ਕੀ ਤੁਹਾਨੂੰ ਪਤਾ ਸਕੂਲ ਬੱਸ ਦਾ ਰੰਗ ਪੀਲਾ ਹੀ ਕਿਉਂ ਹੁੰਦਾ ਦੇਖੋ ਇਹ ਖਾਸ ਜਾਣਕਾਰੀ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਕਿਸੇ ਵੀ ਸਕੂਲ ਬੱਸ ਤੇ ਆਪਣੇ ਸਕੂਲ ਦਾ ਨਾਮ ਲਿਖਿਆ ਹੁੰਦਾ ਹੈ ਪਰ ਬੱਸ ਦਾ ਰੰਗ ਪਿੱਲੇ ਰੰਗ ਦਾ ਹੁੰਦਾ ਹੈ . ਬੱਸ ਦਾ ਇਹ ਪੀਲਾ ਰੰਗ ਕਿਉਂ ਹੁੰਦਾ ਹੈ ਕੀ ਕਦੇ ਤੁਸੀਂ ਧਿਆਨ ਦਿੱਤਾ ਜਾਂ ਫਿਰ ਇਸ ਬਾਰੇ ਵਿੱਚ ਸੋਚਿਆ ਹੈ ? ਦਰਅਸਲ ਰੰਗਾਂ ਦਾ ਆਪਣਾ ਵੱਖ ਹੀ ਮਹੱਤਵ ਹੁੰਦਾ ਹੈ ਵੈਸੇ ਤਾਂ ਟਰੈਫਿਕ ਲਾਇਟ ਵਿੱਚ ਵੀ ਤਿੰਨ ਵੱਖ – ਵੱਖ ਰੰਗ ਹੁੰਦੇ ਹਨ . ਫਿਰ ਹਰ ਸਕੂਲ ਬੱਸ ਵਿੱਚ ਪਿੱਲੇ ਰੰਗ ਦਾ ਕੀ ਮਹੱਤਵ ਹੈ ਚਲੋ ਦੱਸਦੇ ਹਾਂ . .

ਸਕੂਲ ਬੱਸ ਵਿੱਚ ਕਿਉਂ ਹੁੰਦਾ ਹੈ ਪੀਲਾ ਰੰਗ ? ਆਮਤੌਰ ਉੱਤੇ ਲਾਲ ਰੰਗ ਨੂੰ ਖਤਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਸਨੂੰ ਦੂਰੋਂ ਵੇਖਕੇ ਹੀ ਲੋਕ ਸੱਮਝ ਜਾਂਦੇ ਹਨ ਕਿ ਇਹ ਵੱਖ ਤਰ੍ਹਾਂ ਦਾ ਵਾਹਨ ਹੈ ਤਾਂ ਫਿਰ ਸਕੂਲ ਬੱਸ ਵਿੱਚ ਲਾਲ ਰੰਗ ਕਿਉਂ ਨਹੀਂ ਲਗਾਇਆ ਜਾਂਦਾ ਅਤੇ ਪੀਲਾ ਰੰਗ ਹੀ ਕਿਉਂ ਲਗਾਇਆ ਜਾਂਦਾ ਹੈ ? ਇਸ ਉੱਤੇ ਬਹੁਤ ਸਾਰੇ ਸਰਵੇ ਹੋਏ ਅਤੇ ਨਤੀਜਾ ਇਹ ਆਇਆ ਕਿ ਪੀਲਾ ਰੰਗ ਲੋਕਾਂ ਨੂੰ ਜਲਦੀ ਆਕਰਸ਼ਿਤ ਕਰਦਾ ਹੈ . ਬੱਚੇ ਖ਼ਤਰਾ ਨਹੀਂ ਹਨ ਸਗੋਂ ਉਨ੍ਹਾਂ ਦੇ ਵਾਹਨ ਨੂੰ ਲੋਕਾਂ ਨੂੰ ਸਾਇਡ ਦੇਣੀ ਚਾਹੀਦੀ ਹੈ , ਇਸਲਈ ਇਸ ਵਿੱਚ ਪੀਲਾ ਰੰਗ ਇਸਤੇਮਾਲ ਹੁੰਦਾ ਹੈ .

ਇਸਦੇ ਇਲਾਵਾ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਇਨ੍ਹੇ ਸਾਰੇ ਰੰਗਾਂ ਵਿੱਚ ਜੇਕਰ ਪੀਲਾ ਰੰਗ ਹੋਵੇ ਤਾਂ ਦੂਰੋਂ ਹੀ ਵਿੱਖ ਜਾਂਦਾ ਹੈ ਕਿਉਂਕਿ ਇਸਦੀ ਆਪਣੀ ਵੱਖ ਹੀ ਖਾਸਿਅਤ ਹੁੰਦੀ ਹੈ . ਇਸਦਾ ਵੀ ਹੈ ਵਿਗਿਆਨੀ ਕਾਰਨ : ਪੀਲਾ ਰੰਗ ਕੁੱਝ ਅਜਿਹਾ ਹੁੰਦਾ ਹੈ ਜਿਨੂੰ ਅਸੀ ਮੀਂਹ ਅਤੇ ਕੋਹਰੇ ਵਿੱਚ ਵੀ ਆਸਾਨੀ ਨਾਲ ਵੇਖ ਸਕਦੇ ਹਾਂ . ਇਸ ਉੱਤੇ ਤੁਸੀ ਆਪਣੇ ਆਪ ਇੱਕ ਐਕ੍ਪੇਰੀਮੈਂਟ ਕਰ ਸਕਦੇ ਹੋ , ਜਿਸਦੇ ਲਈ ਤੁਸੀ ਕਰੀਬ 10 ਰੰਗਾਂ ਨੂੰ ਇਕੱਠੇ ਰੱਖ ਲਓ ਅਤੇ ਫਿਰ ਉਨ੍ਹਾਂਨੂੰ ਵੇਖੋ , ਇਸਵਿੱਚ ਪੀਲਾ ਰੰਗ ਹੀ ਤੁਸੀ ਸਭ ਤੋਂ ਪਹਿਲਾਂ ਵੇਖ ਸਕੋਗੇ .

ਵਿਗਿਆਨੀਆਂ ਦੇ ਅਨੁਸਾਰ ਪਿੱਲੇ ਰੰਗ ਦਾ lateral peripheral vision ਲਾਲ ਰੰਗ ਦੀ ਤੁਲਣਾ ਵਿੱਚ 1.24 ਗੁਣਾ ਜ਼ਿਆਦਾ ਹੁੰਦਾ ਹੈ . ਇਸਦਾ ਮਤਲੱਬ ਇਹ ਹੁੰਦਾ ਹੈ ਕਿ ਬਾਕੀ ਰੰਗਾਂ ਦੀ ਤੁਲਣਾ ਵਿੱਚ ਪਿੱਲੇ ਰੰਗ ਵਿੱਚ 1 . 24 ਗੁਣਾ ਜ਼ਿਆਦਾ ਖਿੱਚ ਹੁੰਦਾ ਹੈ ਅਤੇ ਬਾਕੀ ਰੰਗਾਂ ਤੋਂ ਪਹਿਲਾਂ ਇਹ ਸਾਡੀ ਅੱਖਾਂ ਨੂੰ ਵਿੱਖ ਜਾਂਦਾ ਹੈ . ਇਸਲਈ ਸਕੂਲੀ ਬੱਸ ਵਿੱਚ ਇਸ ਰੰਗ ਨੂੰ ਪੇਂਟ ਕੀਤਾ ਜਾਂਦਾ ਹੈ ਜਿਸਦੇ ਨਾਲ ਹਾਈਵੇ ਜਾਂ ਸੜਕ ਉੱਤੇ ਐਕਸਿਡੇਂਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਅਤੇ ਬੱਚੇ ਸੁਰੱਖਿਅਤ ਘਰ ਪਹੁਂਚ ਜਾਂਦੇ ਹਨ . ਹਾਈ ਕੋਰਟ ਦੇ ਅਨੁਸਾਰ ਸਕੂਲਾਂ ਲਈ ਗਾਇਡਲਾਇੰਸ : ਸਾਲ 2012 ਵਿੱਚ ਉੱਚ ਅਦਾਲਤ ਨੇ ਸਕੂਲਾਂ ਵਿੱਚ ਬਦਲਾਅ ਲਈ ਕੁੱਝ ਗਾਇਡ ਲਾਇੰਸ ਜਾਰੀ ਕੀਤੀ ਸੀ ਜਿਸ ਵਿੱਚ ਇਹ ਕੁੱਝ ਗੱਲਾਂ ਸਪੱਸ਼ਟ ਸਨ . .

ਸਕੂਲ ਦੀਆਂ ਬੱਸਾਂ ਉੱਤੇ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ . ਸਕੂਲ ਦਾ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ . ਮੁਢਲੀ ਸਹਾਇਤਾਂ first Aid ਦਾ ਸਾਰਾ ਸਾਮਾਨ ਬੱਸ ਵਿੱਚ ਹੋਣਾ ਚਾਹੀਦਾ ਹੈ . ਸਕੂਲ ਬੱਸਾਂ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਹੈ ਜਿਸਦੇ ਨਾਲ ਬੱਸਾਂ ਦੀ ਰਫ਼ਤਾਰ ਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ . ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਿੱਧੂ ਮੂਸੇਵਾਲੇ ਨੇ ਦੁਸ਼ਮਣਾਂ ਨੂੰ ਦਿੱਤੀ ਵਾਰਨਿੰਗ ਜਿਹੜਾ ਇੱਜ਼ਤ ਕਰੂ ਓਹ ਕਰਾ ਲਊ ਜਿਹੜਾ ਨਹੀਂ ਕਰੂ ਓਹ ਖਾ ਲਊ

ਸ਼ੁਭਦੀਪ ਸਿੰਘ ਸਿੱਧੂ ਜਾਂ ਸਿੱਧੂ ਮੂਸੇ ਵਾਲਾ ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਆਪਣੇ ਸੰਗੀਤਕ ਕੈਰੀਅਰ ਨੂੰ ਉਸਨੇ 2017 ਵਿੱਚ ਗੀਤ ਲਾਇਸੰਸ, ਜੀ ਵੈਗਨ, ਉੱਚੀਆਂ ਗੱਲਾਂ ਤੇ ਲਾਈਫਸਟਾਇਲ ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ।

ਉਸ ਨੇ ਭਾਰਤ ਵਿਚ ਲਾਈਵ ਗਾਉਣਾ 2018 ਵਿਚ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਲਾਂਚ ਕੀਤਾ। ਜਿੰਨ੍ਹਾਂ ਦਾ ਕਿਸੇ ਵੀ ਗਾਣੇ ਨੂੰ ਹਿੱਟ ਕਰਵਾਉਣ ਲਈ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਸੈਂਡਲੇਸ ਦੋ ਅਜਿਹੇ ਨਾਮ ਹੁਣ ਸਿਰਫ ਨਾਮ ਹੀ ਕਾਫੀ ਹੈ। ਜੇਕਰ ਇਹ ਦੋ ਸਟਾਰ ਇੱਕ ਹੀ ਸਕਰੀਨ ਤੇ ਦਿਖਣ ਤਾਂ ਉਹ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ। ਤਾਂ ਫਿਰ ਹੁਣ ਹੋ ਜੋ ਤਿਆਰ ਕਿਉਂਕਿ ਤੁਹਾਡੀ ਇਹ ਇੱਛਾ ਜਲਦ ਹੀ ਪੂਰੀ ਹੋਵੇਗੀ। ਜੀ ਹਾਂ ਇਸ ਦਾ ਖੁਲਾਸਾ ਖੁਦ ਜੈਸਮੀਨ ਨੇ ਕੀਤਾ ਹੈ।

ਜੈਸਮੀਨ ਨੇ ਆਪਣੀ ਅਤੇ ਸਿੱਧੂ ਮੂਸੇ ਵਾਲੇ ਨਾਲ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਜਦੋਂ ਵੈਸਟ ਕੋਸਟ ਮਿਲੇਗਾ ਈਸਟ ਕੋਸਟ ਨਾਲ’ ਸਿੱਧੂ ਮੂਸੇ ਆਲਾ ਦਿਲ ਦਾ ਨੀ ਮਾੜਾ ਜਲਦ ਹੀ ਆਵਾਂਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕੋਈ ਪ੍ਰੋਜੈਕਟ ਕਰਦੇ ਜੈਸਮੀਨ ਸੈਂਡਲੇਸ ਜਲਦ ਹੀ ਇਕੱਠੇ ਨਜ਼ਰ ਆਉਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇੰਡਸਟਰੀ ਨੂੰ ਕੁੱਝ ਖਾਸ ਹੀ ਦੋਨੋ ਜਾਣੇ ਮਿਲ ਕੇ ਦੇਣਗੇ। ਇਹਨਾਂ ਦੋਨਾਂ ਦੀ ਇਸ ਫੋਟੋ ਨੇ ਅੱਗ ਲਗਾ ਦਿੱਤੀ ਸਭ ਇਹ ਜਾਨਣ ਲਈ ਬੇਤਾਬ ਹਨ ਕਿ ਆਪਣਾ ਪ੍ਰੋਜੈਕਟ ਲੈ ਕੇ ਮੂਸੇ ਆਲਾ ਅਤੇ ਗੁਲਾਬੀ ਕੁਈਨ ਜੈਸਮੀਨ ਕਦੋਂ ਤੱਕ ਆਉਣਗੇ। ਲੋਕ ਬਹੁਤ ਹੀ ਉਤਸ਼ਾਹਿਤ ਦਿਖਾਈ ਦਿੱਤੇ ਹਨ। ਦੱਸ ਦਈਏ ਜੈਸਮੀਨ ਦਾ ਨਵਾਂ ਗਾਣਾ ‘ਵਿਸਕੀ ਦੀ ਬੋਤਲ’ ਜਿਹੜਾ ਕੇ ਪ੍ਰੀਤ ਹੁੰਦਲ ਨਾਲ ਕੋਲੇਬੋਰੇਸ਼ਨ ‘ਚ ਆ ਰਿਹਾ ਹੈ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ- ਹੋਵੇਗਾ।

ਪੰਚਾਇਤੀ ਚੋਣਾਂ ਤੇ ਹੋਇਆ ਵੱਡਾ ਵਿਵਾਦ ਖੜਾ ਕੈਪਟਨ ਪਿਆ ਸੋਚਾਂ ਚ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੋਂ ਪੰਚਾਇਤੀ ਚੋਣਾਂ ਅੱਗੇ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਸੰਗਤਾਂ ਦੀਆਂ ਭਾਵਨਾਵਾਂ ਸਮਝਣ ਦੀ ਅਪੀਲ ਕੀਤੀ। ਬਰਗਾੜੀ ਵਿਖੇ ਚੱਲ ਰਹੇ ਸਿੱਖ ਸੰਗਤਾਂ ਦੇ ਧਰਨਾ ਦੇ ਖਤਮ ਹੋਣ ਦੀਆਂ ਕਿਆਸਰਾਈਆਂ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀ ਫੜੇ ਜਾਣੇ ਚਾਹੀਦੇ ਹਨ। ਜੋ ਸਿੱਖ ਸੰਗਤਾਂ ਦੀ ਮੰਗ ਹੈ, ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲ ਦੇ ਦੋਵੇਂ ਅਖ਼ੀਰਲੇ ਹਫਤੇ ਵੈਰਾਗਮਈ ਹੁੰਦੇ ਹਨ ਅਤੇ ਚੋਣਾਂ ਦੇ ਮਾਹੌਲ ਤੋਂ ਸਭ ਭਲੀ ਭਾਂਤ ਜਾਣੂੰ ਹਨ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਚਾਇਤੀ ਚੋਣਾਂ ਅੱਗੇ ਜਾਂ ਪਿੱਛੇ ਕਰ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝ ਲੈਣਾ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਸਮਝੇਗੀ ਅਤੇ ਜੇ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਅਗਲਾ ਕਦਮ ਚੁੱਕਣਗੇ। ਖਾਸ ਗੱਲਬਾਤ ਦੌਰਾਨ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰਾਂ ਵੱਲੋਂ ਭੁੱਲ ਬਖਸ਼ਾਉਣ ਸਬੰਧੀ ਕੱਲ੍ਹ ਜੋ ਅਕਾਲੀ ਲੀਡਰ ਅੰਮ੍ਰਿਤਸਰ ਪੁੱਜ ਰਹੇ, ਉਨ੍ਹਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ।

5 ਰਾਜਾਂ ਦੇ ਐਗਜ਼ਿਟ ਪੋਲ ਨੇ ਉਡਾਈ ਮੋਦੀ ਸਰਕਾਰ ਦੀ ਨੀਂਦ ਇਸ ਤਰਾਂ ਦੇ ਆੳਣਗੇ ਨਤੀਜੇ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਰਾਜਸਥਾਨ ਤੇ ਤੇਲੰਗਾਨਾ ਵਿੱਚ ਵੋਟਿੰਗ ਖ਼ਤਮ ਹੁੰਦਿਆਂ ਹੀ ਪੰਜਾਂ ਸੂਬਿਆਂ ਦੇ ਐਗਜ਼ਿਟ ਪੋਲ ਵੀ ਸਾਹਮਣੇ ਆ ਗਏ। ਇਕੱਲੇ ਮੱਧ ਪ੍ਰਦੇਸ਼ ਲਈ ਹੁਣ ਤੱਕ 8 ਪੋਲ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਪੰਜ ਸਰਵੇਖਣਾਂ ਮੁਤਾਬਕ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਉੱਧਰ ਰਾਜਸਥਾਨ ਵਿੱਚ ਵੀ 6 ਸਰਵੇਖਣਾਂ ਵਿੱਚੋਂ 4 ਮੁਤਾਬਕ ਸੂਬੇ ’ਚ ਕਂਗਰਸ ਸਰਕਾਰ ਬਣਨ ਦੇ ਆਸਾਰ ਹਨ। ਛੱਤੀਸਗੜ੍ਹ ਦੇ 8 ਸਰਵੇਖਣ ਸਾਹਮਣੇ ਆਏ ਜਿਨ੍ਹਾਂ ਵਿੱਚੋਂ 4 ’ਚ ਕਾਂਗਰਸ ਤੇ 4 ’ਚ ਬੀਜੇਪੀ ਅੱਗੇ ਹੈ। ਤੇਲੰਗਾਨਾ ਦੀ ਗੱਲ ਕੀਤੀ ਜਾਏ ਤਾਂ ਇਸ ਦੇ 4 ਸਰਵੇਖਣ ਸਾਹਮਣੇ ਆਏ ਤੇ ਸਾਰਿਆਂ ਵਿੱਚ ਟੀਆਰਐਸ ਦੀ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਐਗਜ਼ਿਟ ਪੋਲ ਦੇ ਨਤੀਜਿਆਂ ਬਾਅਦ ਕਾਂਗਰਸ ਨੇ 11 ਦਸੰਬਰ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਜਿੱਤ ਦਾ ਦਾਅਵਾ ਕਰਦਿਆਂ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਦੀ ਭਵਿੱਖਬਾਣੀ ਕੀਤੀ ਹੈ। ਰਾਜਸਥਾਨ ਤੇ ਤੇਲੰਗਾਨਾ ਵਿੱਚ ਹੋਈ ਵੋਟਿੰਗ ‘ਤੇ ਬੋਲਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਦੋਵਾਂ ਸੂਬਿਆਂ ਵਿੱਚ ਵੋਟਰ ‘ਭ੍ਰਿਸ਼ਟ ਬੀਜੇਪੀ’ ਨੂੰ ਬੇਦਖ਼ਲ ਕਰਨ ਲਈ ਕਾਹਲ਼ੇ ਪੈ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜਾਂ ਸੂਬਿਆਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਹੋਏਗੀ। ਇਸ ਮੌਕੇ ਸੁਰਜੇਵਾਲਾ ਨੇ ਬੀਜੇਪੀ ’ਤੇ ਜਾਤੀਵਾਦ ਨਾਲ ਖੇਡਣ ਦਾ ਇਲਜ਼ਾਮ ਲਾਇਆ। ਇੱਥੋਂ ਤਕ ਕਿ ਉਨ੍ਹਾਂ ਯੋਗੀ ਆਦਿੱਤਿਆਨਾਥ ਨੂੰ ਭੋਗੀ ਆਦਿੱਤਿਆਨਾਥ ਕਹਿ ਦਿੱਤਾ ਕਿਉਂਕਿ ਉਨ੍ਹਾਂ ਜਾਤੀਵਾਦੀ ਦੀ ਸਿਆਸਤ ਵਿੱਚ ਭਗਵਾਨ ਹਨੂਮਾਨ ਦੇ ਨਾਂ ਦਾ ਇਸਤੇਮਾਲ ਕੀਤਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਰਪੰਚੀ ਲੜਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਨੇ ਦਿੱਤਾ ਝਟਕਾ, ਟੁੱਟਣਗੇ ਕਈਆਂ ਦੇ ਸੁਪਨੇ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੂਬੇ ਭਰ ਦੇ ਪਿੰਡਾਂ ਅੰਦਰ 30 ਦਸੰਬਰ ਨੂੰ ਰਾਜ ਦੇ 22 ਜ਼ਿਲਿ੍ਹਆਂ ਦੀਆਂ 147 ਬਲਾਕਾਂ ਲਈ 13276 ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਨਵੇਂ ਸਰਪੰਚ ਬਣਨ ਦੇ ਚਾਹਵਾਨ ਜਨਰਲ ਸ਼ੇ੍ਣੀ ਦੇ ਦਾਅਵੇਦਾਰਾਂ ਦੀ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਵਲੋਂ ਰਾਖਵੇਂਕਰਨ ਦੀਆਂ ਸੂਚੀਆਂ ਜਾਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਸਰਪੰਚੀ ਹਾਸਲ ਕਰਨ ਵਾਲੇ ਚਹੇਤਿਆਂ ਦੀਆਂ ਦਿਲ ਦੀਆਂ ਦਿਲ ‘ਚ ਹੀ ਰਹਿ ਗਈਆਂ |

ਪਿੰਡਾਂ ਦੀਆਂ ਪੁਰਾਣੀਆਂ ਗ੍ਰਾਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਤੁਰੰਤ ਨਵੇਂ ਸਰਪੰਚ ਬਣਨ ਦੇ ਸੁਪਨੇ ਲੈਣ ਵਾਲੇ ਦਾਅਵੇਦਾਰ ਰਾਖਵੇਂਕਰਨ ਦੇ ਮਾਪਦੰਡਾਂ ਅਨੁਸਾਰ ਦੂਜੀਆਂ ਸ਼ੇ੍ਣੀਆਂ ‘ਚ ਤਬਦੀਲ ਹੋ ਜਾਣ ਕਰਕੇ ਆਪੋ-ਆਪਣੇ ਹਲਕਿਆਂ ਦੇ ਮੰਤਰੀਆਂ ਤੇ ਵਿਧਾਇਕਾਂ ਉੱਪਰ ਰੋਸ ਜ਼ਾਹਿਰ ਕਰਦੇ ਹੋਏ ਆਖ ਰਹੇ ਹਨ ਕਿ ਭਵਿੱਖ ‘ਚ ਆ ਰਹੀਆਂ ਲੋਕ ਸਭਾ ਚੋਣਾਂ ਮੌਕੇ ਬੇੜੀ ਵਿਚ ਵੱਟੇ ਪਾਉਣ ਲਈ ਅਸੀਂ ਵੀ ਤਿਆਰ ਬਰ ਤਿਆਰ ਹਾਂ |

ਦੱਸਣਯੋਗ ਹੈ ਕਿ 50 ਫ਼ੀਸਦੀ ਔਰਤਾਂ ਲਈ ਰਾਖਵੀਂਆਂ ਸੀਟਾਂ ਤਾਂ ਜ਼ਰੂਰ ਹੋ ਗਈਆਂ ਹਨ ਭਾਵੇਂ ਇਸ ਅਹੁਦੇ ਦੀ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵਰਗੇ ਉੱਚ ਅਹੁਦਿਆਂ ‘ਤੇ ਨਹੀਂ ਪਰ ਹੇਠਲੇ ਪੱਧਰ ‘ਤੇ ਆਮ ਕਰਕੇ ਹੀ ਜ਼ਿਆਦਾਤਰ ਔਰਤਾਂ ਦੇ ਪਤੀ ਜਾਂ ਪੁੱਤਰ ਸਰਪੰਚ ਦੀ ਕੁਰਸੀ ਉੱਪਰ ਬੈਠ ਕੇ ਮੋਹਰ ਵਾਲੀ ਜ਼ਿੰਮੇਵਾਰੀ ਨਿਭਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ | ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਿਰਫ ਇੱਕ ਹਫਤੇ ਵਿਚ ਖਤਮ ਕਰ ਦਵੇਗਾ ਕੰਨਾਂ ਵਿਚ ਹੁੰਦੀ ਸਾਂ ਸਾਂ ਦੀ ਅਵਾਜ਼ ਨੂੰ ਇਹ ਘਰੇਲੂ ਨੁਸ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,,,,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ |ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਹੀ ਬਿਮਾਰੀ ਇਲਾਜ਼ ਬਾਰੇ ਦਸਣ ਜਾ ਰਹੇ ਹਾਂ ਜੋ ਦਿਨੋ ਦਿਨ ਵਧਦੀ ਜਾ ਰਹੀ ਹੈ ਇਹ ਬਿਮਾਰ ਹੈ Tinnitus ਦੀ ਬਿਮਾਰੀ ਜਾਣੀ ਕੇ ਕੰਨਾਂ ਵਿੱਚੋ ਸਾਂ ਸਾਂ ਦੀ ਅਵਾਜ ਆਉਣਾ ਕੰਨਾਂ ਚ ਸਿਟੀ ਵੱਜਣਾ। ਅਸੀਂ ਤੁਹਾਨੂੰ ਇਹੋ ਜੇਹਾ ਘਰੇਲੂ ਨੁਸਖਾ ਬਨਾਂਉਣ ਬਾਰੇ ਦੱਸਣ ਜਾ ਰਹੇ ਹਾਂ |

ਜਿਸ ਦੀ ਮਦਦ ਨਾਲ ਇਹ ਬਿਮਾਰੀ ਹਮੇਸ਼ਾ ਹਮੇਸ਼ਾ ਲਈ ਜੜ੍ਹ ਚੋ ਖਤਮ ਹੋ ਜਾਵੇਗੀ , ਤੇ ਨਾਲ ਹੈ ਕੰਨਾਂ ਦੇ ਸਾਰੇ ਰੋਗ ਤੋਂ ਵੀ ਛੁਟਕਾਰਾ ਮਿਲ ਜਾਵੇਗਾ।ਬਨੇਤੀ ਹੈ ਕੇ ਇਸ ਵੀਡੀਓ ਨੂੰ ਚੰਗੀ ਤਰਾਂ ਦੇਖੋ ਅਤੇ ਸੱਭ ਨਾਲ ਸ਼ੇਅਰ ਜਰੂਰ ਕਰੋ ਇਸ ਵਡੀਓ ਵਿਚ ਇਸ ਨੁਸਖੇ ਨੂੰ ਇਸਤੇਮਾਲ ਕਰਨ ਦੀ ਸਾਰੀ ਜਾਣਕਾਰੀ ਦਿਤੀ ਗਈ ਹੈ ਇਸ ਲਈ ਇਸ ਵੀਡੀਓ ਨੂੰ ਅਖੀਰ ਤਕ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ।

ਕਿਉ ਕੇ ਅਸੀਂ ਜਾਂਦੇ ਹਾਂ ਕੇ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜੋ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਈਏ।,,,ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀ

ਆਪਣੀ 70 ਸਾਲ ਦੀ ਜ਼ਿੰਦਗੀ ਵਿਚ ਬਾਜ਼ ਦੇਖੋ ਕਿਵੇਂ ਜਿਉਂਦਾ ਹੈ ਆਪਣੀ ਜ਼ਿੰਦਗੀ

ਬਾਜ ਆਪਣੀ ਜ਼ਿੰਦਗੀ ਦੇ 70 ਸਾਲ ਕਿਵੇ ਜਿਉਂਦਾਂ ਹੈਂ ਅਤੇ ਇਸ ਦੌਰਾਨ ਉਸ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ
ਆਓ ਜਾਣੀਏ ਇਸ ਅਣਖੀ ਪੰਛੀ ਬਾਰੇ ਕੁੱਝ ਰਾਜ ਪੰਜਾਬ ਸਰਕਾਰ ਵਲੋਂ ਰਾਜ ਪੰਛੀ ਘੋਸਿਤ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਦਲੇਰ ਅਤੇ ਹਿੰਮਤੀ ਪੰਛੀ ‘ਬਾਜ਼’ ਲਗਭਗ 70 ਸਾਲ ਜਿਉਂਦਾਂ ਹੈਂ, ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਆਉਂਦੇ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ, ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਪੰਜੇ, ਚੁੰਝ ਅਤੇ ਖੰਭ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ ਅਤੇ ਉਸ ਲਈ ਸ਼ਿਕਾਰ ਕਰਨਾ ਔਖਾ ਹੋ ਜਾਂਦਾ ਹੈ ….. ਉਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਦੇ ਹਨ , ਅਤੇ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਧਾਰ ਮੁੱਕ ਜਾਂਦੀ ਹੈ ਜੋ ਉਸਦੇ ਭੋਜਨ ਖਾਣ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂਉਸਦੇ ਖੰਭ ਭਾਰੀ ਹੋ ਜਾਂਦੇ ਹਨ

ਅਤੇ ਸੀਨੇ ਨਾਲ ਚਿਪਕਣੇ ਦੇ ਕਰਕੇ ਪੂਰਣ ਰੂਪ ਨਾਲ ਖੁੱਲ੍ਹ ਨਹੀਂ ਸਕਦੇ ਹਨ ਉਸਦੀ ਉੱਚੀ ਉਡਾਨ ਨੂੰ ਸੀਮਤ ਕਰ ਦਿੰਦੇ ਹਾਂ | ਉਸ ਦੀਆਂ ਭੋਜਨ ਖੋਜਣਾ, ਭੋਜਨ ਪਕੜਨਾ ਅਤੇ ਭੋਜਨ ਖਾਣਾ .. ਤਿੰਨਾਂ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ ਦੋਸਤੋ ਫੇਰ ਅੰਤ ਚ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ …. 1. ਉਹ ਆਪਣੀ ਦੇਹ ਨੂੰ ਤਿਆਗ ਦੇਵੇ,2. ਆਪਣੀ ਰੁਚੀ ਛਡ ਦੇ ਤੇ ਇੱਲ ਵਾਂਗ ਦੂਜਿਆਂ ਦਾ ਛੱਡਿਆ ਜੂਠਾ ਭੋਜਨ ਤੇ ਗੁਜਰ ਵਸਰ ਕਰੇ 3. ਜਾਂ ਫਿਰ ” ਖ਼ੁਦ ਨੂੰ ਪੁਨਰ ਸਥਾਪਿਤ ਕਰੇ ” ! ! ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ . ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ , ਅੰਤ ਵਿੱਚ ਬਾਜ਼ ਕੋਲ ਬਚਦਾ ਹੈਂ ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈ ਰਸਤਾ | ਬਾਜ ਚੁਣਦਾ ਹੈਂ ਤੀਸਰਾ ਰਸਤਾ .. ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ . ਇਸ ਲਈ ਬਾਜ਼ ਕਿਸੀ ਉੱਚੇ ਪਹਾੜ ਤੇ ਚਲਾ ਜਾਂਦਾ ਹੈਂ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ .. ਅਤੇ ਤਦ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ ! ! ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਪੱਥਰ ਦੀ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ ,

ਚੁੰਝ ਨੂੰ ਭੰਨਣ ਤੋਂ ਵੱਧ ਪੀੜਾ ਦਾਇਕ ਕੁਝ ਵੀ ਨਹੀਂ ਹੈਂ ਬਾਜ਼ ਵਾਸਤੇ ! ਅਤੇ ਉਹ ਉਡੀਕ ਕਰਦਾ ਹੈਂ ਆਪਣੀ ਚੁੰਝ ਦੇ ਮੁੜ ਉੱਗ ਆਉਣ ਤਕ | ਉਸਦੇ ਬਾਦ ਉਹ ਆਪਣੇ ਪੰਜਿਆ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ , ਅਤੇ ਉਡੀਕ ਕਰਦਾ ਹੈਂ .. ਪੰਜਿਆਂ ਦੇ ਮੁੜ ਉੱਗ ਆਉਣ ਦਾ | ਨਵੀਂ ਚੁੰਝ ਅਤੇ ਪੰਜੇ ਆ ਜਾਣ ਤੋਂ ਬਾਦ ਉਹ ਆਪਣਿਆਂ ਭਾਰੀ ਖੰਬਾ ਨੂੰ ਇੱਕ – ਇੱਕ ਕਰ ਆਪਣੇ ਸ਼ਰੀਰ ਤੋਂ ਨੋਂਚ ਕੇ ਕੱਢਦਾ ਹੈਂ ਜੋ ਕੀ ਇੱਕ ਪੰਛੀ ਲਈ ਬਹੁਤ ਦਰਦ ਦਾਇਕ ਹੁੰਦਾ ਹੈ ਅਤੇ ਫ਼ਿਰ ਉਹ ਉਡੀਕ ਕਰਦਾ ਹੈਂ .. ਆਪਣੇ ਨਵੇ ਖੰਬਾ ਦੇ ਮੁੜ ਉੱਗ ਆਉਣ ਦਾ150 ਦਿਨ ਦੀ ਪੀੜਾ ਭਰੀ ਉਡੀਕ ਦੇ ਬਾਦ … ਮਿਲਦੀ ਹੈਂ ਬਾਜ਼ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ …. ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ …. ਊਰਜਾ , ਸਨਮਾਨ ਅਤੇ ਦ੍ਰਿੜਤਾ ਦੇ ਨਾਲ | ਇਸ ਉੱਤੇ Dicovery Channel ਵਲੋਂ ਖੋਜ ਕੀਤੀ ਗਈ ਹੈ |

ਨਿਚੋੜ : ਭਾਵ ਜਿਵੇ ਬਾਜ਼ ਕਦੇ ਹਾਰ ਨਹੀਂ ਮੰਨਦਾਂ ਅਤੇ ਜੀਵਨ ਦੇ ਅੱਧੇ ਪੜਾਵ ਤੋਂ ਬਾਅਦ ਫ਼ਿਰ ਤਕਲੀਫਾਂ ਝਲਕੇ ਸਨਮਾਨ ਦੀ ਜ਼ਿੰਦਗੀ ਹਾਸਿਲ ਕਰਦਾ ਹੈ ਉਸੀ ਤਰ੍ਹਾਂ ਅਸੀਂ ਵੀ ਜ਼ਿੰਦਗੀ ਚ ਕਦੇ ਤਕਲੀਫਾਂ ਤੇ ਔਂਕੜਾਂ ਦੇ ਆਉਣ ਤੋਂ ਬਾਅਦ ਕਦੇ ਹਾਰ ਨਾ ਮੰਨੋਂ

ਸਿੱਧੂ ਮੂਸੇਵਾਲ ਵਾਲੇ ਦੇ ਬਾਉਂਸਰ ਨੇ ਜੜਿਆ ਫੋਟੋ ਖਿਚਾਉਣ ਆਏ ਬੱਚੇ ਦੇ ਥੱਪੜ

ਫੋਟੋ ਖਿਚਵਾੳੁਣ ਅਾੲੇ ਬੱਚੇ ਦੇ ਸਿੱਧੂ ਮੂਸੇਵਾਲੇ ਦੇ ਬੌਂਸਰ ਨੇ ਮਾਰਿਅਾ ਧੱਪੜ ਵੀਡੀਓ ,ਅੱਜਕਲ ਪੰਜਾਬੀ ਸੰਗੀਤ ਇੰਡਸਟ੍ਰੀ ਵਿਚ ਜੋ ਨਾਮ ਸਭ ਤੋਂ ਵੱਧ ਚਰਚਾ ਵਿਚ ਹੈ ਉਹ ਹੈ ਸਿੱਧੂ ਮੂਸੇਅਲਾ ਜਾਂ ਫਿਰ ਮੂਸੇਵਾਲਾ ਜੱਟ | ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲਿਖ ਅਤੇ ਗਾ ਕੇ ਉਸਨੇ ਸਭ ਨੂੰ ਆਪਣਾ ਫੈਨ ਬਣਾ ਲਿਆ ਹੈ | ਹਾਲਾਂਕਿ ਸਿੱਧੂ ਦਾ ਕੁਝ ਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ |

ੳੁੱਥੇ ਹੀ ੲਿੱਕ ੳੁਹਨਾਂ ਦੇ ੲਿੱਕ ਲਾੲਿਵ ਸ਼ੌਅ ਦੌਰਾਨ, ੳੁਹਨਾਂ ਦਾ ੲਿੱਕ ਛੋਟਾ ਫੈਨ, ਸਟੇਜ਼ ਤੇ ੳੁਹਨਾਂ ਨੂੰ ਮਿਲਣ ਅਾੲਿਅਾ ਤੇ ੳੁਹ ਸਟੇਜ਼ ਤੇ ਅਾ ਕੇ ੳੁਸ ਨੇ ਕਿਹਾ ਕਿ ਮੇਰੇ ਨਾਲ ੲਿਹਨਾਂ ਨੇ ਧੱਕਾ ਕੀਤਾ ਤਾਂ ੲਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕਿਹਾ ਕਿ ੲਿਦਾਂ ਨਾ ਕਰਿਅਾ ਕਰੋ, ਤੇ ੲਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ੳੁਸ ਬੱਚੇ ਨੂੰ ਗੀਤ ਗਾੳੁਣ ਲੲੀ ਵੀ ਕਿਹਾ ਜਿਸ ਤੋਂ ਬਾਅਦ ੳੁਸਨੇ ੲਿਕ ਗੀਤ ਵੀ ਗਾੲਿਅਾ ਤੇ ਜਿਸ ਦੀ ਵੀਡਿਓ ਤੁਸੀ ਦੇਖ ਸਕਦੇ ਹੋ

ਉਸਦੇ ਹਾਲ ਹੀ ਵਿਚ ਰਿਲੀਜ਼ ਹੋਏ ਗਾਣੇ ਟੋਚਨ ਦੀ ਵੀਡੀਓ ਨੂੰ ਇੱਕ ਦਿਨ ਵਿਚ ਹੀ ੫੦ ਲੱਖ ਤੋਂ ਵਧ ਲੋਕਾਂ ਨੇ ਦੇਖ ਲਿਆ ਹੈ | ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੁਝ ਕ ਸਮੇਂ ਵਿਚ ਹੀ ਇੰਨਾ ਹਿੱਟ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਸਿਰਫ ਗਾਣਿਆਂ ਤੱਕ ਹੀ ਸੀਮਿਤ ਰਹੇਗਾ ਜਾਂ ਫਿਰ ਜਲਦੀ ਹੀ ਫਿਲਮ ਇੰਡਸਟ੍ਰੀ ਵਿਚ ਕੋਈ ਧਮਾਕਾ ਕਰੇਗਾ |

Spouse Vise ਤੇ ਕਨੇਡਾ ਗਈ ਕੁੜੀ ਨਾਲ ਹੋਇਆ ਬਹੁਤ ਮਾੜਾ

ਕਨੈਡਾ ਗੲੀ ਸੀ ਕੁੜੀ Spouse Visa ਤੇ ਪਰ ਉੱਥੇ ਜਾ ਕੇ ਹੋਇਆ ਬਹੁਤ ਮਾੜਾ…! ਜੱਸੀ ੲਿਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਕੁੜੀ ਸੀ ਬਚਪਨ ਵਿਚ ਹੀ ੳੁਸਦੀ ਮਾਂ ਦੀ ਮੌਤ ਹੋ ਹੲੀ ਸੀ ਜਿਸ ਕਾਰਨ ੳੁਸਦੇ ਬਾਪ ਨੇ ੳੁਸਨੂੰ ਬਹੁਤ ਹੀ ਮੁਸ਼ਕਿਲ ਨਾਲ ਪਾਲਿਅਾ ਸੀ ਜੱਸੀ ਦਾ ੲਿੱਕ ਚਾਚਾ ਟਰੈਵਲ ੲੇਜੰਟ ਸੀ ਜੱਸੀ ਨੇ ਜਦੌ ਬਾਰ੍ਹਵੀਂ ਪਾਸ ਕੀਤੀ ਤਾਂ ੳੁਸਦੇ ਚਾਚੇ ਨੇ ਜੱਸੀ ਦੇ ਪਿਤਾ ਨੂੰ ਕਿਹਾ ਕਿ ਜੇਕਰ ਜੱਸੀ ਅਾੲਿਲਟਸ ਕਰਕੇ ਬੈਂਡ ਲੈ ਲਵੇ ਤਾਂ ੳੁਸ ਲੲੀ ੲਿਕ ਲੜਕਾ ਹੈ ਜੋ ਕਾਂਟਰੈਕਟ ਮੈਰਿਜ ਕਰਵਾ ਕੇ ਕੈਨੇਡਾ ਲਿਜਾ ਸਕਦਾ ਹੈ ਜੱਸੀ ਦੇ ਪਿਤਾ ਨੇ ਜੱਸੀ ਦੇ ਚਾਚੇ ਨੂੰ ਕਿਹਾ ਕਿ ਮੈ ੲਿਕ ਵਾਰ ਜੱਸੀ ਤੌ ਪੁੱਛ ਲੈਂਦਾ ਹਾ ਜੇਕਰ ੳੁਹ ਮੰਨ ਜਾਵੇ ਤਾਂ ੲਿਸ ਵਿਚ ਕੋੲੀ ੲਿਤਰਾਜ ਨਹੀ ਜੱਸੀ ਦੇ ਪਿਤਾ ਨੇ ੳੁਸਨੂੰ ਸਾਰਾ ਕੁਝ ਦੱਸਿਅਾ

ਅਤੇ ੲਿਹ ਸਿਰਫ ਕਾਂਟਰੈਕਟ ਮੈਰਿਜ ਹੈ ਅਤੇ ਜਦੌ ਤੈਨੂੰ ੳੁੱਥੇ ਜਾ ਕੇ ਪੀ ਅਾਰ ਮਿਲ ਜਾਵੇਗੀ ਤਾਂ ਤੂੰ ਮੁੰਡੇ ਨੂੰ ੳੁੱਥੇ ਬੁਲਾ ਕੇ ੳੁਸਨੂੰ ਛੱਡ ਸਕਦੀ ਹੈ ਜਿਸ ਨਾਲ ਤੇਰਾ ਭਵਿੱਖ ਬਹਿਤਰ ਬਣ ਜਾਵੇਗਾ ਤੇ ਜੱਸੀ ਮੰਨ ਜਾਂਦੀ ਹੈ ਤੇ ਜੱਸੀ ਅਾੲਿਲਟਸ ਦੀ ਤਿਅਾਰੀ ਕਰਨ ਲਗ ਪੈਂਦੀ ਹੈ ਅਤੇ ੳੁਸਦੇ ਬੈਂਡ ਵੀ ਅਾ ਜਾਂਦੇ ਹਨ ਕੁੱਝ ਸਮੇ ਬਾਅਦ ਮੁੰਡਾ ਜੱਸੀ ਨੂੰ ਸਾਰੇ ਪੈਸੈ ਲਾ ਕੇ ਕੈਨੇਡਾ ਭੇਜ ਦਿੰਦਾ ਹੈ ਤੇ ੳੁਸ ਤੌ ਬਾਅਦ ਜੱਸੀ ਨੂੰ ਪੀ ਅਾਰ ਮਿਲ ਜਾਂਦੀ ਹੈ ਫਿਰ ਜੱਸੀ ਵੀ ਮੁੰਡੇ ਨੂੰ ਅਾਪਨੇ ਕੋਲ ਬੁਲਾ ਲੈਂਦੀ ਹੈ ਜਦੌ ਮੁੰਡਾ ਕੈਨੇਡਾ ਪਹੁੰਚ ਜਾਂਦਾ ਹੈ ਤਾਂ ੳੁਹ ਜੱਸੀ ਨਾਲ ਬਹੁਤ ਹੀ ਗਲਤ ਕੰਮ ਕਰਦਾ ਹੈ ਅਤੇ ੳੁਹ ਅਾਪਣੇ ਯਾਰਾਂ ਦੋਸਤਾਂ ਤੌ ਵੀ ਜੱਸੀ ਨਾਲ ਗਲਤ ਕੰਮ ਕਰਵੌਦਾ ਹੈ ਅਤੇ ੳੁਹ ਹਰ ਰੋਜ ਜੱਸੀ ਨਾਲ ੲਿੱਦਾ ਹੀ ਗਲਤ ਕੰਮ ਕਰਦਾ ਰਹਿੰਦਾ ਸੀ ਜਿਸ ਕਾਰਨ ਜੱਸੀ ਨੂੰ ਪਤਾ ਲੱਗਾ ਕੀ ੳੁਹ ਮਾਂ ਬਣਨ ਵਾਲੀ ਹੈਜਦੌ ੳੁਸਨੇ ੲਿਹ ਗੱਲ ੳੁਸ ਲੜਕੇ ਨੂੰ ਦੱਸੀ ਤਾਂ ਲੜਕੇ ਨੇ ਕਿਹਾ ਕਿ ੳੁਹ ਅਬੋਰਸ਼ਨ ਕਰਵਾ ਲਵੇ ਪਰ ਜੱਸੀ ੲਿਸ ਗੱਲ ਲੲੀ

ਰਾਜੀ ਨਹੀ ਸੀ ਲੜਕੇ ਨੇ ਕਿਹਾ ਭਾਂਵੇ ੳੁਹ ਬੱਚਾ ਜੰਮੇ ਜਾ ਨਾਂ ਜੰਮੇ ਪਰ ਮੇਰੇ ਤੇ ਕੋੲੀ ਗੱਲ ਨਹੀ ਅਾੳੁਣੀ ਚਾੲੀਦੀ ਪਰ ਜੱਸੀ ਨੇ ਬੱਚੇ ਨੂੰ ਜਨਮ ਦੇਣ ਦਾ ਫੈਂਸਲਾ ਕੀਤਾ ਪੀ ਅਾਰ ਮਿਲਣ ਤੌ ਬਾਅਦ ਲੜਕੇ ਨੇ ਜੱਸੀ ਨੂੰ ਤਲਾਕ ਦੇ ਦਿਤਾ ਅਤੇ ੳੁਸਨੇ ਜੱਸੀ ਨੂੰ ਅਤੇ ੳੁਸ ਦੇ ਬੱਚੇ ਨੂੰ ਘਰੋ ਕੱਢ ਦਿੱਦਾ ਕੁੱਝ ਸਾਲਾਂ ਬਾਅਦ ਜੱਸੀ ਵਾਪਸ ਪੰਜਾਬ ਜਾਣ ਦਾ ਫੈਂਸਲਾ ਲੈਂਦੀ ਹੈ ਅਤੇ ਜਦੋ ੳੁਹ ਪੰਜਾਬ ਅਾਪਣੇ ਘਰ ਅਾੳੁਦੀ ਹੈ ਪਰ ੳੁਦੌ ਤੱਕ ਬਹੁਤ ਦੇਰ ਹੋ ਜਾਂਦੀ ਹੈ ੳੁਸ ਨੂੰ ਪਤਾ ਚੱਲਦਾ ਹੈ ਕਿ ੳੁਸਦਾ ਪਿਤਾ ਮਰ ਚੁੱਕਾ ਹੁੰਦਾ ਹੈ ਜੱਸੀ ਵਰਗੀਅਾਂ ਹੋਰ ਵੀ ਕੁੜੀਅਾਂ ਕੈਨੇਡਾ ਜਾਂਦੀਅਾਂ ਹਨ ਪਰ ੳੁਹ ੳੁੱਥੇ ਜਾ ਕੇ ਗਲਤ ਸੰਗਤ ਦਾ ਸ਼ਿਕਾਰ ਹੋ ਜਾਦੀਅਾਂ ਹਨ ਜਿਸ ਨਾਲ ੳੁਹਨਾ ਦੀ ਜਿੰਦਗੀ ਤਬਾਹ ਹੋ ਜਾਂਦੀ ਹੈ

11 ਸਾਲਾਂ ਤੋ ਦਸਤਾਰ ਸਜਾ ਰਿਹਾ ਇਹ ਮੁਸਲਮਾਨ ਵੀਰ ਬਚਾਈ ਸੀ ਦਤਸਾਰ ਨੇ ਜਾਨ

ਸਿੱਖ ਕੌਮ ਵੱਲੋਂ ਇਸ ਵੀਰ ਨੇ ਮੁਸਲਮਾਨ ਹੋ ਕੇ ਵੀ ਸਿਰ ਦਸਤਾਰ ਸਜਾ ਕੇ ਇੱਕ ਵੱਡਾ ਮਾਨ ਹਾਸਿਲ ਕੀਤਾ ਹੈ। ਇਸ ਵੀਰ ਦਾ ਕਹਿਣਾ ਹੈ ਕਿ ਉਹ ਗੁਰੂ ਸਹਿਬਾਨਾਂ ਦੁਆਰਾ ਦੱਸੇ ਮਾਰਗ ਤੇ ਚਲਦਿਆਂ ਉਹ ਸਿਰ ਦਸਤਾਰ ਸਜਾਉਂਦਾ ਹੈ। ਉਸਨੇ ਇਹ ਵੀ ਦੱਸਿਆ ਕਿ ਦਸਤਾਰ ਸਜਾਉਣ ਤੋਂ ਪਹਿਲਾਂ ਉਸਨੂੰ ਬਹੁਤ ਔਂਕੜਾਂ ਆਈਆਂ ਪਰ ਲਗਾਤਾਰ 2007 ਤੋਂ ਲੈ ਕੇ ਹੁਣ ਤੱਕ ਉਸਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਦਸਤਾਰ ਸਜਾਉਂਦਾ ਆ ਰਿਹਾ ਹੈ। ਇਸ ਵੀਰ ਨੇ ਇੱਕ ਵੱਖਰੀ ਮਿਸਾਲ ਸਿੱਖ ਕੌਮ ਵਿਚ ਪੈਦਾ ਕੀਤੀ ਹੈ।

ਉਸਨੇ ਇਹ ਵੀ ਕਿਹਾ ਕਿ ਹੁਣ ਉਹ ਮਰਦੇ ਦਮ ਤੱਕ ਕਦੇ ਵੀ ਆਪਣੇ ਸਿਰੋਂ ਦਸਤਾਰ ਨੂੰ ਨਹੀਂ ਲਾਹੇਗਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲਾਉਣ ਜਾ ਰਹੇ ਹਾਂ ਜੋ ਹੈ ਤਾਂ ਮੁਸਲਮਾਨ ਪਰ ਉਹ ਸਿਰ ਦਸਤਾਰ ਸਜਾ ਕੇ ਇੱਕ ਸਿੱਖ ਦੇ ਰੂਪ ਵਿਚ ਗੁਰੂ ਸਹਿਬਾਨਾਂ ਵੱਲੋਂ ਕਿਤੇ ਵਚਨਾਂ ਨੂੰ ਪੂਰਾ ਕਰ ਰਿਹਾ ਹੈ। ਜੀ ਹਾਂ ਇਹ ਵੀਰ ਮੁਸਲਮਾਨ ਹੈ ਪਰ ਫਿਰ ਵੀ ਸਿਰ ਉੱਪਰ ਦਸਤਾਰ ਸਜਾਉਂਦਾ ਹੈ ਅਤੇ ਉਸਨੇ ਮੁਸਲਮਾਨ ਕੌਮ ਵਿਚ ਇੱਕ ਵੱਖਰਾ ਨਾਮ ਕਮਾਇਆ ਹੈ, ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਬਹੁਤ ਮੁਸਲਮਾਨ ਸਿਰ ਦਸਤਾਰ ਨਹੀਂ ਸਜਾਉਂਦੇ ਬਲਕਿ ਟੋਪੀ ਪਹਿਨਦੇ ਹਨ ਜਦਕਿ ਉਹਨਾਂ ਨੂੰ ਵੀ ਗੁਰੂ ਸਹਿਬਾਨਾਂ ਨੇ ਸਿਰ ਦਸਤਾਰ ਸਜਾਉਣ ਲਈ ਕਿਹਾ ਪਰ ਉਹ ਗੁਰੂਆਂ ਦੇ ਵਚਨਾਂ ਦੇ ਅਨੁਸਾਰ ਨਹੀਂ ਬਲਕਿ ਉਹ ਆਪਣੇ ਰੀਤੀ-ਰਿਵਾਜਾਂ ਦੇ ਅਨੁਸਾਰ ਚਲਦੇ ਹਨ।

ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਰੱਖੀ ਜਿਸ ਵਿਚ ਉਹਨਾਂ ਨੇ ਸਿੱਖਾਂ ਨੂੰ ਕਈ ਉਦੇਸ਼ ਦਿੱਤੇ ਜਿਸ ਵਿਚ ਉਹਨਾਂ ਨੇ ਸਿੱਖ ਨੂੰ ਦਸਤਾਰ ਸਜਾਉਣ ਦੇ ਲਈ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਗੁਰੂ ਅਰਜੁਨ ਪਾਤਿਸ਼ਾਹ ਜੀ ਨੇ ਵੀ ਬਾਣੀ ਵਿਚ ਰਚਨਾ ਕੀਤੀ ਸੀ ਕਿ “ਸਾਬਤ ਸੂਰਤ ਦਸਤਾਰ ਸਿਰਾ” ਜਿਸ ਤੋਂ ਭਾਵ ਕਿ ਉਹਨਾਂ ਨੇ ਇਸ ਰਚਨਾ ਵਿਚ ਸਿੱਖਾਂ ਨੂੰ ਦਸਤਾਰ ਸਜਾਉਣ ਦੇ ਲਈ ਪ੍ਰੇਰਿਆ। ਜੇਕਰ ਗੱਲ ਕੀਤੀ ਜਾਵੇ ਤਾਂ ਦਸਤਾਰ ਦੀ ਤਾਂ ਦਸਤਾਰ ਇੱਕ ਅਜਿਹੀ ਚੀਜ ਹੈ ਜਿਸਨੂੰ ਸ਼ੁਰੂ ਤੋਂ ਹੀ ਸਾਡੇ ਗੁਰੂ ਸਹਿਬਾਨ ਸਜਾਉਂਦੇ ਆਏ ਹਨ ਅਤੇ ਉਹਨਾਂ ਨੇ ਆਪਣੀ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਮੁਸਲਮਾਨਾਂ ਨੂੰ ਵੀ ਦਸਤਾਰ ਸਜਾਉਣ ਦੇ ਲਈ ਪ੍ਰੇਰਿਤ ਕੀਤਾ।

ਅੱਜ ਵੀ ਗੁਰੂ ਸਹਿਬਾਨਾਂ ਦੇ ਇਸ ਵਚਨਾਂ ਨੂੰ ਸਿੱਖ ਕੌਮ ਬਾਖੂਬੀ ਨਿਭਾਉਂਦੀ ਆ ਰਹੀ ਹੈ ਅਤੇ ਪੀੜੀ ਦਰ ਪੀੜੀ ਇਹ ਰੀਤ ਚਲਦੀ ਜਾ ਰਹੀ ਹੈ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਦਸਤਾਰ ਸਿੱਖ ਧਰਮ ਵਿਚ ਗੁਰੂਆਂ ਵੱਲੋਂ ਦਿੱਤੀ ਇੱਕ ਵਡਮੁੱਲੀ ਦਾਤ ਹੈ। ਇਸ ਤੋਂ ਇਲਾਵਾ ਗੁਰੂ ਸਹਿਬਾਨਾਂ ਨੇ ਮੁਸਲਮਾਨਾ ਨੂੰ ਵੀ ਸਿਰ ਤੇ ਦਸਤਾਰ ਸਜਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਅੱਜ ਵੀ ਕੁੱਝ ਮੁਸਲਮਾਨ ਵੀਰ ਗੁਰੂ ਸਹਿਬਾਨਾਂ ਦੇ ਦੱਸੇ ਮਾਰਗ ਉੱਪਰ ਚਲਦਿਆਂ ਦਸਤਾਰ ਸਜਾਉਂਦੇ ਹਨ।