3 ਦਿਨ ਬਾਅਦ ਸੀ ਕੁੜੀ ਦਾ ਵਿਆਹ ਦੇਖੋ ਕੀ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ 3 ਦਿਨ ਬਾਅਦ ਵਿਆਹ ਹੋਣ ਵਾਲੇ ਘਰੇ ਕੁੜੀ ਨਾਲ ਕਿਸੇ ਨੇ ਮਾੜਾ ਕੰਮ ਕਰ ਦਿੱਤਾ ਹੈ। ਜਿਸ ਨਾਲ ਸਾਰੇ ਇਲਾਕੇ ਵਿਚ ਖੌਫ ਛਾ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਪੰਜਾਬ ਦੇ ਲੁਧਿਆਣਾ ’ਚ ਇਕ ਲੜਕੀ ਨੂੰ ਉਸ ਦੇ ਵਿਆਹ ਤੋਂ 3 ਦਿਨ ਪਹਿਲਾਂ 2 ਨਕਾਬਪੋਸ਼ਾਂ ਨੇ ਕਥਿਤ ਤੌਰ ’ਤੇ ਅੱ ਗ ਲਾ ਦਿੱਤਾ। ਜਾਣਕਾਰੀ ਮੁਤਾਬਕ 14 ਜਨਵਰੀ ਨੂੰ ਦੋ ਸ਼ੀ ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸ ਨੂੰ ਅੱ ਗ ਦੇ ਹ ਵਾ ਲੇ ਕਰ ਦਿੱਤਾ। 29 ਸਾਲ ਦੀ ਮਹਿਲਾ ਨੂੰ 90 ਪ੍ਰਤੀਸ਼ਤ ਸੱ -ਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ 2 ਨ ਕਾ ਬ ਪੋਸ਼ ਲੋਕਾਂ ਨੇ ਵਿਆਹ ਵਾਲੇ ਘਰੇ ਦਾਖਲ ਹੋ ਕੇ ਉਸ ਤੇ ਡੀਜ਼ਲ ਪਾਇਆ ਅਤੇ ਉਸ ਨੂੰ ਅੱ ਗ ਲਗਾ ਦਿੱਤੀ। ਕੁੜੀ ਦਾ ਵਿਆਹ 17 ਜਨਵਰੀ ਨੂੰ ਹੋਣ ਵਾਲਾ ਸੀ। ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਪਰਿਵਾਰ ਨੇ ਅੱ ਗ ਬੁਝਾਈ ਅਤੇ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲਿਜਾਇਆ ਗਿਆ। ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ 2 ਨਕਾਬਪੋਸ਼ ਲੋਕਾਂ ਨੂੰ ਘਰੋੋਂ ਭੱਜਦੇ ਹੋਏ ਦੇਖਿਆ ਸੀ। ਹਾਲਾਂਕਿ ਪੁਲਸ ਨੇ ਕਿਹਾ ਕਿ ਸੀ.ਸੀ.ਟੀ.ਵੀ ਫੁਟੇਜ ਮੁਤਾਬਕ ਕਿਸੇ ਨੂੰ ਵੀ ਘਰ ’ਚ ਪ੍ਰਵੇਸ਼ ਕਰਦੇ ਨਹੀਂ ਦੇਖਿਆ ਗਿਆ। ਪੁਲਸ ਨੇ ਦੱਸਿਆ ਕਿ ਉਹ 90 ਪ੍ਰਤੀਸਤ ਸ ੜ ਚੁੱਕੀ ਹੈ ਅਤੇ ਉਸ ਦੀ ਹਾਲਤ ਖਰਾਬ ਹੈ। ਮਾਮਲਾ ਪੇ-ਚੀ-ਦਾ ਹੈ। ਮਹਿਲਾ ਹਾਲੇ ਪੁਲਸ ਨਾਲ ਗੱਲ ਕਰਨ ਦੀ ਸਥਿਤੀ ’ਚ ਨਹੀਂ ਹੈ।

ਪੰਜਾਬ ਆਈ ਮੌਸਮ ਦੀ ਤਾਜਾ ਜਾਣਕਾਰੀ

ਅਕਸਰ ਇਹ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਮੌਸਮ ਖੁੱਲ੍ਹ ਜਾਂਦਾ ਹੈ ਅਤੇ ਠੰਡ ਵੀ ਘਟਦੀ ਹੈ ਪਰ ਇਸ ਵਾਰ ਲੋਹੜੀ ਬੀਤ ਜਾਣ ਤੋਂ ਬਾਅਦ ਵੀ ਮੌਸਮ ‘ਚ ਕੋਈ ਖ਼ਾਸ ਤਬਦੀਲੀ ਵੇਖਣ ਨੂੰ ਨਹੀਂ ਮਿਲ ਰਹੀ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਸੀਤ ਲਹਿਰ ਕਾਰਨ ਲੋਕ ਘਰਾਂ ‘ਚ ਡੱਕੇ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਆਉਂਦੇ 48 ਘੰਟਿਆਂ ਵਿਚ ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਿਸ਼ ਹੋਵੇਗੀ ਅਤੇ ਬੱਦਲਵਾਈ ਵਾਲਾ ਮੌਸਮ ਰਹੇਗਾ। ਜਿਸ ਨਾਲ ਠੰਡ ‘ਚ ਇਜ਼ਾਫਾ ਹੋਣਾ ਲਾਜ਼ਮੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦਿਨਾਂ ‘ਚ ਪੰਜਾਬ ਦੇ ਕਈ ਹਿੱਸਿਆਂ ‘ਚ ਮੀਂਹ ਪਵੇਗਾ। ਉਨ੍ਹਾਂ ਕਿਹਾ ਕਿ ਅਗਲੇ 48 ਘੰਟਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋ ਇਲਾਵਾ ਬੱਦਲਵਾਈ

ਰਹੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਸੂਬੇ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਇਕ ਵਾਰ ਫਿਰ ਕਰਵਟ ਲੈਂਦਾ ਨਜ਼ਰ ਆ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਬਰਫ਼ਬਾਰੀ ਤੇ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬੁੱਧਵਾਰ ਨੂੰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਹੋਈ ਤਾਂ ਉੱਥੇ ਹੀ ਉੱਤਰਾਖੰਡ ‘ਚ ਕਈ ਥਾਈਂ ਰੁਕ-ਰੁਕ ਕੇ ਬਾਰਿਸ਼ ਤੇ ਬਰਫ਼ਬਾਰੀ ਦਾ ਦੌਰ ਚੱਲਿਆ ਹੈ। ਮੌਸਮ ਵਿਭਾਗ ਮੁਤਾਬਿਕ ਅੱਜ ਤੇ ਕੱਲ੍ਹ ਵੀ ਇੱਥੇ ਭਾਰੀ ਬਾਰਿਸ਼ ਤੇ ਬਰਫ਼ਬਾਰੀ ਦਾ ਦੌਰ ਜਾਰੀ ਰਹਿ ਸਕਦਾ ਹੈ। ਇਨ੍ਹਾਂ ਸੂਬਿਆਂ ‘ਚ ਕਿਤੇ-ਕਿਤੇ ਗੜੇਮਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੀ ਮੌਸਮ ਨੇ ਕਰਵਟ ਲਈ ਹੈ ਤੇ ਉੱਥੇ ਇਕ ਵਾਰ ਸੀਤ ਲਹਿਰ ਦਾ ਦੌਰ ਚੱਲ ਸਕਦਾ ਹੈ। ਉੱਤਰਾਖੰਡ,

ਕਸ਼ਮੀਰ ‘ਚ ਬਦਲਿਆ ਮੌਸਮ ਉੱਤਰਾਖੰਡ ਦੇ ਹਰਿਦੁਆਰ, ਊਧਮਸਿੰਘ ਨਗਰ, ਪੌੜੀ, ਦੇਹਰਾਦੂਨ ਤੇ ਨੈਨੀਤਾਲ ‘ਚ ਅੱਜ ਤੇ ਕੱਲ੍ਹ ਗੜੇਮਾਰੀ ਹੋ ਸਕਦੀ ਹੈ। ਉੱਥੇ ਹੀ ਕਈ ਇਲਾਕਿਆਂ ‘ਚ ਬਰਫ਼ਬਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕਸ਼ਮੀਰ ‘ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਅੱਜ ਵੀ ਉੱਥੇ ਮੌਸਮ ਅਜਿਹਾ ਹੀ ਬਣਿਆ ਰਹਿ ਸਕਦਾ ਹੈ। ਹੋਰਨਾਂ ਸੂਬਿਆਂ ‘ਚ ਇਹ ਹੈ ਹਾਲ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਕੁਝ ਇਲਾਕਿਆਂ, ਪੱਛਮੀ ਰਾਜਸਥਾਨ ‘ਚ ਸੰਘਣੀ ਧੁੰਦ ਛਾਈ ਹੋਈ ਹੈ। ਓਡੀਸ਼ਾ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਮੱਧ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ, ਬਿਹਾਰ ਮੇਘਾਲਿਆ ‘ਚ ਵੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ।

ਇਹ ਦੇਖੋ ਇਸ ਪੰਜਾਬੀ ਨੇ ਅਮਰੀਕਾ ਦੇ ਵਿਚ ਕਿ ਕਾਰਾ ਕਰ ਦਿਤਾ

ਅਮਰੀਕਾ ਦੇ ਵੈਸਟ ਚੈਸਟਰ ਵਿੱਚ ਬਟਲਰ ਕਾਊਂਟੀ ਦੀ ਅਦਾਲਤ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ 37 ਸਾਲਾ ਵਿਅਕਤੀ ਤੇ 4 ਜਣਿਆਂ ਦੀ ਜਾਨ ਲੈਣ ਦੇ ਦੋ-ਸ਼ ਅਧੀਨ ਕੇਸ ਚੱਲ ਰਿਹਾ ਹੈ। ਇਸ ਸਮੇਂ ਉਹ ਉਸੇ ਜੇ-ਲ੍ਹ ਵਿੱਚ ਨ-ਜ਼-ਰ-ਬੰ-ਦ ਹੈ। ਉਹ ਉਸ ਨੂੰ ਅਗਸਤ ਮਹੀਨੇ ਵਿੱਚ ਕਾ-ਬੂ ਕੀਤਾ ਗਿਆ ਸੀ। ਜੇਕਰ ਉਸ ਦੇ ਦੋ-ਸ਼ ਸਾਬਿਤ ਹੋ ਜਾਂਦੇ ਹਨ ਤਾਂ ਅਦਾਲਤ ਉਸ ਦੀ ਜਾਨ ਲੈਣ ਦਾ ਫੈ-ਸ-ਲਾ ਵੀ ਸੁਣਾ ਸਕਦੀ ਹੈ। ਜੱਜ ਨੇ ਉਸ ਨੂੰ ਦੁ-ਭਾ-ਸ਼ੀ-ਆ ਮੁ-ਹੱ-ਈ-ਆ ਕਰਵਾਉਣ ਦਾ ਹੁ-ਕ-ਮ ਜਾਰੀ ਕੀਤਾ ਹੈ। ਵੈਸਟ ਚੈਸਟਰ ਵਿੱਚ ਪਿਛਲੇ ਸਾਲ 28 ਅਪਰੈਲ ਨੂੰ ਇੱਕ ਮੰ-ਦ-ਭਾ-ਗੀ

ਘ-ਟ-ਨਾ ਵਾਪਰੀ ਸੀ। ਜਿਸ ਵਿੱਚ 4 ਜਣਿਆਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਵਿੱਚ ਇੱਕ ਆਦਮੀ ਅਤੇ ਤਿੰਨ ਔਰਤਾਂ ਸ਼ਾਮਲ ਸਨ। ਗੁਰਪ੍ਰੀਤ ਸਿੰਘ ਨਾਮ ਦੇ 37 ਸਾਲਾਂ ਵਿਅਕਤੀ ਨੇ ਗੰਨ ਨਾਲ ਆਪਣੇ ਸਹੁਰੇ ਹਕੀਕਤ ਸਿੰਘ ਪਨਾਗ, ਸੱਸ ਪਰਮਜੀਤ ਕੌਰ, ਪਤਨੀ ਸੁਰਿੰਦਰਜੀਤ ਕੌਰ ਅਤੇ ਚਾਚੀ ਅਮਰਜੀਤ ਕੌਰ ਦੀ ਜਾਨ ਲੈ ਲਈ। ਇਸ ਤੋਂ ਬਾਅਦ ਉਸ ਨੇ ਆਪ ਹੀ ਪੁਲਿਸ ਨੂੰ ਫ਼ੋਨ ਕਰ ਦਿੱਤਾ। ਜਦੋਂ ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਉਸ ਤੋਂ ਜਾਣਕਾਰੀ ਮੰਗੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਕੁਝ ਵੀ ਦੱਸਣ ਦੀ ਹਾਲਤ ਵਿਚ ਨਹੀਂ ਹੈ। ਇਸ ਦੌਰਾਨ ਉਹ ਗੁਆਂਢੀਆਂ ਨੂੰ ਵੀ ਆਵਾਜ਼ਾਂ ਮਾ-ਰ-ਦਾ ਰਿਹਾ। ਜਾਂਚ ਤੋਂ

ਬਾਅਦ ਪੁਲਿਸ ਨੇ ਅਗਸਤ ਮਹੀਨੇ ਵਿੱਚ ਉਸ ਨੂੰ ਫੜ ਕੇ ਉਸੇ ਜੇ-ਲ੍ਹ ਵਿੱਚ ਭੇਜ ਦਿੱਤਾ। ਉਸ ਤੇ ਚਾਰ ਜਣਿਆਂ ਦੀ ਜਾਨ ਲੈਣ ਦੇ ਦੋ-ਸ਼ ਤੈ-ਅ ਹੋਏ ਹਨ। ਜੇਕਰ ਉਸ ਤੇ ਲਗਾਏ ਗਏ ਦੋ-ਸ਼ ਸਾਬਿਤ ਹੋ ਜਾਂਦੇ ਹਨ ਤਾਂ ਅਦਾਲਤ ਦੁਆਰਾ ਉਸ ਦੀ ਜਾਨ ਲੈਣ ਦਾ ਫੈ-ਸ-ਲਾ ਵੀ ਸੁਣਾਇਆ ਜਾ ਸਕਦਾ ਹੈ। ਅਦਾਲਤ ਦੁਆਰਾ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਲਈ ਹੀ ਬਟਲਰ ਕਾਉਂਟੀ ਦੀ ਅਦਾਲਤ ਵਿੱਚ ਜੱਜ ਨੇ ਉਸ ਨੂੰ ਭਾਸ਼ਾ ਟ-ਰਾਂ-ਸ-ਲੇ-ਟ-ਰ ਦਿੱਤੇ ਜਾਣ ਦੇ ਹੁ-ਕ-ਮ ਸੁਣਾਏ ਹਨ। ਉਸ ਨੇ ਵਕੀਲ ਰਾਹੀਂ ਜ਼-ਮਾ-ਨ-ਤ ਦੀ ਅ-ਰ-ਜ਼ੀ ਵੀ ਲਗਾਈ ਸੀ। ਪਰ ਅਦਾਲਤ ਨੇ ਉਸ ਦੀ ਜ਼-ਮਾ-ਨ-ਤ ਦੀ ਅ-ਰ-ਜ਼ੀ ਰੱ-ਦ ਕਰ ਦਿੱਤੀ ਹੈ।

ਇਹ ਦੇਖੋ ਚੂਲੇ ਦੇ ਦਰਦ ਦਾ ਪੱਕਾ ਤੇ ਰਾਮਬਾਣ ਇਲਾਜ਼

ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅਸੀਂ ਕੋਈ ਵੇ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ

ਮੁਸ਼ਕਿਲ ਆਵੇ। ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਜਰੂਰੀ ਬਹੁਤ ਹੀ ਕੰਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ

ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ ਪੰਜਾਬ ਦੀ ਧੀ ਨੇ ਦਸਿਆ ਚੂਲੇ ਦੇ ਦਰਦ ਦਾ ਇਲਾਜ਼ ਸਰਬੱਤ ਦੇ ਭਲੇ ਲਈ ਵੱਧ ਤੋਂ ਵੱਧ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰੋ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂ ਕੇ ਇਹ ਵੀਡੀਓ ਅੱਜ ਦੇ ਸਮੇਂ ਵਿਚ ਬਹੁਤ ਹੈ ਕੰਮ ਦੀ ਵੀਡੀਓ ਹੈ

ਭਾਰਤੀ ਕ੍ਰਿਕਟਰ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ

ਕ੍ਰਿਕਟ ਜਾਂ ਦੂਜੀਆਂ ਖੇਡਾਂ ਲਈ ਫਿਕਸਿੰਗ ਸ਼ਬਦ ਕੋਈ ਨਵਾਂ ਨਹੀਂ ਹੈ ਪਰ ਪਿਛਲੇ ਕੁਜ ਸਮੇਂ ਵਿਚ ਪੈਦਾ ਹੋਏ ਇਸ ਸਪਾਟ ਫਿਕਸਿੰਗ ਨੇ ਕਈ ਵਾਰ ਜੈਂਟਲਮੈਨ ਖੇਡ ਕਹੀ ਜਾਣ ਵਾਲੀ ਕ੍ਰਿਕਟ ਦਾ ਅਕਸ ਖਰਾਬ ਕੀਤਾ ਹੈ। ਉੱਥੇ ਹੀ ਕਿਹਾ ਜਾਂਦਾ ਹੈ ਕਿ ਸਪਾਟ ਫਿਕਸਿੰਗ ਕਰ ਕਰ ਕੇ ਕੋਈ ਵੀ ਟੀਮ ਜਾਂ ਖਿਡਾਰੀ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਦੇ ਪਰ ਫਿਰ ਉਹ ਬੁਕੀ ਤੋਂ ਪੈਸੇ ਲੈਂਦੇ ਹਨ। ਅਜਿਹੇ ‘ਚ ਕ੍ਰਿਕਟ ਜਗਤ ਵਿਚ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇਕ ਬਾਲੀਵੁੱਡ ਅਦਾਕਾਰਾ ਨੇ ਹੀ ਭਾਰਤੀ ਕ੍ਰਿਕਟਰਸ ਨੂੰ ਹਨੀਟ੍ਰੈਪ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

ਅਭਿਨੇਤਰੀ ਨੇ ਕ੍ਰਿਕਟਰਾਂ ਨਾਲ ਲਈ ਸੀ ਸੈਲਫੀ ਦਰਅਸਲ, ਸੂਤਰਾਂ ਦਾ ਕਹਿਣਾ ਹੈ ਕਿ ਇਸ ਅਦਾਕਾਰਾ ਨੂੰ ਸੱਟੇਬਾਜ਼ਾਂ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਉਹ ਕ੍ਰਿਕਟਰਾਂ ਨਾਲ ਇੰਨੀ ਨੇੜਤਾ ਵਾਲੀ ਦੋਸਤੀ ਕਰੇ, ਤਾਂ ਜੋ ਇਨ੍ਹਾਂ ਦੇ ਡ੍ਰੈਸਿੰਗ ਰੂਮ ਵਿਚ ਪਹੁੰਚ ਕੇ ਉੱਥੇ ਹੋ ਹਰੀ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਸਕੇ। ਇੱਥੇ ਤਕ ਕਿ ਇਹ ਅਦਾਕਾਰਾ ਇਸ ਸੋਚ ਦੇ ਨਾਲ 2 ਭਾਰਤੀ ਕ੍ਰਿਕਟਰਾਂ ਨਾਲ ਫੋਟੋ ਵਿਚ ਖਿਚਵਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸੂਤਰਾਂ ਮੁਤਾਬਕ ਇਸ ਅਦਾਕਾਰਾ ਦੀ ਕਿਸੇ ਇਕ ਬੁਕੀ ਨਾਲ ਮੁਲਾਕਾਤ ਇਤਫਾਕ ਹੋ ਸਕਦਾ ਹੈ ਪਰ ਤਿੰਨਾਂ ਦੇ ਨਾਲ ਮੁਲਾਕਾਤ ਇਤਫਾਕ ਨਹੀਂ ਹੋ ਸਕਦਾ। ਉੱਥੇ ਹੀ ਸਟੋਰੀਆਂ ਨਾਲ ਸਬੰਧ ‘ਤੇ ਕਈ ਕ੍ਰਿਕਟਰਾਂ ‘ਤੇ ਬੈਨ ਲੱਗ ਚੁੱਕਾ ਹੈ। ਕ੍ਰਿਕਟ ਜਗਤ ਵਿਚ ਇਸ ਵਜ੍ਹਾ ਤੋਂ ਆਖਰੀ ਬੈਨ ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ‘ਤੇ ਲੱਗਾ ਸੀ

ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਆਈ ਮਾੜੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਆ ਰਾਹੀ ਹੈ ਜਿਵੇਂ ਕੇ ਆਪ ਸਭ ਨੂੰ ਪਤਾ ਹੀ ਹੈ ਕੇ ਉਹਨਾਂ ਦੇ ਦੀਵਾਨ ਲਗਾਉਣ ਨੇ ਕੀ ਦੇਸ਼ਾਂ ਵਿਚ ਪਾਬੰਦੀ ਲਗਾਈ ਗਈ ਹੈ। ਹੁਣ ਇਕ ਹੋਰ ਮਾੜੀ ਖਬਰ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਵਿਚ ਆ ਰਹੀ ਹੈ ਕੇ ਇਸ ਦੇਸ਼ ਵਿਚ ਵੀ ਓਹਨਾ ਦੇ ਅਤੇ ਓਹਨਾ ਦੇ ਸਾਥੀਆਂ ਦੇ ਪ੍ਰਚਾਰ ਕਰਨ ਤੇ ਪਾਬੰਦੀ ਲਗਾ ਦਿਤੀ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਆਈ ਵੱਡੀ ਖਬਰ ਇਸ ਜਗ੍ਹਾ ਗੁਰੂ ਘਰਾਂ ‘ਚ ਵੀ ਪ੍ਰਚਾਰ ਨਹੀਂ ਕਰ ਸਕਣਗੇ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਵਿਦੇਸ਼ਾਂ ‘ਚ ਰੋ ਸ , ਹੁਣ ਫਰਾਂਸ ਦੇ ਗੁਰੂ ਘਰਾਂ ‘ਚ ਵੀ ਪ੍ਰਚਾਰ ਕਰਨ ‘ਤੇ ਪਾਬੰਦੀ ਦੱਸ ਦੇਈਏ ਕਿ ਵਿਵਾ ਦਿਤ ਸਿੱਖ ਪ੍ਰਚਾਰ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾ ਫ਼ ਵਿਦੇਸ਼ਾਂ ‘ਚ ਰੋ ਸ ਫੈਲਦਾ ਜਾ ਰਿਹਾ ਹੈ।ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ ‘ਚ ਵੀ ਪ੍ਰਚਾਰ ਕਰਨ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ।

ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਬਾਈ ਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ ਹੈ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ ‘ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤੱਕ ਇਹ ਦੋਵੇਂ ਆਪਣੇ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਅਤੇ ਦੋ ਸ਼ ਮੁਕਤ ਨਹੀਂ ਹੋ ਜਾਂਦੇ। ਦੱਸਣਯੋਗ ਹੈ ਕਿ ਇਸ ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ, ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ,ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ।

ਗੋਡਿਆਂ ਦੀ ਗ੍ਰੀਸ ਨੂੰ ਸੈੱਟ ਕਰਨ ਦਾ ਗਰੇਲੋ ਨੁਸਖਾ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ। ਦੋਸਤੋ ਅਸੀਂ ਅੱਜ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇਹ

ਜਾਣਕਰੀ ਬਹੁਤ ਹੈ ਜਰੂਰੀ ਜਾਣਕਰੀ ਹੈ। ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੇ ਨੁਸਖੇ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਗੋਡਿਆਂ ਦੀ ਗ੍ਰੀਸ 8 ਦਿਨਾਂ ਚ ਵਾਪਿਸ ਹੁਣ ਤਕ ਦਾ ਸੱਭ ਤੋਂ ਅਸਰਦਾਰ ਨੁਸਖਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਇਕ ਵਾਰ ਵਰਤਣ ਤੋਂ ਬਾਅਦ ਬੇਨਤੀ ਹੈ ਕੇ ਇਸ ਨੁਸਖੇ ਨੂੰ ਸਭ ਨਾਲ ਸਾਂਝਾ ਜਰੂਰ ਕਰੋ ਕਿਸੇ ਦਾ ਭਲਾ ਹੋ ਸਕਦਾ ਹੈ ਬਨੇਤੀ ਹੈ ਕੇ ਇਸ ਵੀਡੀਓ

ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਦੇਖੋ ਤੇ ਅੱਗੇ ਵੀ ਸ਼ੇਅਰ ਕਰੋ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ। ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ

ਜਿਹੜੇ ਲੋਕ ਕਹਿੰਦੇ ਨੇ ਕੈਨੇਡਾ ਜਾ ਕੇ ਅਹਿਣੇ ਲੱਖ ਬਣ ਦਾ ਉਹ ਆਹ ਪੋਸਟ ਜਰੂਰ ਪੜਨ

ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਵਿੱਚ ਜੇ ਅਸੀਂ 2 ਤੋਂ 3 ਲੱਖ ਬਣਾਉਂਦੇ ਹਨ ਤਾ ਇੰਡੀਆ ਵਾਲੇ ਇਹ ਸੋਚਦੇ ਨੇ ਕਿ ਇਹ ਤਾ ਪੈਸੇ ਹੀ ਬਹੁਤ ਕਮਾ ਰਿਹਾ ਹੈ | ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਇੰਨੀ ਕਮਾਈ ਕਰਣ ਦੇ ਨਾਲ ਨਾਲ ਓਥੇ ਰਹਿਣ ਦਾ ਖਰਚਾ ਕਿਹੜਾ-ਕਿਹੜਾ ਤੇ ਇੰਨੇ ਪੈਸੇ ਕਿਥੇ ਜਾਂਦੇ ਹਨ | ਹੁਣ ਆਓ ਅਸੀਂ ਗੱਲ ਕਰੀਏ ਕੈਨੇਡਾ ਵਿੱਚ ਰਹਿਣ ਦੇ ਖਰਚਿਆਂ ਦੀ ਸੱਭ ਤੋਂ ਪਹਿਲਾ ਤੇ ਸੱਭ ਤੋਂ ਵੱਡਾ ਖਰਚ ਓਥੇ ਰਹਿਣ ਦਾ ਹੈ , ਜਿਸ ਵਿੱਚ ਜੇ ਤੁਸੀ ਬੇਸਮੇੰਟ ਲੈਂਦੇ ਹੋ ਤਾ ਤੁਹਾਨੂੰ ਲਗਭਗ 1000 ਤੋਂ 1300 ਡਾਲਰ ਤੱਕ ਰੇਂਟ ਦੇਣਾ ਪੈ ਸਕਦਾ ਹੈ | ਦੂਜਾ ਖਰਚਾ ਜੋ ਕਿ ਬਿਲਜੀ ਦਾ ਹੈ ਜਿਸ ਨੂੰ ਤੁਹਾਨੂੰ 2 ਮਹੀਨਿਆਂ ਵਿੱਚ ਇੱਕ ਵਾਰ ਦੇਣਾ ਪੈਂਦਾ ਹੈ ਜੋ ਕਿ 75 ਡਾਲਰ ਤੋਂ 200 ਡਾਲਰ ਤੱਕ ਆ ਸਕਦਾ ਹੈ | ਇੱਥੇ ਤੁਹਾਨੂੰ ਦੱਸ ਦਈਏ ਕੈਨੇਡਾ ਵਿੱਚ ਪਾਣੀ

ਲਗਭਗ ਫ਼ਰੀ ਮਿਲਦਾ ਹੈ|ਇਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਖਾਣ ਪੀਣ ਦੀ ਤਾ ਅਗਰ ਤੁਸੀ ਸਾਕਾਹਾਰੀ ਹੋ ਤਾ ਤੁਹਾਡਾ ਇੱਕ ਹਫਤੇ ਦਾ ਬੇਸਿਕ ਖਰਚਾ 100 ਤੋਂ 150 ਡਾਲਰ ਤੱਕ ਦਾ ਹੈ| ਜੇ ਤੁਸੀ ਮਾਸਾਹਾਰੀ ਹੋ ਤਾ ਇਹ ਖਰਚਾ ਥੋੜਾ ਘੱਟ ਸਕਦਾ ਹੈ | ਇਸ ਤੋਂ ਬਾਅਦ ਇੱਕ ਹੋਰ ਖਰਚਾ ਉਹ ਹੈ ਤੁਹਾਡੀ ਕਾਰ ਜਾ ਟਰੱਕ ਦਾ ਬੀਮਾ , ਇਹ ਦਾ ਖਰਚਾ ਤੁਹਾਨੂੰ 1 ਮਹੀਨੇ ਦਾ 100 ਤੋਂ 150 ਡਾਲਰ ਦੇਣਾ ਪੈ ਸਕਦਾ ਹੈ | ਇਹ ਬੀਮਾ ਵੱਧ ਘੱਟ ਸਕਦਾ ਹੈ ਜਿਵੇ ਦੀ ਤੁਸੀ ਕਾਰ ਲੈਂਦੇ ਹੋ| ਇਸ ਤੋਂ ਬਾਅਦ ਤੁਹਾਨੂੰ 60 ਡਾਲਰ ਦੇ ਕਰੀਬ ਹਰ ਮਹੀਨੇ ਆਪਣੇ ਬੀਮੇ ਦਾ ਦੇਣਾ ਪੈਂਦਾ ਹੈ | ਇਸ ਦੇ ਨਾਲ ਨਾਲ ਇੱਕ ਹੋਰ ਖਰਚਾ ਜਿਸ ਨੂੰ ਅਸੀਂ ਇੰਟਰਨੇਟ ਤੇ ਟੇਲੀਵਿਜ਼ਨ ਦਾ ਬਿੱਲ ਜਿਸ ਵਿੱਚ ਸਾਨੂੰ ਲਗਭਗ 50 ਤੋਂ 70 ਡਾਲਰ ਤੱਕ ਹਰ ਮਹੀਨੇ ਦੇਣਾ ਪੈਦਾ ਹੈ| ਇਸ ਤੋਂ ਬਾਅਦ ਇੱਕ ਹੋਰ ਖਰਚਾ ਜਿਸ ਨੂੰ ਅਸੀਂ ਗੈਸ ਬਿੱਲ (ਕਾਰ ਦਾ ਤੇਲ) ਜਿਸ ਵਿੱਚ

ਅਸੀਂ ਲਗਭਗ 50 ਤੋਂ 60 ਡਾਲਰ ਹਫਤੇ ਦੇ ਲੱਗਦੇ ਆ| ਇਹ ਖਰਚਾ ਤੁਹਾਡਾ ਵੱਧ ਜਾ ਘੱਟ ਸਕਦਾ ਹੈ ਪਰ ਲਗਭਗ 200 ਡਾਲਰ ਦੇ ਕਰੀਬ ਦੀ ਗੱਲ ਅਸੀਂ ਖਰਚ ਕਰ ਦਿੰਦੇ ਹਨ|ਇਸ ਤੋਂ ਬਾਅਦ ਇੱਕ ਖਰਚਾ ਜੋ ਕਿ ਤੁਹਾਡੇ ਆਪਣੇ ਫੋਨ ਦਾ ਹੈ ਜਿਸ ਵਿੱਚ ਅਸੀਂ ਕਿਸੇ ਵੀ ਕੰਪਨੀ ਦੀ ਸਰਵਿਸ ਲੈਂਦੇ ਹਨ ਤਾ ਸਾਨੂੰ ਮਹੀਨੇ ਦਾ ਲਗਭਗ 40 ਤੋਂ 70 ਡਾਲਰ ਦਾ ਖਰਚਾ ਕਰਨਾ ਪੈਦਾ ਹੈ ਤੇ ਇਹ ਵੀ ਖਰਚਾ ਵੱਧ ਸਕਦਾ ਹੈ ਤੁਹਾਡੀ ਵਰਤੋਂ ਦੇ ਹਿਸਾਬ ਨਾਲ਼| ਇੱਥੇ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ ਇਹ ਤੁਹਾਡੇ ਬੇਸਿਕ ਖਰਚੇ ਹਨ, ਉਸ ਤੋਂ ਬਾਅਦ ਦੇ ਖਰਚੇ ਜਿਵੇ ਕਿ ਵੀਕਏੰਡ ਪਾਰਟੀ, ਨਿਊਈਯਰ ਪਾਰਟੀ , ਜਾ ਕੋਈ ਹੋਰ ਫੰਕਸ਼ਨ|ਇਹ ਖਰਚਾ ਲਗਭਗ ਇੰਡੀਆ ਦੇ ਹਿਸਾਬ ਨਾਲ਼ 150,000 ਬਣਦਾ ਹੈ| ਹੁਣ ਤੁਸੀ ਅੱਪ ਹੈ ਦੇਖ ਲੋ ਕਿ ਕਿ ਬਚਦਾ ਹੋਵੇਗਾ ਕੈਨੇਡਾ | ਇੱਥੇ ਬਸ ਇੰਨਾ ਹੈ ਕਿ ਮਿਹਨਤ ਕਰ ਕੇ ਆਪਣੀ ਲਾਈਫ ਨੂੰ ਵਧਿਆ ਤਰੀਕੇ ਨਾਲ਼ ਜੀਅ ਸਕਦੇ ਹੋ

ਅਮਰੀਕਾ ਤੋਂ ਪੰਜਾਬ ਲਈ ਆਈ ਵੱਡੀ ਖੁਸ਼ਖਬਰੀ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਪੰਜਾਬ ਲਈ ਆ ਰਾਹੀ ਹੈ ਜਿਸ ਨਾਲ ਪੰਜਾਬੀ ਸਿੱਖ ਭਾਈ ਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦਸਸਲ ਵਿਚ ਟਰੰਪ ਸਰਕਾਰ ਨੇ ਪੰਜਾਬੀਆਂ ਦੁਆਰਾ ਕਈ ਸਾਲਾਂ ਤੋਂ ਕੀਤੀ ਜਾ ਰਹੀ ਇਕ ਵੱਡੀ ਮੰਗ ਨੂੰ ਅਚਾਨਕ ਅੱਜ ਮਨ ਲਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ। ਵਾਸ਼ਿੰਗਟਨ- ਅਮਰੀਕਾ ਵਿੱਚ ਪਹਿਲੀ ਵਾਰ, 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖ ਵੱਖਰੇ ਨਸਲੀ ਸਮੂਹ ਵਜੋਂ ਗਿਣੇ ਜਾਣਗੇ, ਘੱਟਗਿਣਤੀ ਭਾਈਚਾਰੇ ਦੇ ਇੱਕ ਸੰਗਠਨ ਨੇ ਇਸ ਨੂੰ ਇਕ ਮੀਲ ਪੱਥਰ ਵਾਲਾ ਪਲ ਦੱਸਿਆ ਹੈ। ਸਿੱਖ ਸੁਸਾਇਟੀ ਦੇ ਪ੍ਰਧਾਨ ਸੈਨ ਡਿਏਗੋ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀਆਂ ਕੋਸ਼ਿਸ਼ਾਂ ਸਿੱਧ ਹੋਈਆਂ ਹਨ। ਉਨ੍ਹਾਂ ਕਿਹਾ, “ਇਸ ਨਾਲ ਸਿੱਖ ਕੌਮ ਹੀ ਨਹੀਂ, ਬਲਕਿ ਸੰਯੁਕਤ ਰਾਜ ਵਿੱਚ ਹੋਰ ਜਾਤੀਆਂ ਲਈ ਵੀ ਕੌਮੀ ਪੱਧਰ’ ਤੇ ਅੱਗੇ ਵੱਧਣ ਦਾ ਰਾਹ ਪੱਧਰਾ ਹੋਇਆ ਹੈ। ”

ਯੂਨਾਈਟਿਡ ਸਿੱਖਸ ਦੇ ਇਕ ਵਫਦ ਅਮਰੀਕੀ ਜਨਗਣਨਾ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਪਿਛਲੇ ਦਿਨੀਂ ਸੈਨ ਡੀਏਗੋ ਵਿੱਚ ਆਖਰੀ ਵਾਰ 6 ਜਨਵਰੀ ਨੂੰ ਮੀਟਿੰਗਾਂ ਕੀਤੀ ਗਈ ਸੀ। ਯੂਨਾਈਟਿਡ ਸਿੱਖਸ ਦੇ ਅਨੁਸਾਰ, ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦਾ ਮੌਜੂਦਾ ਗਿਣਤੀ 10 ਲੱਖ ਹੈ। ਸਿੱਖ, ਸੰਯੁਕਤ ਰਾਜ ਦੀ ਜਨਗਣਨਾ ਵਿੱਚ ਇੱਕ ਵੱਖਰੇ ਨਸਲੀ ਸਮੂਹ ਵਜੋਂ ਪ੍ਰਤੀਨਿਧਤਾ ਦੇ ਮਾਪਦੰਡਾਂ ‘ਤੇ ਖਰੇ ਉਤਰੇ ਹਨ ਅਤੇ ਇਕ ਵੱਖਰੀ ਏਕੀਕ੍ਰਿਤ ਦਿੱਖ, ਸਭਿਆਚਾਰ, ਭਾਸ਼ਾ, ਭੋਜਨ ਅਤੇ ਇਤਿਹਾਸ ਰੱਖਦੇ ਹਨ।

ਯੂਨਾਈਟਿਡ ਸਿੱਖਸ ਨੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਵੱਖਰੇ ਕੋਡਿੰਗ ਦੀ ਵਕਾਲਤ ਕੀਤੀ ਹੈ ਅਤੇ ਯੂਐਸ ਦੇ ਫੈਡਰਲ ਰਜਿਸਟਰ ਕੋਲ ਵਿਚਾਰ ਦਾਇਰ ਕੀਤੇ ਹਨ ਕਿ ਵੱਡੇ ਹਿੱਸੇ ਵਿੱਚ ਸਿੱਖਾਂ ਨੂੰ ਨਸਲੀ ਸਮੂਹ ਵਜੋਂ ਸ਼ਾਮਲ ਕੀਤਾ ਜਾਵੇ , ਤਾਂ ਜੋ ਵੱਡੇ ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਕਾਰਵਾਈ ਕੀਤੀ ਜਾ ਸਕੇ ਜਿਵੇਂ ਕਿ ਕਮਿਯੂਨਿਟੀ ਵਿਰੁੱਧ ਧੱਕੇਸ਼ਾਹੀ, ਡਰ ਅਤੇ ਨਫ਼ਰਤ ਦੇ ਜੁਰਮ। ਇਸ ਦੌਰਾਨ, ਸਿੱਖ ਗੱਠਜੋੜ ਨੇ 2020 ਦੀ ਮਰਦਮਸ਼ੁਮਾਰੀ ਲਈ ਜਨਗਣਨਾ ਬਿਓਰੋ ਨਾਲ ਭਾਈਵਾਲੀ ਕੀਤੀ ਹੈ। ਸਿੱਖ ਗੱਠਜੋੜ ਦੇ ਕਾਰਜਕਾਰੀ ਨਿਰਦੇਸ਼ਕ ਸਤਜੀਤ ਕੌਰ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਸਿੱਖਾਂ ਦੀ ਰਵਾਇਤੀ ਤੌਰ ‘ਤੇ ਸੰਯੁਕਤ ਰਾਜ ਵਿੱਚ ਅਬਾਦੀ ਦੀ ਗਿਣਤੀ ਕਰਨਾ ਔਖਾ ਹੈ।

ਇੱਹ ਪੜੋ ਵਡੀ ਦੁਖਦਾਈ ਖਬਰ ਬਾਥਰੋਮ ਚ ਨਹਾਉਣ ਗਈ ਕੁੜੀ ਨਾਲ ਵਾਪਰਿਆ ਕੇਹਰ

ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ ‘ਚ ਜ਼ਿਆਦਾ ਵਕਤ ਲਗਾ ਰਹੀ ਹੈ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੇ – ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਮਹਾਰਾਸ਼ਟਰ ਦੇ ਮੁੰਬਈ ‘ਚ ਇਕ ਸ ਨ ਸ ਨੀ ਖੇ ਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੜਕੀ ਦੀ ਗੀਜ਼ਰ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ। ਅਸਲ ਵਿਚ ਨਹਾਉਣ ਦੌਰਾਨ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ (Carbon Monoxide) ਗੈਸ ਦਾ ਰਿਸਾਅ ਹੋਣ ਕਾਰਨ

15 ਸਾਲ ਦੀ ਨਾਬਾਲਗ ਦੀ ਜਾਨ ਚਲੀ ਗਈ ਹੈ। ਇਹ ਮੁੰਬਈ ਦੇ ਬੋਰੀਵਲੀ ਇਲਾਕੇ ‘ਚ ਹੋਇਆ । ਸਾਹਮਣੇ ਆਈ ਜਾਣਕਾਰੀ ਅਨੁਸਾਰ ਗੀਜ਼ਰ ‘ਚੋਂ ਜ਼ਹਿਰੀਲੀ ਕਾਰਬਨ ਮੋਨੋ-ਆਕਸਾਈਡ ਗੈਸ ਦੇ ਰਿਸਾਅ ਕਾਰਨ ਬਾਥਰੂਮ ‘ਚ ਆਕਸੀਜ਼ਨ ਦਾ ਪੱਧਰ (Oxygen Level) ਕਾਫ਼ੀ ਘੱਟ ਗਿਆ ਸੀ। ਇਸ ਕਾਰਨ ਇਹ ਹੋਇਆ। ਇਹ ਬੀਤੀ 5 ਜਨਵਰੀ ਦੀ ਹੈ, ਬੋਰੀਵਲੀ ਵੈਸਟ ਇਲਾਕੇ ‘ਚ ਰਹਿਣ ਵਾਲੀ ਧਰੂਵੀ ਗੋਹਿਲ ਨਾਲ ਇਹ ਸਭ ਹੋਇਆ। ਧਰੁਵੀ ਦਾ ਇਲਾਜ ਕਰਨ ਵਾਲੇ ਡਾਕਟਰ ਵਿਵੇਕ ਚੌਰੱਸੀਆ ਦਾ ਕਹਿਣਾ ਹੈ ਕਿ ਮੌਤ ਕਾਰਬਨ ਮੋਨੋ-ਆਕਸਾਈਡ ਦੀ ਵਜ੍ਹਾ ਨਾਲ ਹੋਈ। ਉਹ ਕਹਿੰਦੇ ਹਨ ‘ਜਦੋਂ ਧਰੁਵੀ ਦੇ

ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ ‘ਚ ਜ਼ਿਆਦਾ ਵਕਤ ਲਗਾ ਰਹੀ ਹੈ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਦਰਵਾਜ਼ਾ ਤੋ ੜ ਦਿੱਤਾ ਤਾਂ ਦੇਖਿਆ ਕਿ ਧਰੂਵੀ ਅਚੇਤ ਅਵਸਥਾ ‘ਚ ਹੇਠਾਂ ਪਈ ਹੈ। ਗਰਮ ਪਾਣੀ ਕਾਰਨ ਉਸ ਦੇ ਸਿੱਧੇ ਹੱਥ ਦਾ ਸ-ਰੀ-ਰ ਝੁ ਲ ਸ ਗਿਆ ਸੀ।’ ਉਨ੍ਹਾਂ ਦੱਸਿਆ, ‘ਬਾਥਰੂਮ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ ਗੈਸ ਕਾਰਨ ਧਰੁਵੀ ਅਚੇਤ ਹੋ ਗਈ ਸੀ। ਬਾਥਰੂਮ ‘ਚ ਆਕਸੀਜਨ ਦੀ ਘਾ ਟ ਕਾਰਨ ਉਸ ਦੇ ਦਿਮਾਗ਼ ‘ਤੇ ਅਸਰ ਪਿਆ ਤੇ ਇਸ ਦੀ ਮੌਤ ਹੋ ਗਈ।’ ਦੱਸ ਦੇਈਏ ਕਿ ਹਸਪਤਾਲ ‘ਚ ਭਰਤੀ ਕੀਤੀ ਗਈ ਧਰੁਵੀ ਨੂੰ ਵੈਂ-ਟੀ-ਲੇ-ਟ-ਰ ਸਪੋਰਟ ‘ਤੇ ਰੱਖਿਆ ਗਿਆ ਸੀ। 10 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।