ਬੱਸ ਕੰਡਕਟਰ ਨੇ ਚਾਰ ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ

ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਸਾਹਮਣੇ ਆਈ ਹੈ। ਜਿਥੇ ਸਕੂਲ ਬੱਸ ਦੇ ਕੰਡਕਟਰ ਵਲੋਂ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਵਿਚ ਹੀ ਜਬਰ-ਜ਼ਨਾਹ ਕੀਤਾ ਗਿਆ। ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਸਕੂਲ ਬਸ ਦਾ ਕੰਡੈਕਟਰ ਵਰਗਲਾ ਕੇ ਲੈ ਗਿਆ ਅਤੇ ਸਕੂਲ ਵਿਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਘਟਨਾ ਤੋਂ ਬਾਅਦ ਬੱਚੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਧੂਰੀ ਵਿਚੋਂ 5 ਸਾਲਾ ਬੱਚੀ ਨਾਲ ਸਕੂਲ ਵਿਚ RAPE

ਧੂਰੀ ਵਿਚੋਂ 5 ਸਾਲਾ ਬੱਚੀ ਨਾਲ ਸਕੂਲ ਵਿਚ RAPE#minorgirlrape #rape #school #schoolstudent #dhuri #punjab #punjabpolice #5yearsminorgirl #5yearsgirlPunjab Police India @National Commission for Protection of Child Rights

Posted by Daily Post Punjabi on Sunday, May 26, 2019

ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸ਼ਹਿਰ ਵਿਚ ਤਣਾਅ ਦਾ ਮਾਹੌਲ ਹੈ। ਜਿੱਥੇ ਲੋਕਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਉਥੇ ਹੀ ਲੋਕਾਂ ਵਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ। ਲੋਕਾਂ ਵਲੋਂ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸ਼ਹਿਰ ਵਿਚ ਤਣਾਅ ਹੈ ਅਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧੂਰੀ ਦੇ ਇਕ ਪ੍ਰਾਈਵੇਟ ਸਕੂਲ ਦੀ ਦਿਲ ਦਹਿਲਾਉਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿਚ ਹੀ ਜਬਰ-ਜ਼ਨਾਹ ਕੀਤਾ ਗਿਆ। ਦਰਅਸਲ ਧੂਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਚਾਰ ਵਰ੍ਹਿਆਂ ਦੀ ਬੱਚੀ ਨੂੰ ਸਕੂਲ ਬਸ ਦਾ ਕੰਡੈਕਟਰ ਵਰਗਲਾ ਕੇ ਲੈ ਗਿਆ ਅਤੇ ਸਕੂਲ ਵਿਚ ਹੀ ਬੱਚੀ ਨਾਲ ਬਲਾਤਕਾਰ ਕਰ ਦਿੱਤਾ। ਘਟਨਾ ਤੋਂ ਬਾਅਦ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸ਼ਹਿਰ ਵਿਚ ਤਣਾਅ ਦਾ ਮਾਹੌਲ ਹੈ। ਜਿੱਥੇ ਲੋਕਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਉਥੇ ਹੀ ਲੋਕਾਂ ਵਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ। ਲੋਕਾਂ ਵਲੋਂ ਜਬਰ-ਜ਼ਨਾਹ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸ਼ਹਿਰ ਵਿਚ ਤਣਾਅ ਹੈ ਅਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Sunday, May 26, 2019

ਧੂਰੀ ਚ ਚਾਰ ਸਾਲ ਦੀ ਬੱਚੀ ਨਾਲ ਇਕ ਸਕੂਲ ਬਸ ਕੰਡਕਟਰ ਵਲੋ ਰੇਪ ਕੀਤਾ ਗਿਆ। ਬੱਚੀਆਂ ਕਿਤੇ ਵੀ ਅਜ ਸਾਡੇ ਪੰਜਾਬ ਚ ਸੇਫ ਨੀ। ਟਿਉਸਨਾ ਸੈਟਰਾ ਚ ਵੀ ਕੇਸ ਸੁਨਣ ਨੂੰ ਮਿਲੇ ਹਨ, ਸਕੂਲਾਂ ਚ ਵੀ ਅਧਿਆਪਕ ਵੀ ਏਸ ਕੰਮ ਚ ਦੋਸੀ ਪਾਏ ਗਏ ਨੇ। ਮੈਡੀਕਲ ਕਾਲਜ ਚ ਵੀ ਕੁੜੀਆਂ ਨਾਲ ਸੀਨੀਅਰ ਵਲੋ ਤੰਗ ਪਰੇਸ਼ਾਨ ਦੀਆਂ ਵੀ ਖਬਰਾਂ ਮਿਲਦੀਆਂ ਨੇ।

ਹੁਣ ਕੀ ਕਿਸੇ ਵੀ ਉਮਰ ਚ ਏਸ ਧਰਤ ਤੇ ਕੁੜੀਆਂ ਸੇਫ ਨਹੀਂ। ਨਸਿਆ ਤੇ ਨਿਗਰਦੀ ਜਾਦੀ ਮਾਨਸਿਕਤਾ ਤੇ ਮਾਪਿਆਂ ਵਲੋ ਟਾਇਮ ਦੀ ਘਾਟ ਏਹੋ ਜੇਹੇ ਕਾਰਿਆ ਨੂੰ ਵਧਾ ਰਹੀ ਹੈ। ਸੋਚਣਾ ਪਵੇਗਾ ਏਹੋ ਜਿਹੇ ਸੰਕਟ ਦਾ ਹਲ ਕੀ ਹੋ ਸਕਦਾ। ਸਰਕਾਰਾਂ ਨੂੰ ਸਖਤ ਸਜਾਵਾ ਤੇ ਸਖਤ ਕਾਨੂੰਨ ਅਖਤਿਆਰ ਕਰਨ ਦੀ ਲੋੜ ਹੈ। ਵਾਹਿਗੁਰੂ ਪਰਿਵਾਰ ਤੇ ਬੱਚੀ ਦੇ ਸਿਰ ਤੇ ਮੇਹਰ ਕਰੇ।