ਹੁਣੇ ਹੁਣੇ ਆਹ ਦੇਖੋ ਪੰਜਾਬ ਦੇ ਖੇਤਾਂ ਚੋ ਕੀ ਕੀ ਮਿਲਿਆ ਪੰਜਾਬ ਪੁਲਿਸ ਨੇ ਬੁਲਾਈ ਸਪੈਸ਼ਲ ਦੂਜੀ ਪੁਲਿਸ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਪੂਰਥਲੇ ਤੋਂ ਆ ਰਾਹੀ ਹੈ ਜਿਥੇ ਪਿੰਡ ਦੇ ਇਕ ਖੇਤਾਂ ਤੋਂ ਜੋ ਚੀਜ ਮਿਲੀ ਹੈ ਉਸ ਨਾਲ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਕਪੂਰਥਲਾ ਦੇ ਪਿੰਡ ਰਾਏਪੁਰ ‘ਚ ਤਿੰਨ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ‘ਚ ਸਰਕਾਰੀ ਜ਼ਮੀਨ ‘ਤੇ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਮਜ਼ਦੂਰਾਂ ਵੱਲੋਂ ਜ਼ਮੀਨ ‘ਚੋਂ ਤਿੰਨ ਬੰਬ ਬਰਾਮਦ ਕੀਤੇ ਗਏ। ਮੌਕੇ ‘ਤੇ ਬੰਬ ਰੋਕੂ ਦਸਤੇ ਨੂੰ ਵੀ ਬੁਲਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਕ ਇਹ ਮਿੱਟੀ ਕਿਸ ਸਥਾਨ ਤੋਂ ਲਿਆਂਦੀ ਗਈ ਹੈ ਅਤੇ ਉਥੇ ਇਹ ਬੰਬ ਕਿਵੇਂ ਪਹੁੰਚੇ। ਬੰਬ ਮਿਲਣ ਦੀ ਸੂਚਨਾ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਪੰਜਾਬ ਚ ਕੱਲ੍ਹ ਲਈ ਮੌਸਮ ਦਾ ਜਾਰੀ ਹੋਇਆ ਇਹ ਵੱਡਾ ਅਲਰਟ ਹੋ ਜਾਵੋ ਸਾਵਧਾਨ

ਚੰਡੀਗੜ੍ਹ: ਮੰਗਲਵਾਰ ਨੂੰ ਸੂਬੇ ‘ਚ ਹਲਕੀ ਧੁੰਦ ਛਾਈ ਰਹੀ। ਮੌਸਮ ਵਿਭਾਗ ਵੱਲੋਂ ਵੀਰਵਾਰ ਨੂੰ ਸੰਘਣੀ ਧੁੰਦ ਛਾਉਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ 1-2 ਡਿਗਰੀ ਦੀ ਗਿਰਾਵਟ ਦਰਜ ਵੇਖਣ ਨੂੰ ਮਿਲੀ। ਮੰਗਲਵਾਰ ਨੂੰ ਜਲੰਧਰ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਉਧਰ, ਅੰਮ੍ਰਿਤਸਰ 10 ਡਿਗਰੀ, ਲੁਧਿਆਣਾ 10.6 ਡਿਗਰੀ, ਬਠਿੰਡਾ 11 ਡਿਗਰੀ, ਪਟਿਆਲਾ 11.2 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਜਦਕਿ ਸੂਬੇ ‘ਚ ਪ੍ਰਦੂਸ਼ਣ ਦਾ ਪੱਧਰ ਫੇਰ ਤੋਂ ਵਧਿਆ ਹੈ। ਅੰਮ੍ਰਿਤਸਰ ‘ਚ ਹਵਾ ਦਾ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਹੋ ਕੇ ਫੇਰ 307 ਪੁਆਇੰਟ ਰਿਕਾਰਡ ਕੀਤਾ ਗਿਆ। ਲੁਧਿਆਣਾ 190 ਨਾਲ ਦੂਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਮੋਬਾਈਲ ਫੋਨ ਵਰਤਣ ਵਾਲਿਆਂ ਲਈ ਇਹ ਮਾੜੀ ਖਬਰ

ਵਿਤੀ ਸੰਕਟ ਕਾਰਣ ਕੰਪਨੀ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਇਕ ਦਸੰਬਰ ਤੋਂ ਮੋਬਾਈਲ ਸਰਵਿਸਿਜ਼ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕਰਜ਼ਾਈ ਹੋਈ ਕੰਪਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਵੋਡਾਫੋਨ-ਆਈਡੀਆ ਨੇ ਇਕ ਬਿਆਨ ‘ਚ ਕਿਹਾ, ”ਆਪਣੇ ਗਾਹਕਾਂ ਨੂੰ ਗਲੋਬਲ ਡਿਜ਼ੀਟਲ ਤਜ਼ਰਬੇ ਲਈ ਕੰਪਨੀ 1 ਦਸੰਬਰ 2019 ਤੋਂ ਆਪਣੇ ਟੈਰਿਫ ਦੀਆਂ ਕੀਮਤਾਂ ਵਧਾਏਗੀ। ਹਾਲਾਂਕਿ ਕੰਪਨੀ ਨੇ ਫਿਲਹਾਲ ਟੈਰਿਫ ‘ਚ ਪ੍ਰਸਤਾਵਿਤ ਵਾਧੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ।

ਭਾਰਤੀ ਏਅਰਟੈੱਲ ਨੇ ਵੀ ਸੋਮਵਾਰ ਨੂੰ ਕਿਹਾ ਕਿ ਕੰਪਨੀ ਦਸੰਬਰ ‘ਚ ਸਰਵਿਸ ਲਈ ਕੀਮਤਾਂ ਵਧਾਉਣਾ ਸ਼ੁਰੂ ਕਰੇਗੀ ਤਾਂ ਜੋ ਵਪਾਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟੈਲੀਕਾਮ ਸੈਕਟਰ ‘ਚ ਕਾਫੀ ਬਜਟ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਇਸ ‘ਚ ਲਗਾਤਾਰ ਨਿਵੇਸ਼ ਕਰਨਾ ਪੈਂਦਾ ਹੈ। ਇਸ ਮੁਤਾਬਕ ਏਅਰਟੈੱਲ ਦਸੰਬਰ ਤੋਂ ਆਪਣਾ ਟੈਰਿਫ ਵਧਾਏਗੀ।ਵੋਡਾਫੋਨ-ਆਈਡੀਆ ਨੂੰ ਚਾਲੂ ਵਿਤ ਸਾਲ ਦੇ ਦੂਜੇ ਕੁਆਰਟਰ ‘ਚ 50,922 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕਿਸੇ ਭਾਰਤੀ ਕੰਪਨੀ ਦਾ ਇਕ ਕੁਆਰਟਰ ‘ਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਨੁਕਸਾਨ ਹੈ। ਵਿਵਸਥਿਤ ਕੁਲ ਆਮਦਨੀ (ਏ. ਜੀ. ਆਰ.) ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਬਕਾਏ ਦੇ ਭੁਗਤਾਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਦੀ ਵਜ੍ਹਾ ਨਾਲ ਉਸ ਨੂੰ ਇਹ ਨੁਕਸਾਨ ਹੋਇਆ ਹੈ।

ਕੋਰਟ ਨੇ ਸਰਕਾਰ ਦੇ ਪੱਖ ‘ਚ ਫੈਸਲਾ ਸੁਣਾਉਂਦਿਆਂ ਵੋਡਾਫੋਨ-ਆਈਡੀਆ ਸਣੇ ਹੋਰ ਟੈਲੀਕਾਮ ਕੰਪਨੀਆਂ ਨੂੰ ਬਕਾਏ ਦਾ ਭੁਗਤਾਨ ਦੂਰ ਸੰਚਾਰ ਵਿਭਾਗ ਨੂੰ ਕਰਨ ਦਾ ਹੁਕਮ ਦਿੱਤਾ ਹੈ। ਵੋਡਾਫੋਨ-ਆਈਡੀਆ ਨੇ ਕਿਹਾ ਕਿ ਹੁਣ ਕਾਰੋਬਾਰ ਜਾਰੀ ਰੱਖਣ ਦੀ ਉਸ ਦੀ ਸਮਰੱਥਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਸਰਕਾਰੀ ਰਾਹਤ ਮਿਲੇਗੀ ਜਾਂ ਨਹੀਂ ਅਤੇ ਕਾਨੂੰਨੀ ਬਦਲਾਂ ਦੇ ਨਤੀਜੇ ਕੀ ਹੁੰਦੇ ਹਨ। ਦੂਰ ਸੰਚਾਰ ਖੇਤਰ ‘ਚ ਗੰਭੀਰ ਵਿਤੀ ਸੰਕਟ ਨੂੰ ਸਾਰੇ ਹਿੱਸੇਦਾਰਾਂ ਨੇ ਮੰਨਿਆ ਹੈ ਅਤੇ ਕੈਬਨਿਟ ਸਕੱਤਰ ਦੀ ਪ੍ਰਧਾਨੀ ‘ਚ ਇਕ ਉੱਚ ਪੱਧਰੀ ਕਮੇਟੀ ਵੱਡੀ ਰਾਹਤ ਦੇਣ ‘ਤੇ ਵਿਚਾਰ ਕਰ ਰਹੀ ਹੈ।

15 ਬੂੰਦਾਂ ਦੇ ਨਾਲ ਪੱਥਰੀ ਆਵੇਗੀ ਬਾਹਰ

ਗੁਰਦੇ ਦੀ ਪੱਥਰੀ ਦਾ ਦਰਦ ਅਸਹਿਣਯੋਗ ਹੁੰਦਾ ਹੈ। ਇਹ ਸਮੱਸਿਆ ਇੰਨੀ ਆਮ ਹੋ ਗਈ ਹੈ ਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਰੋਗ ਦਰਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਸੱਦਾ ਦਿੰਦਾ ਹੈ। ਗੁਰਦੇ ਦੀ ਪੱਥਰੀ ਸਾਡੀਆਂ ਹੀ ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਨਤੀਜਾ ਹੈ। ਇਸ ਦਾ ਮੁਖ ਕਾਰਨ ਤੁਹਾਡੇ ਸਰੀਰ ‘ਚ ਵਧੇਰੇ ਮਾਤਰਾ ‘ਚ ਕੈਲਸ਼ੀਅਮ ਦਾ ਹੋਣਾ ਹੁੰਦਾ ਹੈ। ਜਦੋਂ ਨਮਕ ਅਤੇ ਹੋਰ ਖਣਿਜ (ਜੋ ਤੁਹਾਡੇ ਮੂਤਰ ‘ਚ ਮੌਜੂਦ ਹੁੰਦੇ ਹਨ) ਇਕ-ਦੂਜੇ ਦੇ ਸੰਪਰਕ ‘ਚ ਆਉਂਦੇ ਹਨ ਤਾਂ ਪੱਥਰੀ ਦਾ ਨਿਰਮਾਣ ਹੋਣ ਲੱਗਦਾ ਹੈ, ਜਿਸ ਨੂੰ ਗੁਰਦੇ ਦੀ ਪੱਥਰੀ ਕਿਹਾ ਜਾਂਦਾ ਹੈ।

ਪੱਥਰੀ ਦਾ ਆਕਾਰ ਵੱਖੋ-ਵੱਖਰਾ ਹੋ ਸਕਦਾ ਹੈ। ਕੁਝ ਤਾਂ ਰੇਤ ਦੇ ਦਾਣਿਆਂ ਵਰਗੀਆਂ ਤਾਂ ਕੁਝ ਮਟਰ ਦੇ ਦਾਣਿਆਂ ਤੋਂ ਵੀ ਵੱਡੀਆਂ ਹੋ ਸਕਦੀਆਂ ਹਨ। ਉਂਝ ਤਾਂ ਛੋਟੀਆਂ ਪੱਥਰੀਆਂ ਨੂੰ ਦਵਾਈਆਂ ਅਤੇ ਦੇਸੀ ਨੁਸਖਿਆਂ ਦੀ ਮਦਦ ਨਾਲ ਮੂਤਰ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਪਰ ਕੱਢਿਆ ਜਾਂਦਾ ਹੈ ਪਰ ਆਕਾਰ ‘ਚ ਵੱਡੀ ਪੱਥਰੀ ਮੂਤਰ ਰਾਹੀਂ ਬਾਹਰ ਨਹੀਂ ਨਿਕਲਦੀ, ਜਿਸ ਨਾਲ ਕਈ ਵਾਰ ਮੂਤਰ ਵੀ ਰੁਕ ਜਾਂਦਾ ਹੈ, ਜੋ ਕਾਫੀ ਕਸ਼ਟ ਦਿੰਦਾ ਹੈ।ਗੁਰਦੇ ਦੀ ਪੱਥਰੀ ਦੇ ਸਾਧਾਰਨ ਲੱਛਣ ਦਰਦ ਤੋਂ ਇਲਾਵਾ ਜੇਕਰ ਮੂਤਰ ‘ਚ ਜਲਨ ਵੀ ਹੁੰਦੀ ਹੋਵੇ ਤਾਂ ਇਹ ਵੀ ਗੁਰਦੇ ਦੀ ਪੱਥਰੀ ਦਾ ਲੱਛਣ ਹੋ ਸਕਦਾ ਹੈ

ਪਰ ਪਿਸ਼ਾਬ ‘ਚ ਜਲਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਇਸ ਲਈ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ। ਭੁੱਖ ਘੱਟ ਲੱਗਣਾ, ਮੂਤਰ ‘ਚ ਬਦਬੂ ਜਾਂ ਖੂਨ ਦੇ ਅੰਸ਼ ਹੋਣਾ ਜਾਂ ਚੱਕਰ ਆਉਣਾ ਵੀ ਇਸ ਦੇ ਲੱਛਣਾਂ ‘ਚ ਸ਼ਾਮਲ ਹਨ। ਮਾਹਵਾਰੀ ਦੌਰਾਨ ਜੇਕਰ ਔਰਤ ਦੇ ਪੇਟ ਦੇ ਹੇਠਲੇ ਹਿੱਸੇ ‘ਚ ਅਕਸਰ ਦਰਦ ਰਹਿੰਦਾ ਹੈ ਤਾਂ ਵੀ ਇਹ ਗੁਰਦੇ ਦੀ ਪੱਥਰੀ ਦਾ ਹੀ ਸੰਕੇਤ ਹੋ ਸਕਦਾ ਹੈ। ਸਭ ਤੋਂ ਪਹਿਲਾਂ ਕਰੋ ਪਰਹੇਜ਼ ਪੱਥਰੀ ਦੀ ਤਕਲੀਫ ਹੋਣ ‘ਤੇ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦੈ। ਜਿਸ ਵਿਅਕਤੀ ਨੂੰ ਪੱਥਰੀ ਦੀ ਸ਼ਿਕਾਇਤ ਹੋਵੇ ਉਹ ਚੂਨਾ ਨਾ ਖਾਵੇ। ਬਹੁਤ ਸਾਰੇ ਲੋਕ ਪਾਨ ‘ਚ ਚੂਨਾ ਪਾ ਕੇ ਖਾਂਦੇ ਹਨ।

ਜੇਕਰ ਘਰ ਚ ਚੂਹਿਆਂ ਤੋਂ ਹੋ ਪ੍ਰੇਸ਼ਾਨ ਤਾਂ ਕਰੋ ਇਹ ਕੰਮ

ਬਚਪਨ ਤੋ ਲੈ ਕੇ ਅੱਜ ਤੱਕ ਤੁਸੀਂ “ਟਾਮ ਐਂਡ ਜੇਰੀ” ਕਾਰਟੂਨ ਨੂੰ ਜਰੁਰ ਹੀ ਵੇਖਿਆ ਹੋਵੇਗਾ ਇਹਨਾਂ ਵਿੱਚੋ ਟਾਮ ਇੱਕ ਬਿੱਲੀ ਹੈ ਜਦੋਂ ਕਿ ਜੇਰੀ ਇੱਕ ਚੂਹਾ ਕਾਰਟੂਨ ਵਿੱਚ ਚੂਹੇ ਜਿੰਨੇ ਚੰਗੇ ਲੱਗਦੇ ਹਨ , ਹਕੀਕਤ ਵਿੱਚ ਇਹ ਓਨੇ ਹੀ ਸ਼ੈਤਾਨ ਹੁੰਦੇ ਹਨ ਜਿਸ ਘਰ ਵਿੱਚ ਚੂਹੀਆਂ ਦਾ ਰਿਹਾਇਸ਼ ਹੋ ਜਾਂਦਾ ਹੈ , ਉਸ ਘਰ ਵਿੱਚ ਕੀਟਾਣੂ ਅਤੇ ਗੰਦਗੀ ਹਮੇਸ਼ਾ ਬਣੇ ਰਹਿੰਦੇ ਹਨ ਇਹ ਸਾਡੇ ਰਸੋਈ ਘਰ ਨੂੰ ਆਪਣਾ ਅੱਡਿਆ ਬਣਾ ਲੈਂਦੇ ਹਨ ਅਤੇ ਸਾਰਾ ਦਿਨ ਉਬੜ – ਖਾਬੜ ਕਰਦੇ ਰਹਿੰਦੇ ਹਨ ਇਸਦੇ ਇਲਾਵਾ ਇਨ੍ਹਾਂ ਦੇ ਬੈਕਟੀਰੀਆ ਵਲੋਂ ਕਈਆਂ ਬੀਮਾਰੀਆਂ ਲੱਗਣ ਦਾ ਵੀ ਖ਼ਤਰਾ ਬਣਾ ਰਹਿੰਦਾ ਹੈ ।

ਵਿੱਖਣ ਵਿੱਚ ਇਹ ਜਿੰਨੇ ਛੋਟੇ ਹੁੰਦੇ ਹਨ ,ਓਨੇ ਹੀ ਜਿਆਦਾ ਸੱਮਝਦਾਰ ਹੁੰਦੇ ਹਨ ਅਜਿਹੇ ਵਿੱਚ ਜਦੋਂ ਵੀ ਕਿਸੇ ਇੰਸਾਨ ਦੀ ਦੁਰਗੰਧ ਜਾਂ ਆਹਟ ਇਨ੍ਹਾਂ ਨੂੰ ਮਹਿਸੂਸ ਹੁੰਦੀ ਹੈ ਤਾਂ ਇਹ ਫੱਟਿਆ ਫਟ ਆਪਣੀ ਬਿਲ ਵਿੱਚ ਵੜ ਜਾਂਦੇ ਹੋ ਚੂਹੀਆਂ ਦੇ ਛੋਟੇ ਛੋਟੇ ਘਰਾਂ ਵਿੱਚ ਵੜ ਕਰ ਉਨ੍ਹਾਂਨੂੰ ਫੜ ਪਾਣਾ ਬੇਹੱਦ ਮੁਸ਼ਕਲ ਹੈ ਇਸਲਈ ਜੇਕਰ ਤੁਸੀ ਇਨ੍ਹਾਂ ਤੋਂ ਛੁਟਕਾਰਾ ਪਾਣਾ ਚੇਹਤੇ ਹੋ ਤਾਂ ਅਜੋਕਾ ਖਾਸ ਲੇਖ ਕੇਵਲ ਤੁਹਾਡੇ ਲਈ ਹੈ ਦੱਸ ਦਿਓ ਕਿ ਚੂਹਾ ਇੱਕ ਅਜਿਹਾ ਪ੍ਰਾਣੀ ਹੈ ,ਜੋ ਲੱਗਭੱਗ ਹਰ ਘਰ ਵਿੱਚ ਪਾਇਆ ਜਾਂਦਾ ਹੈ ਇਹ ਸਾਡੇ ਘਰ ਵਿੱਚ ਨਾਕਾਰਾਤਮਕ ਉਰਜਾ ਨੂੰ ਬਢਾਨੇ ਵਿੱਚ ਮਦਦ ਕਰਦਾ ਹੈ ।ਨਾਲ ਹੀ ਸਾਡੇ ਸਾਮਾਨ ਦੀ ਤੋਡ਼ – ਫੋੜ ਕਰਕੇ ਉਸਨੂੰ ਨਸ਼ਟ ਕਰ ਦਿੰਦਾ ਹੈ ਇਸਲਈ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇਗਾ ਜੋ ਚੂਹੀਆਂ ਦੀਆਂ ਸ਼ੈਤਾਨੀਆਂ ਵਲੋਂ ਤੰਗ ਨਾ ਹੋ ਜੇਕਰ ਤੁਸੀ ਵੀ ਇੱਕ ਦੇ ਬਾਅਦ ਇੱਕ ਚੂਹੇ ਫੜਨ ਜਾਂ ਭਜਾਉਣੇ ਦੀਆਂ ਕੋਸ਼ਸ਼ਾਂ ਵਿੱਚ ਫੇਲ ਹੋ ਚੁੱਕੇ ਹਨ ਤਾਂ ਅਸੀ ਤੁਹਾਨੂੰ ਕੁੱਝ ਆਸਾਨ ਅਤੇ ਸਰਲ ਉਪਾਅ ਦੱਸਣ ਜਾ ਰਹੇ ਹੋ ਇਸ ਉਪਰਾਲੀਆਂ ਨੂੰ ਆਪਣਾ ਕਰ ਤੁਸੀ ਘਰ ਵਲੋਂ ਹਮੇਸ਼ਾ ਦੇ ਚੂਹੀਆਂ ਨੂੰ ਭਗਾ ਕਰ ਚੈਨ ਦੀ ਨੀਂਦ ਸੋ ਸੱਕਦੇ ਹੋ ਚੂਹੇ ਭਜਾਉਣੇ ਦੇ ਸਰਲ ਉਪਾਅ ਬਹੁਤ ਸਾਰੇ ਲੋਕ ਅਜਿਹੇ ਹਨ ,ਜੋ ਚੂਹੀਆਂ ਨੂੰ ਬਿਨਾਂ ਮਾਰੇ ਘਰ ਵਲੋਂ ਭਜਾਉਣਾ ਚਾਹੁੰਦੇ ਹਨ ।

ਅਜਿਹੇ ਵਿੱਚ ਜੇਕਰ ਤੁਸੀ ਵੀ ਚੂਹੇ ਭਜਾਉਣੇ ਦੇ ਉਪਾਅ ਖੋਜ ਰਹੇ ਹੋ ਤਾਂ ਇਹ ਲੇਖ ਕੇਵਲ ਤੁਹਾਡੇ ਲਈ ਹੈ ਨਿੱਚੇ ਲਿਖੇ ਉਪਾਅ ਆਪਣਾ ਕਰ ਤੁਸੀ ਚੂਹੀਆਂ ਵਲੋਂ ਹਮੇਸ਼ਾ ਲਈ ਛੁਟਕਾਰਾ ਪਾ ਸੱਕਦੇ ਹੋ -ਘਰ ਵਲੋਂ ਚੂਹੇ ਭਜਾਉਣੇ ਦਾ ਸਭਤੋਂ ਆਸਾਨ ਅਤੇ ਸਰਲ ਤਰੀਕਾ ਪਿਪਰਮਿੰਟ ਹੈ ਪਿਪਰਮਿੰਟ ਦੀ ਦੁਰਗੰਧ ਅਸੀ ਇੰਸਾਨੋਂ ਨੂੰ ਜਿੰਨੀ ਆਕਰਸ਼ਤ ਕਰਦੀ ਹੈ ,ਉਸਤੋਂ ਕਈਆਂ ਗੁਣਾ ਜਿਆਦਾ ਨਫਰਤ ਚੂਹੇ ਇਸਦੀ ਦੁਰਗੰਧ ਵਲੋਂ ਕਰਦੇ ਹਾਂ ਇਸਲਈ ਜੇਕਰ ਤੁਸੀ ਘਰ ਦੇ ਸਾਰੇ ਖੂੰਜੀਆਂ ਵਿੱਚ ਖਾਸ ਕਰ ਆਪਣੇ ਰਸੋਈ ਘਰ ਵਿੱਚ ਪਿਪਰਮਿੰਟ ਰੱਖ ਦਿਓ ਤਾਂ ਉਸਦੀ ਦੁਰਗੰਧ ਵਲੋਂ ਚੂਹੇ ਤੁਰੰਤ ਕਪਕੇ ਘਰ ਵਲੋਂ ਬਾਹਰ ਦੇ ਵੱਲ ਭੱਜਣ ਲੱਗਣਗੇ ।

ਲਾਲ ਮਿਰਚ ਭਾਰਤੀ ਮਸਾਲੀਆਂ ਦੀ ਸ਼ਾਨ ਹੈ ਇਹ ਭੋਜਨ ਨੂੰ ਜਿਨ੍ਹਾਂ ਸਵਾਦਿਸ਼ਟ ਬਣਾਉਂਦੀ ਹੈ ,ਓਨਾ ਹੀ ਭੋਜਨ ਦਾ ਜਾਇਕਾ ਵਧਾਉਂਦੀ ਹੈ ਲੇਕਿਨ ਚੂਹੀਆਂ ਨੂੰ ਲਾਲ ਮਿਰਚ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਅਜਿਹੇ ਵਿੱਚ ਤੁਹਾਡੇ ਘਰ ਦੇ ਜਿਨ੍ਹਾਂ ਖੂੰਜੀਆਂ ਵਿੱਚ ਚੂਹੇ ਜਿਆਦਾ ਵਿਖਾਈ ਦਿੰਦੇ ਹਨ , ਉੱਥੇ ਲਾਲ ਮਿਰਚ ਦਾ ਧੂੜਾ ਰੱਖ ਦਿਓ ਇਸ ਧੂੜਾ ਨੂੰ ਵੇਖ ਕਰ ਚੂਹੇ ਤੁਹਾਡੇ ਘਰ ਅੰਗਣ ਵਿੱਚ ਪਰਵੇਸ਼ ਕਰਣ ਵਲੋਂ ਪਹਿਲਾਂ 10 ਵਾਰ ਜਰੁਰ ਸੋਚਣਗੇ ਅਤੇ ਬਾਹਰ ਦੇ ਵੱਲ ਭਾਗ ਜਾਣਗੇ ।ਪੁਦੀਨਾ ਹਾਜਮੇ ਲਈ ਜਾਣਿਆ ਜਾਂਦਾ ਹੈ ਭਾਰਤ ਦੇਸ਼ ਵਿੱਚ ਪੁਦੀਨੇ ਦੀ ਚਟਨੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਲੇਕਿਨ ਤੁਹਾਨੂੰ ਇਹ ਜਾਣਕਾਰ ਹੈਰਤ ਹੋਵੇਗੀ ਕਿ ਚੂਹੀਆਂ ਨੂੰ ਪੁਦੀਨੇ ਵਲੋਂ ਸਖ਼ਤ ਨਫ਼ਰਤ ਹੁੰਦੀ ਹੈ ਪੁਦੀਨਾ ਉਨ੍ਹਾਂ ਦੇ ਲਈ ਘਰ ਵਿੱਚ ਫੈਲੇ ਸੰਤਾਪ ਦੇ ਬਰਾਬਰ ਹੁੰਦਾ ਹੈ ਇਸਲਈ ਤੁਸੀ ਚੂਹੀਆਂ ਨੂੰ ਘਰ ਵਲੋਂ ਦੂਰ ਰੱਖਣ ਲਈ ਖੂੰਜੀਆਂ ਅਤੇ ਰਸੋਈ ਘਾਰ ਵਿੱਚ ਪੁਦੀਨੇ ਦੀਆਂ ਪੱਤੀਆਂ ਜਾਂ ਫੁਲ ਕੂਟ ਕਰ ਰੱਖ ਦਿਓ ਇਸਤੋਂ ਉਹ ਕਦੇ ਉਸ ਜਗ੍ਹਾ ਦੇ ਨੇੜੇ ਤੇੜੇ ਨਹੀ ਆਣਗੇ ।

ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ ਲਾਭ

ਮੇਖ- ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧਣ ਦੀ ਆਸ ਪਰ ਪੈਰ ਫਿਸਲਣ ਦਾ ਡਰ।ਬ੍ਰਿਖ- ਅਦਾਲਤ ’ਚ ਜਾਣ ’ਤੇ ਜਿੱਥੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਉਥੇ ਵੱਡੇ ਲੋਕ ਵੀ ਆਪ ਦੇ ਪ੍ਰਤੀ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ।ਮਿਥੁਨ- ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਵਿਰੋਧੀ ਆਪ ਦੀ ਪਕੜ ਹੇਠ ਰਹਿਣਗੇ ।ਕਰਕ- ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ, ਟੂਲਜ਼, ਖਾਦਂ-ਬੀਜਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।ਸਿੰਘ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਵਿਜੇ ਮਿਲੇਗੀ ਪਰ ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰਨਾ ਸਹੀ ਰਹਿ ਸਕਦਾ ਹੈ।ਕੰਨਿਆ– ਕਿਉਂਕਿ ਸਮਾਂ ਉਲਝਣਾਂ-ਝਮੇਲਿਅਾਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ, ਦੂਜਿਅਾਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਤੁਲਾ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ, ਜੇ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋਵੇਗੀ।ਬ੍ਰਿਸ਼ਚਕ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਅਤੇ ਵੱਡੇ ਲੋਕ ਸਾਫਟ-ਹਮਦਰਦਾਨਾ ਰੁਖ਼ ਰੱਖਣਗੇ ਪਰ ਸਿਹਤ ਦੀ ਸੰਭਾਲ ਰੱਖਣੀ ਜ਼ਰੂਰੀ।ਧਨ- ਜਨਰਲ ਤੌਰ ’ਤੇ ਸਟਰਾਂਗ ਸਿਤਾਰੇ ਕਰਕੇ ਆਪ ਅੱਗੇ ਦੂਜਿਅਾਂ ਦੀ ਪੇਸ਼ ਨਹੀਂ ਚੱਲ ਸਕੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।ਮਕਰ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਨੁਕਸਾਨ ਦਾ ਡਰ, ਮੈਂਟਲ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਨੂੰ ਆਪਣੇ ਪ੍ਰੋਗਰਾਮਾਂ ਨੂੰ ਕੁਝ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ, ਘਰੇਲੂ ਮੋਰਚੇ ’ਤੇ ਮੇਲ-ਸਦਭਾਓ ਰਹੇਗਾ।ਮੀਨ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਆਪ ਦੀ ਲੱਤ ਖਿੱਚਣ ਲਈ ਆਪਣੀਅਾਂ ਸ਼ਰਾਰਤਾਂ ’ਚ ਲੱਗੇ ਰਹਿਣਗੇ, ਆਪਣੇ ਆਪ ਨੂੰ ਦੂਜਿਅਾਂ ਦੇ ਮਾਮਲੇ ਤੋਂ ਵੀ ਬਚਾਅ ਕੇ ਰੱਖੋ।

20 ਨਵੰਬਰ 2019, ਬੁੱਧਵਾਰ ਮੱਘਰ ਵਦੀ ਤਿਥੀ ਅਸ਼ਟਮੀ (ਦੁਪਹਿਰ 1.41 ਤਕ) ਅਤੇ ਮਗਰੋਂ ਤਿਥੀ ਨੌਮੀ ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀਸੂਰਜ ਬ੍ਰਿਸ਼ਚਕ ’ਚ ਚੰਦਰਮਾ ਸਿੰਘ ’ਚ ਮੰਗਲ ਤੁਲਾ ’ਚ ਬੁੱੱਧ ਤੁਲਾ ’ਚ ਗੁਰੂ ਧਨ ’ਚ ਸ਼ੁੱਕਰ ਬ੍ਰਿਸ਼ਚਕ ’ਚ ਸ਼ਨੀ ਧਨ ’ਚ ਰਾਹੂ ਮਿਥੁਨ ਚ ਕੇਤੂ ਧਨ ’ਚ।ਬਿਕ੍ਰਮੀ ਸੰਮਤ : 2076, ਮੱਘਰ ਪ੍ਰਵਿਸ਼ਟੇ : 5, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 29 (ਕੱਤਕ), ਹਿਜਰੀ ਸਾਲ : 1441, ਮਹੀਨਾ : ਰਬਿ-ਉਲ-ਅੱਵਲ, ਤਰੀਕ : 22, ਸੂਰਜ ਉਦੈ : ਸਵੇਰੇ 7.03 ਵਜੇ, ਸੂਰਜ ਅਸਤ : ਸ਼ਾਮ 5.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (ਰਾਤ 8.05 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ। ਯੋਗ : ਏਂਦਰ (ਸ਼ਾਮ 7.17 ਤਕ) ਅਤੇ ਮਗਰੋਂ ਯੋਗ ਵੈਧ੍ਰਿਤੀ। ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ-ਰਾਤ), ਰਾਤ 8.05 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ।

ਵਡੀ ਦੁਖਦਾਈ ਖਬਰ ਪੰਜਾਬ ਦਾ ਪੁੱਤ ਹੋਇਆ ਇਸ ਤਰਾਂ ਸ਼ਹੀਦ

ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦਾ ਜਵਾਨ ਮਨਿੰਦਰ ਸਿੰਘ ਗਲੇਸ਼ੀਅਰ ‘ਚ ਹੋਇਆ ਸ਼ਹੀਦ , ਸੋਗ ‘ਚ ਡੁੱਬਿਆ ਪਰਿਵਾਰ:ਫਤਿਹਗੜ੍ਹ ਚੂੜੀਆਂ : ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦਾ ਜਵਾਨ ਮਨਿੰਦਰ ਸਿੰਘ ਡਿਊਟੀ ਦੌਰਾਨਗਲੇਸ਼ੀਅਰ ‘ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਸ਼ਹੀਦ ਹੋ ਗਿਆ ਹੈ।ਇਸ ਖ਼ਬਰ ਤੋਂ ਬਾਅਦ ਸਮੁੱਚਾ ਪਰਿਵਾਰ ਸੋਗ ਵਿਚ ਡੁੱਬ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ,ਵਾਸੀ ਵਾਰਡ ਨੰ. 1 ਫਤਿਹਗੜ੍ਹ ਚੂੜੀਆਂ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਹ ਪਿਛਲੇ 4 ਮਹੀਨਿਆਂ ਤੋਂ ਲੇਹ ਦੇ ਗਲੇਸ਼ੀਅਰ ਵਿਚ ਡਿਊਟੀ ਕਰ ਰਿਹਾ ਸੀ, ਜਿਥੇ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਉਸਦੀ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਉਸਦੇ ਵਿਆਹ ਨੂੰ ਕਰੀਬ 5 ਸਾਲ ਹੋਏ ਸਨ। ਮ੍ਰਿਤਕ ਮਨਿੰਦਰ ਸਿੰਘ ਦੀ ਲੋਥ 20 ਨਵੰਬਰ

ਨੂੰ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਰੈਜੀਮੈਂਟ ਦੇ ਜਵਾਨਾਂ ਵਲੋਂ ਲਿਆਂਦੀ ਜਾ ਰਹੀ ਹੈ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਸ਼ਹੀਦ ਸਿੱਖ ਅਧਿਕਾਰੀ ਨੂੰ ਸਨਮਾਨ ਦੇਣ ਲਈ ਪੁਲਿਸ ਵਿਭਾਗ ਨੇ ਚੁੱਕਿਆ ਇਹ ਵੱਡਾ ਕਦਮ

ਹਿਊਸਟਨ : ਬੀਤੇ ਦਿਨੀਂ ਹਮਲੇ ਦੌਰਾਨ ਮਾਰੇ ਗਏ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਥਾਨਕ ਪੁਲਿਸ ਵਿਭਾਗ ਵੱਲੋਂ ਸਨਮਾਨ ਦੇਣ ਲਈ ਆਪਣੇ ਡਰੈਸ ਕੋਡ ਵਿੱਚ ਬਦਲਾਅ ਲਿਆਂਦਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਤਾਂ ਜੋ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਡਿਊਟੀ ਦੌਰਾਨ

ਉਨ੍ਹਾਂ ਦੇ ਵਿਸ਼ਵਾਸ ਦੀ ਨੁਮਾਇੰਦਗੀ ਕਰਨ ਦੀ ਮਨਜੂਰੀ ਮਿਲ ਸਕੇ। ਇਸ ਸਬੰਧੀ ਸਥਾਨਕ ਜਾਣਕਾਰੀ ਸਥਾਨਕ ਮੇਅਰ ਨੇ ਟਵੀਟ ਰਾਹੀਂ ਦਿੱਤੀ ਹੈ।ਦੱਸ ਦਈਏ ਕਿ ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ‘ਚ ਨੌਕਰੀ

ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ ਸੀ। 28 ਸਤੰਬਰ ਨੂੰ ਹਿਊਸਟਨ ਦੇ ਉੱਤਰ-ਪੱਛਮ ਚ ਟਰੈਫਿਕ ਜਾਂਚ ਦੌਰਾਨ ਉਨ੍ਹਾਂ ਦਾ ਗੋ ਲੀ ਆ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਸੀ।

ਅਉਖੇ ਹੋਕੇ ਘਰਦੇ ਬੇਜਦੇ ਪਰ ਅਗੇ ਕਿਸਮਤ ਬਹੁਤ ਮਾੜਾ ਹੋਇਆ ਕੁੜੀ ਨਾਲ

ਮੋਗਾ : ਇਕ ਪਾਸੇ ਜਿੱਥੇ ਬੇਰੋਜ਼ਗਾਰੀ ਦੀ ਦਲਦਲ ਕਰ ਕੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਅਰਬ ਮੁਲਕਾਂ ‘ਚ ਪੰਜਾਬੀ ਨੌਜਵਾਨਾਂ ਅਤੇ ਖਾਸਕਰ ਲੜਕੀਆਂ ‘ਤੇ ਅਜਿਹੇ ਅ ਣਮਨੁੱਖੀ ਤ ਸ਼ੱ ਦ ਦ ਢਾਹੇ ਜਾਂਦੇ ਹਨ, ਜਿਸ ਕਰ ਕੇ ਇਨ੍ਹਾਂ ਲੜਕੀਆਂ ਨੂੰ ਮੁੜ ਵਤਨ ਪਰਤਣ ਲਈ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੀ ਹੀ ਤਿੰਨ ਮਹੀਨਿਆਂ ਦੀ ਵੱਡੀ ਮੁਸ਼ੱਕਤ ਮਗਰੋਂ ਮੋਗਾ ਪੁੱਜੀ ਜ਼ਿਲੇ ਦੇ ਪਿੰਡ ਰਣੀਆਂ ਦੀ ਵਸਨੀਕ ਜਸਪ੍ਰੀਤ ਕੌਰ ਨੇ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਾਜ਼ਰੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਈ ਖੁਲਾਸੇ ਕੀਤੇ ਹਨ।

ਜਸਪ੍ਰੀਤ ਕੌਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਟਰੈਵਲ ਏਜੰਟ ਨੇ ਉਸ ਨੂੰ ਇਹ ਕਹਿ ਕੇ ਮਸਕਟ ਭੇਜਿਆ ਸੀ ਕਿ ਮਸਕਟ ਪੁੱਜਣ ‘ਤੇ ਤੁਰੰਤ ਮਗਰੋਂ ਉਸ ਦਾ ਵਰਕ ਪਰਮਿਟ ਵੀਜ਼ਾ ਲੱਗ ਜਾਵੇਗਾ ਅਤੇ ਚੰਗੇ ਪੈਸੇ ਕਮਾਏ ਜਾਣਗੇ ਪਰ ਏਜੰਟ ਦੇ ਸਾਰੇ ਵਾਅਦੇ ਲਾਰੇ ਹੀ ਸਾਬਤ ਹੋਏ ਅਤੇ ਉਸ ਨੂੰ ਇਕ ਘਰ ‘ਚ ਕੈਦੀ ਬਣਾ ਕੇ ਰੱਖਿਆ ਗਿਆ।ਇੱਥੇ ਹੀ ਬਸ ਨਹੀਂ ਉਸ ਨੂੰ ਕੋਈ ਮਿਹਨਤਾਨਾ ਤਾਂ ਕੀ ਮਿਲਣਾ ਸੀ ਸਗੋਂ ਖਾਣਾ ਵੀ ਪੂਰਾ ਨਹੀਂ ਮਿਲਦਾ ਸੀ। ਆਖਿਰ ਸਿਰੋਂ ਪਾਣੀ ਲੰਘਦਾ ਵੇਖ ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਹੱਡਬੀਤੀ ਸੁਣਾਈ ਤਾਂ ਪਿੰਡ ਰਣੀਆਂ ਦੇ ਹੀ ਆਮ ਆਦਮੀ ਪਾਰਟੀ ਦੇ ਨੌਜਵਾਨ

ਆਗੂ ਰਾਜਪਾਲ ਸਿੰਘ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਿਹਾਲ ਸਿੰਘ ਵਾਲਾ, ਆਮ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਨਸੀਬ ਬਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਇਸ ਬਾਰੇ ਦੱਸਿਆ ਤਾਂ ਭਗਵੰਤ ਮਾਨ ਵੱਲੋਂ ਕੀਤੀ ਗਈ ਚਾਰਾਜੋਈ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲ ਸਕੀ।

ਇਸ ਮਾਮਲੇ ‘ਚ ਜਸਪ੍ਰੀਤ ਕੌਰ ਦੇ ਨਾਲ ਪੰਜ ਹੋਰ ਕੁੜੀਆਂ ਵੀ ਵਾਪਸ ਪੰਜਾਬ ਪਰਤ ਆਈਆਂ ਹਨ। ਇਸ ਸਬੰਧੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਇਕੱਲੀ ਨਹੀਂ ਸੀ, ਬਲਕਿ ਏਜੰਟ ਦੇ ਸਹਾਰੇ ਗਈਆਂ 25-30 ਕੁੜੀਆਂ ਹੋਰ ਵੀ ਮਸਕਟ ਦੇ ਵੱਖ-ਵੱਖ ਸ਼ਹਿਰਾਂ ‘ਚ ਰੁਲ ਰਹੀਆਂ ਹਨ। ਉਸ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਧੋਖਾਦੇਹੀ ਕਰਨ ਵਾਲੇ ਏਜੰਟਾਂ ਖਿਲਾਫ ਸਖਤ ਕਾਰਵਾਈ ਹੋਵੇ।

ਇਸ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਮਸਕਟ ‘ਚ ਲੜਕੀਆਂ ਦਾ ਬੁਰਾ ਹਾਲ ਹੈ ਅਤੇ ਉਨ੍ਹਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਹੈ ਅਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ। ਪੰਜਾਬ ਦੀਆਂ ਜੋ ਲੜਕੀਆਂ ਮਸਕਟ ‘ਚ ਫਸੀਆਂ ਹੋਈਆਂ ਹਨ ਉਨ੍ਹਾਂ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਯਤਨਾਂ ਨਾਲ ਵਾਪਸ ਲਿਆਉਣ ਦਾ ਪੂਰਾ ਯਤਨ ਕਰਾਂਗੇ।

ਇਸ ਸਬੰਧੀ ‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਦੱਸਿਆ ਕਿ ‘ਆਪ’ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਇਹ ਲਹਿਰ ਵਿੱਢੀ ਹੋਈ ਹੈ ਅਤੇ ਇਸ ਲਹਿਰ ਨੂੰ ਜਾਰੀ ਰੱਖ ਕੇ ਅਜਿਹੀਆਂ ਲੜਕੀਆਂ ਨੂੰ ਅਰਬ ਦੇਸ਼ਾਂ ‘ਚੋਂ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਪਿਆਰਾ ਸਿੰਘ ਬੱਧਨੀ, ਅਮਰਿੰਦਰ ਦਾਰਜੀ, ਮਨਪ੍ਰੀਤ ਸਿੰਘ ਰਿੰਕੂ, ਸੁਖਦੀਪ ਧਾਮੀ, ਅਮਨ ਰੱਖੜਾ ਆਦਿ ਹਾਜ਼ਰ ਸਨ।

ਕਨੇਡਾ ਨੇ ਦਿੱਤਾ ਵੱਡਾ ਝਟਕਾ ਵਾਪਿਸ ਭੇਜੇ ਹਜਾਰਾਂ ਕੌਮਾਂਤਰੀ ਸਟੂਡੈਂਟ ਪੜ੍ਹੋ ਪੂਰਾ ਮਾਮਲਾ

ਪੰਜਾਬੀ ਵਿਦਿਆਰਥੀ ਸਟੱਡੀ ਵੀਜ਼ਾ ਦੇ ਆਧਾਰ ਤੇ ਧੜਾਧੜ ਕੈਨੇਡਾ ਜਾ ਰਹੇ ਹਨ। ਪਰ ਹੁਣੇ ਜਿਹੇ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡ ਜਾਣ ਦੇ ਹੁਕਮ ਸੁਣਾਏ ਗਏ ਹਨ। ਇਸ ਦਾ ਕਾਰਨ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਣੀ ਦੱਸਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਪ੍ਰਤੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਬਹੁਤ ਸਖ਼ਤੀ ਵਰਤ ਰਿਹਾ ਹੈ। ਸੋਸ਼ਲ ਮੀਡੀਆ ਤੇ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੁਆਰਾ ਆਪਸ ਵਿੱਚ ਡਾਂਗ ਸੋਟੇ ਚਲਾਉਣ ਦੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ।

ਕੈਨੇਡਾ ਵਿੱਚ ਪਹੁੰਚਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਨੂੰ ਤੁਹਾਡੇ ਮੁਲਕ ਵਾਪਸ ਭੇਜ ਦਿੱਤਾ ਜਾਵੇਗਾ। ਫਿਰ ਵੀ ਕੌਮਾਂਤਰੀ ਵਿਦਿਆਰਥੀ ਕਿਤੇ ਨਾ ਕਿਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਬੈਠਦੇ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਭਾਵੇਂ ਕਿ ਉਹ ਅਜਿਹਾ ਮਜਬੂਰੀ ਵੱਸ ਹੀ ਕਰਦੇ ਹਨ। ਜੋਬਨਦੀਪ ਸਿੰਘ ਨਾਮ ਦੇ ਇੱਕ ਵਿਦਿਆਰਥੀ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ।

ਉਸ ਤੇ ਦੋਸ਼ ਹੈ ਕਿ ਉਹ ਇੱਕ ਦਿਨ ਵਿੱਚ ਅੱਠ ਘੰਟੇ ਟਰੱਕ ਚਲਾਉਂਦਾ ਸੀ। ਜਦ ਕਿ ਕੈਨੇਡਾ ਦਾ ਕਾਨੂੰਨ ਕੌਮਾਂਤਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ ਸਿਰਫ ਵੀਹ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ ਵਿਦਿਆਰਥੀ ਪੈਸੇ ਦੀ ਘਾਟ ਕਾਰਨ ਹੱਦ ਤੋਂ ਜ਼ਿਆਦਾ ਕੰਮ ਕਰ ਲੈਂਦੇ ਹਨ। ਜੋਬਨਦੀਪ ਸਿੰਘ ਦੀ ਪੜ੍ਹਾਈ ਮੁਕੰਮਲ ਹੋਣ ਦੇ ਨੇੜੇ ਸੀ। ਪਰ ਉਸ ਨੂੰ ਇਮੀਗ੍ਰੇਸ਼ਨ ਨੇ ਵਾਪਿਸ ਭੇਜ ਦਿੱਤਾ ਹੈ। ਇਸ ਤਰ੍ਹਾਂ ਹੀ ਇੱਕ ਹੋਰ ਵਿਦਿਆਰਥੀ ਅਨਾਸ ਅਲ ਕਮਲ ਹੈ। ਜਿਹੜਾ ਕਿ 2017 ਵਿੱਚ ਕੈਨੇਡਾ ਪਹੁੰਚ ਗਿਆ ਸੀ।

ਉਸ ਨੇ ਨਿਊ ਬਰੰਸਵਿਕ ਦੀ ਮਾਊਂਟੇਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਇਸ ਵਿਦਿਆਰਥੀ ਅਨਾਸ ਅਲ ਕਮਲ ਤੇ ਦੋਸ਼ ਹੈ ਕਿ ਉਹ ਇੱਕ ਦਿਨ ਵੀ ਯੂਨੀਵਰਸਿਟੀ ਨਹੀਂ ਗਿਆ। ਉਸ ਨੇ ਬੀਮਾਰੀ ਦਾ ਬਹਾਨਾ ਲਗਾ ਕੇ ਲੰਬੀ ਛੁੱਟੀ ਲੈ ਲਈ ਹੋਰ ਤਾਂ ਹੋਰ ਉਸ ਨੇ ਬਰੰਸਵਿਕ ਸੂਬਾ ਹੀ ਛੱਡ ਦਿੱਤਾ। ਪਰ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਉਸ ਤੱਕ ਪਹੁੰਚ ਕਰ ਲਈ ਅਤੇ ਉਸ ਨੂੰ ਵਾਪਿਸ ਆਪਣੇ ਮੁਲਕ ਜਾਣ ਦੇ ਹੁਕਮ ਦੇ ਦਿੱਤੇ ਹਨ। ਇਸ ਤਰ੍ਹਾਂ ਇਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਡਿਪੋਰਟ ਕਰ ਦੇਣ ਦੇ ਹੁਕਮ ਸੁਣਾਏ ਹਨ।