ਇਸ ਕੁੜੀ ਨੇ ਦਸਿਆ ਪਿਸ਼ਾਬ ਦੇ ਰਸਤੇ ਸਾਰੀ ਚਰਬੀ ਬਾਹਰ ਕੱਢਣ ਦਾ ਅਨੋਖਾ ਤਰੀਕਾ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰਿਓ ਜੀ

ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ |ਦੋਸਤੋ ਅਸੀਂ ਅੱਜ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਜਾਣਕਰੀ ਬਹੁਤ ਹੈ ਜਰੂਰੀ ਜਾਣਕਰੀ ਹੈ।

ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੇ ਨੁਸਖੇ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣਕੇ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਨੁਸਖਾ ਬਹੁਤ ਹੀ ਸੌਖਾ ਹੈ ਤੇ ਤੇ ਬਿਲਕੁਲ ਸ਼ਰਤੀਆ ਇਲਾਜ਼ ਹੈ ਇਸ ਕੁੜੀ ਨੇ ਦਸਿਆ ਏਦਾਂ ਦਾ ਨੁਸਖਾ ਇਸ ਕੁੜੀ ਨੇ ਦਸਿਆ ਪਿਸ਼ਾਬ ਦੇ ਰਸਤੇ ਸਾਰੀ ਚਰਬੀ ਬਾਹਰ ਕੱਢਣ ਦਾ ਅਨੋਖਾ ਤਰੀਕਾ

ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਇਸ ਵਡੀਓ ਵਿਚ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ

ਅੰਤੜੀਆਂ ਚ’ ਜੰਮੀ ਕਈ ਕਿਲੋ ਗੰਦਗੀ ਇੱਕੋ ਰਾਤ ਚ’ ਕਰੋ ਖ਼ਤਮ ਤੇ ਚੁਟਕੀਆਂ ਚ’ ਘਟਾਓ 8 ਤੋਂ 9 ਕਿਲੋ ਭਾਰ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ |ਅਸੀਂ ਕੋਈ ਵੇ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।

ਦੋਸਤੋ ਅਸੀਂ ਅੱਜ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਜਾਣਕਰੀ ਬਹੁਤ ਹੈ ਜਰੂਰੀ ਜਾਣਕਰੀ ਹੈ। ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੇ ਨੁਸਖੇ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣਕੇ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਨੁਸਖਾ ਬਹੁਤ ਹੀ ਸੌਖਾ ਹੈ ਤੇ ਤੇ ਬਿਲਕੁਲ ਸ਼ਰਤੀਆ ਇਲਾਜ਼ ਹੈ ਇਸ ਕੁੜੀ ਨੇ ਦਸਿਆ ਏਦਾਂ ਦਾ ਨੁਸਖਾ ਅੰਤੜੀਆਂ ਚ ਜੰਮੀ ਕਈ ਕਿਲੋ ਗੰਦਗੀ ਇੱਕੋ ਰਾਤ ਚ ਕਰੋ ਖ਼ਤਮ ਤੇ ਚੁਟਕੀਆਂ ਚ ਘਟਾਓ 8 ਤੋਂ 9 ਕਿਲੋ ਭਾਰ |

ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਇਸ ਵਡੀਓ ਵਿਚ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ |

ਇਸ ਸਰਦਾਰ ਦੇ ਨੁਖਸਿਆਂ ਅੱਗੇ ਸਭ ਡਾਕਟਰ ਫੇਲ੍ਹ,10 ਮਿੰਟਾਂ ਵਿੱਚ ਸਭ ਬਿਮਾਰੀਆਂ ਦਾ ਕਰਦੇ ਹਨ ਪੱਕਾ ਇਲਾਜ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ |ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ |

ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ ਇਸ ਸਰਦਾਰ ਦੇ ਨੁਖਸਿਆਂ ਅੱਗੇ ਸਭ ਡਾਕਟਰ ਫੇਲ੍ਹ, 10 ਮਿੰਟਾਂ ਵਿੱਚ ਸਭ ਬਿਮਾਰੀਆਂ ਦਾ ਇਲਾਜ

ਬਹੁਤ ਹੈ ਸੌਖਾ ਤਰੀਕਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਵੇਗਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਏਦਾਂ ਦਾ ਨੁਸਖਾ ਜੋ ਬਹੁਤ ਹੈ ਅਜ਼ਮਾਇਆ ਹੋਇਆ ਹੈ ਇਹ ਨੁਸਖਾ ਇਸ ਨੂੰ ਬਨਾਂਉਣ ਬਹੁਤ ਹੈ ਸੋਖਾ ਹੈ। ਇਸ ਲਈ ਵੀਡੀਓ ਨੂੰ ਅਖੀਰ ਤਕ ਜਰੂਰ ਦੇਖੋ। ਤੇ ਵੱਧ ਤੋਂ ਵੱਧ ਸ਼ੇਅਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ। ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ |

ਇਸ ਕੁੜੀ ਨੇ ਦੱਸਿਆ ਜਿੰਦਗੀ ਭਰ ਲਈ ਕਬਜ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਦੋਸਤੋ ਅਸੀਂ ਅੱਜ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਜਾਣਕਰੀ ਬਹੁਤ ਹੈ ਜਰੂਰੀ ਜਾਣਕਰੀ ਹੈ। ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੇ ਨੁਸਖੇ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣਕੇ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਨੁਸਖਾ ਬਹੁਤ ਹੀ ਸੌਖਾ ਹੈ ਤੇ ਤੇ ਬਿਲਕੁਲ ਸ਼ਰਤੀਆ ਇਲਾਜ਼ ਹੈ ਇਸ ਕੁੜੀ ਨੇ ਦਸਿਆ ਏਦਾਂ ਦਾ ਨੁਸਖਾ ਕੇ ਜ਼ਿੰਦਗੀ ਚ ਕਦੇ ਨਹੀਂ ਹੋਵੇਗੀ ਕਬਜ਼

ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਇਸ ਵਡੀਓ ਵਿਚ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਜੇਕਰ ਮੁੱਕਣ ਲੱਗੇ ਗੋਡਿਆਂ ਦਾ ਗ੍ਰੀਸ ਤਾਂ ਜਰੂਰ ਰੱਖੋ ਇਹਨਾਂ ਗੱਲਾਂ ਦਾ ਧਿਆਨ

ਅੱਜ ਲੋਕਾਂ ਦਾ ਸਰੀਰ ਇੰਨਾ ਕਮਜੋਰ ਹੋ ਗਿਆ ਹੈ ਉਹ ਆਸਾਨੀ ਨਾਲ ਬੀਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਹਨ। ਬੀਤੇ ਕੁੱਝ ਸਾਲਾਂ ਵਿੱਚ ਗੋਡਿਆਂ ਦੀ ਬੀਮੀਰੀ ਜਾਂ ਗੋਡਿਆਂ ਵਿੱਚ ਦਰਦ ਦੀ ਸ਼ਿਕਾਇਤ ਵਧੀ ਹੈ ਅਤੇ ਅੱਜ ਗੋਡਿਆਂ ਵਿੱਚ ਦਰਦ ਦੀ ਸ਼ਿਕਾਇਤ ਵਾਲੇ ਰੋਗੀਆਂ ਨਾਲ ਹਸਪਤਾਲ ਭਰੇ ਪਏ ਹਨ। ਆਓ ਜਾਣਦੇ ਹਾਂ ਕਿ ਗੋਡਿਆਂ ਵਿੱਚ ਹੋਣ ਵਾਲੇ ਦਰਦ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਖਾਣ-ਪੀਣ ਹੈ ਸਭਤੋਂ ਅਹਿਮ

ਜਦੋਂ ਅਸੀ ਗੱਲ ਗੋਡਿਆਂ ਦੀ ਕਰ ਰਹੇ ਹਾਂ ਤਾਂ ਤੁਹਾਨੂੰ ਦੱਸ ਦੇਈਏ ਕਿ ਗੋਡਿਆਂ ਦਾ ਪ੍ਰਮੁੱਖ ਕੰਮ ਹੁੰਦਾ ਹੈ ਸਰੀਰ ਦੇ ਭਾਰ ਨੂੰ ਸੰਤੁਲਿਤ ਕਰ ਸਾਡੇ ਚੱਲਣ ਦੀ ਕਿਰਿਆ ਨੂੰ ਬਣਾਏ ਰੱਖਣਾ ਅਤੇ ਇਸਦੇ ਲਈ ਗੋਡਿਆਂ ਦੇ ਕੁੱਝ ਸਾਥੀ ਅੰਗ ਸਾਥ ਦਿੰਦੇ ਹਨ। ਇਸ ਲਈ ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਅਜਿਹਾ ਖਾਣ-ਪੀਣ ਖਾਈਏ ਕਿ ਸਾਡੇ ਗੋਡਿਆਂ ਨੂੰ ਪੋਸ਼ਣ ਮਿਲਦਾ ਰਹੇ ਅਤੇ ਉਹ ਕਮਜੋਰ ਨਾ ਹੋਣ। ਖੜੇ ਹੋਕੇ ਨਾ ਪੀਓ ਪਾਣੀ ਸਾਡੇ ਸਰੀਰ ਵਿੱਚ ਲਗਭਗ 70 ਫ਼ੀਸਦੀ ਪਾਣੀ ਹੁੰਦਾ ਹੈ ਅਤੇ

ਇਹ ਪਾਣੀ ਸਾਡੇ ਸਰੀਰ ਦੇ ਹਰ ਭਾਗ ਨੂੰ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਈ ਵਾਰ ਪਾਣੀ ਦੀ ਕਮੀ ਨਾਲ ਸਰੀਰ ਡੀਹਾਈਡਰੇਟ ਵੀ ਹੋ ਜਾਂਦਾ ਹੈ ਪਰ ਜੇਕਰ ਪਾਣੀ ਨੂੰ ਖੜੇ ਹੋਕੇ ਪੀਤਾ ਜਾਵੇ ਗੋਡਿਆਂ ਨੂੰ ਨੁਕਸਾਨ ਕਰਦਾ ਹੈ , ਇਸ ਲਈ ਪਾਣੀ ਜਦੋਂ ਵੀ ਪੀਓ ਬੈਠ ਕੇ ਪੀਓ। ਰਾਤ ਨੂੰ ਨਾ ਖਾਓ ਖੱਟੀਆਂ ਚੀਜਾਂ ਰਾਤ ਦੇ ਸਮੇਂ ਖੱਟੀਆਂ ਚੀਜਾਂ ਜਿਵੇਂ – ਦਹੀ, ਸੰਗਤਰਾ, ਮੁਸੰਮੀ, ਨਿੰਬੂ, ਕਿੰਨੂੰ, ਲੱਸੀ, ਇਮਲੀ ਅਤੇ ਅੰਬ ਦਾ ਸੇਵਨ ਨਾ ਕਰੋ। ਰਾਤ ਦੇ ਸਮੇਂ ਇਨ੍ਹਾਂ ਦਾ ਸੇਵਨ ਤੁਹਾਡੇ ਗੋਡਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।

ਹਰ ਰੋਜ ਕਰੋ ਕਸਰਤ ਸਾਡਾ ਸਰੀਰ ਅੰਦਰੋਂ ਇੱਕ ਮਸ਼ੀਨ ਦੀ ਤਰ੍ਹਾਂ ਹੈ, ਜਿੱਥੇ ਹਰ ਭਾਗ ਦਾ ਆਪਣਾ ਇੱਕ ਕੰਮ ਹੁੰਦਾ ਹੈ ਅਤੇ ਜੇਕਰ ਹੱਥ ਅਤੇ ਪੈਰ ਨਾ ਚਲਾਏ ਜਾਣ ਤਾਂ ਸਰੀਰ ਵਿੱਚ ਜੰਗ ਲੱਗ ਜਾਂਦਾ ਹੈ। ਇਸ ਲਈ ਹਰ ਰੋਜ ਕਸਰਤ ਕਰੋ – ਭੱਜੋ, ਯੋਗਾ ਕਰੋ ਜਾਂ ਫਿਰ ਕੋਈ ਖੇਡ ਖੇਡਕੇ ਸਰੀਰ ਦੀ ਕਸਰਤ ਕਰਦੇ ਰਹੋ।

ਸਿਰਫ 15 ਬੂੰਦਾਂ ਦੇ ਨਾਲ ਪੱਥਰੀ ਆਵੇਗੀ ਬਾਹਰ

ਗੁਰਦੇ ਦੀ ਪੱਥਰੀ ਦਾ ਦਰਦ ਅਸਹਿਣਯੋਗ ਹੁੰਦਾ ਹੈ। ਇਹ ਸਮੱਸਿਆ ਇੰਨੀ ਆਮ ਹੋ ਗਈ ਹੈ ਕਿ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਰੋਗ ਦਰਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਸੱਦਾ ਦਿੰਦਾ ਹੈ। ਗੁਰਦੇ ਦੀ ਪੱਥਰੀ ਸਾਡੀਆਂ ਹੀ ਖਾਣ-ਪੀਣ ਦੀਆਂ ਗਲਤ ਆਦਤਾਂ ਦਾ ਨਤੀਜਾ ਹੈ। ਇਸ ਦਾ ਮੁਖ ਕਾਰਨ ਤੁਹਾਡੇ ਸਰੀਰ ‘ਚ ਵਧੇਰੇ ਮਾਤਰਾ ‘ਚ ਕੈਲਸ਼ੀਅਮ ਦਾ ਹੋਣਾ ਹੁੰਦਾ ਹੈ। ਜਦੋਂ ਨਮਕ ਅਤੇ ਹੋਰ ਖਣਿਜ (ਜੋ ਤੁਹਾਡੇ ਮੂਤਰ ‘ਚ ਮੌਜੂਦ ਹੁੰਦੇ ਹਨ) ਇਕ-ਦੂਜੇ ਦੇ ਸੰਪਰਕ ‘ਚ ਆਉਂਦੇ ਹਨ ਤਾਂ ਪੱਥਰੀ ਦਾ ਨਿਰਮਾਣ ਹੋਣ ਲੱਗਦਾ ਹੈ, ਜਿਸ ਨੂੰ ਗੁਰਦੇ ਦੀ ਪੱਥਰੀ ਕਿਹਾ ਜਾਂਦਾ ਹੈ।

ਪੱਥਰੀ ਦਾ ਆਕਾਰ ਵੱਖੋ-ਵੱਖਰਾ ਹੋ ਸਕਦਾ ਹੈ। ਕੁਝ ਤਾਂ ਰੇਤ ਦੇ ਦਾਣਿਆਂ ਵਰਗੀਆਂ ਤਾਂ ਕੁਝ ਮਟਰ ਦੇ ਦਾਣਿਆਂ ਤੋਂ ਵੀ ਵੱਡੀਆਂ ਹੋ ਸਕਦੀਆਂ ਹਨ। ਉਂਝ ਤਾਂ ਛੋਟੀਆਂ ਪੱਥਰੀਆਂ ਨੂੰ ਦਵਾਈਆਂ ਅਤੇ ਦੇਸੀ ਨੁਸਖਿਆਂ ਦੀ ਮਦਦ ਨਾਲ ਮੂਤਰ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਪਰ ਕੱਢਿਆ ਜਾਂਦਾ ਹੈ ਪਰ ਆਕਾਰ ‘ਚ ਵੱਡੀ ਪੱਥਰੀ ਮੂਤਰ ਰਾਹੀਂ ਬਾਹਰ ਨਹੀਂ ਨਿਕਲਦੀ, ਜਿਸ ਨਾਲ ਕਈ ਵਾਰ ਮੂਤਰ ਵੀ ਰੁਕ ਜਾਂਦਾ ਹੈ, ਜੋ ਕਾਫੀ ਕਸ਼ਟ ਦਿੰਦਾ ਹੈ।ਗੁਰਦੇ ਦੀ ਪੱਥਰੀ ਦੇ ਸਾਧਾਰਨ ਲੱਛਣ ਦਰਦ ਤੋਂ ਇਲਾਵਾ ਜੇਕਰ ਮੂਤਰ ‘ਚ ਜਲਨ ਵੀ ਹੁੰਦੀ ਹੋਵੇ ਤਾਂ ਇਹ ਵੀ ਗੁਰਦੇ ਦੀ ਪੱਥਰੀ ਦਾ ਲੱਛਣ ਹੋ ਸਕਦਾ ਹੈ ਪਰ ਪਿਸ਼ਾਬ ‘ਚ ਜਲਨ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਇਸ ਲਈ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ। ਭੁੱਖ ਘੱਟ ਲੱਗਣਾ, ਮੂਤਰ ‘ਚ ਬਦਬੂ ਜਾਂ ਖੂਨ ਦੇ ਅੰਸ਼ ਹੋਣਾ ਜਾਂ ਚੱਕਰ ਆਉਣਾ ਵੀ ਇਸ ਦੇ ਲੱਛਣਾਂ ‘ਚ ਸ਼ਾਮਲ ਹਨ।

ਮਾਹਵਾਰੀ ਦੌਰਾਨ ਜੇਕਰ ਔਰਤ ਦੇ ਪੇਟ ਦੇ ਹੇਠਲੇ ਹਿੱਸੇ ‘ਚ ਅਕਸਰ ਦਰਦ ਰਹਿੰਦਾ ਹੈ ਤਾਂ ਵੀ ਇਹ ਗੁਰਦੇ ਦੀ ਪੱਥਰੀ ਦਾ ਹੀ ਸੰਕੇਤ ਹੋ ਸਕਦਾ ਹੈ। ਸਭ ਤੋਂ ਪਹਿਲਾਂ ਕਰੋ ਪਰਹੇਜ਼ ਪੱਥਰੀ ਦੀ ਤਕਲੀਫ ਹੋਣ ‘ਤੇ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦੈ। ਜਿਸ ਵਿਅਕਤੀ ਨੂੰ ਪੱਥਰੀ ਦੀ ਸ਼ਿਕਾਇਤ ਹੋਵੇ ਉਹ ਚੂਨਾ ਨਾ ਖਾਵੇ। ਬਹੁਤ ਸਾਰੇ ਲੋਕ ਪਾਨ ‘ਚ ਚੂਨਾ ਪਾ ਕੇ ਖਾਂਦੇ ਹਨ। ਬੀਜਾਂ ਵਾਲੇ ਫਲ-ਸਬਜ਼ੀਆਂ, ਜਿਨ੍ਹਾਂ ‘ਚ ਆਕਜੇਲੇਟ ਕ੍ਰਿਸਟਲ ਦੀ ਮਾਤਰਾ ਵਧੇਰੇ ਹੁੰਦੀ ਹੈ, ਉਹ ਨਾ ਖਾਓ, ਸਗੋਂ ਕੇਲਾ, ਨਾਰੀਅਲ ਪਾਣੀ, ਕਰੇਲਾ, ਛੋਲੇ ਅਤੇ ਗਾਜਰਾਂ ਦਾ ਸੇਵਨ ਕਰੋ। ਇਹ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਦੇ ਹਨ। ਪੱਥਰੀ ਦਾ ਦਰਦ ਇੰਨਾ ਭਿਆਨਕ ਹੁੰਦਾ ਹੈ ਕਿ ਕੋਈ ਵੀ ਵਿਅਕਤੀ ਛੇਤੀ ਤੋਂ ਛੇਤੀ ਇਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਚਾਹੁੰਦਾ ਹੈ। ਹਾਲਾਂਕਿ ਦਰਦ ਬਹੁਤ ਜ਼ਿਆਦਾ ਹੋਵੇ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਜ਼ਰੂਰੀ ਹੁੰਦੀ ਹੈ ਪਰ ਕੁਝ ਘਰੇਲੂ ਨੁਸਖਿਆਂ ਨਾਲ ਇਸ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।

ਰੋਜ ਸਵੇਰੇ ਇਸ ਤਰੀਕੇ ਨਾਲ ਖਾਓ ਪੰਜ ਬਦਾਮ, ਫਾਇਦੇ ਜਾਣਕੇ ਪੈਰਾਂ ਹੇਠੋ ਜਮੀਨ ਖਿਸਕ ਜਾਵੇਗੀ

ਬਾਦਾਮ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ। ਹਰ ਕੋਈ ਇਸ ਦੇ ਗੁਣਾਂ ਤੋਂ ਜਾਣੂ ਹੈ। ਕਈ ਵਾਰ ਸਾਨੂੰ ਵਰਤੋਂ ਕਰਨ ਦਾ ਤਰੀਕਾ ਪਤਾ ਨਹੀਂ ਹੁੰਦਾ। ਜਿਸ ਕਰਕੇ ਜਿੰਨਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਲਾਭ ਅਸੀਂ ਨਹੀਂ ਲੈ ਪਾਉਂਦੇ। ਇਸ ਲਈ ਸਾਨੂੰ ਇਸ ਦੀ ਵਰਤੋਂ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਕਈ ਵਾਰ ਗਲਤ ਵਰਤੋਂ ਕਰਕੇ ਅਸੀਂ ਨੁਕਸਾਨ ਉਠਾ ਲੈਂਦੇ ਹਾਂ ਇਸ ਨਾਲ ਪੈਸੇ ਤਾਂ ਖ਼ਰਾਬ ਹੁੰਦੇ ਹੀ ਹਨ। ਇਸ ਦੇ ਨਾਲ ਨਾਲ ਸਰੀਰ ਨੂੰ ਵੀ ਨੁਕਸਾਨ ਹੁੰਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬਦਾਮ ਵਿੱਚ ਬਹੁਤ ਤਾਕਤ ਹੈ ਪਰ ਇਹ ਤਾਕਤ ਹਾਸਲ ਕਿਵੇਂ ਕਰਨੀ ਹੈ। ਇਹ ਜਾਨਣਾ ਵੀ ਜ਼ਰੂਰੀ ਹੈ। ਜੇਕਰ ਬਾਦਾਮ ਨੂੰ ਖੁਸ਼ਕ ਰੂਪ ਵਿੱਚ ਖਾਧਾ ਜਾਵੇ ਤਾਂ ਇਸ ਨਾਲ ਪਿੱਤੇ ਵਿੱਚ ਸਮੱਸਿਆ ਆ ਸਕਦੀ ਹੈ।

ਖੁਸ਼ਕ ਬਦਾਮ ਸਰੀਰ ਵਿੱਚ ਗਰਮੀ ਪੈਦਾ ਕਰਦੇ ਹਨ। ਜਿਹੜੀ ਤਾਕਤ ਸਰੀਰ ਨੂੰ ਮਿਲਣੀ ਚਾਹੀਦੀ ਹੈ ਨਹੀਂ ਮਿਲ ਪਾਉਂਦੀ। ਇਸ ਲਈ ਬਾਦਾਮ ਨੂੰ ਰਾਤ ਸਮੇਂ ਭਿਉਂ ਦੇਣਾ ਚਾਹੀਦਾ ਹੈ ਅਤੇ ਸਵੇਰੇ ਛਿਲਕਾ ਉਤਾਰ ਕੇ ਖਾਲੀ ਪੇਟ ਖਾਣਾ ਚਾਹੀਦਾ ਹੈ। ਸ਼ੁਰੂ ਵਿੱਚ ਚਾਰ ਤੋਂ ਪੰਜ ਬਦਾਮਾਂ ਤੋਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਹੌਲੀ ਹੌਲੀ ਇਸ ਦੀ ਵਰਤੋਂ ਵਧਾਈ ਜਾ ਸਕਦੀ ਹੈ।
ਭਿੱਜੇ ਹੋਏ ਬਦਾਮਾਂ ਨੂੰ ਛਿੱਲ ਕੇ ਖਾਲੀ ਪੇਟ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜਿਨ੍ਹਾਂ ਲੋਕਾਂ ਦੇ ਅੱਖਾਂ ਥੱਲੇ ਕਾਲੇ ਰੰਗ ਦੇ ਨਿਸ਼ਾਨ ਬਣ ਜਾਂਦੇ ਹਨ। ਉਹ ਵੀ ਇਸ ਦੇ ਨਾਲ ਦੂਰ ਹੋ ਸਕਦੇ ਹਨ। ਕਈ ਲੋਕਾਂ ਦੇ ਚਿਹਰੇ ਮੁਰਝਾਏ ਨਜ਼ਰ ਆਉਂਦੇ ਹਨ। ਇਸ ਹਾਲਤ ਵਿੱਚ ਵੀ ਭਿੱਜੇ ਹੋਏ ਬਦਾਮ ਬਹੁਤ ਹੀ ਲਾਭਦਾਇਕ ਹਨ।

ਭਿੱਜੇ ਹੋਏ ਬਦਾਮ ਵਿੱਚ ਪ੍ਰੋਟੀਨ ਤੋਂ ਬਿਨਾਂ ਵਿਟਾਮਿਨ ਬੀ, ਸੀ ਅਤੇ ਕੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਨਾਲ ਇਹ ਵਾਲਾਂ ਦਾ ਝੜਨਾ ਵੀ ਰੋਕਦੇ ਹਨ। ਵਾਲ ਸਮੇਂ ਤੋਂ ਪਹਿਲਾਂ ਸਫੈਦ ਨਹੀਂ ਹੁੰਦੇ। ਸਰੀਰ ਕਮਜ਼ੋਰ ਨਹੀਂ ਹੁੰਦਾ। ਸਰੀਰ ਨੂੰ ਅੰਦਰੂਨੀ ਤਾਕਤ ਮਿਲਦੀ ਹੈ।

ਸਰੀਰ ਹਰ ਸਮੇਂ ਚੁਸਤ ਅਤੇ ਦਰੁਸਤ ਅਤੇ ਤਰੋ ਤਾਜ਼ਾ ਰਹਿੰਦਾ ਹੈ। ਚਿਹਰੇ ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਅਤੇ ਚਮੜੀ ਵਿਚ ਕਸਾਵਟ ਬਣੀ ਰਹਿੰਦੀ ਹੈ। ਇਹ ਸਾਰੇ ਲਾਭ ਲੈਣ ਲਈ ਬਦਾਮਾਂ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਬਾਦਾਮ ਭਿਓਂ ਕੇ ਛਿੱਲ ਕੇ ਹੀ ਖਾਣੇ ਚਾਹੀਦੇ ਹਨ।

ਜੇਕਰ ਤੁਹਾਡੇ ਪਿਸ਼ਾਬ ‘ਚੋ ਆਉਂਦੀ ਹੈ ਗੰਦੀ ਦੁਰਗੰਧ, ਤਾਂ ਹੋ ਸਕਦੀ ਹੈ ਇਹ ਗੰਭੀਰ ਬਿਮਾਰੀ

ਬ‍ਲੈਡਰ ਇੰਫੈਕਸ਼ਨ ਨੂੰ ਸਾਇਸ‍ਟ‍ਿਸਿਸ ਅਤੇ ਬ‍ਲੈਡਰ ਵਿੱਚ ਸੋਜ ਵੀ ਕਿਹਾ ਜਾਂਦਾ ਹੈ। ਇਹ ਸਮੱਸਿਆ ਔਰਤਾਂ ਵਿੱਚ ਕਾਫ਼ੀ ਆਮ ਹੈ, ਪਰ ਆਮਤੌਰ ਉੱਤੇ ਪੁਰਸ਼ ਇਸ ਸਮੱਸਿਆ ਤੋਂ ਗਰਸ‍ਤ ਨਹੀਂ ਹੁੰਦੇ। ਪਰ ਉਮਰ ਦੇ ਨਾਲ ਉਨ੍ਹਾਂ ਵਿੱਚ ਵੀ ਬ‍ਲੈਡਰ ਇੰਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹਾ ਅੰਡਕੋਸ਼ ਦੇ ਸਰੂਪ ਵਿੱਚ ਵਾਧਾ ਹੋਣ ਕਾਰਨ ਹੁੰਦਾ ਹੈ।

ਹਾਲਾਂਕਿ ਹੁਣ ਤੱਕ ਡਾਕਟਰ ਇਹ ਪਤਾ ਨਹੀਂ ਕਰ ਸਕੇ ਹਨ ਕਿ ਆਖਿਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਇਸ ਇੰਫੈਕਸ਼ਨ ਦੇ ਕੀ ਕਾਰਨ ਹਨ। ਉਨ੍ਹਾਂ ਦੀ ਰਾਏ ਹੈ ਕਿ ਕਿਉਂਕਿ ਔਰਤਾਂ ਦਾ ਮੂਤਰਮਾਰਗ ਪੁਰਸ਼ਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ,

ਇਸ ਲਈ ਉਨ੍ਹਾਂ ਨੂੰ ਇਹ ਇੰਫੈਕਸ਼ਨ ਹੋਣ ਦਾ ਖ਼ਤਰਾ ਜਿਆਦਾ ਹੁੰਦਾ ਹੈ। ਇਹ ਰਸਤਾ ਕਾਫ਼ੀ ਛੋਟਾ ਹੁੰਦਾ ਹੈ। ਇਹ ਕਰੀਬ ਡੇਢ ਇੰਚ ਦਾ ਹੁੰਦਾ ਹੈ, ਅਜਿਹੇ ਵਿੱਚ ਮੂਤਰਮਾਰਗ ਦਾ ਬੈਕ‍ਟੀਰਿਆ ਨਾਲ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

 

ਬ‍ਲੈਡਰ ਇੰਫੈਕਸ਼ਨ ਦੇ ਲੱਛਣ

  • ਬ‍ਲੈਡਰ ਇੰਫੈਕਸ਼ਨ ਵਿੱਚ ਪਿਸ਼ਾਬ ਕਰਦੇ ਸਮੇਂ ਜਲਨ ਹੁੰਦੀ ਹੈ। ਇਹ ਬ‍ਲੈਡਰ ਇੰਫੈਕਸ਼ਨ ਦਾ ਸਭ ਤੋਂ ਆਮ ਲੱਛਣ ਹੈ।
  • ਜਿਆਦਾ ਪਿਸ਼ਾਬ ਆਉਣਾ
  • ਬਹੁਤ ਤੇਜ ਪੇਸ਼ਾਬ ਆਉਣ ਉੱਤੇ ਵੀ ਪੂਰੀ ਤਰ੍ਹਾਂ ਨਾਲ ਪਿਸ਼ਾਬ ਨਾ ਕਰ ਪਾਉਣਾ
  • ਪਿਸ਼ਾਬ ਚੋਂ ਤੇਜ ਦੁਰਗੰਧ ਆਉਣਾ
  • ਪਿਸ਼ਾਬ ਦਾ ਰੰਗ ਲਾਲ ਅਤੇ ਵਿਚ ਕਾਲ਼ਾਪਨ ਹੋਣਾ।

ਡਾਕ‍ਟਰ ਨੂੰ ਕਦੋਂ ਸੰਪਰਕ ਕਰੀਏ

  • ਜਦੋਂ ਤੁਹਾਨੂੰ ਬ‍ਲੈਡਰ ਇੰਫੈਕਸ਼ਨ ਦੇ ਲੱਛਣ ਨਜ਼ਰ ਆਉਣ।
  • ਜੇਕਰ ਇਲਾਜ ਤੋਂ ਬਾਅਦ ਦੁਬਾਰਾ ਫਿਰ ਇੰਫੈਕਸ਼ਨ ਹੋ ਜਾਵੇ।
  • ਪਿਸ਼ਾਬ ਕਰਦੇ ਸਮੇ ਦਰਦ ਅਤੇ ਨਾਲ ਉਲ‍ਟੀ, ਬੁਖਾਰ, ਠੰਡ ਅਤੇ ਕਮਰ ਅਤੇ ਢਿੱਡ ਵਿੱਚ ਦਰਦ। ਇਸਦਾ ਮਤਲੱਬ ਇਹ ਹੈ ਕਿ ਇੰਫੈਕਸ਼ਨ ਨੇ ਤੁਹਾਡੀ ਕਿਡਨੀ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਇਸ ਸਥਿਤੀ ਵਿੱਚ ਜਲਦ ਤੋਂ ਜਲਦ ਡਾਕਟਰ ਦੀ ਸਹਾਇਤਾ ਲਓ ।
  • ਮੂਤਰਮਾਰਗ ਵਿਚ ਪਿਸ਼ਾਬ ਕਰਦੇ ਸਮੇਂ ਜਲਨ ਹੋਣਾ। ਇਹ ਪੇਲਵਿਕ ਇੰਫਲੇਮੇਟਰੀ ਡਿਜੀਜ ਅਤੇ ਹੋਰ ਗੰਭੀਰ ਇੰਫੈਕਸ਼ਨ ਦੇ ਲੱਛਣ ਹੋ ਸੱਕਦੇ ਹਨ। ਅਜਿਹੇ ਵਿੱਚ ਬਿਨਾਂ ਦੇਰ ਕੀਤੇ ਡਾਕ‍ਟਰ ਨਾਲ ਸੰਪਰਕ ਕਰੋ ।

ਭਰਪੇਟ ਅਤੇ ਮਨਪਸੰਦ ਖਾਣਾ ਖਾਕੇ ਵੀ ਤੇਜੀ ਨਾਲ ਘਟਾ ਸਕਦੇ ਹੋ ਆਪਣਾ ਭਾਰ ,ਜਾਣੋ ਪੂਰਾ ਡਾਈਟ ਪਲਾਨ

ਅੱਜਕੱਲ੍ਹ ਭਾਰ ਘਟਾਉਣ ਲਈ ਇੱਕ ਨਵੀਂ ਡਾਇਟ ਟ੍ਰੇਂਡ ਵਿੱਚ ਹੈ , ਜਿਸਨੂੰ ਇੰਟਰਮਿਟੇਂਟ ਫਾਸਟਿੰਗ ਕਹਿੰਦੇ ਹਨ । ਇਹ ਇੱਕ ਤਰ੍ਹਾਂ ਦੇ ਵਰਤ ਦਾ ਤਰੀਕਾ ਹੈ , ਜਿਸ ਵਿੱਚ ਤੁਸੀ 8 ਘੰਟੇ ਖਾਂਦੇ ਹੋ ਅਤੇ ਬਾਕੀ ਦੇ 16 ਘੰਟੇ ਵਰਤ ਰੱਖਦੇ ਹੋ , ਇਸਨੂੰ ਅੰਤਰਾਲ ਵਰਤ ਵੀ ਕਿਹਾ ਜਾ ਸਕਦਾ ਹੈ । ਇੰਟਰਮਿਟੇਂਟ ਫਾਸਟਿੰਗ ਵਿੱਚ ਤੁਸੀ ਆਪਣੀ ਮਨਪਸੰਦ ਚੀਜਾਂ ਖਾ ਸਕਦੇ ਹੋ ,ਪਰ ਤੁਹਾਨੂੰ ਆਪਣਾ ਖਾਣ ਦਾ ਪੈਟਰਨ ਬਦਲਨਾ ਪਵੇਗਾ ।

ਇੰਟਰਮਿਟੇਂਟ ਫਾਸਟਿੰਗ

ਤੁਸੀ ਆਪਣੇ ਖਾਣ ਲਈ 6 ਜਾਂ 8 ਘੰਟੇ ਦਾ ਸਮਾਂ ਨਿਸ਼ਚਿਤ ਕਰੋ । ਜਿਵੇਂ-ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਜਾਂ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ । ਇਸ ਦੌਰਾਨ ਤੁਸੀ 1 ਵਾਰ ਹੀ ਨਾਸ਼ਤਾ ਕਰੋ ਅਤੇ 1 ਵਾਰ ਭਰਪੇਟ ਖਾਨਾ ਖਾ ਲਓ,

ਬਿਨਾਂ ਭੁੱਖੇ ਰਹੇ, ਤੇਜੀ ਨਾਲ ਘੱਟਦਾ ਹੈ ਭਾਰ

ਇਸ ਨਾਲ ਤੁਹਾਡਾ ਭਾਰ ਤੇਜੀ ਨਾਲ ਘੱਟਦਾ ਹੈ, ਉਹ ਵੀ ਬਿਨਾਂ ਭੁੱਖੇ ਰਹੇ । ਡਾ . ਗੀਤਾ ਕੁਲਕਰਣੀ ਦੱਸਦੀਆਂ ਹੈ, ਇੰਟਰਮਿਟੇਂਟ ਫਾਸਟਿੰਗ ਨਾਲ ਮੈਂ ਆਪਣੇ ਕਲਾਇੰਟਸ ਵਿੱਚ 1 ਮਹੀਨੇ ਵਿੱਚ ਹੀ 5 – 7 ਕਿੱਲੋ ਤੱਕ ਭਾਰ ਘਟਦੇ ਹੋਏ ਵੇਖਿਆ ਹੈ ।

ਸਰੀਰ ਚੋ ਨਿਕਲ ਜਾਂਦੀ ਹੈ ਸਾਰੀ ਗੰਦਗੀ

ਇਸ ਨਾਲ ਤੁਹਾਡੇ ਸਰੀਰ ਵਿੱਚ ਜਮਾਂ ਸਾਰੀ ਗੰਦਗੀ ਨਿਕਲ ਜਾਂਦੀ ਹੈ ਅਤੇ ਸਰੀਰ ਦੇ ਅੰਗ ਲੰਬੇ ਸਮੇ ਤੱਕ ਤੰਦੁਰੁਸਤ ਰਹਿੰਦੇ ਹੋ । ਇਸਦਾ ਕਾਰਨ ਇਹ ਹੈ ਕਿ ਜਦੋਂ ਤੁਸੀ 16 – 18 ਘੰਟੇ ਤੱਕ ਭੁੱਖੇ ਰਹਿੰਦੇ ਹੋ , ਤਾਂ ਤੁਹਾਡੇ ਪਾਚਨਤੰਤਰ ਅਤੇ ਸਰੀਰ ਦੇ ਦੂੱਜੇ ਅੰਗਾਂ ਨੂੰ ਆਰਾਮ ਕਰਣ ਦਾ ਸਮਾਂ ਮਿਲ ਜਾਂਦਾ ਹੈ । ਇਸਦੇ ਇਲਾਵਾ ਫਾਸਟਿੰਗ ਦੇ ਦੌਰਾਨ ਤੁਸੀ ਸਿਰਫ ਪਾਣੀ ਜਾਂ ਤਰਲ ਚੀਜਾਂ ਪੀਂਦੇ ਹੋ , ਜਿਸਦੇ ਨਾਲ ਪੇਸ਼ਾਬ ਦੇ ਸਹਾਰੇ ਤੁਹਾਡੇ ਸਰੀਰ ਵਿੱਚ ਜਮਾਂ ਗੰਦਗੀ ਬਾਹਰ ਨਿਕਲ ਜਾਂਦੀ ਹੈ ।

ਫਾਸਟ ਫੂਡਸ ਅਤੇ ਜੰਕ ਫੂਡਸ ਤੋਂ ਰਹੋ ਦੂਰ

ਫਾਸਟ ਫੂਡਸ ਅਤੇ ਜੰਕ ਫੂਡਸ ਖਾਣ ਨਾਲ ਤੁਹਾਨੂੰ ਜਲਦੀ ਭੁੱਖ ਲੱਗ ਜਾਂਦੀ ਹੈ ਇਸਲਈ ਤੁਹਾਨੂੰ ਅਜਿਹੀਆ ਚੀਜਾਂ ਖਾਣੀਆਂ ਚਾਹੀਦੀਆਂ ਹਨ, ਜੋ ਲੰਬੇ ਸਮੇ ਤੱਕ ਢਿੱਡ ਨੂੰ ਭਰਿਆ ਰੱਖੇ ਅਤੇ ਤੁਹਾਡੇ ਸਰੀਰ ਨੂੰ ਸਾਰੇ ਜਰੂਰੀ ਪੋਸ਼ਕ ਤੱਤ ਮਿਲੇ ।

ਫਾਸਟਿੰਗ ਦੇ ਦੌਰਾਨ ਜ਼ਿਆਦਾ ਭੁੱਖ ਲੱਗੇ ਤਾਂ

ਇਸ ਦੌਰਾਨ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ , ਤਾਂ ਤੁਸੀ ਕੁੱਝ ਹਲਕੀ ਤਰਲ ਚੀਜ ਜਿਵੇਂ-ਬ੍ਲੈਕ ਟੀ , ਬਲੈਕ ਕਾਫ਼ੀ , ਲੱਸੀ , ਸਬਜੀਆਂ ਦੀ ਤਰੀ ਆਦਿ ਲੈ ਸਕਦੇ ਹੋ । ਪਰ ਕੋਈ ਠੋਸ ਖਾਣਾ ਨਹੀਂ ਖਾਓ ।

ਸਿਰਫ਼ 1 ਵਾਰ ਪੀਣ ਨਾਲ ਹੀ ਲੀਵਰ ਦੀ ਸਾਰੀ ਗਰਮੀ ਬਾਹਰ ਕੱਢ ਦੇਵੇਗਾ ਇਹ ਮਿਸ਼ਰਣ

ਗਰਮੀਆਂ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਜੋ ਕਿ ਅਸੀਂ ਸਾਹਮਣਾ ਕਰਦੇ ਹਾਂ ਉਹ ਹੈ ਪੇਟ ਦੀ ਗਰਮੀ ਦਾ ਵੱਧ ਜਾਣਾ,ਮਿਹਦੇ ਦੀ ਗਰਮੀ ਦਾ ਵੱਧਣਾ ,ਜਾ ਜਿਗਰ ਵਿਚ ਗਰਮੀ ਪੈ ਜਾਣਾ। ਅਕਸਰ ਹੀ ਗਰਮੀਆਂ ਦੇ ਵਿੱਚ ਕੁਝ ਲੋਕ ਇਹ ਸ਼ਕਾਇਤ ਕਰਦੇ ਹਨ ਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਹੈ। ਇਹ ਇੱਕ ਮਿਹਦੇ ਦੀ ਗਰਮੀ ਦਾ ਲੱਛਣ ਹੋ ਸਕਦਾ ਹੈ।

ਜੇਕਰ ਇਸਦਾ ਸਮੇ ਸਰ ਇਲਾਜ਼ ਨਾ ਕੀਤਾ ਜਾਵੇ ਤਾ ਇਹ ਕਈ ਸਮੱਸਿਆਵਾ ਜਿਵੇ ਕਿ ਕਬਜ਼,ਮੂੰਹ ਦੇ ਛਾਲੇ ਹੋਣਾ,ਸਰੀਰ ਵਿਚ ਕਮਜ਼ੋਰੀ ਆਉਣਾ,ਨੱਕ ਪੱਕਣਾ,ਬੁੱਲ ਸੁਕਦੇ ਰਹਿਣਾ,ਅੱਖਾਂ ਵਿਚ ਲਾਲੀ ਰਹਿਣਾ,ਅੱਖਾਂ ਵਿਚ ਦਰਦ ਦੀ ਸ਼ਕਾਇਤ ਦਾ ਹੋਣਾ,ਚਿਹਰੇ ਤੋਂ ਸੇਕ ਨਿਕਲਣਾ,ਪੇਸ਼ਾਬ ਦਾ ਪੀਲਾ ਹੋਣਾ,ਸਿਰ ਦਰਦ ,ਹੱਥਾਂ ਪੈਰਾਂ ਦੀਆ ਤਲੀਆਂ ਵਿੱਚੋ ਸੇਕ ਨਿਕਲਣਾ ਆਦਿ ਸਮੱਸਿਆਵਾ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਹੁਣ ਗਰਮੀ ਦੇ ਸ਼ੁਰੂ ਵਿਚ ਹੀ ਤੁਸੀਂ ਇਸਦੀ ਵਰਤੋਂ ਕਰਦੇ ਹੋ ਤਾ ਤੁਸੀਂ ਆਪਣਾ ਬਚਾਅ ਇਸਤੋਂ ਕਰ ਸਕਦੇ ਹੋ। ਇਹ 100 % ਦੇਸੀ ਇਲਾਜ ਹੈ। ਜੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸਨੂੰ ਕਤੀਰਾ ਗੂੰਦ ਦਾ ਫਲੂਦਾ ਵੀ ਕਿਹਾ ਜਾਂਦਾ ਹੈ।

ਪਹਿਲੀ ਚੀਜ ਹੈ ਕਤੀਰਾ ਗੂੰਦ, ਤੁਖ ਮਲੰਗਾ ਦੇ ਬੀਜ ਜਾ ਉਸਨੂੰ ਸੀਆ ਸੀਡ ਵੀ ਕਿਹਾ ਜਾਂਦਾ ਹੈ ਤੁਲਸੀ ਦੇ ਬੀਜ ,ਗੁਲਕੰਦ,ਸ਼ਹਿਦ ਅਤੇ ਦੁੱਧ। ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਜਾ ਜ਼ੁਕਾਮ ਹੋ ਜਾਂਦਾ ਹੈ ਤਾ ਤੁਸੀਂ ਦੁੱਧ ਦੀ ਜਗਾ ਦਹੀ ਦੀ ਵਰਤੋਂ ਵੀ ਕਰ ਸਕਦੇ ਹੋ।

ਤਿਆਰ ਕਰਨ ਦੀ ਵਿਧੀ :- ਸਭ ਤੋਂ ਪਹਿਲਾ ਕਤੀਰਾ ਗੂੰਦ,ਤੁਲਸੀ ਦੇ ਬੀਜ ਮਾਤਰਾ ( ਚਮਚ ਦਾ ਚੋਥਾ ਹਿੱਸਾ ਦਾ ਅੱਧਾ ਭਾਗ ਜਾ ਇੱਕ ਚੂੰਡੀ ),ਸੀਆਂ ਸੀਡ (ਅੱਧਾ ਚਮਚ ),ਦੀ ਇੱਕ ਚਮਚ ਤੋਂ ਘੱਟ ਮਾਤਰਾ ਲੈ ਕੇ ਇਹਨਾਂ ਸਭ ਨੂੰ ਅੱਡ ਅੱਡ ਰਾਤ ਭਰ ਲਈ ਪਾਣੀ ਵਿਚ ਭਿਓ ਕੇ ਰੱਖ ਦਿਓ ਇੱਕ ਗੱਲ ਯਾਦ ਰੱਖਣਾ ਕਿ ਇਹਨਾਂ ਨੂੰ ਭਿਉਂਣ ਦੇ ਲਈ ਮਿੱਟੀ ਦੇ ਬਰਤਨ ਦੀ ਹੀ ਵਰਤੋਂ ਕਰਨੀ ਹੈ। ਬਣਾਉਣ ਦੇ ਲਈ ਸਭ ਤੋਂ ਪਹਿਲਾ ਦੋ ਵੱਡੇ ਚਮਚ ਕਤੀਰਾ ਗੂੰਦ ਦੇ ਗਿਲਾਸ ਵਿੱਚ ਪਾਓ,ਫਿਰ ਸੀਆਂ ਸੀਡ ਇੱਕ ਚਮਚ,ਅਤੇ ਤੁਲਸੀ ਦੇ ਬੀਜ ਇੱਕ ਚਮਚ ਪਾਣੀ ਸਮੇਤ ਮਿਲਾ ਦਿਓ।

ਫਿਰ ਇਸ ਵਿਚ ਇੱਕ ਚਮਚ ਜਾ ਸੂਗਰ ਦੀ ਸਮੱਸਿਆ ਵਾਲੇ ਅੱਧਾ ਚਮਚ ਗੁਲਕੰਦ ਦੀ ਮਾਤਰਾ ਮਿਲਾ ਲਵੋ।ਫਿਰ ਇਸ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਇਹਨਾਂ ਸਭ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸਦੇ ਬਾਅਦ ਤੁਸੀਂ ਇਸ ਗਿਲਾਸ ਨੂੰ ਹੋਰ ਦੁੱਧ ਪਾ ਕੇ ਭਰ ਲਵੋ ਅਤੇ ਅਖੀਰ ਵਿਚ ਇਸ ਵਿਚ ਥੋੜਾ ਜਿਹਾ ਸ਼ਹਿਦ ਮਿਲਾਓ।ਇਥੇ ਇਹ ਵੀ ਦੱਸ ਦੇ ਕਿ ਇਸਦੀ ਵਰਤੋਂ ਤੁਸੀਂ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਦੇ ਵਿਚ ਵਿਚ ਹੀ ਕਰਨੀ ਹੈ।

ਇਸਦੀ ਵਰਤੋਂ ਸਵੇਰੇ ਜਾ ਰਾਤ ਨੂੰ ਕਰਨ ਨਾਲ ਇਸਦੇ ਲਾਭ ਨਹੀਂ ਮਿਲ ਪਾਉਣਗੇ ਅਤੇ ਤੁਹਾਡੇ ਸਰੀਰ ਵਿਚ ਕਫ ਦੀ ਮਾਤਰਾ ਵਿਚ ਵਾਧਾ ਕਰ ਸਕਦੇ ਹਨ। ਸੋ ਸਭ ਤੋਂ ਵਧੀਆ ਹੈ ਕਿ ਤੁਸੀਂ ਇਸਦੀ ਵਰਤੋਂ ਦੁਪਹਿਰ ਦੇ ਸਮੇ ਕਰੋ ਜੋ ਕਿ ਤੁਹਾਡੇ ਮਿਹਦੇ ਜਾ ਜਿਗਰ ਦੀ ਪੂਰੀ ਗਰਮੀ ਨੂੰ ਬਾਹਰ ਕੱਢ ਦੇਵੇਗਾ। ਇਸਦੇ ਨਾਲ ਹੀ ਕਤੀਰਾ ਗੂੰਦ, ਗੁਲਕੰਦ,ਅਤੇ ਸੀਆਂ ਸੀਡ ਸਾਡੇ ਸਰੀਰ ਦੀਆ ਹੋਰ ਕਈ ਸਮੱਸਿਆਵਾ ਜਿਵੇ ਕਿ ਕਮਜ਼ੋਰੀ,ਹੋਣਾ ਖੂਨ ਦੀ ਕਮੀ ਆਦਿ ਨੂੰ ਦੂਰ ਕਰਦੇ ਹਨ।