ਇਸ ਸਬਜ਼ੀ ਨਾਲ ਰਾਤ ਦੀ ਰੋਟੀ ਖਾਣ ਨਾਲ ਹੋਵੇਗਾ ਕੈਂਸਰ ਦੀ ਭਿਆਨਕ ਬਿਮਾਰੀ ਦਾ ਜੜ ਤੋੰ ਖਾਤਮਾ

ਇੱਕ ਸਵਾਦਿਸ਼ਟ ਹੀ ਨਹੀਂ ਬਲਕਿ ਸਵਸਥ ਗੁਣਾਂ ਨਾਲ ਭਰਪੂਰ ਸਬਜੀ ਹੈ |ਭਾਰਤ ਦੇ ਬਹੁਤ ਹਿੱਸਿਆਂ ਵਿਚ ਉਪਲਬਧ ਇਸ ਸਬਜੀ ਨੂੰ ਕੇਕਰੋਲ ,ਕਾਕਰੋਕ ਅਨੇਕਾਂ ਕਈ ਨਵਾਂ ਨਾਲ ਜਾਣਿਆਂ ਜਾਂਦਾ ਹੈ |ਇਸ ਵਿਚ ਕਲੋਰੀ ਬਹੁਤ ਘੱਟ ਹੁੰਦੀ ਹੈ ,ਜਿਸ ਨਾਲ ਇਹ ਵਜਨ ਘਟਾਉਣ ਵਾਲਿਆਂ ਦੇ ਲਈ ਬੇਹਤਰ ਹੈ |ਫਾਇਬਰ ਨਾਲ ਭਰਪੂਰ ਕੰਟੋਲਾ ਪਾਚਣ ਨੂੰ ਸਹੀ ਰੱਖਦੀ ਹੈ |ਇਸਦੇ ਅਨੇਕਾਂ ਸਵਸਥ ਲਾਭ ਕਿਹੜੇ-ਕਿਹੜੇ ਹਨ ਆਓ ਜਾਣਦੇ ਹਾਂ……………………. 1. ਕੈਂਸਰ ਦੀ ਰੋਕਥਾਮ ਵਿਚ ਸਹਾਇਕ – ਇਸ ਵਿਚ ਮੌਜੂਦ ਲਿਊਟੇਨ ਜਿਹੇ ਕੇਰੋਟੋਨੋਇਡਸ ਵਿਭਿੰਨ ਅੱਖਾਂ ਦੇ ਰੋਗ ,ਦਿਲ ਦੇ ਰੋਗ ਅਤੇ ਇਥੋਂ ਤੱਕ ਈ ਕੈਂਸਰ ਦੀ ਰੋਕਥਾਮ ਵਿਚ ਸਹਾਇਕ ਹੈ |

2. ਪਾਚਣ ਸਹੀ ਰੱਖਣ ਵਿਚ ਮੱਦਦਗਾਰ – ਇਸ ਸਬਜੀ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਅਤੇ ਐਂਟੀ-ਆੱਕਸੀਡੈਂਟ ਹੁੰਦੇ ਹਨ ਜਿਸ ਵਜਾ ਨਾਲ ਇਹ ਆਸਾਨੀ ਨਾਲ ਹਜਮ ਹੋ ਜਾਂਦੀ ਹੈ |ਇਹ ਮਾਨਸੂਨ ਵਿਚ ਕਬਜ ਅਤੇ ਇੰਨਫੈਕਸ਼ਨ ਨੂੰ ਨਿਯੰਤਰਿਤ ਕਰ ਕੇ ਤੁਹਾਡੇ ਪੇਟ ਨੂੰ ਸਹੀ ਰੱਖਦੀ ਹੈ | 3. ਸਵਸਥ ਦਾ ਵਿਕਾਸ ਕਰਨ ਵਿਚ- ਕੰਟੋਲਾ ਵਿਚ ਮੌਜੂਦ ਫ਼ੈਟੋਕੈਮੀਕਲ ਸਵਸਥ ਦਾ ਵਿਕਾਸ ਕਰਨ ਵਿਚ ਮੱਦਦ ਕਰਦੇ ਹਨ |ਐਂਟੀ-ਆੱਕਸੀਡੈਂਟ ਵਿਚ ਭਰਪੂਰ ਇਸ ਸਬਜੀ ਨਾਲ ਸਰੀਰ ਨੂੰ ਸਾਫ਼ ਰੱਖਣ ਵਿਚ ਮੱਦਦ ਮਿਲਦੀ ਹੈ |

4. ਸਰਦੀ-ਖਾਂਸੀ ਤੋਂ ਰਾਹਤ ਦਿਲਾਏ – ਇਸਦੇ ਐਂਟੀ-ਐਲਰਜਨ ਅਤੇ ਐਨਾਲਜੇਸਿਕ ਗੁਣ ਸਰਦੀ-ਖਾਂਸੀ ਤੋਂ ਰਾਹਤ ਪ੍ਰਦਾਨ ਕਰਨ ਅਤੇ ਇਸਨੂੰ ਰੋਕਣ ਵਿਚ ਸਹਾਇਕ ਹਨ | 5. ਵਜਨ ਘਟਾਉਣ ਵਿਚ ਫਾਇਦੇਮੰਦ – ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ ਕੰਟੋਲਾ ਵਿਚ ਘੱਟ ਮਾਤਰਾ ਵਿਚ ਕਲੋਰੀ ਹੁੰਦੀ ਹੈ |100 ਗ੍ਰਾਮ ਕੰਟੋਲਾ ਵਿਚ ਕੇਵਲ 17 ਕਲੋਰੀ ਹੁੰਦੀ ਹੈ ,ਜਿਸ ਵਜਾ ਨਾਲ ਇਹ ਵਜਨ ਘਟਾਉਣ ਵਾਲੇ ਲੋਕਾਂ ਦੇ ਲਈ ਬੇਹਤਰ ਵਿਕਲਪ ਹੈ | 6. ਸ਼ੂਗਰ ਦੇ ਰੋਗੀਆਂ ਲਈ ਬੇਹਤਰ – ਕੰਟੋਲਾ ਬਲੱਡ ਸ਼ੂਗਰ ਘੱਟ ਕਰਨ ਅਤੇ ਸ਼ੂਗਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਕ ਹੈ |

ਲਾਈਵ ਹੋਕੇ ਵਿੱਕੀ ਗੌਂਡਰ ਦੀ ਸਹੇਲੀ ਦੇ ਰਹੀ ਧਮਕੀਆਂ ਪਾਈਆਂ ਲੋਕਾਂ ਨੂੰ ਭਾਜੜਾਂ

ਅੱਜ ਕੱਲ ਹਰ ਕੋਈ ਆਪਣਾ ਕੋਈ ਵੀ ਮੈਸੇਜ ਦੇਣਾ ਹੈ ਤਾਂ ਉਹ ਸੋਸਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ। ਇਸ ਤੋਂ ਬਿਨਾ ਕੋਈ ਕਿਸੇ ਨੂੰ ਚੈਲੰਜ ਕਰਨਾਂ ਚਹੁੰਦਾ ਹੈ ਜਾਂ ਲੋਕਾਂ ਨੂੰ ਇਹ ਦਿਖਾਉਣਾ ਚਹੁੰਦਾ ਹੈ ਕਿ ਉਹ ਕੀ ਹੈ ਅਤੇ ਕਿਸੇ ਨੂੰ ਇਸ ਬਾਰੇ ਕੋਈ ਸ਼ੋਅ ਅੱਪ ਕਰਨਾਂ ਚਹੁੰਦਾ ਹੋਵੇ ਤਾਂ ਵੀ ਉਹ ਯੂ ਟਿਉਬ ਵਰਗੇ ਸੋਸਲ ਮੀਡੀਆ ਦੇ ਪਲੇਟਫਾਰਮ ਦਾ ਸਹਾਰਾ ਲੈਂਦਾ ਹੈ। ਦਹਿਸ਼ਤ ਦਾ ਦੂਜਾ ਨਾਮ ਵਿੱਕੀ ਗੌਂਡਰ ਇੱਕ ਪੁਲਿਸ ਐਕਾਉਂਟਰ ਵਿੱਚ ਮਾਰਿਆ ਗਿਆ ਸੀ। ਪਰ ਉਸ ਦੇ ਮਰਨ ਤੋਂ ਬਾਅਦ ਵੀ ਉਸਦਾ ਗੈਂਗ ਅਤੇ ਗੈਂਗ ਮੈਂਬਰ ਅਖਬਾਰਾਂ ਦੀਂਆਂ ਜਾਂ ਟੀ ਵੀ ਦੀਆਂ ਚਰਚਾਵਾਂ ਦਾ ਵਿਸ਼ਾ ਬਣੇ ਰਹਿੰਦੇ ਹਨ। ਪਰ ਹੁਣ ਵਿੱਕੀ ਗੌਂਡਰ ਨਾਲ ਜੁੜੀ ਇੱਕ ਨਵੀਂ ਵੀਡਿਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਜਿਸ ਨੂੰ ਇੱਕ ਕੁੜੀ ਵੱਲੋਂ ਬਣਾਇਆ ਗਿਆ ਹੈ। ਆਖਿਰਕਾਰ ਕੌਣ ਹੈ ਇਹ ਕੁੜੀ ਅਤੇ ਵਿੱਕੀ ਗੌਂਡਰ ਨਾਲ ਇਸਦਾ ਕੀ ਸਬੰਧ ਹੈ। ਇਹ ਵੀ ਜਰੂਰ ਦੱਸਾਂਗੇ । ਤੁਸੀਂ ਇਸ ਵੀਡਿਓ ਨੂੰ ਹੇਠਾਂ ਲਿੰਕ ਤੋਂ ਦੇਖ ਸਕਦੇ ਹੋਂ ਜਿਸ ਵਿੱਚ ਇਹ ਵੀਡਿਓ ਤੁਸੀਂ ਖੁਦ ਦੇਖ ਸਕਦੇ ਹੋਂ ਜਿਸ ਨੇ ਸੋਸਲ ਮੀਡੀਆ ‘ਤੇ ਸਰਥੱਲੀ ਮਚਾਈ ਹੋਈ ਹੈ। ਜਿਸ ਵਿੱਚ ਕਿ ਇੱਕ ਕੁੜੀ ਜੋ ਆਪਣੇ ਆਪ ਨੂੰ ਰੂਪੀ ਖੰਨੇ ਵਾਲੀ ਦੱਸ ਰਹੀ ਹੈ। ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕੁੜੀ ਆਪਣੇ ਆਪ ਨੂੰ ਵਿੱਕੀ ਗੌਂਡਰ ਦੀ ਪ੍ਰੇਮਿਕਾ ਵੀ ਦੱਸ ਰਹੀ ਹੈ।

ਉਹ ਕਹਿ ਰਹੀ ਹੈ ਕਿ ਵਿੱਕੀ ਦੇ ਨਾਮ ‘ਤੇ ਜਣੇ ਖਣੇ ਗੁੰਡਾਗਰਦੀ ਕਰ ਰਹੇ ਹਨ। ਇਸ ਵੀਡਿਓ ਵਿੱਚ ਇਹ ਕੁੜੀ ਹੋਰ ਲੋਕਾਂ ਨੂੰ ਚੈਲੰਜ ਕਰ ਰਹੀ ਹੈ। ਇਹ ਵੀਡਿਓ ਕਿੰਨੀ ਕੁ ਸੱਚੀ ਹੈ ਅਤੇ ਕਿੰਨੀ ਕੁ ਝੂਠੀ ਹੈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ । ਪਰ ਏਨਾਂ ਜਰੂਰ ਹੈ ਕਿ ਇਸ ਕੁੜੀ ਨੇ ਇਹ ਵੀਡਿਓ ਸ਼ੋਸਲ ਮੀਡੀ ਆ ‘ਤੇ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਦੁਸਮਣ ਜਰੂਰ ਬਣਾ ਲਿਆ ਹੈ।

ਬਾਲ ਦਿਵਸ ਨੂੰ ਮਨਾਇਆ ਜਾਵੇਗਾ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ 100 ਸੰਸਦ ਮੈਂਬਰ ਆਏ ਹੱਕ ਚ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ,ਨਵੀਂ ਦਿੱਲੀ: ਬਾਲ ਦਿਵਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੇ ਮਤੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਮਤੇ ਨੂੰ ਪਾਸ ਕਰਨ ਲਈ ਸਾਂਸਦਾਂ ਦੇ ਦਸਤਖ਼ਤ ਮੰਗੇ ਗਏ ਸਨ। ਜਿਸ ਦੌਰਾਨ ਹੁਣ ਤੱਕ 100 ਦੇ ਕਰੀਬ ਸਾਂਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ 200 ਦੇ ਕਰੀਬ ਹੋਰ ਦਸਤਖ਼ਤ ਮਿਲਣ ਉਪਰੰਤ ਇਸ ਮਤੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੇਸ਼ ਕੀਤਾ ਜਾਵੇਗਾ।

ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਦੇਸ਼ ‘ਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਏ ਜਾਣ ਦੇ ਹੁਕਮ ਜਾਰੀ ਕਰਨ। ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਸਾਹਿਬਜਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ। ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ ਇਸ ਮਤੇ ਨੂੰ ਪਾਸ ਕਰਨ ਲਈ ਦਸਤਖ਼ਤ ਅਭਿਆਨ ਚਲਾਇਆ ਗਿਆ ਸੀ

ਜਿਸ ਦੌਰਾਨ ਸਾਂਸਦਾਂ ਦੇ ਦਸਤਾਵੇਜ ਮੰਗੇ ਗਏ ਸਨ। ਹੁਣ ਤੱਕ 100 ਦੇ ਕਰੀਬ ਸੰਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ, ਪਰ ਅਜੇ ਵੀ 172 ਸੰਸਦਾਂ ਦਾ ਸਮਰਥਨ ਚਾਹੀਦਾ ਹੈ।ਸੰਸਦ ਮੈਂਬਰ ਪਰਵੇਸ਼ ਵਰਮਾ ਦਾ ਕਹਿਣਾ ਹੈ ਕਿ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ‘ਚ ਵਜ਼ੀਰ ਖਾਂ ਨੇ ਦੀਵਾਰਾਂ ‘ਚ ਜ਼ਿੰਦਾ ਚਿਣਵਾ ਦਿੱਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਲੜਾਈ ‘ਚ ਸ਼ਹੀਦ ਹੋ ਗਏ ਸਨ। ਸਾਹਿਬਜ਼ਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ। ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਬਾਲ ਦਿਵਸ ਚਾਰ ਸਾਹਿਬਜਾਦਿਆਂ ਦੇ ਨਾਮ ‘ਤੇ ਮਨਾਇਆ ਜਾਵੇਗਾ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਪਾਨੀ ਤਰੀਕੇ ਨਾਲ 3 ਦਿਨਾਂ ਚ ਘਟਾਓ 15 ਕਿੱਲੋ ਭਾਰ ਇਸ ਘਰੇਲੂ ਨੁਸਖੇ ਨਾਲ

ਜਾਪਾਨੀ ਲੋਕ ਭਾਰ ਨੂੰ ਕੰਟਰੋਲ ਕਰਨ ਲਈ ਸਵੇਰੇ ਦੀ ਸ਼ੁਰੂਆਤ ਗੁਣਗੁਣੇ ਪਾਣੀ ਅਤੇ ਕੇਲੇ ਤੋਂ ਕਰਦੇ ਹਨ। ਮਾਹਿਰਾਂ ਮੁਤਾਬਕ ਇਸ ਨਾਲ ਭਾਰ ਤੇਜੀ ਨਾਲ ਘੱਟ ਹੁੰਦਾ ਹੈ। ਇਹ ਸਾਇੰਸ ‘ਚ ਸਾਬਿਤ ਕੀਤਾ ਗਿਆ ਹੈ। ਕੀ ਹੈ ਇਸਦੇ ਪਿੱਛੇ ਦੀ ਸਾਇੰਸ ? ਇਸ ਲਈ ਘਟਦਾ ਹੈ ਤੇਜੀ ਨਾਲ ਭਾਰ… ਮਾਹਿਰਾਂ ਮੁਤਾਬਕ ਕੋਸਾ ਪਾਣੀ ਪੀਣ ਨਾਲ ਬਾਡੀ ਦਾ ਮੈਟਾਬਾਲਿਜਮ ਵਧਦਾ ਹੈ। ਮੈਟਾਬਾਲਿਜਮ ਵਧਣ ਦਾ ਮਤਲੱਬ ਹੈ ਫੈਟ ਬਰਨ ਕਰਨ ਦੀ ਸ਼ਕਤੀ ਵਧਣਾ ਜਿਸਦੇ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

ਕੇਲੇ ਖਾਣ ਨਾਲ ਬਾਡੀ ਨੂੰ ਭਰਪੂਰ ਐਨਰਜੀ ਮਿਲਦੀ ਹੈ ਅਤੇ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਤੋਂ ਸਰੀਰ ਨੂੰ ਕੁੱਝ ਹੋਰ ਖਾਣ ਦੀ ਇੱਛਾ ਘੱਟ ਹੁੰਦੀ ਹੈ। ਜਦੋਂ ਵਿਅਕਤੀ ਘੱਟ ਖਾਏਗਾ ਤਾਂ ਉਸ ਦਾ ਭਾਰ ਕੰਟਰੋਲ ਵਿੱਚ ਰਹੇਗਾ।ਕੋਸਾ ਪਾਣੀ ਅਤੇ ਕੇਲੇ ਦਾ ਮਿਸ਼ਰਣ ਲੈਣ ਨਾਲ ਡਾਈਜੈਸ਼ਨ ਸੁਧਰਦਾ ਹੈ। ਇਸ ਤੋਂ ਵੀ ਭਾਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਕਿਵੇਂ ਪ੍ਰਯੋਗ ‘ਚ ਲਿਆਉਣਾ ਹੈ ਇਹ ਤਰੀਕਾ ? ਸਵੇਰੇ ਉਠਦੇ ਸਾਰ ਨਾਲ ਹੀ ਇੱਕ ਗਲਾਸ ਕੋਸਾ ਪਾਣੀ ਪੀਣਾ ਹੈ। ਉਸਦੇ ਅੱਧੇ ਘੰਟੇ ਬਾਅਦ ਦੋ ਕੇਲੇ ਖਾਣੇ ਹਨ। ਇਸ ਡਾਇਟ ਨੂੰ ਜਾਪਾਨ ਵਿੱਚ ਅਸਾ (Asa) ਡਾਇਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਫਿਰ ਦੇਖਿਓ ਕੁਝ ਹੀ ਦਿਨਾਂ ਵਿੱਚ ਕਿਵੇਂ ਤੁਹਾਡਾ ਭਾਰ ਘਟਦਾ ਹੈ |

ਕੈਪਟਨ ਨੇ ਦਿੱਤੀ 1 ਲੱਖ ਤੋਂ ਵੱਧ ਕਿਸਾਨਾਂ ਨੂੰ ਖੁਸ਼ਖਬਰੀ ਕੀਤਾ ਕਰਜ਼ਾ ਮਾਫ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਰਜ਼ ਮਾਫੀ ਦੇ ਦੂਜੇ ਗੇੜ ਦੇ ਪਹਿਲੇ ਸਮਾਗਮ ਵਿੱਚ ਇੱਕ ਲੱਖ ਤੋਂ ਵੱਧ ਕਿਸਾਨਾਂ ਸਿਰ ਚੜ੍ਹੇ ਕਮਰਸ਼ੀਅਲ ਬੈਂਕਾਂ ਦੇ ਕਰਜ਼ ਮੁਆਫ ਕੀਤੇ। ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ ਮਾਫੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮਾਫ ਕੀਤੇ ਸਨ।

ਕੈਪਟਨ ਅਮਰਿੰਦਰ ਨੇ ਪਟਿਆਲਾ ਨੇੜੇ ਓਮੈਕਸ ਸਿਟੀ ਕੋਲ ਕਰਵਾਏ ਸਮਾਗਮ ਵਿੱਚ ਕਿਸਾਨਾਂ ਨੂੰ ਕਰਜ਼ਾ ਮੁਕਤੀ ਦੇ ਸਰਟੀਫਿਕੇਟ ਵੰਡੇ। ਸਮਾਗਮ ਵਿੱਚ ਕੈਪਟਨ ਅਮਰਿੰਦਰ ਸਣੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸਟੇਜ ‘ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਸਨ।

ਦੂਜੇ ਗੇੜ ਵਿੱਚ ਤਕਰੀਬਨ 1 ਲੱਖ 10 ਹਜ਼ਾਰ ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ। ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਜੋ ਕਿਹਾ, ਉਹ ਕਰਕੇ ਦਿਖਾਇਆ। ਪੰਜਾਬ ਦੇ ਕਿਸਾਨਾਂ ਦੀ ਜੇਕਰ ਕਿਸੇ ਨੇ ਬਾਂਹ ਫੜੀ ਹੈ ਤਾਂ ਉਹ ਕਾਂਗਰਸ ਸਰਕਾਰ ਨੇ ਫੜੀ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲਾਗੂ ਹੋਇਆ ਪੰਜਾਬ ਚ ਚੋਣ ਜਾਬਤਾ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਕਮਿਸ਼ਨ ਨੇ ਅੱਜ ਚੋਣ ਪ੍ਰਕਿਰਿਆ ਦੀ ਸਾਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ। ਇਸੇ ਦਿਨ ਵੋਟਾਂ ਦੀ ਗਿਣਤੀ ਹੋਏਗੀ। 31 ਦਸੰਬਰ ਤਕ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ। ਇਸ ਸਬੰਧੀ 15 ਦਸੂੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਣਗੇ। 19 ਦਸੰਬਰ ਤਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ 20 ਦਸੰਬਰ ਤਕ ਨਾਮਜ਼ਦਗੀਆਂ ਦੀ ਛਾਂਟੀ ਕੀਤੀ ਜਾਏਗੀ। 21 ਦਸੰਬਰ ਤਕ ਨਾਮਜ਼ਗੀਆਂ ਦੇ ਕਾਗਜ਼ ਵਾਪਸ ਲੈ ਲਏ ਜਾਣਗੇ।

30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤਕ ਵੋਟਾਂ ਪਾਈਆਂ ਜਾਣਗੀਆਂ। ਯਾਦ ਰਹੇ ਪੰਜਾਬ ਦੀਆਂ 13 ਹਜ਼ਾਰ ਦੇ ਕਰੀਬ ਪੰਚਾਇਤਾਂ ਸਰਕਾਰ ਨੇ 16 ਜੁਲਾਈ ਨੂੰ ਭੰਗ ਕਰ ਦਿੱਤੀਆਂ ਸਨ। ਨਿਯਮਾਂ ਮੁਤਾਬਕ ਪੰਚਾਇਤਾਂ ਭੰਗ ਕਰਨ ਤੋਂ ਛੇ ਮਹੀਨੇ ਅੰਦਰ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ।

ਕਾਬਿਲੇਗੌਰ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਕਤੂਬਰ ਮਹੀਨੇ ਦੇ ਸ਼ੁਰੂਆਤੀ ਹਫਤੇ ‘ਚ ਗ੍ਰਾਮ ਪੰਚਾਇਤ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ, ਜਦਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਅਕਤੂਬਰ ਮਹੀਨੇ ਵਿਚ ਤਾਂ ਰਾਜਾਂ ਦੀਆਂ ਪੰਚਾਇਤਾਂ ਦਾ ਰਿਜ਼ਰਵੇਸ਼ਨ ਕਰਵਾਉਣ ਦੀ ਪ੍ਰਕਿਰਿਆ ਪੂਰੀ ਨਾ ਹੋਣ ‘ਤੇ ਪੰਚਾਇਤੀ ਚੋਣ ਰੱਦ ਕੀਤੀ ਗਈ ਸੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਕੱਲਾ ਸਵਾਦ ਹੀ ਨਹੀਂ ਸਗੋਂ ਇਹਨਾਂ 5 ਤਰਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦੇ ਨੇ ਗੋਲਗੱਪੇ

ਗੋਲਗੱਪਿਆਂ ਦਾ ਨਾਮ ਸੁੰਨਦੇ ਹੀ ਹਰ ਕਿਸੇ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਬੁੱਢੀਆਂ ਤੱਕ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੁੰਦੇ ਹਨ। ਗੋਲਗੱਪੇ ਦਾ ਸੇਵਨ ਕਈ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਗੋਲਗੱਪੇ ਖਾਣ ਦੇ ਅਜਿਹੇ ਜ਼ਬਰਦਸਤ ਫ਼ਾਇਦੇ ਦੱਸਾਂਗੇ, ਜਿਨ੍ਹਾਂ ਦੇ ਬਾਰੇ ਵਿੱਚ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਤਾਂ ਚੱਲੋ ਜਾਣਦੇ ਹਾਂ ਗੋਲਗੱਪੇ ਖਾਣ ਦੇ ਸਿਹਤ ਨਾਲ ਜੁੜੇ ਇਹ ਫ਼ਾਇਦੇ |ਕਦੋਂ ਅਤੇ ਕਿੰਨੇ ਖਾਣੇ ਹਨ ਗੋਲਗੱਪੇ ? — ਗੋਲਗੱਪੇ ਦਾ ਸੇਵਨ ਦੁਪਹਿਰ ਜਾਂ ਸ਼ਾਮ ਨੂੰ ਸਭ ਤੋਂ ਫ਼ਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪੇ ਦਾ ਸੇਵਨ ਪਾਚਨ ਕਿਰਿਆ ਨੂੰ ਸਰਗਰਮ ਰੱਖਦੇ ਹਨ।

ਇਸ ਦੇ ਇਲਾਵਾ ਭੋਜਨ ਕਰਨ ਤੋਂ 10 – 15 ਮਿੰਟ ਪਹਿਲਾਂ ਵੀ ਇਸ ਦਾ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਵਰਕਆਉਟ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸ ਦਾ ਸੇਵਨ ਬਿਲਕੁਲ ਨਾ ਕਰੋ। ਗੋਲਗੱਪੇ ਦੇ ਫ਼ਾਇਦੇ… ਮੂੰਹ ਦੇ ਛਾਲੇ — ਕਈ ਵਾਰ ਤਿੱਖਾ ਜਾਂ ਗਰਮ ਖਾਣਾ ਖਾਣ ਦੇ ਕਾਰਨ ਮੂੰਹ ਵਿੱਚ ਵੱਡੇ-ਵੱਡੇ ਛਾਲੇ ਹੋ ਜਾਂਦੇ ਹਨ, ਜੋ ਕਿ ਠੀਕ ਹੋਣ ਵਿੱਚ ਕਾਫ਼ੀ ਸਮਾਂ ਲੈਂਦੇ ਹਨ। ਅਜਿਹੇ ਵਿੱਚ ਤੁਸੀਂ ਸਿਰਫ਼ ਗੋਲਗੱਪੇ ਦਾ ਸੇਵਨ ਹੀ ਕਰੋ। ਤੁਹਾਡੇ ਮੂੰਹ ਦੇ ਛਾਲੇ ਦੂਜੇ ਦਿਨ ਹੀ ਗ਼ਾਇਬ ਹੋ ਜਾਣਗੇ।

ਢਿੱਡ ਨਾਲ ਜੁੜੀ ਪਰੇਸ਼ਾਨੀ — ਗ਼ਲਤ ਖਾਣ-ਪੀਣ ਦੇ ਕਾਰਨ ਅੱਜ ਕੱਲ੍ਹ ਲੋਕਾਂ ਵਿੱਚ ਢਿੱਡ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿੱਚ ਤੁਸੀਂ ਵੀ ਗੋਲਗੱਪੇ ਦੇ ਪਾਣੀ ਦਾ ਸੇਵਨ ਕਰੋ। ਇਸ ਵਿੱਚ ਮੌਜੂਦ ਪੁਦੀਨਾ, ਕਾਲਾ ਲੂਣ, ਜ਼ੀਰਾ, ਖੱਟਾ, ਕਾਲੀ ਮਿਰਚ ਆਦਿ ਢਿੱਡ ਗੈਸ, ਐਸੀਡਿਟੀ, ਕਬਜ਼ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ। ਚਿੜਚਿੜਾਪਨ — ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਵਿੱਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪੇ ਦਾ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੰਦਾ ਹੈ। ਗੋਲਗੱਪੇ ਖਾਣ ਨਾਲ ਤੁਹਾਡਾ ਮੂਡ ਫਰੈੱਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।

ਭਾਰ ਘਟਾਉਣਾ — ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪਰੇਸ਼ਾਨ ਹੈ ਤਾਂ ਗੋਲਗੱਪੇ ਦਾ ਸੇਵਨ ਤੁਹਾਡੀ ਇਸ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ।ਖਾਣਾ ਖਾਣ ਤੋਂ 10 – 15 ਮਿੰਟ ਪਹਿਲਾਂ ਰੋਜ਼ ਇਸ ਦਾ ਸੇਵਨ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਉਲਟੀ ਵਰਗੀ ਸਮੱਸਿਆ — ਲੰਬੀ ਯਾਤਰਾ ਜਾਂ ਬੁਖ਼ਾਰ ਦੇ ਬਾਅਦ ਉਕਾਰੀ ਆਉਣੀ ਜਾਂ ਉਲਟੀ ਵਰਗੀ ਸਮੱਸਿਆ ਹੋ ਤਾਂ 3 – 4 ਗੋਲਗੱਪੇ ਖਾ ਲਓ। ਇਸ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ।

ਜੇਕਰ ਕਰਵਾਉਂਦੇ ਹੋ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਤਾਂ ਹੁੰਦੇ ਨੇ ਇਹ ਵੱਡੇ ਫਾਇਦੇ

ਵਿਆਹ ਦੇ ਪਲ ਅਤੇ ਜੀਵਨ ਸਾਥੀ ਦੀ ਚੋਣ ਹਰ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਸਪੈਸ਼ਲ ਅਤੇ ਮਹੱਤਵਪੂਰਨ ਦਿਨ ਹੁੰਦੇ ਹਨ । ਅਜਿਹੇ ਵਿੱਚ ਜੇਕਰ ਤੁਸੀਂ ਸਹੀ ਜੀਵਨ ਸਾਥੀ ਚੁਣ ਲਵੋ ਤਾਂ ਤੁਹਾਡੀ ਸਾਰੀ ਜ਼ਿੰਦਗੀ ਸੁੱਖਮਈ ਬਣ ਜਾਂਦੀ ਹੈ ਪ੍ਰੰਤੂ ਜੇਕਰ ਤੁਸੀਂ ਗਲਤ ਜੀਵਨ ਸਾਥੀ ਦੀ ਚੋਣ ਕਰ ਲਵੋ ਤਾਂ ਤੁਹਾਡੀ ਜ਼ਿੰਦਗੀ ਨਰਕ ਬਣ ਸਕੇ । ਸਹੀ ਜੀਵਨ ਸਾਥੀ ਦੀ ਚੋਣ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਇਸ ਦੇ ਉੱਪਰ ਹੀ ਤੁਹਾਡੀ ਜ਼ਿੰਦਗੀ ਦਾ ਆਉਣ ਵਾਲਾ ਕੱਲ੍ਹ ਨਿਰਭਰ ਹੁੰਦਾ ਹੈ ।ਭਾਰਤ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਅਕਸਰ ਹੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਜ਼ਿਆਦਾਤਰ ਲੜਕੀਆਂ ਦੀ ਉਮਰ ਲੜਕਿਆਂ ਨਾਲੋਂ ਘੱਟ ਹੁੰਦੀ ਹੈ । ਪ੍ਰੰਤੂ ਹਾਲ ਹੀ ਵਿੱਚ ਇੱਕ ਰਿਸਰਚ ਤੋਂ ਸਾਹਮਣੇ ਆਇਆ ਹੈ ਕਿ ਜੇਕਰ ਲੜਕੀ ਦੀ ਉਮਰ ਲੜਕੇ ਨਾਲੋਂ ਥੋੜ੍ਹੀ ਜਿਹੀ ਵੱਡੀ ਹੋਵੇ ਤਾਂ ਉਸ ਦੇ ਵੀ ਕਈ ਤਰ੍ਹਾਂ ਦੇ ਫਾਇਦੇ ਹਨ । ਅਜਿਹਾ ਚਾਣਕਿਆ ਨੀਤੀ ਵਿੱਚ ਵੀ ਕਿਹਾ ਗਿਆ ਹੈ ।

ਆਪਣੇ ਨਾਲੋਂ ਥੋੜ੍ਹੀ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਨ ਦੀ ਇਹ ਅਨੋਖੇ ਚਾਰ ਫਾਇਦੇ ਹੁੰਦੇ ਹ 1.ਜ਼ਿੰਮੇਦਾਰ :- ਅਕਸਰ ਅਜਿਹਾ ਦੇਖਿਆ ਗਿਆ ਹੈ ਕਿ ਜਦੋਂ ਕਿਸੇ ਲੜਕੀ ਦਾ ਵਿਆਹ ਉਸ ਨਾਲੋਂ ਘੱਟ ਉਮਰ ਦੀ ਲੜਕੀ ਨਾਲ ਕੀਤਾ ਜਾਂਦਾ ਹੈ ਤਾਂ ਉਹ ਲੜਕੀ ਕਈ ਵਾਰ ਇੰਨੀ ਕਾਬਿਲ ਨਹੀਂ ਹੁੰਦੀ ਕਿ ਉਹ ਘਰ ਦੀਆਂ ਅਤੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ । ਇਸ ਤੋਂ ਇਲਾਵਾ ਜੇਕਰ ਕੋਈ ਲੜਕਾ ਆਪਣੇ ਬਰਾਬਰ ਦੀ ਉਮਰ ਜਾਂ ਆਪਣੇ ਨਾਲੋਂ ਥੋੜ੍ਹੀ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਦਾ ਹੈ ਤਾਂ ਉਹ ਘਰ ਦੇ ਕੰਮਾਂ ਕਾਰਾਂ ਅਤੇ ਜ਼ਿੰਮੇਦਾਰੀਆਂ ਨੂੰ ਸੰਭਾਲਣ ਦੇ ਜ਼ਿਆਦਾ ਯੋਗ ਹੁੰਦੀ ਹੈ ।

2. ਆਤਮ-ਨਿਰਭਰ:- ਦੂਸਰਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਕਸਰ ਹੀ ਵੱਡੀ ਉਮਰ ਦੀਆਂ ਲੜਕੀਆਂ ਆਤਮ ਨਿਰਭਰ ਹੁੰਦੀਆਂ ਹਨ ।ਜ਼ਿਆਦਾਤਰ ਲੜਕੀਆਂ ਦੀ ਸੋਚ ਵੀ ਅੱਜ ਕੱਲ੍ਹ ਇਹੀ ਹੁੰਦੀ ਹੈ ਕਿ ਉਹ ਉਨੀ ਦੇਰ ਤੱਕ ਵਿਆਹ ਨਹੀਂ ਕਰਵਾਉਂਦੀਆਂ ਜਿੰਨੀ ਦੇਰ ਤੱਕ ਉਹ ਕੋਈ ਚੰਗੀ ਨੌਕਰੀ ਜਾਂ ਖੁਦ ਵੱਲੋਂ ਆਤਮ ਨਿਰਭਰ ਨਹੀਂ ਹੋ ਜਾਂਦੀਆਂ । ਸੋ ਅਕਸਰ ਹੀ ਦੇਖਿਆ ਗਿਆ ਹੈ ਕਿ ਜੋ ਲੜਕੀਆਂ ਦੇਰ ਤੱਕ ਵਿਆਹ ਨਹੀਂ ਕਰਾਉਂਦੀਆਂ ਉਹ ਵਿਆਹ ਕਰਵਾਉਣ ਤੋਂ ਪਹਿਲਾਂ ਆਤਮ ਨਿਰਭਰ ਬਣਦੀਆਂ ਹਨ । ਸੋ ਜੇਕਰ ਤੁਸੀਂ ਕਿਸੇ ਆਤਮ ਨਿਰਭਰ ਕੁੜੀ ਨਾਲ ਵਿਆਹ ਕਰਵਾਉਂਦੇ ਹੋ ਤਾਂ ਪਿਆਰ ਦੇ ਨਾਲ ਨਾਲ ਤੁਹਾਡਾ ਵਿਵਾਹਿਕ ਜੀਵਨ ਸੁਖੀ ਹੀ ਰਹੇਗਾ।

3.ਇਮਾਨਦਾਰ:- ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਉਮਰ ਨਾਲ ਹੀ ਸਮਝ ਆਉਂਦੀਆਂ ਹਨ । ਸੋ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਹੈ ਕਿ ਜ਼ਿਆਦਾਤਰ ਵੱਡੀ ਉਮਰ ਦੀਆਂ ਲੜਕੀਆਂ ਜਾਂ ਮਹਿਲਾਵਾਂ ਆਪਣੇ ਰਿਸ਼ਤੇ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ । ਇਨ੍ਹਾਂ ਮਹਿਲਾਵਾਂ ਲਈ ਆਪਣਾ ਪਤੀ ਸਭ ਤੋਂ ਪਹਿਲਾਂ ਹੁੰਦਾ ਹੈ ਅਤੇ ਬਾਕੀ ਰਿਸ਼ਤੇ ਬਾਅਦ ਵਿੱਚ । ਸੋ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਜੇਕਰ ਤੁਸੀਂ ਆਪਣੇ ਨਾਲੋਂ ਇੱਕ ਦੋ ਸਾਲ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਵਾਓਗੇ ਤਾਂ ਯਕੀਨਨ ਉਸ ਨੂੰ ਰਿਸ਼ਤਿਆ ਦੀ ਅਹਿਮੀਅਤ ਦੀ ਸਮਝ ਹੋਵੇਗੀ ਅਤੇ ਉਹ ਆਪਣੇ ਪਤੀ ਅਤੇ ਪਰਿਵਾਰ ਪ੍ਰਤੀ ਇਮਾਨਦਾਰ ਰਹੇਗੀ।

4.ਆਰਥਿਕ ਰੂਪ ਵਿੱਚ ਮਜ਼ਬੂਤ:- ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅਕਸਰ ਉਹ ਲੜਕੀਆਂ ਦੇਰ ਨਾਲ ਵਿਆਹ ਕਰਵਾਉਂਦੀਆਂ ਹਨ ਜੋ ਕਿ ਪਹਿਲਾਂ ਆਤਮ ਨਿਰਭਰ ਹੋਣਾ ਚਾਹੁੰਦੀਆਂ ਹਨ । ਆਤਮ ਨਿਰਭਰ ਤੋਂ ਭਾਵ ਉਹ ਆਪਣੇ ਲਈ ਪਹਿਲਾਂ ਪੜ੍ਹਾਈ ਪੂਰੀ ਕਰਕੇ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹੁੰਦੀਆਂ ਹਨ । ਜਦੋਂ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਵਿਆਹ ਬਾਰੇ ਸੋਚਦੀਆਂ ਹਨ । ਇਸੇ ਕਾਰਨ ਕਰਕੇ ਹੀ ਅਕਸਰ ਉਨ੍ਹਾਂ ਦੇ ਵਿਆਹ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਉਮਰ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ ।

ਜੇਕਰ ਸਹੀ ਮਾਇਨੇ ਵਿੱਚ ਸੋਚੇ ਤਾਂ ਉਹ ਲੜਕੀ ਵਿਆਹ ਵਾਲੇ ਸਮੇਂ ਤੇ ਪੂਰੀ ਤਰ੍ਹਾਂ ਨਾਲ ਆਰਥਿਕ ਰੂਪ ਵਿੱਚ ਮਜ਼ਬੂਤ ਹੋਵੇਗੀ ਭਾਵ ਉਹ ਆਪਣੇ ਲਈ ਚੰਗੀ ਕਮਾਈ ਕਰਨ ਦੇ ਕਾਬਿਲ ਹੋਵੇਗੀ । ਸੋ ਜੇਕਰ ਤੁਹਾਨੂੰ ਅਜਿਹੀ ਵੀ ਲੜਕੀ ਮਿਲੇ ਜੋ ਕਿ ਆਪਣੇ ਪਰਿਵਾਰ ਦਾ ਵੀ ਨਾਲ ਨਾਲ ਖਰਚਾ ਚਲਾ ਸਕਦੀ ਹੋਵੇ ਅਤੇ ਆਪਣੀ ਕਮਾਈ ਨਾਲ ਤੁਹਾਡੇ ਨਾਲ ਨਾਲ ਉਹ ਵੀ ਘਰ ਦਾ ਕੁੱਝ ਖਰਚ ਚਲਾ ਸਕਦੀ ਹੋਵੇ ਤਾਂ ਕਿੰਨੀ ਵਧੀਆ ਗੱਲ ਹੋਵੇਗੀ।ਉੱਪਰ ਦੱਸੀਆਂ ਇਨ੍ਹਾਂ ਚਾਰ ਗੱਲਾਂ ਨੂੰ ਪੜ੍ਹ ਕੇ ਹੁਣ ਤਾਂ ਤੁਹਾਨੂੰ ਯਕੀਨ ਹੋ ਹੀ ਗਿਆ ਹੋਵੇਗਾ ਕਿ ਆਪਣੇ ਨਾਲੋਂ ਇੱਕ ਦੋ ਜਾਂ ਤਿੰਨ ਸਾਲ ਵੱਡੀ ਲੜਕੀ ਨਾਲ ਵੀ

ਜੇਕਰ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਇਸ ਤੇ ਵੀ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ । ਸੋ ਜੇਕਰ ਤੁਸੀਂ ਵਿਆਹ ਕਰਵਾਉਣ ਬਾਰੇ ਸੋਚ ਰਹੇ ਹੋ ਅਤੇ ਤੁਹਾਡੀ ਸੋਚ ਵੀ ਅਜਿਹੀ ਹੈ ਕਿ ਲੜਕੀ ਦੀ ਉਮਰ ਤੁਹਾਡੇ ਨਾਲੋਂ ਘੱਟ ਹੋਣੀ ਚਾਹੀਦੀ ਹੈ ਤਾਂ ਇਸ ਜਗ੍ਹਾ ਤੇ ਤੁਸੀਂ ਗਲਤ ਹੋ ਸਕਦੇ ਹੋ । ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਅਤੇ ਤੁਹਾਨੂੰ ਆਪਣੇ ਵਿਆਹ ਕਰਵਾਉਣ ਸਮੇਂ ਸਹੀ ਫ਼ੈਸਲਾ ਲੈਣ ਵਿੱਚ ਵੀ ਸਹਾਈ ਹੋਵੇਗੀ । ਚੰਗੀ ਲੱਗੇ ਤਾਂ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ ।

ਗੁਰਦੁਆਰਾ ਪੰਜਾ ਸਾਹਿਬ ਦੇ ਪੱਥਰਾਂ ਹੇਠੋਂ ਆਪ ਵਹਿੰਦਾ ਪਾਣੀ ਹੈ ਫਿਲਟਰ ਦੇ ਪਾਣੀ ਤੋਂ ਵੀ ਸ਼ੁਧ

ਰਾਵਲਪਿੰਡੀ ਤੋਂ ਕੋਈ 45 ਕਿ: ਮੀ: ਦੀ ਦੂਰੀ ‘ਤੇ ਆਬਾਦ ਕਸਬੇ ਹਸਨ ਅਬਦਾਲ ਨੂੰ ਅੱਜ ਗੁਰਦੁਆਰਾ ਪੰਜਾ ਸਾਹਿਬ ਦੀ ਬਦੌਲਤ ਪਾਕਿਸਤਾਨ ਸਰਕਾਰ ਵੱਲੋਂ ‘ਧਾਰਮਿਕ ਸ਼ਹਿਰ’ ਐਲਾਨਿਆ ਜਾ ਚੁੱਕਾ ਹੈ, ਜੋ ਆਪਣੇ-ਆਪ ਵਿਚ ਬਹੁਤ ਵੱਡੀ ਉਪਲਬਧੀ ਹੈ। ਗੁਰਦੁਆਰਾ ਪੰਜਾ ਸਾਹਿਬ ਬਾਰੇ ਮਹਿਮਾ ਪ੍ਰਕਾਸ਼, ਸਿੱਖ ਰਿਲੀਜਨ (ਮਿ: ਮੈਕਾਲਫ਼), ਤਵਾਰੀਖ ਖਾਲਸਾ,ਨਾਨਕ ਪ੍ਰਕਾਸ਼ ਅਤੇ ਪੰਜਾ ਸਾਹਿਬ ਨਾਲ ਸਬੰਧਤ ਕੁਝ ਸਾਖੀਆਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 24 ਹਾੜ੍ਹ ਸੰਮਤ 1571 ਬਿਕ੍ਰਮੀ ਨੂੰ ਹਸਨ ਅਬਦਾਲ ਵਿਚ ਆਪਣੇ ਚਰਨ ਪਾਏ। ਕਈ ਥਾਵਾਂ ‘ਤੇ ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦਾ ਸਮਾਂ ਵੈਸਾਖ, ਸੰਮਤ 1578 ਬਿ: ਵੀ ਪੜ੍ਹਨ ‘ਚ ਆਉਂਦਾ ਹੈ। ਉਨ੍ਹੀਂ ਦਿਨੀਂ ਇਸ ਇਲਾਕੇ ਵਿਚ ਪੀਰ ਵਲੀ ਕੰਧਾਰੀ ਦੀ ਬਹੁਤ ਮਾਨਤਾ ਸੀ।

‘ਮਹਾਨ ਕੋਸ਼’ ਦੇ ਸਫ਼ਾ 792-793 ਅਨੁਸਾਰ ਹਸਨ ਅਬਦਾਲ ਵਿਚ ਉਨ੍ਹੀਂ ਦਿਨੀਂ ਪਾਣੀ ਦੇ ਇਕ ਚਸ਼ਮੇ ਦੇ ਨਜ਼ਦੀਕ ਪੀਰ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ। ਵੈਸਾਖ, ਸੰਮਤ 1578 ਬ੍ਰਿਕਮੀ (1521 ਈ:) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਢੀ ਛਾਂ ਹੇਠ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਇਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਵਲੀ ਕੰਧਾਰੀ ਨੂੰ ਗੁਰੂ ਜੀ ਦੀ ਮਾਨਤਾ ਹੁੰਦੀ ਦੇਖ ਬਹੁਤ ਕ੍ਰੋਧ ਆਇਆ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ‘ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਿਆ।ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕੀਤੀ ਅਤੇ ਨਾਲ ਹੀ ਬੁਰਾ-ਭਲਾ ਵੀ ਕਿਹਾ।

ਮਰਦਾਨੇ ਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮਿਹਣਾ ਦਿੱਤਾ, ‘ਜਿਸ ਫ਼ਕੀਰ ਦਾ ਤੂੰ ਮੁਰੀਦ ਹੈਂ, ਉਹ ਤੈਨੂੰ ਪਾਣੀ ਵੀ ਨਹੀਂ ਪਿਲਾ ਸਕਦਾ।’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਵਾਪਸ ਪਹੁੰਚਿਆ ਤੇ ਕਹਿਣ ਲੱਗਾ, ‘ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ‘ਚ ਪਿਆਸਾ ਹੀ ਮਰ ਜਾਵਾਂਗਾ ਪਰ ਹੁਣ ਮੈਂ ਹਉਮੈਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾ। ਸੱਚੇ ਪਾਤਸ਼ਾਹ ਹੱਸ ਕੇ ਬੋਲੇ, ‘ਮਰਦਾਨਿਆ, ਕਰਤਾਰ ਦਾ ਨਾਮ ਲੈ ਅਤੇ ਜਲ ਛਕ।’ ਗੁਰੂ ਜੀ ਨੇ ਲਾਗਿਓਂ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਇਹ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੋ, ਗੁਰੂ ਜੀ ਵੱਲ ਇਕ ਵੱਡਾ ਪੱਥਰ ਪਹਾੜੀ ਤੋਂ ਰੇੜ੍ਹ ਦਿੱਤਾ। ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪਾਵਨ ਪੰਜੇ ਨਾਲ ਰੋਕ ਲਿਆ। ਉਸ ਪੱਥਰ ਉੱਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿਟ ਨਿਸ਼ਾਨ ਉਕਰਿਆ ਹੋਇਆ ਹੈ। ਇਹ ਪੂਜਣਯੋਗ ਅਸਥਾਨ ਪੰਜਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਸਰਦਾਰ ਸਾਹਿਬ ਪਹੁੰਚ ਗਏ ਪੰਜਾਬ ਤੋਂ ਅਸਟ੍ਰੇਲੀਆ ਚੇਤਕ ਸਕੂਟਰ ਤੇ

ਸਿੱਖਾਂ ਨੇ ਪੂਰੀ ਦੁਨੀਆ ਵਿਚ ਆਪਣੀ ਬਹਾਦਰੀ ਦੇ ਝੰਡੇ ਗੱਡੇ ਨੇ | ਉਹ ਭਾਵੇ ਜੰਗ ਦਾ ਮੈਦਾਨ ਹੋਵੇ ਜਾ ਫੇਰ ਲੋਕਾ ਦੀ ਹੈਲਪ ਦੀ ਗੱਲ ਹੋਵੇ ,ਸਿੱਖ ਕੌਮ ਹਮੇਸ਼ਾ ਹੀ ਅੱਗੇ ਅੱਗੇ ਰਹੀ ਹੈ | ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸਿੱਖ ਨੌਜਵਾਨਾਂ ਦੀ ਉਹ ਉਪਲਬਦੀ ਦੀ ਜਿਸ ਬਾਰੇ ਬਹੁਤ ਘੱਟ ਲੋਕਾ ਨੂੰ ਪਤਾ ਹੋਵੇਗਾ| ਜੀ ਹੈ ਉਹ ਹੈ ਸਿੱਖ ਵੀਰਾ ਵੱਲੋ ਆਸਟ੍ਰੇਲੀਆ ਦਾ ਟੂਰ ਉਹ ਵੀ ਸਕੂਟਰ ਉਤੇ ਗੱਲ ਕੁਝ ਹਜ਼ਮ ਨਹੀਂ ਹੋਈ ਲੱਗਦੀ ,ਪਰ ਇਹ ਗੱਲ ਸੱਚ ਹੈ ਆਓ ਤੁਹਾਨੂੰ ਦਸੀਏ ਕਿਵੇਂ ਸਿੱਖ ਵੀਰਾ ਨੇ ਸਕੂਟਰ ਤੇ ਆਸਟ੍ਰੇਲੀਆ ਦਾ ਸਫ਼ਰ ਕੀਤਾ | ਇਹ ਗੱਲ 4 ਜੂਨ 1996 ਦੀ ਹੈ ਜਦੋ ਜਦੋ ਉਹ ਲੁਧਿਆਣੇ ਤੋਂ ਰਵਾਨਾ ਹੌਏ ਸੀ ,

ਉਸ ਤੋਂ ਕੁਝ ਦਿਨ ਪਹਿਲਾ ਓਹਨਾ ਨੇ ਨਾਲ ਜਾਣ ਦਾ ਸਮਾਨ ਜਿਵੇ ਹਵਾ ਭਰਨ ਵਾਲਾ ਪੰਪ, ਟਾਇਰ ਦੀਆ ਟਿਊਬਾਂ, ਸਮਾਂ ਰੱਖਣਾ ਲਈ ਸਕੂਟਰਾਂ ਤੇ ਐਂਗਲ ਲਗਵਾਏ ,ਤੇ ਹੋਰ ਸਾਮਾਨ ਜੋ ਓਹਨਾ ਨੂੰ ਚਾਹੀਦਾ ਸੀ ਨਾਲ ਲਿਆ ਤੇ 4 ਜੂਨ 1996 ਵਿਚ ਜਾਂ ਦੀ ਤਿਆਰੀ ਕਰ ਲਈ | ਕੁਝ ਲੋਕਾ ਨੇ ਕਿਹਾ ਕਿ ਸਕੂਟਰ ਤੇ ਤਾ ਲੁਧਿਆਣੇ ਤੋਂ ਅਮ੍ਰਿਤਸਰ ਜਾਣਾ ਅਉਖਾ ਹੈ ਤੇ ਤੁਸੀ ਆਸਟ੍ਰੇਲੀਆ ਕਿਵੇਂ ਪਹੁੰਚ ਜਾਵੋਗੇ |

ਪਰ ਓਹਨਾ ਤੇ ਤਾ ਸੋਚ ਹੀ ਲਿਆ ਸੀ |ਉਹ ਓਦੋ ਦਾ ਸੀ ਜਦੋ ਨਾ ਹੀ ਬਹੁਤੀਆਂ ਵਧਿਆ ਸੜਕਾਂ ਸੀ ਤੇ ਨਾ ਹੀ ਨਾ ਹੀ ਇੰਟਰਨੇਟ , ਕੋਈ ਨੇਵੀਗੈਸਨ ਤੇ ਨਾ ਹੀ ਗੂਗਲ ਮੈਪ ਸੀ | ਰਸਤੇ ਵਿਚ ਕਾਫੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ, ਬਹੁਤ ਵਾਰ ਹੌਸਲਾ ਟੁੱਟਾ ਵੀ , ਪਰ ਫੇਰ ਵੇ ਹਿੰਮਤ ਨਾਲ ਉਹ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਲੱਗੇ ਸੀ | ਜਦੋ ਸੜਕ ਸਾਫ ਦਿਸਦੀ ਓਦੋ ਉਹ 400 -500 ਕਿਲੋਮੀਟਰ ਦਾ ਸਫ਼ਰ ਤਹਿ ਕਰ ਲੈਂਦੇ | ਰਸਤੇ ਕੇ ਵਾਰ ਐਕਸੀਡੈਂਟ ਹੋਣ ਤੋਂ ਵੀ ਵਾਲ ਵਾਲ ਬਚੇ | ਪਰ ਹਿੰਮਤ ਨਾਲ ਓਹਨਾ ਨੇ ਮਲੇਸ਼ੀਆ , ਸਿੰਗਾਪੁਰ ਤੇ ਇੰਡੋਨੇਸ਼ੀਆ ਦਾ ਸਫ਼ਰ ਤਹਿ ਕਰਦੇ ਹੌਏ 4 ਸਿਤੰਬਰ 1996 ਨੂੰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਕੇ ਆਪਣੇ ਝੰਡੇ ਗੱਡੇ |

ਸੱਬ ਤੋਂ ਪਹਿਲਾ ਇਹ ਹੀ ਬੰਦਾ ਸੋਚਦਾ ਕਿ ਓਹਨਾ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ , ਇੱਥੇ ਅਸੀਂ ਦੱਸ ਦਈਏ ਓਹਨਾ ਨੇ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਓਥੇ ਪਹੁੰਚੇ ਤੇ ਓਥੇ ਓਹਨਾ ਦਾ 3 ਸਾਲ ਦਾ ਵੀਜ਼ਾ ਲੱਗਿਆ |ਓਥੇ ਪਹੁੰਚਦਿਆਂ -ਪਹੁੰਚਦਿਆਂ ਓਹਨਾ ਦੇ ਰੰਗ ਕਾਲੇ ਪੈ ਗਏ ਸੀ ਤੇ ਓਹਨਾ ਦਾ ਇਕੱਲੇ ਇਕੱਲੇ ਦਾ 10 -10 ਕਿੱਲੋ ਦਾ ਭਰ ਵੀ ਘੱਟ ਗਿਆ ਸੀ | ਪਰ ਓ ਕਹਿੰਦੇ ਆ ਕਿ ਜਦੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਹੋਵੇ ਤਾ ਕੋਈ ਵੀ ਕੁਝ ਵੀ ਕਰ ਸਕਦਾ ਹੈ |