਸਕਦਾ ਹੈ। ਬਾਕੀ ਲਈ ਤੁਸੀਂ ਵੀਡੀਓ ਦੇਖੋ ਪੂਰੀ ਦੇਖੋ ਵੀਡੀਓ ਥੱਲੇ ਜਾ ਕੇ ਦੇਖੋ ਮੈਨੂੰ ਸੱਚਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਇਸ ਲਈ ਮੈਂ ਤੁਹਾਨੂੰ ਵੇਖਦਾ ਹਾਂ, ਅਤੇ ਮੇਰੀ ਸਾਈਟ ਤੋਂ ਉਨ੍ਹਾਂ ਨੂੰ ਪੜ੍ਹਦਾ ਹਾਂ | ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ

ਕਾਪੀਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬਸਾਈਟ ਤੋਂ ਲਏ ਗਏ ਹਨ ਕਿਸੇ ਵੀ ਵਿਅਕਤੀ ਨੂੰ ਜੇ ਮਾਰਸ਼ਲ ਦੇ ਇਸ ਦੇ ਕਾਪੀਰਾਈਟ ਮਿਲਦੇ ਹਨ, ਅਸੀਂ ਸਵਾਗਤ ਕਰਦੇ ਹਾਂ ਕਿ ਉਹ ਸਾਡੇ ਨਾਲ ਦਾਅਵਾ ਕਰ ਸਕਦਾ ਸੀ ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਪ੍ਰਕਾਸ਼ਤ ਪਦਾਰਥਾਂ ਨੂੰ ਵੱਖ ਕਰ ਦੇਵਾਂਗੇ | ਸਾਡੇ ਕੋਲ ਸਿਰਫ ਅਸਲ ਚੀਜ਼ਾਂ ਪੋਸਟ ਕਰਨ ਲਈ ਸਭ ਤੋਂ ਵਧੀਆ ਹੈ, ਅਤੇ ਕਦੇ ਵੀ ਦਿੱਖ ਦੀਆਂ ਖ਼ਬਰਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਨਾ ਕਰੋ

ਕਨੇਡਾ ਵਾਲੇ ਖਿੱਚ ਲੈਣ ਤਿਆਰੀ ਸਰਕਾਰ ਨੇ 19 ਜੂਨ ਤੋੰ ਕਰਤਾ ਇਹ ਵੱਡਾ ਐਲਾਨ

ਕੈਨੇਡੀਅਨ ਸੂਬੇ ਓਂਟਾਰੀਓ ਦੇ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਟੋਰਾਂਟੋ ਅਤੇ ਪੀਲ ਖੇਤਰਾਂ ਨੂੰ ਛੱਡ ਕੇ ਬਾਕੀ ਗਰੇਟਰ ਟੋਰਾਂਟੋ ਅਤੇ ਹਮਿਲਟਨ ਖੇਤਰ 19 ਜੂਨ ਤੋਂ ਖੋਲ੍ਹੇ ਜਾਣਗੇ। ਇਸ ਦਾ ਮਤਲਬ ਹੈ ਕਿ ਰੈਸਟੋਰੈਂਟ, ਹੇਅਰ ਸੈਲੂਨ, ਸ਼ਾਪਿੰਗ ਮਾਲ ਅਤੇ ਕਈ ਹੋਰ ਵਪਾਰਕ ਅਧਾਰਿਆਂ ਨੂੰ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ।

Hands waving flags of Canada

ਟੋਰਾਂਟੋ, ਪੀਲ ਤੇ ਵਿੰਡਸਰ ਵਰਗੇ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਾਕੀ ਇਲਾਕਿਆਂ ਨਾਲੋਂ ਵਧੇਰੇ ਹੋਣ ਕਾਰਨ ਇਨ੍ਹਾਂ ਨੂੰ ਅਜੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ।ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਲੋਕ ਮੁੜ ਕੰਮਾਂ ‘ਤੇ ਵਾਪਸ ਜਾ ਸਕਦੇ ਹਨ। ਬਾਰ, ਰੈਸਟੋਰੈਂਟ, ਬਿਊਟੀ ਸਲੂਨ, ਸ਼ਾਪਿੰਗ ਮਾਲ ਸਭ ਖੋਲ੍ਹ ਦਿੱਤੇ ਗਏ ਹਨ। ਰੈਸਟੋਰੈਂਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਇੱਥੇ ਨੱਚਣ ਤੇ ਗਾਉਣ ਦੀ ਅਜੇ ਛੋਟ ਨਹੀਂ ਹੈ।

ਛੂਤ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰ ਇਸਾਕ ਬੋਗੋਚ ਨੇ ਕਿਹਾ ਕਿ ਹੋ ਸਕਦਾ ਹੈ ਕਿ ਟੋਰਾਂਟੋ ਵਰਗੇ ਖੇਤਰ ਨੂੰ ਬਾਕੀ ਇਲਾਕਿਆਂ ਦੇ ਖੋਲ੍ਹਣ ਦੇ ਇਕ ਹਫਤੇ ਬਾਅਦ ਖੋਲ੍ਹਿਆ ਜਾਵੇ।ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਵਾਇਰਸ ਦੇ ਨਵੇਂ 181 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿਚੋਂ 134 ਟੋਰਾਂਟੋ, ਵਿੰਡਸਰ ਤੇ ਪੀਲ ਖੇਤਰ ਦੇ ਹਨ।

ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਕੰਮ ‘ਤੇ ਜਾਣ ਦੀ ਪੂਰੀ ਛੋਟ ਦੇ ਦਿੱਤੀ ਹੈ ਪਰ ਲੋਕਾਂ ਨੂੰ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਭਾਰਤ ਨੂੰ ਚਾਇਨਾ ਨੇ ਦਿੱਤੀ ਖੁੱਲੀ ਧ ਮ ਕੀ, ਸੁਧਰ ਜਾਵੇ ਭਾਰਤ ਨਹੀਂ ਤਾਂ ਸਿਖਾਵਾਂਗੇ ਸਬਕ

ਇਕ ਪਾਸੇ ਚੀਨ ਸਰਹੱਦੀ ਵਿ ਵਾ ਦ ਤੇ ਭਾਰਤ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ, ਦੂਜੇ ਪਾਸੇ ਧ ਮ ਕੀ ਭਰੇ ਬਿਆਨਾਂ ਨਾਲ ਦਬਾਅ ਪਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਇਸ ਵਾਰ ਚੀਨ ਨੇ ਭਾਰਤੀ ਮਾਹਰਾਂ ਅਤੇ ਰਾਏ ਨਿਰਮਾਤਾਵਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਕੁਝ ਕਥਿਤ ਭਾਰਤੀ ਮਾਹਰ ਚੀਨ ਦੀ ਵੰਡ ਦਾ ਸੁਪਨਾ ਦੇਖ ਰਹੇ ਹਨ। ਅਸੀਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਚੀਨ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਵਿਚ ਪਿੱਛੇ ਨਹੀਂ ਹਟੇਗਾ।

ਚੀਨ ਦੇ ਅਧਿਕਾਰਤ ਮੀਡੀਆ ਗਲੋਬਲ ਟਾਈਮਜ਼ ਵਿਚ ਪ੍ਰਕਾਸ਼ਤ ਇਕ ਰਿਪੋਰਟ ਦੇ ਅਨੁਸਾਰ, ਭਾਰਤ ਵਿਚ ਕੁਝ ਲੋਕਾਂ ਨੇ ਚੀਨ ਦੇ ਖਿਲਾਫ ਇਕ ਵੈਬਿਨਾਰ ਦਾ ਆਯੋਜਨ ਕੀਤਾ ਸੀ, ਜਿਸ ਬਾਰੇ ਚੀਨੀ ਸਰਕਾਰ ਬਹੁਤ ਗੁੱਸੇ ਵਿਚ ਹੈ। ਇਸ ਵੈਬਿਨਾਰ ਵਿੱਚ, ਭਾਰਤ ਨੂੰ ਚੀਨ ਪ੍ਰਤੀ ਆਪਣੀ ਨੀਤੀ ਬਦਲਣ ਅਤੇ ਚੀਨ ਦੀ ‘ਵਨ ਚਾਈਨਾ’ ਨੀਤੀ ਨੂੰ ਨਿ ਸ਼ਾ ਨਾ ਬਣਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ

ਚੀਨ ਨਾਲ ਕੂਟਨੀਤਕ ਸੰਬੰਧ ਕਾਇਮ ਰੱਖੇ ਹਨ। ਕੁਝ ਭਾਰਤੀ ਮਾਹਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਸਿਧਾਂਤ ਦੇ ਵਿਰੁੱਧ ਸਮਰਥਨ ਮਿਲ ਸਕਦਾ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇ ਭਾਰਤ ਇਸ ਤਰ੍ਹਾਂ ਦੇ ਯਤਨ ਕਰੇਗਾ ਤਾਂ ਇਹ ਅੱਗ ਨਾਲ ਖੇਡਣ ਵਰਗਾ ਹੋਵੇਗਾ। ਚੀਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਹ ਚੀਨ ਦਾ ਇਕ ਬੁਨਿਆਦੀ ਸਿਧਾਂਤ ਹੈ ਅਤੇ ਇਸ‘ ਤੇ ਕਿਸੇ ਵੀ ਹ ਮ ਲੇ ਨੂੰ ਬ ਰ ਦਾ ਸ਼ ਤ ਨਹੀਂ ਕੀਤਾ ਜਾਵੇਗਾ।

ਗਲੋਬਲ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਮਾਹਰ ਚੀਨ ਦੀ ਪ੍ਰਭੂਸੱਤਾ ਨੂੰ ਨਕਾਰ ਰਹੇ ਹਨ ਅਤੇ ਸਾਡੇ ਖੇਤਰ ਵਿਚ ਵੰਡ ਦੀ ਸਾਜਿਸ਼ ਰਚ ਰਹੇ ਹਨ। ਹਾਲਾਂਕਿ, ਚੀਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੀ ‘ਵਨ ਚਾਈਨਾ’ ਦੇ ਸਿਧਾਂਤ ਨੂੰ ਹਮੇਸ਼ਾਂ ਸਵੀਕਾਰ ਕੀਤਾ ਹੈ ਅਤੇ ਇਨ੍ਹਾਂ ਕੁਝ ਲੋਕਾਂ ਨੂੰ ਕਹਿਣ ਨਾਲ ਅਜਿਹਾ ਨਹੀਂ ਲਗਦਾ ਕਿ ਇਸ ਦੇ ਰਵੱਈਏ ਵਿੱਚ ਕੋਈ ਤਬਦੀਲੀ ਆਵੇਗੀ।

ਸਾਲ 1950 ਤੋਂ ਚੀਨ ਅਤੇ ਭਾਰਤ ਨੇ ਆਪਣੇ ਕੂਟਨੀਤਕ ਸੰਬੰਧਾਂ ਦੀ ਸ਼ੁਰੂਆਤ ਕੀਤੀ ਅਤੇ 1962 ਅਤੇ ਡੋਕਲਾਮ ਵਰਗੀਆਂ ਕੁਝ ਘਟਨਾਵਾਂ ਨੂੰ ਛੱਡ ਕੇ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਸਬੰਧ ਸੁਖਾਵੇਂ ਰਹੇ। ਚੀਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਭਾਰਤ ਵਿੱਚ ਉਨ੍ਹਾਂ ਵਿਰੁੱਧ ਪ੍ਰਚਾਰ ਕਰ ਰਹੇ ਹਨ।

ਖੁਸ਼ਖਬਰੀ: ਲੋਕਾਂ ਚ’ ਜਾਗੀ ਕਰੋਨਾ ਦੇ ਇਲਾਜ਼ ਦੀ ਉਮੀਦ-ਵੈਕਸੀਨ ਬਾਰੇ ਹੋਇਆ ਇਹ ਵੱਡਾ ਖੁਲਾਸਾ

ਦਵਾਈ ਬਣਾਉਣ ਵਾਲੀ ਇੱਕ ਚੀਨੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਤਿਆਰ ਕੀਤੀ ਗਈ ਕੋਰੋਨਾਵਾਇਰਸ ਦੀ ਵੈਕਸੀਨ ਮਨੁੱਖੀ ਅਜ਼ਮਾਇਸ਼ ਵਿੱਚ 90% ਮਰੀਜ਼ਾਂ ਉੱਤੇ ਕਾਰਗਰ ਸਾਬਤ ਹੋਈ ਹੈ। ਚੀਨ ਦੇ ਪੇਚਿੰਗ ਸਥਿਤ ਸਿਨੋਵੈਕ ਬਾਇਓਟੈਕ ਲਿਮਟਿਡ (Sinovac Biotech Ltd) ਦਾ ਕਹਿਣਾ ਹੈ ਕਿ ਉਸਨੇ ਇੱਕ ਟੀਕਾ ਬਣਾਇਆ ਹੈ ਜਿਸ ਦਾ ਨਤੀਜਾ ਵਿਸ਼ਵ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਹੈ। ਕੰਪਨੀ ਦੇ ਅਨੁਸਾਰ, ਉਨ੍ਹਾਂ ਦੀ ਵੈਕਸੀਨ ਸਿਰਫ 90% ਮਾਮਲਿਆਂ ਵਿੱਚ ਅਸਰਦਾਰ ਹੀ ਨਹੀਂ ਹੈ ਬਲਕਿ ਸੁਰੱਖਿਅਤ ਵੀ ਹੈ।

ਸਿਨੋਵੈਕ ਦੇ ਅਨੁਸਾਰ, ਇਹ ਟੀਕਾ ਮਨੁੱਖਾਂ ‘ਤੇ ਬਹੁਤ ਅਸਰਦਾਇਕ ਹੈ ਅਤੇ ਮਨੁੱਖੀ ਅਜ਼ਮਾਇਸ਼ਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਇਸ ਦਾ ਪ੍ਰਭਾਵ ਕੋਰੋਨਾ ਸੰਕਰਮਿਤ ਲੋਕਾਂ ਵਿਚ ਬਹੁਤ ਹੀ ਤੇਜ਼ੀ ਨਾਲ ਇਮਿਊਨ ਪ੍ਰਤੀਕ੍ਰਿਆ ਕਾਫੀ ਤੇਜੀ ਨਾਲ ਸ਼ੁਰੂ ਹੋ ਜਾਂਦੀ ਹੈ। CoronaVa ਨਾਮ ਕੇ ਇਸ ਟੀਕੇ ਨੇ ਟਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਦੋ ਹਫ਼ਤਿਆਂ ਬਾਅਦ ਵਾਇਰਸ ਦੇ ਟਾਕਰੇ ਵਾਲੀ ਐਂਟੀਬਾਡੀਜ਼ ਬਣਾਉਣਾ ਸ਼ੁਰੂ ਕਰ ਦਿੱਤਾ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਨਾ ਤਾਂ ਇਸ ਦਾ ਕਿਸੇ ਵਿਅਕਤੀ ਉਤੇ ਕੋਈ ਮਾੜਾ ਪ੍ਰਭਾਵ ਪਿਆ ਅਤੇ ਨਾ ਹੀ ਇਸ ਟੀਕੇ ਦੇ ਉਤਪਾਦਨ ਵਿੱਚ ਕੋਈ ਸਮੱਸਿਆ ਹੋਣ ਵਾਲੀ ਹੈ। ਹਾਲਾਂਕਿ, ਰਿਪੋਰਟ ਦੇ ਅਨੁਸਾਰ, ਇਸ ਟੀਕੇ ਦਾ ਅੰਤਮ ਪੜਾਅ ਅਜੇ ਬਾਕੀ ਹੈ।

90% ਸਫਲ ਵੈਕਸੀਨ ਇਸ ਵੈਕਸੀਨ ਦੇ ਟਰੈਲ ਪੂਰਬੀ ਚੀਨ ਦੇ ਜਿੰਗਿਆਸੂ ਪ੍ਰੋਵੈਂਸ਼ਲ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ ਵਿਖੇ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 18-59 ਉਮਰ ਦੇ 743 ਤੰਦਰੁਸਤ ਲੋਕਾਂ ਨੂੰ ਸ਼ਡਿਊਲ ਉਤੇ ਸ਼ਾਟ ਜਾਂ ਪਲਾਸੀਬੋ ਦਿੱਤੇ ਜਾ ਚੁੱਕੇ ਹਨ। ਇਸ ਵਿਚੋਂ ਪਹਿਲੇ ਪੜਾਅ ਵਿਚ 143 ਵਲੰਟੀਅਰ ਹਿੱਸਾ ਲੈ ਰਹੇ ਹਨ, ਜਿਸ ਵਿਚ ਟੀਕੇ ਦੀ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਵਾਇਰਸ ਦੇ ਡੈੱਡ ਸਟ੍ਰੇਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਟੀਕਾ ਇਜ਼ਰਾਈਲੀ ਟੀਕੇ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਦੱਸਿਆ ਜਾ ਰਿਹਾ ਹੈ। ਇਹ ਟੀਕਾ (ਇਜ਼ਰਾਈਲੀ) ਮਨੁੱਖਾਂ ‘ਤੇ 78% ਪ੍ਰਭਾਵਸ਼ਾਲੀ ਦੱਸਿਆ ਗਿਆ ਸੀ, ਪਰ ਇਹ (ਚੀਨੀ) 90% ਕਿਹਾ ਜਾ ਰਿਹਾ ਹੈ ਹੈ।

14 ਦਿਨਾਂ ‘ਚ ਬਣੇ ਐਂਟੀਬਾਡੀਜ਼!:- ਇਸ ਟੀਕੇ ਦੇ ਦੋ ਸ਼ਾਟ ਦੇਣ ਤੋਂ 14 ਦਿਨਾਂ ਦੇ ਅੰਦਰ ਅੰਦਰ ਐਂਟੀਬਾਡੀ ਸਰੀਰ ਵਿੱਚ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਈ ਸਮੂਹ ਬਣਾ ਕੇ ਟਰਾਇਲ ਚੱਲ ਰਹੇ ਹਨ। ਇਕ ਹੋਰ ਸਮੂਹ ਵਿਚ, ਸ਼ਾਟ ਹੁਣ ਟੈਸਟਿੰਗ ਦੇ ਆਖ਼ਰੀ ਪੜਾਅ ਵਿਚ 28 ਦਿਨਾਂ ਦੇ ਅੰਤਰਾਲ ‘ਤੇ ਦਿੱਤੇ ਜਾਣਗੇ ਅਤੇ ਦੇਖੋ ਕਿ ਇਸਦਾ ਕੀ ਪ੍ਰਭਾਵ ਹੁੰਦਾ ਹੈ। ਸਿਨੋਵੈਕ ਦੇ ਸੀਈਓ ਵੇਡੋਂਗ ਯਿਨ ਨੇ ਦੱਸਿਆ ਕਿ ਟੀਕਾ ਪਹਿਲੇ-ਦੂਜੇ ਪੜਾਅ ਵਿੱਚ ਸੁਰੱਖਿਅਤ ਪਾਇਆ ਗਿਆ ਹੈ ਅਤੇ ਪ੍ਰਤੀਰੋਧਕ ਪ੍ਰਤੀਕ੍ਰਿਆ ਦਾ ਕਾਰਨ ਬਣ ਰਿਹਾ ਹੈ।

ਯਿਨ ਦੇ ਅਨੁਸਾਰ, ਇਸ ਟੀਕੇ ਦੇ ਹੁੰਗਾਰੇ ਨੂੰ ਵੇਖਦਿਆਂ, ਉਸ ਨੇ ਉਤਪਾਦਨ ਲਈ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਹੋਰ ਟੀਕਿਆਂ ਦੀ ਤਰ੍ਹਾਂ, ਇਹ ਵੀ ਵਿਸ਼ਵਵਿਆਪੀ ਵਰਤੋਂ ਲਈ ਬਣਾਇਆ ਜਾ ਰਿਹਾ ਹੈ। ਜਲਦੀ ਹੀ ਸਿਨੋਵੈਕ ਪਹਿਲੇ ਪੜਾਅ ਦੇ ਨਤੀਜੇ ਅਤੇ ਦੂਜੇ ਪੜਾਅ ਦੀ ਯੋਜਨਾ ਚੀਨ ਦੇ ਨੈਸ਼ਨਲ ਮੈਡੀਕਲ ਉਤਪਾਦਾਂ ਦੇ ਪ੍ਰਸ਼ਾਸਨ ਨੂੰ ਭੇਜੇਗੀ ਅਤੇ ਬਾਹਰਲੇ ਦੇਸ਼ਾਂ ਵਿੱਚ ਚੱਲ ਰਹੇ ਟਰਾਇਲਾਂ ਦੇ ਤੀਜੇ ਪੜਾਅ ਲਈ ਅਰਜ਼ੀ ਦੇਵੇਗੀ।

ਸਿੰਗਾਪੁਰ ਚ ਇਤਿਹਾਸਕ ਗੁਰਦੁਆਰਾ ਸਾਹਿਬ

ਸਿੱਖ ਆਜ਼ਾਦੀ ਘੁਲਾ-ਟੀਏ ਭਾਈ ਮਹਾਰਾਜ ਸਿੰਘ ਦੀ ਯਾਦਗਾਰ 12 ਅਕਤੂਬਰ 1966 ਨੂੰ ਜਨਰਲ ਦੇ ਵਿਹੜੇ ’ਚੋਂ ਹਟਾ ਕੇ ਇੱਥੇ ਸਥਾਪਤ ਕੀਤੀ ਗਈ ਅਤੇ ਕੌਮੀ ਵਿਰਾਸਤੀ ਬੋਰਡ ਨੇ ਇਸ ਨੂੰ ਇਤਿਹਾਸਕ ਗੁਰਦੁਆਰਾ ਐਲਾਨਿਆ। ਭਾਈ ਮਹਾਰਾਜ ਸਿੰਘ ਭਾਰਤੀ ਇਨਕਲਾਬੀ ਸੀ ਜੋ 1850 ਵਿਚ ਕੈਦੀ ਵਜੋਂ ਸਿੰਗਾਪੁਰ sza ਦੇਣ ਲਈ ਲਿਆਂਦਾ ਗਿਆ ਸੀ

Gurdwara Sahib Silat Road, Singapore

* ਸਿੰਘਾਪੁਰ ਵਿੱਚ ਸਿੰਘ ਨਾਲ ਕੀ ਹੋਇਆ ?** ਮਹਾਨ ਇਤਿਹਾਸ, ਸੁਣੋ ਤੇ ਸ਼ੇਅਰ ਕਰੋ *Gurdwara Sahib Silat Road, SingaporeMemorial of Bhai Maharaj Singh Ji (Vill – Rabbon)Rec: Dec 2019 Read Full History here: https://sikhs.org.sg/sermon/bhai-maharaj-singh-ji/

Posted by Nishan Singh Australia on Wednesday, June 10, 2020

ਕਿਉਂਕਿ ਉਦੋਂ ਸਿੰਗਾਪੁਰ ਬ੍ਰਿਟਿਸ਼ ਬਸਤੀ ਸੀ। ਉਸ ਨੂੰ ਪਰਲਜ਼ ਹਿੱਲ ਕੈਦ ਵਿਚ ਰੱਖਿਆ ਗਿਆ ਜਿੱਥੇ ਉਹ ਅੰਨ੍ਹਾ ਹੋ ਗਿਆ ਤੇ ਕੈਂਸਰ ਕਰਕੇ 5 ਜੁਲਾਈ 1856 ਨੂੰ ਉਸ ਦਾ ਦੇ-ਹਾਂ-ਤ ਹੋ ਗਿਆ। ਉਸ ਦਾ ਸਸ-ਕਾਰ ਜੇਲ੍ਹ ਕੰਪਲੈਕਸ ਤੋਂ ਬਾਹਰ ਕੀਤਾ ਗਿਆ ਤੇ ਸਿੰਗਾਪੁਰ ਜਨਰਲ ਦੇ ਵਿਹੜੇ ਵਿਚ ਉਸ ਦੀ ਯਾਦ ’ਚ ਛੋਟਾ ਜਿਹਾ ਗੁੰਬਦ ਬਣਾ ਦਿੱਤਾ ਗਿਆ। 1966 ਵਿਚ ਇਹ ਗੁੰਬਦ ਉੱਥੋਂ ਹਟਾ ਕੇ ਇੱਥੇ ਲਿਆਂਦਾ ਗਿਆ ਜਿਸ ਕਾਰਨ ਇਹ ਗੁਰਦੁਆਰਾ ਮਸ਼ਹੂਰ ਹੋਇਆ। ਕੁਝ ਸਿੱਖ ਮੰਨਦੇ ਹਨ ਕਿ ਭਾਈ ਮਹਾਰਾਜ ਸਿੰਘ ਕਰਕੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਇੱਥੇ ਮੰਨੀਆਂ ਜਾਂਦੀਆਂ ਹਨ। ਇਹ ਗੁਰਦੁਆਰਾ ਸਾਹਿਬ ਸਿਲਟ ਰੋਡ ਦੀ ਬਜਾਏ ਪਹਿਲਾਂ ਪਰਲਜ਼ ਹਿੱਲ ਵਿਖੇ ਹੁੰਦਾ ਸੀ ਕਿਉਂਕਿ ਪੁਲੀਸ ਕੌਂਟੀਨੈਂਟ ਵਿਚ ਉਦੋਂ ਕਾਫ਼ੀ ਸਿੱਖ ਸਨ। 1920 ’ਚ ਸਿੱਖ ਸਿਪਾਹੀਆਂ ਨੇ ਇਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ। ਪਹਿਲਾਂ ਸਿੰਗਾਪੁਰ ਆਉਂਦੇ ਪਰਵਾਸੀ ਸਿੱਖਾਂ ਨੂੰ ਪਹਿਲੀ ਠਹਿਰ ਵਜੋਂ ਬੈਰਕਾਂ ਵਿਚ ਠਹਿਰਾਇਆ ਜਾਂਦਾ ਸੀ। ਹੌਲੀ ਹੌਲੀ ਇਨ੍ਹਾਂ ਪਰਵਾਸੀਆਂ ਦੀ ਗਿਣਤੀ ਵਧ ਗਈ ।

1942 ਤੋਂ 1945 ਤਕ ਸਿੰਗਾਪੁਰ ’ਤੇ ਜਪਾਨ ਦਾ ਕਬਜ਼ਾ ਰਿਹਾ। ਇਹ ਗੁਰਦੁਆਰਾ ਉਦੋਂ ਵਿਧਵਾਵਾਂ ਤੇ ਬੱਚਿਆਂ ਲਈ ਪਨਾਹ ਬਣਿਆ ਹੋਇਆ ਸੀ। ਵਿਧਵਾਵਾਂ ਨੇ ਇਸ ਦੇਣ ਬਦਲੇ ਉੱਥੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। jang ਮੁੱਕਣ ਪਿੱਛੋਂ ਵਿਧਵਾਵਾਂ ਤੇ ਔਰਤਾਂ ਨੂੰ ਸਥਾਨਕ ਸਿੱਖ ਭਾਈਚਾਰੇ ਦੀ ਮਦਦ ਨਾਲ ਭਾਰਤ ਭੇਜਿਆ ਗਿਆ। ਉਦੋਂ ਤਕ ਅੰਗਰੇਜ਼ਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖ ਬਹਾਦਰ ਤੇ ਵਫ਼ਾਦਾਰ ਸਿਪਾਹੀ ਹਨ। ਇਸ ਕਰਕੇ ਉਨ੍ਹਾਂ ਨੂੰ ਸਿੰਗਾਪੁਰ ਦੀ ਪੁਲੀਸ ਵਿਚ ਭਰਤੀ ਕੀਤਾ ਗਿਆ। ਸਿਲਕ ਰੋਡ ਗੁਰਦੁਆਰੇ ਵਿਚ ਚੌਵੀ ਘੰਟੇ ਲੰਗਰ ਦੀ ਸੇਵਾ ਚਲਦੀ ਹੈ ਜਿੱਥੇ ਵੱਡੀ ਗਿਣਤੀ ਵਿਚ ਮਿਹਨਤਕਸ਼ ਪਰਵਾਸੀ ਪੰਜਾਬੀ ਭਾਈਚਾਰਾ ਸਵੇਰੇ ਸ਼ਾਮ ਲੰਗਰ ਛਕ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਆਰਥਿਕ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਇੱਥੇ ਉਹ ਆਪਸ ’ਚ ਮਿਲ ਵੀ ਲੈਂਦੇ ਹਨ।

ਇੱਥੇ ਸੇਵਾ ਭਾਵ ਤੇ ਸਾਦਗੀ ਹੀ ਨਜ਼ਰ ਆਉਂਦੀ ਹੈ।ਪਰਵਾਸੀ ਕਾਮਿਆਂ ਨੂੰ ਸਿੰਗਾਪੁਰ ਵਿਚ ਗੁਜ਼ਾਰੇ ਲਾਇਕ ਤਨਖ਼ਾਹ ਤਾਂ ਮਿਲਦੀ ਹੈ, ਪਰ ਮਹਿੰਗਾਈ ਹੋਣ ਕਰਕੇ ਮਕਾਨਾਂ ਦਾ ਕਿਰਾਇਆ ਤੇ ਘਰੇਲੂ ਖਰਚਿਆਂ ਤੋਂ ਬੱਚਤ ਕਰਨੀ ਹੀ ਪੈਂਦੀ ਹੈ। ਇਸ ਕਰਕੇ ਗੁਰਦੁਆਰਿਆਂ ’ਚ ਚੱਲਦੇ ਮੁਫ਼ਤ ਲੰਗਰ ਦੀ ਪ੍ਰਥਾ ਉਨ੍ਹਾਂ ਲਈ ਬਹੁਤ ਹੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਤੇ ਸੈਂਟਰਲ ਗੁਰਦੁਆਰਾ ਸਾਹਿਬ ਵੀ ਇੱਥੇ ਵੇਖਣ ਯੋਗ ਹਨ।

ਅਮਰੀਕਾ ਦੇ ਡਾਕਟਰ ਨੇ ਦੱਸਿਆ ਇਹ ਤਰੀਕਾ ਆਪਣੇ ਘਰ ਹੀ ਕਰੋ ਕਰੋਨਾ ਦਾ ਪੱਕਾ ਇਲਾਜ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਚੀਨ ਤੋਂ ਦੁਨੀਆਂ ਭਰ ਵਿਚ ਫੈਲੇ ਕੋਰੋਨਾ ਵਾਇਰਸ ਦੀ ਲਾਗ ਦਾ ਪ੍ਰਭਾਵ ਹੁਣ ਤੇਜ਼ੀ ਨਾਲ ਅੱ ਗੇ ਵਧ ਰਿਹਾ ਹੈ। ਦੁਨੀਆ ਵਿੱਚ ਜਿੱਥੇ 76 ਲੱਖ ਤੋਂ ਵੱਧ ਲੋਕ ਕੋ ਰੋ ਨਾ ਸੰਕਰਮਿਤ ਹਨ ਭਾਰਤ ਵਿੱਚ ਵੀ ਕੋਰੋਨਾ ਦੀ ਲਾਗ ਦੀ ਗਿਣਤੀ 3 ਲੱਖ ਨੂੰ ਪਾਰ ਕਰ ਗਈ ਹੈ। ਅਜਿਹੀ ਸਥਿਤੀ ਵਿ ਚ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸ ਵਾ ਲ ਉੱਠ ਰਹੇ ਹਨ। ਲੋਕ ਨਾ ਸਿਰਫ ਇਸ ਮਹਾਂਮਾਰੀ ਦੇ ਮੁਢਲੇ ਇਲਾਜ ਦੀ ਉਡੀਕ ਕਰ ਰਹੇ ਹਨ ਬਲਕਿ ਕੋ ਰੋ ਨਾ ਦਾ ਡਰ ਉਨ੍ਹਾਂ ਦੇ ਦਿਮਾਗ ਵਿਚ ਵੀ ਬੈਠਾ ਹੈ। ਲੋਕਾਂ ਦੇ ਇਸ ਡਰ ਦੇ ਮੱਦੇ ਨਜ਼ਰ ਹੁਣ ਅਮਰੀਕਾ ਦੇ ਮੈਰੀਲੈਂਡ ਯੂਨੀਵਰਸਿਟੀ ਅਪਰ ਚੈੱਸਾਪੀਕ ਹੈ ਲ ਥ ਦੇ ਡਾ ਫਹੀਮ ਯੂਨਸ ਨੇ ਟਵਿੱਟਰ ਦੇ ਜ਼ਰੀਏ ਲੋਕਾਂ ਦੇ ਹ ਰ ਸਵਾਲ ਦਾ ਜਵਾਬ ਦਿੱਤਾ ਹੈ।

ਡਾ ਫਹੀਮ ਦਾ ਕਹਿਣਾ ਹੈ ਕਿ ਜੇ ਲੋਕ ਕੁਝ ਮਹੱਤਵਪੂਰਣ ਚੀਜ਼ਾਂ ਦਾ ਧਿਆਨ ਰੱਖਦੇ ਹਨ ਤਾਂ ਘਰ ਵਿਚ ਉਹ ਕੋ ਰੋ ਨਾ ਨੂੰ ਹਰਾ ਸਕਦੇ ਹਨ। ਸਿਰਫ ਇਹ ਹੀ ਨਹੀਂ ਜੇਕਰ ਕੋਈ ਕੋਰੋਨਾ ਨਾਲ ਸੰਕਰਮਿਤ ਹੈ ਤਾਂ 80-90% ਲੋਕਾਂ ਦਾ ਘਰ ਵਿਚ ਸਹੀ ਤ ਰ੍ਹਾਂ ਰਹਿ ਕੇ ਇਲਾਜ ਕੀਤਾ ਜਾ ਸਕਦਾ ਹੈ। ਡਾ. ਫਹੀਮ ਨੇ ਕਿਹਾ ਹੈ ਕਿ ਜੇ ਕੋਈ ਵਿਅਕਤੀ ਕੋ ਰੋ ਨਾ ਦੇ ਲੱਛਣਾਂ ਨੂੰ ਵੇਖਦਾ ਹੈ ਤਾਂ ਉਸ ਨੂੰ ਤੁਰਤ ਆਪਣੇ ਆਪ ਨੂੰ 14 ਦਿਨਾਂ ਲਈ ਅਲੱਗ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਦੇ ਦੌ ਰਾ ਨ ਉਸ ਨੂੰ ਇੱਕ ਵੱਖਰੇ ਕਮਰੇ ਵਿੱਚ ਹੋਣਾ ਚਾ ਹੀ ਦਾ ਹੈ ਬਾਥਰੂਮ ਵੱਖਰੇ ਤੌਰ ‘ਤੇ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਉਸਦੇ ਸਾਰੇ ਬਰਤਨ ਵੀ ਵੱ ਖ ਰੇ ਹੋਣੇ ਚਾਹੀਦੇ ਹਨ। ਜੇ ਘਰ ਵਿੱਚ ਸਿਰਫ ਇੱਕ ਹੀ ਕ ਮ ਰਾ ਹੈ ਤਾਂ ਇੱਕ ਸੰਘਣੀ ਸਕ੍ਰੀਨ ਜਾਂ ਸਕ੍ਰੀਨ ਨਾਲ ਕਮਰੇ ਦੇ ਵਿਚ ਕਾਰ ਇੱਕ ਕੰਧ ਬਣਾਓ।

ਮਰੀਜ਼ ਨੂੰ ਦੱਸੋ ਕਿ ਉਹ ਪਰਦੇ ਦੇ ਪਿੱਛੇ ਰਹੇਗਾ। ਇਸ ਨਾਲ ਜੇ ਬਾਥਰੂਮ ਵੀ ਇਕੋ ਹੈ, ਪਹਿਲਾਂ ਫੇਸਮਾਸਕ ਪਾਓ ਅਤੇ ਬਾਥਰੂਮ ਦੀ ਵ ਰ ਤੋਂ ਕਰਨ ਤੋਂ ਬਾਅਦ ਫਰਸ਼ ਨੂੰ ਪੂਰੀ ਤਰ੍ਹਾਂ ਸਾਫ ਕਰੋ। ਇਸ ਸਮੇਂ ਦੇ ਦੌ ਰਾ ਨ ਨੈਬੂਲਾਈਜ਼ਰ ਅਤੇ ਭਾਫ ਨੂੰ ਕਿਸੇ ਨਾਲ ਸਾਂਝਾ ਨਾ ਕਰੋ। ਡਾ ਫਹੀਮ ਦੱਸਦੇ ਹਨ ਕਿ ਜੇ ਤੁਸੀਂ ਸੇਲਟ ਕੁਆਰੰਟੀਨ ਵਿਚ ਹੋ ਤਾਂ ਅਜਿਹਾ ਕੁਝ ਕਰਨ ਦੀ ਕੋ ਸ਼ਿ ਸ਼ ਕਰੋ ਜੋ ਮਨ ਨੂੰ ਸ਼ਾਂਤ ਕਰਨ ਵਿਚ ਮਦਦ ਕਰੇ। ਕੋਰੋਨਾ ਨੂੰ ਹਰਾਉਣ ਦਾ ਸਫਰ ਲੰਬਾ ਹੁੰਦਾ ਹੈ। ਕਈ ਵਾ ਰ ਇਸ ਵਿਚ ਦੋ ਤੋਂ ਤਿੰਨ ਹਫ਼ਤੇ ਲੱਗ ਜਾਂਦੇ ਹਨ। ਘਬਰਾ ਉਣ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਦੌਰਾਨ ਚੰਗਾ ਖਾਣਾ ਖਾਓ, ਘ ਰੇ ਲੂ ਖਾਣਾ ਖਾਓ ਅਤੇ ਚੰਗੀ ਤਰ੍ਹਾਂ ਨੀਂਦ ਲਵੋ ਇਹ ਸਾਰੀਆਂ ਚੀਜ਼ਾਂ ਪ੍ਰਤੀਰੋਧਕ ਸ਼ ਕ ਤੀ ਵਧਾਉਣ ਵਿਚ ਮਦਦਗਾਰ ਹਨ।

ਇਸ ਦੇ ਬਾਅਦ ਵੀ ਜੇ ਤੁਹਾਡੀ ਸਥਿਤੀ ਵਿੱਚ ਸੁ ਧਾ ਰ ਨਹੀਂ ਹੋ ਰਿਹਾ ਹੈ ਤਾਂ ਡਾਕਟਰ ਨਾਲ ਗੱਲ ਕਰੋ ਜਾਂ ਹਸਪ ਤਾਲ ਜਾਓ। ਜ਼ਿਆਦਾਤਰ ਮਾਮਲਿਆਂ ਵਿੱਚ ਮੌਤ ਦੀ ਸੰਭਾਵਨਾ 1% ਤੋਂ ਘੱਟ ਹੈ। ਬਦਲਦੇ ਮੌਸਮ ਨਾਲ ਕੋਰੋਨਾ ਅਤੇ ਆਮ ਫਲੂ ਦੀ ਪਛਾਣ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਬੁ ਖਾ ਰ ਦੀ ਸਥਿਤੀ ਵਿੱਚ ਸਿਰਫ ਪੈਰਾਸੀਟਾਮੋਲ ਜਾਂ ਆਈ ਬਿ੍ਪ੍ਰੋਫਿਨ ਦੀ ਵਰਤੋਂ ਕਰੋ। ਜੇ ਸੰਭਵ ਹੋਵੇ ਤਾਂ ਹਰ ਰੋਜ਼ ਆਪਣੇ ਸ ਰੀ ਰ ਦਾ ਤਾਪਮਾਨ ਸਾਹ ਦੀ ਗਤੀ ਅਤੇ ਬੀਪੀ ਨੂੰ ਮਾਪੋ। ਹੁਣ ਮੋਬਾਈਲ ‘ਤੇ ਵੀ ਅਜਿਹੀਆਂ ਕਈ ਐ ਪ ਸ ਆ ਰਹੀਆਂ ਹਨ ਜੋ ਤੁਹਾਨੂੰ ਘਰ ਵਿਚ ਇਨ੍ਹਾਂ ਸਭ ਬਾਰੇ ਦੱਸਦੀਆਂ ਹਨ। ਆਪਣੇ ਡਾਕਟਰ ਨਾਲ ਗੱਲ ਕਰੋ ਜੇ ਆਗਜ਼. 90 ਤੋਂ ਘੱਟ ਹੈ ਜਾਂ ਜੇ ਬੀਪੀ 90 ਸਿਸਟੋ ਲਿਕ ਤੋਂ ਹੇਠਾਂ ਜਾਂਦਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਯੁੱਗ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆ ਪ ਣੀ ਬਹੁਤ ਜ਼ਿਆਦਾ ਦੇਖਭਾਲ ਕਰਨ ਦੀ ਜ਼ਰੂਰਤ ਹੈ।